Back ArrowLogo
Info
Profile

ਪੱਧਰ ਉਪਰ ਸਾਡੀ ਭਾਸ਼ਾ ਦੀ ਠੀਕ ਹਾਜ਼ਰੀ ਨਹੀਂ ਲੱਗ ਰਹੀ।

ਭਾਸ਼ਾ ਰਾਹੀਂ ਕਿਸੇ ਵੀ ਲਿਖਤ ਦੀ ਅਨੇਕਤਾ ਅਤੇ ਮੁਹਾਵਰਾ ਪ੍ਰਗਟ ਹੁੰਦਾ ਹੈ, ਪਰ ਹੁਣ ਹਾਲ ਇਹ ਹੈ ਕਿ ਸਾਡੀ ਸਮੁੱਚੀ ਊਰਜਾ ਲਿਖਤ ਦੇ ਇਕ ਅਰਥ ਤੇ ਕਮਜ਼ੋਰ ਮਾਨਸਿਕਤਾ ਤਹਿਤ ਵਿਗਿਆਨਕ ਤਰਕ ਵੱਲ ਵਧ ਰਹੀ ਹੈ। ਇਸ ਵਿਚੋਂ ਨਾ ਤਾਂ ਨਿਵੇਕਲੇ ਪ੍ਰਤੀਕ ਸਿਰਜੇ ਜਾ ਸਕਦੇ ਹਨ ਅਤੇ ਨਾ ਹੀ ਲਿਖਤ ਦੇ ਅਗਲੇ ਪਾਸਾਰਾਂ . ਦਾ ਗਿਆਨ ਬਣ ਰਿਹਾ ਹੈ। ਇਸ ਖੋਜ ਪੱਤਰ ਦਾ ਮੂਲ ਮਨੋਰਥ ਇਸੇ ਨੁਕਤੇ ਨੂੰ ਉਘਾੜਨਾ ਰਿਹਾ ਹੈ ਕਿ ਪੰਜਾਬੀ ਭਾਸ਼ਾ ਆਪਣੀ ਮੂਲ ਆਤਮਾ ਦੇ ਨੇੜੇ ਵਿਚਰਦੀ ਹੋਈ, ਆਪਣੇ ਮੌਲਿਕ ਵਿਕਾਸ ਵੱਲ ਵਧ ਸਕੇ ਅਤੇ ਪੰਜਾਬੀ ਸੱਭਿਆਚਾਰ ਮੁੜ ਉਦਾਤ ਨਕਸ਼ਾਂ ਵਿਚੋਂ ਆਪਣੇ ਆਦਰਸ਼ਾਂ ਦੀ ਤਲਾਸ਼ ਸ਼ੁਰੂ ਕਰੋ।

ਹਵਾਲੇ ਅਤੇ ਟਿੱਪਣੀਆਂ

1.       ਗੋਪੀ ਚੰਦ ਨਾਰੰਗ, ਸੰਰਚਨਾਵਾਦ ਉਤਰ ਸੰਰਚਨਾਵਾਦ ਅਤੇ ਪੂਰਬੀ ਕਾਵਿ ਸ਼ਾਸਤਰ, ਪੰਨਾ- 415.

2.       ਉਹੀ, ਪੰਨਾ-416.

3.       ਉਹੀ, ਪੰਨਾ -416-17.

4.       Edward Said, The world, The Text and the Critic, p. 58.

5.       T.J. De Boer, History of Philosophy in Island, p. 124.

6.       ਅਲਤਾਫ ਹੁਸੈਨ ਹਾਲੀ, ਮੁਕੱਦਮਾਇ ਸ਼ਿਅਰੋ-ਸ਼ਾਇਰੀ, ਪੰਨਾ-39

82 / 155
Previous
Next