ਬਾਰਾਂ ਬਰਸੀਂ ਖੱਟਣ ਗਏ ਸੀ, ਕੀ ਖੱਟ ਲਿਆਂਦਾ ?
ਖੱਟ ਕੇ ਲਿਆਂਦੀ ਥਾਲੀ।
ਵੋ ਜੀਜਾ ਗਲ ਸੁਣ ਜਾ, ਹਾਕਾਂ ਮਾਰਦੀ ਸਾਲੀ ।
ਖੱਟ ਕੇ ਲਿਆਇਆ ਤਾਮਾਂ ।
ਵੇ ਬੋਤਲਾਂ ਦਾ ਖਹਿੜਾ ਛੱਡ ਦੇ ਤੈਨੂੰ ਨੈਨਾ ਦੀ ਸ਼ਰਾਬ ਪਿਲਾਵਾਂ ।