Back ArrowLogo
Info
Profile
ਨਿਰੀਖਣ ਨੂੰ ਮੁਲਤਵੀ ਕਰ ਦਿੱਤਾ ਕਿਉਂਕਿ ਮੱਛਰ ਅਜੇ ਵੀ ਡੰਗ ਮਾਰਨ ਦੀ ਸਥਿਤੀ ਵਿਚ ਸਨ ਤੇ ਆਪਣੀ ਦਾਅਵਤ ਦਾ ਮਜ਼ਾ ਲੈ ਰਹੇ ਸਨ। ਅਲਬਰਟੋ ਗੂੜ੍ਹੀ ਨੀਂਦ ਵਿਚ ਸੁੱਤਾ ਪਿਆ ਸੀ, ਸੋ ਮੈਂ ਵੀ ਉਹੀ ਕਰਨ ਲੱਗਾ ਜੋ ਉਹ ਕਰ ਰਿਹਾ ਸੀ। ਇਕ ਅਕਹਿ ਬੁਕਾਵਟ ਤੇ ਬੇਚੈਨੀ ਨੇ ਮੈਨੂੰ ਘੇਰ ਲਿਆ। ਮੈਂ ਕੋਈ ਫੈਸਲਾ ਲੈਣ ਤੋਂ ਅਸਮਰੱਥ ਹੋ ਕੇ ਇਸ ਵਿਚਾਰ ਨਾਲ ਜੁੜ ਗਿਆ ਕਿ ਦੇਖੋ ਜੋ ਵੀ ਬੁਰਾ ਵਾਪਰਦਾ ਹੈ, ਕੋਈ ਕਾਰਨ ਨਹੀਂ ਕਿ ਅਸੀਂ ਇਸਦਾ ਸਾਮ੍ਹਣਾ ਨਾ ਕਰ ਸਕੀਏ।

 

 

-0-

135 / 147
Previous
Next