Back ArrowLogo
Info
Profile

ਹਰਿਆਣੇ ਵਿਚ ਵੀ ਪੰਜਾਬੀ ਬੋਲਦੇ ਇਲਾਕੇ ਹਨ, ਉਥੇ ਵੀ ਪੰਜਾਬੀ ਨੂੰ ਬਣਦੀ ਥਾਂ ਨਹੀਂ ਦਿੱਤੀ ਗਈ। ਇਸ ਤਰ੍ਹਾਂ ਪੰਜਾਬੀ ਪੰਜਾਬ ਦੀ ਭਾਸ਼ਾ ਬਣ ਕੇ ਹੀ ਰਹਿ ਗਈ ਹੈ, ਜਿਸ ਵਿਚ ਮੁੱਖ ਤੌਰ ਤੇ ਮਾਝੀ, ਮਲਵਈ, ਦੁਆਬੀ ਤੇ ਪੁਆਧੀ ਉਪਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ।

ਉਪਰੋਕਤ ਚਰਚਾ ਦੇ ਆਧਾਰ 'ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਭਾਸ਼ਾ ਦਾ ਮਨੁੱਖੀ ਵਰਤਾਰੇ ਵਿਚ ਵਿਸ਼ੇਸ਼ ਮਹੱਤਵ ਹੈ। ਭਾਸ਼ਾ ਦੁਆਰਾ ਹੀ ਕੋਈ ਰਾਸ਼ਟਰ ਤਰੱਕੀਆਂ ਦੀਆਂ ਬੁਲੰਦੀਆਂ ਨੂੰ ਛੂਹ ਸਕਦਾ ਹੈ। ਭਾਸ਼ਾ ਦਾ ਸਾਡੇ ਸਭਿਆਚਾਰ, ਸਮਾਜਿਕ, ਧਾਰਮਿਕ, ਰਾਜਨੀਤਕ, ਬੌਧਿਕ ਤੇ ਸੁਹਜਗਤ ਕਾਰਜ ਵਿਚ ਵਿਸ਼ੇਸ਼ ਯੋਗਦਾਨ ਹੈ। ਕਿਸੇ ਵੀ ਭਾਸ਼ਾ ਦੀਆਂ ਉਪਭਾਸ਼ਾਵਾਂ ਟਕਸਾਲੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਵਿਚ ਆਪਣਾ ਯੋਗਦਾਨ ਪਾਉਂਦੀਆਂ ਹਨ।

ਹਵਾਲੇ ਅਤੇ ਟਿੱਪਣੀਆਂ

1.       ਡਾ. ਸ਼ਿਵ ਸ਼ਰਮਾ ਜੋਸ਼ੀ 'ਖੋਜ ਦਰਪਣ' (ਛਿਮਾਹੀ ਰਸਾਲਾ) ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਜੁਲਾਈ 1997, ਪੰਨਾ-36.

2.       ਡਾ. ਈਸ਼ਰ ਸਿੰਘ ਤਾਂਘ, 'ਭਾਸ਼ਾ' ਪੱਤਰ-ਵਿਹਾਰ ਪਾਠ-2 (ਸੰਪਾ.) ਡਾ. ਉਜਾਗਰ ਸਿੰਘ ਸਹਿਗਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ।

3.       ਜੋਗਾ ਸਿੰਘ ਗੁਰਬਖਸ਼ ਸਿੰਘ 'ਪੰਜਾਬੀ ਭਾਸ਼ਾ ਦੀ ਰਾਜਨੀਤੀ' ਦਸਵੀਂ ਵਿਸ਼ਵ ਕਾਨਫਰੰਸ 29-30 ਮਈ, 2004, ਚੰਡੀਗੜ੍ਹ ਪੰਨਾ -1.

4.       ਡਾ. ਈਸ਼ਰ ਸਿੰਘ ਤਾਂਘ, 'ਭਾਸ਼ਾ' ਪੱਤਰ-ਵਿਹਾਰ ਪਾਠ-2 (ਸਪਾ) ਡਾ. ਉਜਾਗਰ ਸਿੰਘ ਸਹਿਗਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ।

5.       ਉਧਰਿਤ: ਡਾ. ਈਸ਼ਰ ਸਿੰਘ ਤਾਘ,

6.       ਡਾ. ਹਰਕੀਰਤ ਸਿੰਘ 'ਪੰਜਾਬੀ ਬਾਰੇ' ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, 1988, ਪੰਨਾ -63.

ਆਧਾਰ ਪੁਸਤਕਾਂ

1.       ਡਾ. ਹਰਕੀਰਤ ਸਿੰਘ 'ਪੰਜਾਬੀ ਬਾਰੇ' ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, 1988 2.       ਡਾ. ਹਰਕੀਰਤ ਸਿੰਘ 'ਪੰਜਾਬੀ ਦੀਆਂ ਭਾਸ਼ਾਈ ਵਿਸ਼ੇਸ਼ਤਾਵਾਂ' ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, 1991  

3.       ਡਾ. ਜੋਗਿੰਦਰ ਸਿੰਘ ਪੁਆਰ, ਭਾਸ਼ਾ ਵਿਗਿਆਨ ਸੰਕਲਪ ਤੇ ਦਿਸ਼ਾਵਾਂ

4. '     ਖੋਜ-ਦਰਪਣ' ਪੰਜਾਬੀ ਭਾਸ਼ਾ ਵਿਸ਼ੇਸ਼ ਅੰਕ ਜੁਲਾਈ 1977 ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ

90 / 155
Previous
Next