ਤੇਰੀ ਰਸਨਾ ਗਾਉਂਦੀ ਹੋਵੇਗੀ। ਵਾਹਿਗੁਰੂ ਵਿਚ ਬੜੇ ਗੁਣ ਹਨ।
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ॥
(ਅੰਗ ੭੩੫)
ਬਾਣੀ ਕਹਿੰਦੀ ਹੈ :-
ਤੇਰੇ ਗੁਣ ਬਹੁਤੇ ਮੈ ਏਕੁ ਨ ਜਾਤਾ।।
(ਅੰਗ ੧੦੪੯)
ਬਾਣੀ ਇਹ ਕਹਿੰਦੀ ਹੈ :-
ਰਸਨਾ ਗੁਣ ਗੋਪਾਲ ਨਿਧਿ ਗਾਇਣ॥
ਸਾਂਤਿ ਸਹਜੁ ਰਹਸੁ ਮਨਿ ਉਪਜਿਓ ਸਗਲੇ ਦੂਖ ਪਲਾਇਣ ।।
(ਅੰਗ ੭੧੩)
ਸਵੱਯੇ ਦਾ ਪਾਠ ਕਰਦਿਆਂ ਕਰਦਿਆਂ ਕਈ ਵਾਰੀ ਇਹ ਅੱਖਰ ਪੜ੍ਹੇ ਸੁਣੇ :-
ਰਹਸ ਕੀਉ ਸੁਰ ਦੇਵ ਕਉ ਇਹ ਜਗ ਜਹ ਜਹ ਜੰਪੈ॥
ਸੰਸਕ੍ਰਿਤ ਦਾ ਸ਼ੁੱਧ ਸ਼ਬਦ ਹੈ ਰਹਿਸਏ :-
ਰਸਨਾ ਗੁਣ ਗੋਪਾਲ ਨਿਧਿ ਗਾਇਣ॥
ਸਾਂਤਿ ਸਹਜੁ ਰਹਸੁ ਮਨਿ ਉਪਜਿਓ ਸਗਲੇ ਦੂਖ ਪਲਾਇਣ॥
(ਅੰਗ ੭੧੩)
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ॥
(ਅੰਗ ੭੩੫)
ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ॥
ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ॥
ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ॥
(ਅੰਗ ੧੦੩)
ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ॥
(ਅੰਗ ੬੧੩)
ਮਾਤ ਗਰਭ ਦੁਖ ਸਾਗਰੋ ਪਿਆਰੇ ਤਹ ਅਪਣਾ ਨਾਮੁ ਜਪਾਇਆ॥
(ਅੰਗ ੬੪੦)