ਜੋਕਾਂ ਦੇ ਹੱਥਾਂ ਵਿੱਚ ਨਹੀਂ ਅਤੇ ਨਿਰਸੰਦੇਹ, ਮੈਂ ਪੂੰਜੀਪਤੀਆਂ ਨੂੰ ਸਮਾਜਿਕ ਤੌਰ 'ਤੇ ਖਤਰਨਾਕ ਲੋਕਾਂ ਦਾ ਇੱਕ ਟੋਲਾ ਐਲਾਨਣ ਦੀ, ਰਾਜ ਦੇ ਲਾਭ ਲਈ ਉਹਨਾਂ ਦੀ ਜਾਇਦਾਦ ਜ਼ਬਤ ਕਰਨ ਦੀ, ਇਹਨਾਂ ਲੋਕਾਂ ਨੂੰ ਸਮੁੰਦਰੀ ਜਹਾਜ਼ ਰਾਹੀਂ ਮਹਾਂਸਾਗਰ ਦੇ ਕਿਸੇ ਟਾਪੂ ਵਿੱਚ ਭੇਜਣ ਦੀ-ਅਤੇ ਉੱਥੇ ਇਹਨਾਂ ਨੂੰ ਆਰਾਮ ਨਾਲ ਮਰ ਜਾਣ ਦਿਓ-ਸਿਫਾਰਸ਼ ਕਰਾਂਗਾ। ਇਸ ਸਮਾਜਿਕ ਸਮੱਸਿਆ ਦਾ ਇਹ ਬਹੁਤ ਹੀ ਮਾਨਵੀ ਅਤੇ "ਅਮਰੀਕੀ ਆਦਰਸ਼ਵਾਦ" ਦੀ ਕਾਮਨਾ ਦੇ ਅਨੁਕੂਲ ਹੱਲ ਹੋਵੇਗਾ ਜੋ ਇਕੱਲੇ ਇਕੱਲੇ ਵਿਅਕਤੀ ਦਾ ਉਲਟ-ਸਿੱਧੜ ਆਸ਼ਾਵਾਦ ਤੋਂ ਬਿਨਾਂ ਕੁਝ ਵੀ ਨਹੀਂ ਜਿਨ੍ਹਾਂ ਵਿਅਕਤੀਆਂ ਨੇ ਅਜੇ ਤੱਕ ਨਾਟਕ ਦੇ ਦੁਖਾਂਤ ਨਹੀਂ ਵੇਖੇ ਜੋ ਉਹਨਾਂ ਦੇ ਯੋਗ ਫਲ ਵਿੱਚ "ਇੱਕ ਕੌਮ ਦਾ ਇਤਿਹਾਸ" ਵਜੋਂ ਜਾਣੇ ਜਾਂਦੇ ਹਨ।
1927-1929