Back ArrowLogo
Info
Profile

ਪਹਿਲ ਗਾਮ।

-ਅਕਟੇਬਰ ਵਿਚ-

ਪਹਿਲਗਾਮ ਵਯਾਂ ਇਉਂ ਜਾਪੇ

ਵੱਸੋਂ ਦੀ ਹੱਦ ਚੁੱਕੀ,

ਕੱਲ ਵਿਲਾਯਤ ਸ਼ੁਰੂ ਹੋ ਗਈ

ਰੌਣਕ ਦੀ ਹਦ ਮੁੱਕੀ,

ਮਹਿਫਲ ਚੁੱਪ, ਰਾਗ ਸ਼ਾਂ ਸ਼ਾਂ ਦੇ

ਸੁਹਜ ਨਿਰਜਨੀ ਛਾਇਆ,

ਫਬਨ ਕੁਦਰਤੀ ਟੁੰਬ ਜਗਾਵੇ :-

"ਕੁਦਰਤ-ਰਸ ਚਖ ਬੁੱਕੀਂ"

 

ਭੁੱਲ ਚੁਕੀ ਸਭ੍ਯਤਾ*।

ਪੰਡਤਾਣੀ ਕਸ਼ਮੀਰ –

ਸਤਿਕਾਰ ਲਵੇ-ਦਿਸ ਆਂਵਦੀ,

ਇੱਜ਼ਤ ਦਾਰ ਅਮੀਰ

ਪਹਿਰਾਵਾ ਉਸ ਸੋਹਿਣਾ,

 

੧ ਬੁੱਕ ਭਰ ਭਰ ਕੇ

* ਤਹਿਜੀਬ ।

63 / 89
Previous
Next