

ਸ੍ਰੀ ਅਕਾਲ ਬੁਲਾਉਂਦਾ ਮੁਸਕਾਨ ਵਿੱਚ ਖਿੜ ਕੇ ਫੁੱਲ ਬਣ ਗਿਆ।
“ਸਤਿ ਸ੍ਰੀ ਅਕਾਲਾ ਰੂਪ ਵੀ ਉਸ ਨੂੰ ਵੇਖ ਕੇ ਹਰਾ ਹੋ ਗਿਆ।ਉਹਨਾਂ ਦੇ ਮੁਖਤਿਆਂ ਤੇ ਜ਼ਿੰਦਗੀ ਵਿੱਚ ਦਾਖਲ ਹੋ ਜਾਣ ਬਾਅਦ ਪੰਜੀ ਤਬਦੀਲੀ ਦੇ ਉਭਰੇ ਚਿੰਨ੍ਹ ਸੰਗ-ਖੁਸ਼ੀ ਵਿੱਚ ਤਪਕਾ ਮਾਰ ਰਹੇ ਸਨ।
ਬੜਾ ਚੰਗਾ ਕੀਤਾ, ਜਿਹੜਾ ਕੀੜਾ ਅਗਾਹ ਹੋ ਕੇ ਮੁੜਿਆ।
"ਮੈਨੂੰ ਤਾਂ ਪਹਿਲਾਂ ਕੁਛ ਸੂਬਦਾ ਈ ਨਹੀਂ ਸੀ।
ਚੰਨੋ ਉਸ ਕੋਲ ਉਥੇ ਹੀ ਬਹਿ ਗਈ।ਉਸ ਪੁੱਜੇ ਤੋਂ ਤਿੰਨ ਪਾਸੇ ਆਦਮੀ ਆਉਂਣਾ ਇਸ ਦਾ ਸੀ ਅਤੇ ਚੌਥੇ ਪਾਸੇ ਚੰਨੋ ਜੁਹਤੀ ਨੂੰ ਪਹਿਰੇਦਾਰੀ ਵਜੋਂ ਕਪਾਹ ਚੁਗਣ ਲਾ ਆਈ ਸੀ ।ਸਨੇ ਨੇ ਲੰਮੀ ਰੁੱਖ ਨਾਲ ਰੂਪ ਨੂੰ ਭੇਜਿਆ ਜਿਵੇਂ ਛਿਤਰਤ ਪੁਕਾਰ ਕੇ ਕਹਿ ਦੇਣਾ ਚਾਹੁੰਦੀ ਹੋਵੇ, ਜ਼ਿੰਦਗੀ ਜਿੰਦਗੀ ਬਿਨਾਂ ਅਧੂਰੀ ਹੈ।ਕੁਝ ਕਿਹਾ ਨਹੀਂ ਸੀ ਜਾ ਸਕਦਾ ਉਹ ਆਪ ਰੂਪ ਦੀਆਂ ਅੱਖਾਂ ਵਿੱਚ ਡਿੱਗ ਰਿਹਾ ਸੀ ਜਾਂ ਉਸ ਨੂੰ ਆਪਣੀਆਂ ਅੱਖਾਂ ਵਿੱਚ ਉਲਟਾ ਰਿਹਾ ਸੀ।
“ਕਿਸਮਤ ਨੇ ਆਪਣੇ ਨਾਲ ਬੜਾ ਧੱਕਾ ਕੀਤਾ।"
ਕਿਸਮਤ ਦੇ ਹੋਏ ਨਹੀਂ ਹੋਣੇ ਚਾਹੀਦੇ, ਕੀ ਫੈਦਾ“ਰੂਪ ਨੇ ਉਸਦਾ ਹੱਥ ਫੜ ਕੇ ਘੁੱਟਿਆ।
ਚੰਨੋ ਨੂੰ ਸਹੁਰੇ ਘਰ ਦਾ ਵਰਤਾਅ ਉਦਾਸ ਤੋਂ ਮਾਯੂਸ ਕਰ ਗਿਆ ਸੀ ।ਏਸੇ ਪੀੜ ਨੂੰ ਰੂਪ ਦੀ ਖੁਸ਼ੀ ਨਾਲ ਜੋੜ ਕੇ ਉਸ ਹੌਲੀ ਹੋਣ ਲਈ ਆਪਣੇ ਪ੍ਰੇਮੀ ਨੂੰ ਸੱਦਿਆ ਸੀ।ਉਸਦੀ ਹਾਲਤ ਮਾਰੂਥਲ ਵਿੱਚ ਪਿਆਸੇ ਰਾਹੀਂ ਵਰਗੀ ਜੀ। ਸਦੀਆਂ ਲੰਮੇ ਮਾਰੂ ਸਮਾਜ ਵਿੱਚ ਖ਼ਬਰੇ ਕਿੰਨੀਆਂ ਸੱਸੀਆਂ ਇੱਕ ਪ੍ਰਿਯ-ਬੂੰਦ ਨੂੰ ਤਰਸਦੀਆਂ ਤੜਪਦੀਆਂ ਅੰਦਰਲੇ ਸੇਕ ਨਾਲ ਹੀ ਸੜ ਕੇ ਸੁਆਹ ਹੋ ਗਈਆਂ ਚੰਨੋ ਆਪਣੇ ਸੁੱਚਾ ਬੁੱਲਾਂ ਤੋਂ ਜੀਤਾ ਫੇਰ ਕੇ ਖਿਣਕ ਤਸਲੀ ਦੀ ਘੁੱਟ ਭਰੀ ਮਹਿਸੂਸ ਕਰਦੀ ਸੀ।ਅੱਜ ਉਹ ਚਾਹੁੰਦੀ ਸੀ, ਰੂਪ ਉਸਦਾ ਹਾਲ ਪੁੱਛੇ ਤਾਂ ਉਹ ਆਪਣੇ ਹਿਰਦੇ ਨੂੰ ਕਪਾਹ ਦੀ ਤੇਲੀ ਵਾਂਗ ਉਲੱਟ ਕੇ ਹੌਲੀ ਹੋ ਜਾਵੇ ਅਤੇ ਫਿਜਾ ਵਿੱਚ ਤਰਦੀ ਤਰਦੀ ਅਨੁਭਵ ਕਰੇ।ਉਸ ਆਪ ਹੀ ਗੱਲਾਂ ਦਾ ਮੁੱਢ ਤੋਰਿਆ
“ਨਵੀਂ ਭੈਣ ਚੰਗੀ ਏ?"
ਚੰਗੀ ਐ ਜੂਨ ਗੁਜ਼ਾਰਾ ਹੈ ਜਾਊ।
ਸਾਡਾ ਤਾਂ ਜੂਨ ਗੁਜ਼ਾਰ ਵੀ ਦੁਭਰ ਹੋ ਗਿਆ। “ਕਿਉਂ? ਰੂਪ ਨੇ ਫਿਕਰ ਅਨੁਭਵ ਕਰਦਿਆਂ ਪੁੱਛਿਆ ਏ।
“ਮੇਰੇ ਵਰਗੀ ਤਾਂ ਕਿਸੇ ਦੁਸ਼ਮਣ ਨਾਲ ਵੀ ਨਾ ਹੋਵੇ ਚਨੇ ਦੇ ਸਾਫ ਚਿਹਰੇ ਤੇ ਨਫਰਤ ਦੀ ਤੋਂ ਫਿਰ ਗਈ।
"ਮੈਨੂੰ ਦੱਸ ਤਾਂ ਸਹੀ।
"ਇਹ ਗੱਲ ਈ ਛੱਕ ਤੂੰ ਕੋਈ ਹੋਰ ਗੱਲ ਕਰ।ਵਿਆਹ ਚੰਗਾ ਹੋ ਗਿਆ ਸੀ। ਸੁੱਖ-ਸਾਂਦ ਈ ਐ। ਚੀਨੇ ਇੱਕ ਵਾਰ ਹੀ ਉਦਾਸੀ ਵਿੱਚ ਡੁੱਬ ਗਈ।
“ਤੂੰ ਆਪਣਾ ਹਾਲ ਲਜਾਉਂਦੀ ਏ ਤੇ ਮੇਰਾ ਪੁੱਛਦੀ ਏ।
ਜੇ ਤੂੰ ਸੱਚ ਪੁੱਛੇ ਤਾਂ ਦਿਨ ਤੇਰੇ ਆਸਰੇ ਹੀ ਕਟਦੇ ਐ।ਸਹੁਰਿਆ ਵਾਲੀ ਤਾਂ ਸੁੱਖ-ਸਾਂਦ ਈ ਐ। ਚਨੇ ਇੱਕ ਵਾਰ ਹੀ ਉਦਾਸੀ ਵਿੱਚ ਰੁੱਕ ਗਈ।
“ਤੈਨੂੰ ਉਦੋਂ ਆਖਿਆ ਸੀ।ਜੇ ਤੇਰਾ ਚਿੱਤ ਮੰਨੇ, ਮੈਂ ਹੁਣ ਵੀ ਉਹ ਰੂਪ ਆ। ਰੂਪਨੇ ਉਸਦੀ ਮਨ ਪ੍ਰੀਤ ਨੂੰ ਅਨੁਭਵ ਕਰ ਉਛਾਲਾ ਖਾਧਾ। ਰੂਪ ਮੈਂ ਨਿਆਣੀ ਨਹੀਂ ਸਭ ਕੁਝ ਜਾਣਦੀ ਆ ਅਤੇ ਕਰ ਵੀ ਸਭ ਕੁਝ ਸਕਦੀ ਆ । ਪਰ “ਮਾਪੇ ਉਸਦੀਆਂ ਦਿਲੀ ਭਾਵਨਾਵਾਂ ਨੂੰ