ਬਾਰਾਂ ਬਰਸੀਂ ਖੱਟਣ ਗਿਆ ਸੀ, ਕੀ ਖੱਟ ਲਿਆਂਦਾ ?
ਖੱਟ ਕੇ ਲਿਆਇਆ ਦਾਣੇ ।
ਨੀ ਭੁਲ ਕੇ ਯਾਰਾਂ ਨੂੰ, ਤੂੰ ਰੰਗ ਰਲੀਆਂ ਮਾਣੇ ।
-----
ਬਾਰਾਂ ਬਰਸੀਂ ਖੱਟਣ ਗਏ ਸੀ, ਕੀ ਖੱਟ ਲਿਆਂਦਾ ?
ਖੱਟ ਕੇ ਲਿਆਂਦਾ ਛੋਣਾ।
ਵੇ ਮਾਹੀਆਂ ਲੈ ਚਲ ਵੇ, ਮੈਂ ਪੇਕੀਂ ਨਹੀਂ ਰਹਿਣਾ।