ਝੂਠੀ ਗੱਲ ਹੈ ਕਿ ਇਹ ਅੰਦਰੂਨੀ ਬਸੰਤ ਦਾ ਸ਼ਹਿਰ ਹੈ। ਇਸ ਦਾ ਕੇਂਦਰ ਨਵੀਂ ਤਰ੍ਹਾਂ ਦੀਆਂ ਲਾਲ ਟਾਇਲਾਂ ਤੇ ਪਥਰੀਲੀਆਂ ਛੱਤਾਂ ਤੋਂ ਡਰਿਆ ਹੋਇਆ ਹੈ
, ਜੋ ਆਧੁਨਿਕ ਭਾਂਤ ਦੀਆਂ ਇਮਾਰਤਾਂ ਦੀਆਂ ਚਪਟੀਆਂ ਛੱਤਾਂ ਨਾਲ ਭਰਪੂਰ ਹੈ। ਕਿਤੇ-ਕਿਤੇ ਬਸਤੀਵਾਦੀ ਇਮਾਰਤਾਂ ਦੀ ਪਿਲੱਤਣ ਵੀ ਝਲਕਦੀ ਹੈ, ਭਾਵੇਂ ਉਹ ਸ਼ਹਿਰ ਦੇ ਨਕਸ਼ੇ ਤੋਂ ਗੁੰਮ ਹੋ ਚੁੱਕੀਆਂ ਹੋਣ। ਕਾਰਾਸਾਸ ਦੀ ਆਤਮਾ ਦੇ ਰੂਪ ਵਿਚ ਉੱਤਰ ਦੀ ਜੀਵਨ ਸ਼ੈਲੀ ਬਿਲਕੁਲ ਅਪ੍ਰਭਾਵਿਤ ਹੈ ਤੇ ਅਜੇ ਵੀ ਹੱਠੀ ਰੂਪ ਵਿਚ ਆਪਣੇ ਬਸਤੀਵਾਦੀ ਅਤੀਤ ਤੇ ਅਰਧ- ਚਰਵਾਹੀ ਅਵਸਥਾ ਦੇ ਅੱਧੋਰਾਣੇ ਰੂਪ ਵਿਚ ਵਿਚਰ ਰਹੀ ਹੈ।
-0-