Back ArrowLogo
Info
Profile
ਨਾਲ ਬੈਠੇ, ਬਹੁਤ ਸਾਰੀਆਂ ਗੱਲਾਂ ਕੀਤੀਆਂ, ਉਨ੍ਹਾਂ ਨਾਲ ਫੁੱਟਬਾਲ ਖੇਡਿਆ। ਇਹ ਸਭ ਕੁਝ ਫੋਕੀਆਂ ਫੜ੍ਹਾਂ ਲੱਗ ਸਕਦੀਆਂ ਹਨ, ਪਰ ਇਸ ਨਾਲ ਉਨ੍ਹਾਂ ਬੇਚਾਰਿਆਂ ਨੂੰ ਬਹੁਤ ਮਨੋਵਿਗਿਆਨਕ ਸਹਾਰਾ ਮਿਲਿਆ। ਇਹ ਉਨ੍ਹਾਂ ਨਾਲ ਆਮ ਬੰਦਿਆਂ ਵਰਗਾ ਵਿਹਾਰ ਸੀ, ਨਾ ਕਿ ਜਾਨਵਰਾਂ ਵਰਗਾ, ਜਿਸਦੇ ਉਹ ਆਦੀ ਹੋਏ ਪਏ ਹਨ। ਅਸੀਂ ਇਸ ਸੰਬੰਧੀ ਕਿਸੇ ਵੀ ਅਗਾਊਂ ਚੇਤਾਵਨੀ ਨੂੰ ਨਹੀਂ ਸੁਣਦੇ। ਅੱਜ ਤਕ ਆਪਣੇ ਮਰੀਜ਼ਾਂ ਨਾਲ ਰਹਿਣ ਵਾਲਾ ਸਿਰਫ ਇਕ ਕਰਮਚਾਰੀ ਕੋਹੜ ਦੇ ਛੂਤ ਦਾ ਸ਼ਿਕਾਰ ਹੋਇਆ ਹੈ, ਤੇ ਮੈਂ ਈਰਖਾ ਨਾਲ ਭਰੇ ਹੋਏ ਪਾਦਰੀਆਂ 'ਤੇ ਕੋਈ ਯਕੀਨ ਹੀ ਨਹੀਂ ਕਰਦਾ।

 

 

-0-

127 / 147
Previous
Next