Back ArrowLogo
Info
Profile

"ਮੈਨੂੰ ਇੱਕ ਪੱਕੇ ਆਦਮੀ ਨੇ ਦੱਸਿਆ ਏ।

ਐਵੈਂ,ਕਿਸੇ ਦੇ ਚੁੱਕੇ ਚੁਕਾਏ ਤੇ ਲਗਾਈ ਨਾ ਮੁੱਲ ਲੈ ਲਿਓ। ਬੱਬੀ ਸੱਥਰੀ ਪੰਨਿਆਂ ਦਾ ਕੀ ਏ।

“ਊ ਸਾਲੇ ਤੇ ਹੱਥ ਫੇਰਨ ਵਾਲਾ ਏ, ਨਾਲੇ ਅਗਾਂਹ ਨੂੰ ਤੱਕਲਾ ਬਣ ਜਾਊ ਰੂਪ ਨੇ ਜਗੀਰ ਦੀ ਪ੍ਰੋੜਤਾ ਵਿੱਚ ਕਿਹਾ।

“ਮੇਰੀ ਮੰਨਦੇ ਹੈ ਤਾਂ ਉਸ ਨਾਲ ਰਾਜੀਨਾਮਾ ਕਰ ਲਵੇ ਪਿੰਡ ਵਿੱਚ ਧੜੇਬਾਜ਼ੀ ਅੱਗੇ ਬਹੁਤ ਹੈ ਅਤੇ ਅਰਜਨ ਵੀ ਇੱਕ ਧੜੇ ਦਾ ਪੱਖ ਪੂਰਨ ਲੱਗ ਪਿਆ ਏ। ਮੇਰੀ ਰਾਏ ਹੈ ਤੁਸੀਂ ਉਸਦਾ ਵੀ ਪਹਿੜਾ ਛੱਡ ਦੇਵੇ। ਪਿੰਡ ਵਿੱਚ ਪਹਿਲਾਂ ਹੀ ਸਵੇਰੇ ਖੂਨ ਹੋ ਚੁੱਕੇ ਹਨ। ਕੀਤੇ ਤੁਸੀਂ ਹੀ ਛੋਟੀ ਮੋਟੀ ਗੱਲ ਪਿੱਛੇ ਜਿਉਣੇ ਨਾਲ ਸਿੰਗ ਅਤਾ ਲਵੇਗੇ ਅਤੇ ਸਾਰੀ ਉਮਰ ਵਖਤ ਨੂੰ ਫੜੇ ਰਹੇਏ। ਗਿਆਨੀ ਨੇ ਰੂਪ ਅਤੇ ਜਗੀਰ ਦੀ ਹਿੰਦਗੀ ਵਿੱਚ ਦੁਸ਼ਮਣੀ ਦੇ ਨਿਕਲਦੇ ਕੱਡੇ ਨੂੰ ਤੋਰ ਦੇਣ ਦੀ ਨੀਅਤ ਨਾਲ ਕਿਹਾ।

ਸਾਡੀ ਉਸ ਨਾਲ ਕੋਈ ਕਦੀ ਦੁਸ਼ਮਣੀ ਨਹੀਂ ਸਗੋਂ ਉਹ ਹੀ ਨਹੀਂ ਹਟਦਾ, ਜਿਥੇ ਉਸਦਾ ਦਾਅ ਲੱਗਦਾ ਏ। ਰੂਪ ਨੇ ਗਿਆਨੀ ਦਾ ਅਸਰ ਕਬੂਲ ਕੇ ਸਫਾਈ ਦਿੰਦਿਆਂ ਆਖਿਆ।

“ਮੈਂ ਵਿਚ ਪੈ ਕੇ ਤੁਹਾਡੀ ਸੁਲਹ-ਸਫਾਈ ਕਰਵਾ ਦਿੰਦਾ ਹਾਂ।" ਗਿਆਨੀ ਦੀ ਦਿਲੀ ਖਾਹਿਬ ਸੀ ਕਿ ਰੂਪ ਦੁਸ਼ਮਣੀ ਤੋਂ ਬਚ ਜਾਵੇ ਅਤੇ ਬੇਫ਼ਿਕਰ ਹੋ ਕੇ ਜ਼ਿੰਦਗੀ ਦੇ ਦਿਨ ਮਾਣੇ।

ਗਿਆਨੀ ਨੇ ਜਿਉਣੇ ਨੂੰ ਮੱਕੀ ਵੇਚ ਲੈਣ ਬਾਰੇ ਪੁੱਛਿਆ। ਉਹ ਗਊ ਦੀ ਸੌਂਹ ਖਾ ਕੇ ਕੰਨਾਂ ਨੂੰ ਹੱਥ ਲਾ ਗਿਆ। ਉਸ ਗਿਆਨੀ ਦੀ ਤਸੱਲੀ ਕਰਵਾਉਂਦਿਆਂ ਕਿਹਾ ਗਿਆਨੀ ਦਾ ਵੀ ਖਿਆਲ ਸੀ ਕਿ ਜਿਉਣਾ ਇਸ ਤਰ੍ਹਾਂ ਚੋਰੀ ਪੰਠ ਨਹੀਂ ਲਿਆ ਸਕਦਾ। ਪਰ ਦੋਹਾਂ ਰਿਹਾ ਵਿਚਕਾਰ ਲੜਾਉਣ ਵਾਲੇ ਚੁਗਲ ਮੇਰ ਵਧਦੀਆਂ ਘਟਵੀਆਂ ਕਰ ਰਹੇ ਸਨ। ਗਿਆਨੀ ਨੇ ਜਿਉਣੇ ਨੂੰ ਰਾਜੀਨਾਮੇ ਲਈ ਪੁੱਛਿਆ। ਅੰਨਾ ਕੀ ਭਾਲੇ ਦੇ ਅੱਖਾਂ। ਉਹ ਅੱਗੇ ਹੀ ਚਾਹੁੰਦਾ ਸੀ ਅਤੇ ਕਾਕੇ ਹੋਰਾਂ ਤੋਂ ਡਰਦਾ ਰਹਿੰਦਾ ਸੀ। ਬਹੁਤੇ ਆਦਮੀਆਂ ਤੋਂ ਇਕੱਲਾ ਕੁਦਰਤੀ ਡਰ ਜਾਂਦਾ ਹੈ। ਪਰ ਫਿਰ ਵੀ ਉਸ ਗਿਆਨੀ ਅੱਗੇ ਜ਼ਮੀਨ ਦਾ ਰੇੜਕਾ ਡਾਹ ਦਿੱਤਾ। ਗਿਆਨੀ ਨੇ ਵਿਚਕਾਰ ਗੱਲ ਟੇਕ ਦਿੱਤੀ ਕਿ ਅਗਲੇ ਸਾਲ ਜਮੀਨ ਦੋਹਾਂ ਵਿਚੋਂ ਕੋਈ ਵੀ ਨਾ ਵਾਹੇ। ਕਾਕਾ ਅਤੇ ਜੈਲੇ ਮੰਨਦੇ ਨਹੀਂ ਸਨ, ਪਰ ਗਿਆਨੀ ਨੇ ਸਾਰਿਆਂ ਨੂੰ ਦੇਸ਼ ਘੁੱਟ ਕੇ ਮਨਾ ਹੀ ਲਿਆ। ਵਾਸਤਵ ਵਿੱਚ ਉਹਨਾਂ ਦੀ ਇਹ ਪੁਜੀਸ਼ਨ ਸੀ ਕਿ ਜਿਸ ਨਾਲ ਰੂਪ ਦੀ ਲੱਗਦੀ ਹੁੰਦੀ, ਉਹ ਉਹਨਾਂ ਦਾ ਦੁਸ਼ਮਣ ਅਤੇ ਜਿਸ ਨਾਲ ਸੁਲਰ ਹੋ ਜਾਂਦੀ, ਉਹ ਦੋਸਤ ਰੂਪ ਅਤੇ ਜਿਉਣੇ ਦੇ ਹੱਥ ਮਿਲਾਏ ਗਏ। ਹੱਥ ਮਿਲਾਉਂਦਿਆ ਓਹਨਾਂ ਦੇ ਚਿਹਰਿਆਂ ਤੇ ਪ੍ਰਸੰਨ ਮੁਸਕਾਨ ਸੀ।

“ ਇਉਂ ਨਹੀਂ ਸੁਆਦ ਆਉਂਦਾ, ਮੈਂ ਬੋਤਲ ਤਿਆਉਂਦਾ ਹਾਂ।" ਜਿਉਂਦੇ ਨੇ ਰਾਜੀਨਾਮੇ ਦੀ ਖੁਸ਼ੀ ਵਿਚ ਘਰ ਨੂੰ ਜਾਂਦਿਆਂ ਰਿਹਾ, ਉਹ ਚੋਰੀ ਘਰ ਸ਼ਰਾਬ ਜੱਚ ਲੈਂਦਾ ਸੀ। ਸਾਰਿਆਂ ਦੀ ਢਾਣੀ ਰੂਪ ਦੇ ਦਲਾਨ 5 ਵਿੱਚ ਜੁਣ ਗਈ। ਰੂਪ ਨੇ ਗਿਆਨੀ ਨੂੰ ਸਾਕੀ। ਬਟਨ ਲਈ ਕਿਹਾ। ਉਹ ਸਾਰੀਆਂ ਨੂੰ ਵਰਤਾਉਣ ਲੱਗ ਪਿਆ। ਇਹਨਾਂ ਦੀ ਸੁਲਹ ਸਵਾਈ ਹੈ ਜਾਣ ਨਾਲ ਗਿਆਨੀ ਨੂੰ ਕੁਦਰਤੀ ਨਸ਼ਾ ਆ ਗਿਆ। ਜਦ ਸਾਰੇ ਕੀਤੇ ਨਬਈ ਹੋ ਗਏ ਤਦ ਰੂਪਨੇ ਗੱਲ ਛੇਤੀ

"ਜਿਉਣਿਆ ਰਾਜ਼ੀਨਾਮਾ ਤਾਂ ਤੇਰੇ ਨਾਲ ਹੋ ਗਿਆ, ਪਰ ਇੱਕ ਦੇ ਗੋਲੋਂ ਤੂੰ ਸਾਰੀ ਉਮਰ ਹਿੱਕ ਵਿੱਚ ਤਕਦਾ ਰਹੇਗਾ।

"ਉਹ ਕਿਹੜੀ ਗੱਲੋ।

“ਜਿਹੜਾ ਕਪੂਰੀ ਡਾਂਗ ਮਾਰ ਕੇ ਆਇਆ ਸੀ।

ਜਿਉਣਾ ਭੇਟ ਸਮਝ ਗਿਆ ਕਿ ਰੂਪ ਨੂੰ ਬਚਨੋਂ ਨੇ ਮੇਰਾ ਕਪੂਰੀ ਜਾਣਾ ਦਸਿਆ ਏ ਅਤੇ ਸੱਚੀ ਰਹਿ ਗਈ ਹੋਵੇਗੀ। ਉਸ ਬਚਨੋਂ ਦੇ ਸਿਰ ਬਾਂਝਾ ਬੰਨਦਿਆਂ ਆਖਿਆ

ਮੈਨੂੰ ਤਾਂ ਸੌਂਹ ਗੁਰੂ ਦੀ ਤੇਰੇ ਫੜੇ ਜਾਣ ਦਾ ਕੋਈ ਪਤਾ ਨਹੀਂ ਸੀ ਅਤੇ ਬਚਨੋਂ ਨੇ ਆਪ ਸਾਕ ਹਟਾਉਣ ਲਈ ਪਲਿਆ ਸੀ।" ਜਿਉਣੇ ਨੇ ਨਸ਼ੇ ਦੀ ਤੇਜ਼ੀ ਵਿੱਚ ਹਰਫ ਲੈਂਦਿਆਂ ਸਾਫ ਸਾਫ ਕਹਿ ਦਿੱਤਾ।

ਰੂਪ ਬਚਨੋਂ ਦੀ ਪੁਠੀ ਚਾਬੀ ਸਮਝਦਿਆਂ ਸਾਰ ਤੜਫ ਕੇ ਬਹਿ ਗਿਆ। ਮੈਨੂੰ ਕਿਹੇ ਜਿਹੀਆਂ ਮਿਠੀਆਂ ਮਾਰਦੀ ਸੀ। ਉਹ ਬਚਨੋਂ ਦੀ ਡੇਲਾਂ ਭਰੀ ਬੇ-ਵਫਾਈ ਤੇ ਥੁੱਕ ਰਿਹਾ ਸੀ।

103 / 145
Previous
Next