Back ArrowLogo
Info
Profile

"ਮੈਨੂੰ ਚਾਚਾ ਉਹ ਆਖਦੀ ਸੀ, ਜਿਉਣੇ ਨੇ ਭਾਨੀ ਮਾਰੀ ਏ।

ਭਤੀਜੇ ਗਿਆ ਮੈਂ ਜ਼ਰੂਰ ਸੀ, ਪਰ ਘੱਤਿਆ ਇਸੇ ਖੇਤਰੀ ਨੇ ਸੀ" ਜਿਉਣੇ ਨੇ ਆਪਣਾ ਆਪ ਰੂਪ ਅੱਗੇ ਸਾਫ਼ ਕਰਦਿਆਂ ਉੱਤਰ ਦਿੱਤਾ।

ਸਾਰਿਆਂ ਨੇ ਇਕੱਠੇ ਬੈਠ ਕੇ ਰੋਟੀ ਖਾਧੀ। ਗਿਆਨੀ ਦੀ ਸਿਆਣਪ ਨੇ ਮੌਕਾ ਸਾਂਭਦਿਆਂ ਦੋਹਾਂ ਧਿਰਾਂ ਵਿਚਕਾਰੋਂ ਦੁਸ਼ਮਣੀ ਦੀ ਵੱਧ ਰਹੀ ਲੀਕ ਨੂੰ ਮਿਟਾ ਦਿੱਤਾ।

...........

ਅੱਜ ਕਿੰਨਾ ਭਾਗਾਂ ਵਾਲਾ ਦਿਨ ਚਰਿਆ ਸੀ, ਰੂਪ ਨੂੰ ਖੁਸ਼ੀ ਅਸ਼ੀਰਵਾਦ ਦੇ ਰਹੀ ਅਤੇ ਚਾਅ ਉਸ ਦੇ ਅੱਗ ਫਰਕਾ ਰਹੇ ਸਨ। ਉਸਨੂੰ ਚੰਨੋ ਨੇ ਯਾਦ ਕੀਤਾ ਸੀ। ਉਹ ਸੌ ਕੰਮ ਛੱਡ ਕੇ ਅਤੇ ਹਜ਼ਾਰ ਖਤਰਾ ਖਰੀਦ ਕੇ ਵੀ ਚੰਨੋ ਨੂੰ ਮਿਲਣਾ ਚਾਹੁੰਦਾ ਸੀ । ਭਲਾ ਉਸਦਾ ਸੁਨੇਹਾ ਆ ਜਾਣ ਤੇ ਉਹ ਕਿਵੇਂ ਰੁਕ ਸਕਦਾ ਸੀ।ਚੀਨੇ ਨੇ ਕਪੂਰਿਆਂ ਤੋਂ ਆਪਣੇ ਸੀਰੀ ਦੀ ਘਰਵਾਲੀ ਚੂਹੜੀ ਨੂੰ ਪ੍ਰੇਰ ਕੇ ਰੂਪ ਕੋਲ ਹਿਲਆ ਸੀ ਕਿ ਸਵੇਰੇ ਸਾਡੀ ਕਪਾਹ ਦੀ ਵਾਰੀ ਹੈ ਅਤੇ ਉਹ ਜ਼ਰੂਰ ਆ ਕੇ ਮਿਲ ਜਾਵੇ।

ਰੂਪ ਨੇ ਚੂਹੜੀ ਦੀ ਸ਼ੱਕਰ ਘਿਉ ਨਾਲ ਸੇਵਾ ਕੀਤੀ ਅਤੇ ਉਹ ਚੰਗੀ ਰੋਟੀ ਖਾ ਕੇ ਚੇਲ ਹੋ ਗਈ ।ਰੂਪ ਸਮਝਦਾ ਸੀ ਚੰਨੋ ਤਾਂ ਉਹਦੇ ਘਰ ਆ ਨਹੀਂ ਸਕਦੀ, ਉਸ ਦੀ ਭੇਜੀ ਸਾਂਭਣ ਨੂੰ ਹੀ ਖੁਸ਼ ਕਰ ਦੇਵਾਂ ਵਾਪਸ ਜਾਂਦੀ ਚੂਹੜੀ ਨੇ ਰੂਪ ਨੂੰ ਫਿਰ ਤਾਕੀਦ ਕਰਦਿਆਂ ਆਖਿਆ,

“ਤੇ ਕਪਾਹ ਆਲਾ ਖੇਤ ਤੂਤ ਕੋਲੋਂ ਆਦਾਤੇ ਨੂੰ ਜਾਂਦੀ ਡੰਡੀ ਤੋਂ ਸੱਜੇ ਪਾਸੇ, ਤੇ ਕਿਤੇ ਭੁੱਲਿਆ ਨਾ ਫਿਰੀ ਸਰਦਾਰਾ।

ਮੈਂ ਦੁਪਹਿਰੇ ਆਉਂਗਾ ਤੇ ਡੰਡੀ ਲੰਘਦਿਆ ਤੁਸੀਂ ਵੀ ਖਿਆਲ ਰਖਿਓ।

ਇਉਂ ਸਾਡਾ ਧਿਆਨ ਤਾਂ ਕਪਾਹ ਚੁਣਦਾ ਹੋਊ ਸਰਦਾਤਾ `ਤੇ ਭੂਤ ਨੇ ਨੇੜੇ ਕਪਾਹ ਕੋਈ ਕਪਾਦ ਹੈ ਈ ਨਈ ਕਿਸੇ ਹੋਰ ਦੀ ਸਰਦਾਰਾ।

ਰੂਪ ਚੂਹੜ ਦੀਆਂ ਤੇਲ ਵਲੱਲੀਆਂ ਗੱਲਾਂ ਯਾਦ ਕਰ ਕੇ ਹੱਸ ਰਿਹਾ ਸੀ। ਅਸਲ ਵਿੱਚ ਅੱਜ ਉਸਦੀ ਬਾਹਰਲੀ ਜਿਲਦ ਵਿੱਚ ਲਹੂ ਮਚਲ ਰਿਹਾ ਸੀ।ਮੂੰਗੀ ਅਤੇ ਮੈਠ ਖੇਤਾਂ ਵਿੱਚ ਸ਼ਿਫਰੇ ਪਏ ਸਨ ਅਤੇ ਬਾਜਰੇ ਨੂੰ ਚਿੱਟਾ ਚਿੱਟਾ ਸੂਰ ਪੈ ਚੁੱਕਾ ਸੀ। ਕਿਸੇ ਕਿਸੇ ਖੇਤ ਵਿੱਚ ਫੈਲੀਆਂ ਨਾਲ ਬਸਰੀ ਮੇਰੀ ਹੁਲਾਰੇ ਖਾ ਰਹੀ ਸੀ ਹਾਣੀ ਹਾੜੀ ਦੀ ਬਿਜਾਈ ਲਈ ਜ਼ਮੀਨ ਸੁਆਰ ਰਹੇ ਸਨ, ਕਿਧਰੇ ਕੋਈ ਸੱਕਿਆ ਹਾਲੀ ਗੀਤ ਕੇ ਥਕੇਵਾਂ ਲਾਉਣ ਦਾ ਯਤਨ ਕਰਦਾ ਹਰੇ ਭਰੇ ਵਾਯੂ-ਮੰਡਲ ਕਿਸੇ ਜਲਦ ਦੀਆਂ ਟੋਲੀਆਂ ਦੀ ਫਟਕਾਰ ਮਸਤੀ ਵਿੱਚ ਤਾਰੀਆਂ ਲਾ ਰਹੀ ਸੀ ।ਰੂਪ ਆਲੇ-ਦੁਆਲੇ ਪ੍ਰਸੰਨ ਨਜ਼ਰਾਂ ਖਿਲਾਰਦਾ ਕਪੂਰਿਆ ਦੀ ਜੂਟ ਵਿੱਚ ਆ ਗਿਆ, ਬੱਤੀ ਵਿੱਚ ਤੋਂ ਦੇਢ ਪਾ ਕੇ, ਪਿੰਡ ਤੋਂ ਦੂਜੇ ਪਾਸੇ ਉਹ ਦਾਤੇ ਵਾਲੀ ਡੰਡੀ ਆ ਪਿਆ।ਉਹ ਸੱਜੇ ਪਾਸੇ ਤੱਤ ਦੀ ਨਿਸ਼ਾਨੀ ਤੱਕਣ ਲੱਗਾ।ਪਿੰਡ ਅੱਧ ਮੀਲ ਤੱਕ ਉਸ ਨੂੰ ਕੋਈ ਭੂਤ ਨਾ ਦਿਸਿਆ ।ਉਸ ਖਿਆਲ ਕੀਤਾ, ਕਿਤੇ ਭੁੱਲ ਤਾਂ ਨਹੀਂ ਗਿਆ।ਘਰ ਘਰ ਡੰਡੀ ਦਾਤੇ ਨੂੰ ਜਾਣ ਵਾਲੀ ਹੀ ਏ, ਉਸ ਅੱਗੇ ਫਗ ਫਗ ਕੇ ਨੀਵੀਂ ਕੀਤੀ ਹੋਈ ਏ। ਖ਼ਬਰੇ ਜਾਲੀ ਚੂਹੜੀ ਦੱਸਣਾ ਹੀ ਭੁੱਲ ਗਈ ਹੋਵੇ।ਉਹ ਸੀ ਵੀ ਐਸੀ ਫੈਂਸੀ ਹੀ।

ਥੋੜਾ ਹੋਰ ਅਗਾਂਹ ਜਾਣ ਤੇ ਉਸ ਨੂੰ ਕਾਫੀ ਦੂਰ ਤੁਤ ਪਲੈਰਾ ਦਿਸਿਆ ਸੇਲ ਇੱਕ ਹਰਿਆ ਭਰਿਆ ਖੇਤ ਵੀ ਸੀ।ਪਰ ਇਹ ਨਹੀਂ ਇਸਦਾ ਸੀ ਕਪਾਹ ਦਾ ਹੈ ਜਾਂ ਬਾਜਰੇ ਦਾ ਹੋਰ ਦੇ ਕੁ ਖੇਤ ਅਗਾਂਹ ਲੰਘ ਜਾਣ ਬਾਅਦ ਉਸ ਨੂੰ ਕਪਾਹ ਸਾਫ਼ ਦਿਸ ਪਈ।ਉਹ ਇਕਦਮ ਸੂਰਜ- ਕੰਵਲਾਂ ਵਾਂਗ ਖਿੜ ਗਿਆ।ਪ੍ਰਸੰਨਤਾ ਵਿੱਚ ਉਸ ਦੀਆਂ ਕਲਮਾਂ ਲੰਮੀਆਂ ਹੋ ਗਈਆਂ ਘਰ ਉਸ ਦਾ ਉਤਸ਼ਾਹ ਡੰਡੀ ਦੇ ਪੈਸੇ ਪਾਸੇ ਹਲ ਵਗਦਾ ਵੇਖ ਕੇ ਿੲਕਦਮ ਠੇਗਾ ਪੈ ਗਿਆ।ਦੇ ਕੁ ਖੇਤਾਂ ਦੀ ਵਿਥ ਉਸ ਸੋਚਿਆ ਇਸ ਦਾ ਕੀ ਇਲਾਜ ਬਣਾਵਾਂ।ਕਿਤੇ ਜਪਾਹ ਵਿੱਚ ਫੜਦੇ ਨੂੰ ਹਾਲੀ ਨਾ ਵੇਖ ਲਵੇ।ਇਸ ਤਰ੍ਹਾਂ ਸਾਰਾ ਕੰਮ ਹੀ ਖਰਾਬ ਹੋ ਜਾਵੇਗਾ ਅਤੇ ਬਦਨਾਮੀ ਪੱਖਰੀ ਬਹੁਤ ਰੌਲਾ ਪਿਆ ਤਦ ਮੈਂ ਰੱਜ ਕੇ ਦਾਤੇ ਵਤ ਜਵਾਂਗਾ, ਪਰ ਵਿਚਾਰੀ ਚੰਨੋ ਨਹੀਂ ਇਉਂ ਨਹੀਂ ਜਾਣਾ ਰੂਪ ਖੇਤ ਦੇ ਬਰਾਬਰ ਜਾਣ ਤੇ ਵੀ ਕੋਈ ਫੈਸਲਾ ਨਾ ਕਰ ਸਕਿਆ ਤੇ ਨਾ ਹੀ ਖੇਤ ਵੱਲ ਜਾਣ ਨੂੰ ਹੀਆ ਕਰ ਸਕਿਆ (ਹਾਲੀ ਦੇ ਖੇਤ ਦੀ ਉਸਰੀ ਬਹੁਤ ਲੰਮੀ ਸੀ।ਉਸ ਦੇ ਮੇੜਾ ਖਾਣ ਦੇ ਖਿਆਲ ਨੇ ਉਸ ਨੂੰ ਸੰਬੀ ਦਿੱਤੀ ਕਿਉਂ ਨਾਂ ਅਗਾਂਹ ਧ ਜਾਵੇ।ਜਦ ਹਾੜੀ ਮੇਰਾ ਖਾ ਕੇ ਖੇਡ ਦੇ ਦੂਜੇ ਸਿਰੇ ਨੂੰ ਜਾਵੇਗਾ, ਉਥੇ ਉਸ ਦੀ ਕਪਾਹ ਹੱਲ ਪਿੱਠ ਹੈ ਜਾਵੇਗੀ। ਬਸ ਉਦੋਂ ਹੀ ਕਪਾਹ ਵਿੱਚ ਫਤ ਜਾਵੇ।ਉਸ ਕਪਾਹ ਵਿੱਚ ਟੇਢੀ ਨਜ਼ਰ ਸੁੱਟ ਕੇ ਇੱਕ ਦੇ ਜਨਾਨੀਆਂ ਨੂੰ ਛੁੱਟੀਆਂ ਫੜਦਿਆਂ ਦੇਖ ਲਿਆ ।ਹਾਲੀ ਆਪਣੇ ਧਿਆਨ ਹਲ ਵਾਹ ਰਿਹਾ ਸੀ ।ਉਸ ਦੇ ਮੋੜਾ ਖਾਣ ਨਾਲ ਹੀ ਰੂਪ ਵੀ ਤੋਂ ਕੇ ਫੋਹ ਨਾਲ ਸਪਾਹ ਦੇ ਲਹਿੰਦੇ ਪੁੱਜੇ ਵਤ ਕੇ ਬਹਿ ਗਿਆ। ਉਹ ਤਸੱਲੀ ਕਰ ਲੈਣਾ ਚਾਹੁੰਦਾ ਸੀ, ਠੀਕ ਚੰਨੋ ਹੀ ਕਪਾਹ ਚੁੱਗ ਰਹੀ ਹੈ।

ਚੰਨੋ ਨੇ ਡੰਡੀ ਆਉਂਦੇ ਰੂਪ ਨੂੰ ਦੇਖ ਲਿਆ ਸੀ ਅਤੇ ਹਾਲੀ ਦੇ ਖਤਰੇ ਨੂੰ ਉਹ ਸਵੇਰ ਦਾ ਹੀ ਅਨੁਭਵ ਕਰ ਰਹੀ ਸੀ।ਪਰ ਰੂਪ ਦੀ ਹੁਸ਼ਿਆਰੀ ਉਸ ਨੂੰ ਖੁਸ਼ੀ ਵਿੱਚ ਉਸਮਾਦ ਕਰ ਗਈ।ਕਪਾਹ ਦੇ ਵਿਚੋਂ-ਵਿੱਚ ਉਹ ਰੂਪ ਕੋਲ ਆ ਗਈ।ਉਸ ਦਾ ਚਿਹਰਾ ਹੱਥ ਜੋੜ ਕੇ ਸਤਿ

104 / 145
Previous
Next