

ਜਰੂਰੀ ਹੈ । ਸਬ ਕੁਝ ਠੀਕ, ਚੰਗਾ ਅਤੇ ਵੇਲੇ ਸਿਰ ਕਰਦੀ ਨੂੰਹ ਨੂੰ ਜੇ ਸੱਸ ਕੁਝ ਆਖ ਦੇਵੇ ਤੂੰ ਕੁਝ ਨਹੀਂ ਕੀਤਾ ਤਾਂ ਨੂੰਹ ਲਈ ਉਹ ਵੀ ਸਤ ਕਰਕੇ ਮੰਨਣਾ ਜਰੂਰੀ ਹੈ । ਇਹ ਉਸ ਸਮਾਜ ਦੇ ਜਬਰਦਸਤੀ ਏਸੇ ਹੁਕਮ ਹਨ, ਜਿਸ ਦੀਆਂ ਗਲਤੀਆਂ, ਸਹੀ ਬਣ ਕੇ, ਨਵੀਂ ਜਿੰਦਗੀ ਤੇ ਬਾਗੂ ਹੋ ਰਹੀਆਂ ਹਨ । ਚੰਨੋ ਜੱਟੀਆਂ ਵਾਲਾ ਜਿਗਰਾ ਅਤੇ ਬਲ ਰੱਖਦੀ।
ਭਾਗ - ਉੱਨੀਵਾਂ
ਤੇਰੇ ਰੰਗ ਤੋਂ ਤੇਜ ਰੰਗ ਮੇਰਾ ਸ਼ੀਸ਼ਾ ਵੇਖ ਮੁੰਡਿਆ।
ਪਿਆਰ ਤੇ ਹੁਸਨ ਜ਼ਿੰਦਗੀ ਦੇ ਪਰ ਹਨ, ਜਿੰਨਾਂ ਦਾ ਅਹਿਸਾਸ ਪਰਵਾਜ ਸਿਖਾਉਂਦਾ ਹੈ । ਰੂਪ ਦੀ ਆਰਥਿਕ ਹਾਲਤ ਐਨੀ ਕਮਜੋਰ ਨਹੀਂ ਸੀ ਕਿ ਉਸ ਨੂੰ ਕਬੀਲਦਾਰੀ ਦੇ ਫਿਕਰ ਤੋਰ-ਤੇਰ ਖਾਂਦੇ । ਉਹ ? ਆਪਣੀ ਸੁੰਦਰ ਵਹੁਟੀ ਨਾਲ ਇਕ ਤਰਾਂ ਘੁਲ-ਮਿਲ ਗਿਆ । ਉਸ ਦਾ ਚੰਨੋ ਨਾਲ ਪਿਆਰ ਖੇਤਾ ਨਹੀਂ ਹੋਇਆ ਸੀ, ਸਹੀ ਉਸਦੀ ਹਾਰ ਦਾ ਪ੍ਰਤੀਕਰਮ ਪਰਸਿੰਨੀ ਵਿੱਚ ਜਿੰਦਗੀ ਸਮਝਣ ਲੱਗ ਪਿਆ ਸੀ । ਬਚਨੋਂ ਨਾਲ ਹੁੰਦੀ ਜਾ ਰਹੀ ਨਫਰਤ ਅਤੇ ਚੰਨੋ ਦੇ ਪਿਆਰ-ਹਾਰ ਦੀ ਦੋਹਰੀ ਸੇਂਟ ਕੇ ਜੋੜ ਕੇ ਉਸ ਨੂੰ ਪਰਸਿੱਨੀ ਦੀ ਹਿੱਕ ਨਾਲ ਮਾਰਿਆ ਸੀ । ਫਿਤਰਤ ਦੇ ਗਿਆਨ ਤੋਂ ਅਣਜਾਣ ਰੂਪ ਦੇ ਦਰਦ ਜਖਮ ਤੇ ਅੰਗੂਰ ਆਉਣਾ ਸ਼ੁਰੂ ਹੋ ਗਿਆ ਸੀ। ਅਜਿਹੀ ਅਫਸਥਾ ਵਿੱਚ ਫੋਟਰ ਆਤਮਾ ਦੀ ਜਿਹੜਾ ਹਮਦਰਦੀ ਜਿੱਤ ਲਵੇ ਕੁਦਰਤੀ ਕ੍ਰਿਤਗਤਾ ਵਿੱਚ ਉਸ ਦਾ ਦਿਲ ਅਹਿਸਾਸ ਵਾਲੇ ਵੱਲ ਖਿੱਚਿਆ ਜਾਂਦਾ ਹੈ । ਪਰਸਿੱਨੀ ਦੇ ਹੁਸਨ ਤੇ ਪਿਆਰ ਨੇ ਰੂਪ ਦੇ ਦਿਲ ਤੇ ਆਤਮਾ ਨੂੰ ਹੌਲੀ ਹੌਲੀ ਮੇਲਣਾ ਸ਼ੁਰੂ ਕਰ ਦਿੱਤਾ ਜਿਵੇਂ ਉਹ ਉਸ ਨੂੰ ਆਪਣੀ ਮਲਕੀਅਤ ਸਮਝਦੀ ਸੀ । ਉਸ ਦੇ ਕਰੀਰ ਬਾਟੇ ਵਰਗੇ ਮਿੱਠੇ ਸੂਹੇ ਬੁੱਲਾਂ ਵਿੱਚੋਂ ਸਫੈਦ ਮੋਤੀਆਂ ਫਰਤੀ ਦੰਦ ਚਮਕਦੇ, ਤਦ ਗੁਲਾਬ ਦੇ ਫੁੱਲਾਂ ਕੋਲ ਦੱਬੇ ਦੀਆਂ ਕਲੀਆਂ ਮਿਤੀਆਂ ਜਾਪਦੀਆਂ ਸਨ । ਤਦ ਉਹ ਸੁਰਮਾ ਪਾ ਰਹੀ ਸੀ ਤਾਂ ਅਚਾਨਕ ਰੂਪ ਆ ਗਿਆ । ਉਸ ਪਿਆਰ ਨਾਲ ਪੁੱਛਿਆ:
“ਕੀ ਕਰਦੀ ਐ ਮੇਰੀ ਫਿੰਨੋ
“ਕੁਛ ਵੀ ਨੀ । ਸੰਗਦੀ ਮੁਸਕਾਣ ਵਿੱਚ ਪਰਸਿੱਨੀ ਰੂਪ ਦੇ ਨਾਲ ਲੱਗ ਗਈ । ਜਦ ਕੁਦਰਤ ਦੀ ਹਿੱਜ ਲਰਜ ਦੀ ਜਾਇਆ ਨਾਲ ਜੁੜਦੀ ਹੈ, ਰੂਹਾਂ ਦੀ ਭਟਕਣਾ ਖਤਮ ਹੁੰਦੀ ਹੈ ਪਿਆਰ ਤੇ ਹੁਸਨ ਦਾ ਸਹਿਜ ਸੁਭਾਅ ਅਨਮੋਲ ਜਿੰਦਗੀ ਨੂੰ ਜਨਮ ਦੇਂਦਾ ਹੈ ਸਾਗਰ ਵਿੱਚ ਲਹਿਰਾਂ ਕਈ ਵਾਰ ਮੈਤੀ ਭਰੀ ਸਿੱਪੀ ਨੂੰ ਕਿਵੇ ਲੈ ਆਉਂਦੀਆਂ ਹਨ।
ਬਚਨੋਂ ਬਾਰੇ ਰੂਪ ਦੇ ਲੋਕ ਅਤੇ ਭੁਲੇਖੇ ਸੱਦੇ ਹੋ ਗਏ । ਰੂਪ ਦੀ ਗੈਰਹਾਜਰੀ ਵਿੱਚ ਉਹ ਜੋ ਵੀ ਪ੍ਰਸਿੱਨੀ ਨੂੰ ਸਿਖਾਉਂਦੀ ਉਹ ਸਬ ਕੁਝ ਰੂਪ ਨੂੰ ਕਹਿ ਸੁਣਾਉਂਦੀ । ਰੂਪ ਨੇ ਵੀ ਪਰਸਿੱਨੀ ਨੂੰ ਚੇਤਾਵਨੀ ਦੇ ਦਿੱਤੀ ਸੀ ਕਿ ਬਚਨੋਂ ਦੀ ਕਿਸੇ ਗੱਲ ਦਾ ਖਿਆਲ ਨਾ ਕਹੀ । ਇਸ ਨੂੰ ਲਾਉਣ-ਬਣਾਉਣ ਦੀ ਆਦਤ ਹੈ। ਪਰਸਿੱਨੀ ਨੇ ਬਚਨੋਂ ਦੀਆਂ ਮਿੱਠੀਆਂ ਤੇ ਪੈਚਵੀਆਂ ਗੱਲਾਂ ਵੱਲ ਉਕਾ ਈ ਧਿਆਨ ਨਾ ਦਿੱਤਾ, ਸਰੋ ਆਪਣੇ ਸੋਨੇ ਵਰਗੇ ਮਾਲਕ ਦੇ ਖਿਲਾਫ ਸੁਣਕੇ ਕੁਝ ਤਲਖ ਜਰੂਰ ਹੋ ਜਾਂਦੀ । ਬਚਨੋਂ ਨੇ ਸਮਤ ਲਿਆ ਸੀ ਕਿ ਉਸਦੇ ਸਾਰੇ ਤੀਰ ਤੱਕ ਹੈ ਕੇ ਰਹਿ ਗਏ ਸਨ । ਉਹ ਆਪਣੇ ਆਪ ਵਿੱਚ ਬੁਰੀ ਤਰਾਂ ਬੇਕਰਾਰ ਤੇ ਪਰੇਸ਼ਾਨ ਸੀ । ਇੱਕ ਦਿਨ ਉਸ ਨੰਦੇ ਦੇ ਹਿੱਕ ਥਾਪੜਦਿਆਂ
ਪਰਸਿੱਨੀ ਜੋਰ ਲਾ ਲਵੇ ਮੈਂ ਉਸਨੂੰ ਰੂਪ ਦੇ ਵੱਸਣ ਨਹੀਂ ਦੇਣਾ
ਗੱਲ ਮੂੰਹੋਂ-ਮੂੰਹ ਹੁੰਦੀ ਪ੍ਰਸਿੱਨੀ ਕੋਲ ਵੀ ਪਹੁੰਚ ਗਈ । ਉਸ ਨੰਦੇ ਨੂੰ ਘਰ ਸੱਦ ਕੇ ਪੁੱਛਿਆ:
“ਭੈਣ ਇੱਕ ਗੱਲ ਪੁੱਛਦੀ ਆ, ਜੇ ਸੱਚ ਦੱਸੇ ਤਾਂ ।
“ਲੈ ਭਾਵੇ ਤੂੰ ਮੈਂ ਪੁੱਛ ਦੱਸਣ ਨੂੰ ਕੀ ਏ ? ਨੰਦੇ ਬਹੁਤੀ ਤਿੱਖੀ ਨਹੀਂ ਸੀ । ਉਸ ਆਪਣੀ ਸੁਭਾਵਿਕਤਾ ਵਿੱਚ ਉਤਰ ਦਿੱਤਾ।
“ਕੋਲ ਬਚਨੋਂ ਤੈਨੂੰ ਹਿੱਕ ਥਾਪੜ ਕੇ ਕੀ ਆਪਦੀ ਸੀ ।
ਨੰਦੋ ਬਚਨੋਂ ਦੀ ਕੌੜੀ ਬਹੁਤ ਸਹੇਲੀ ਸੀ । ਸਾਇਦ ਵਿੱਚ ਫਲ ਪਾਕੇ ਪ੍ਰਸਿੱਨੀ ਪੁੱਛਦੀ ਤਦ ਉਸਨੂੰ ਦੱਸ ਹੀ ਦੇਂਦੀ। ਪਰ ਇਸ ਤਰਾਂ ਮੂੰਹ