Back ArrowLogo
Info
Profile

ਪਰ ਕਸ਼ਮੀਰ ਆਪ ਹੀ ਮੁੜਕੇ

ਵਿੱਚ ਤਬਾਹੀ ਵੜਿਆ।

ਸਿੰਘ ਰਣਜੀਤ ਮਰਦ ਦਾ ਚੇਲਾ

ਦੇਖੋ ਬੁੱਕਦਾ ਆਇਆ.

ਮੁੜ ਕਸ਼ਮੀਰ ਜਿਵਾਈ ਬਿਸਮਿਲ

ਮਟਨ ਸਾਹਿਬ ਰੰਗ ਖਿੜਿਆ,

ਧਰਮਸਾਲ-ਛੇ ਬਾਰਾਂਦਰੀਆਂ

ਥੜਾ ਵਿਚਾਲ ਫਬਾਇਆ,

ਜਿਸ ਤੇ ਬੈਠ 'ਬ੍ਰਹਮ ਦਾ ਮੂਧਾ

ਸਤਿਗੁਰ ਕੌਲ ਖਿੜਾਇਆ।

'ਨਾਨਕ-ਛੁਹ' ਦਾ ਸੰਗ ਅਜੇ ਤਕ

ਬਗਦਾਦ* ਸਾਂਭਕੇ ਰਖਿਆ,

'ਨਾਨਕ-ਛੁਹ' ਦਾ ਥੜਾ ਬੰਗਲਾ

ਕਸ਼ਮੀਰ ਨੇ ਭੰਨ ਗਵਾਇਆ।

 

  • ਬਹਿਲੋਲ, ਬਗਦਾਦ ਦੇ ਪੀਰ ਨੂੰ ਗੁਰੂ ਨਾਨਕ ਦੇਵ ਜੀ ਨੇ ਅੰਮ੍ਰਿਤ ਵਾਕ ਕਹੇ ਸੇ, ਹੁਣ ਤਕ ਉਥੇ ਯਾਦਗਾਰੀ ਸੰਗ ਲਗਾ ਹੋਇਆ ਦੱਸੀਦਾ ਹੈ।
61 / 89
Previous
Next