–––––––––––––––––
ਕਾਰਲੋਸ ਇਥਾਨੇਜ਼ ਡੀ ਕੈਮਪੋ (1952-1958) ਤਕ ਚਿੱਲੀ ਦਾ ਰਾਸ਼ਟਰਪਤੀ ਸੀ। ਉਹ ਮਕਬੂਲ ਨੇਤਾ ਸੀ ਜਿਸ ਨੇ ਵਾਦਾ ਕੀਤਾ ਸੀ ਕਿ ਜੋ ਉਹ ਜਿੱਤ ਗਿਆ ਤਾਂ ਕਮਿਊਨਿਸਟ ਪਾਰਟੀ ਨੂੰ ਮਾਨਤਾ ਦੇ ਦੇਵੇਗਾ।