

ਪਰਵਾਨ ਨਾ ਚੜ੍ਹਾ ਸਕੇ ਅਤੇ ਸਹੁਰੀਂ ਜਾ ਕੇ ਉਸ ਦੇ ਕੂਲੇ ਸੱਜਰੇ ਅਰਮਾਨ ਸੂਕ ਸੜ ਗਏ ਸਨ।ਉਸਦਾ ਦਿਲ ਚੰਗੇ ਸਲੂਕ ਅਤੇ ਪ੍ਰਸ਼ੰਸਾ ਨੂੰ ਭੂਰ ਰਿਹਾ ਸੀ। ਉਸ ਨੇ ਕੀਤੀ ਚਿਰ ਚੁੱਪ ਰਹਿ ਕੇ ਫਿਰ ਆਖਿਆ,
“ਸਹੁਰੀ ਹੋਰ ਤਾਂ ਸਾਰੀਆਂ ਗੱਲਾਂ ਤੇ ਮਿੱਟੀ ਪਾਈ, ਇੱਕ ਸੱਸ ਸੀ ਹੀ ਪੈਰ ਨਹੀਂ ਲੱਗਣ ਦੇਂਦੀ।
“ਜੇ ਤੂੰ ਆਪੇ ਸੱਸ ਦਾ ਕਜੀਆ ਮੁਕਾ ਦੇਂਦਾ ਆਪਰੂਪ ਨੇ ਸੱਸ ਦਾ ਭੋਗ ਪਾ ਦੇਣ ਦੀ ਨੀਅਤ ਨਾਲ ਕਿਹਾ, “ਮੈਂ ਤੈਨੂੰ ਸੁਖੀ ਵੇਖਣਾ ਚਾਹੁੰਦਾ ਹਾਂ ।
ਸੁੱਖ ਡੁਬਿਆ ਖੂਹ “ਚ। ਫਿਰ ਚੰਨੋ ਨੇ ਗੱਲਾਂ ਦਾ ਰੁੱਖ ਬਦਲਦਿਆਂ ਛਾਪ ਵੇਲ ਤੱਕ ਕੇ ਪੁੱਛਿਆ
“ਛਾਪ ਕਾਹਤੋਂ ਕੱਲੀ ਸੀ
“ਤੂੰ ਛਾਪ ਵਰਗੀ ਵੀ ਨਹੀਂ ? ਰੂਪ ਦੀਆਂ ਨਜ਼ਰਾਂ ਕਹਿ ਰਹੀਆਂ ਸਨ, ਤੂੰ ਮੇਰੇ ਲਈ ਮੰਤੀ ਹੀਰਾ, ਦੁਨੀਆਂ ਅਤੇ ਰੱਬ ਨਾਲੋਂ ਵੀ ਉੱਚੀ ਤੇ ਕੀਮਤੀ ਏ।
ਕਪੜੇ ਥੋੜ੍ਹੇ ਸਨ?
ਮੇਰੀ ਤੇ ਵਾਹ ਨਹੀਂ ਕੋਈ ਗਈ ਨਹੀਂ ਆਪਣਾ ਆਪ ਵਾਰ ਦੇਣਾ ਸੀ?
ਚੰਨੋ ਇਸ ਉੱਤਰ ਨਾਲ ਪਿਆਰ ਦੀ ਵਿੱਚ ਵਿੱਚ ਅਸਲੇ ਪੰਘਰ ਗਈ।ਉਸ ਬੇਵਸ ਹੁੰਦਿਆਂ ਰੂਪ ਨੂੰ ਗਲਵਕਤੀ ਪਾ ਲਈ ਕਪਾਹ ਦੇ ਇਕ ਖੱਟੇ ਫੁੱਲ ਤੇ ਲਾਲ ਡੂੰਡੀ ਬੀ ਈ ਦੀ ਅਵਾਜ਼ ਵਿੱਚ ਖੇਤ ਸਵਾਰ ਸਵਾਰ ਕਹਿ ਰਹੀ ਸੀ। ਰੂਪ ਦੇ ਦਿਲ ਦੀ ਕਾਹਲੀ ਧੜਕਨ ਉਸਦੇ ਵਰਜਦੇ ਅੰਗਾਂ ਵਿੱਚ ਆ ਗਈ।ਹਨੇ ਨੇ ਉਸਦੇ ਹੱਥ ਫੜ ਕੇ ਕੁਟਦਿਆਂ ਕਿਹਾ,
“ਮਿੱਟੀ ਰੋਲਣ ਵਿੱਚ ਪਿਆਰ ਨਹੀਂ ਦਿਲ ਦੀ ਭਰ ਭਰ ਆਉਂਦਾ ਏ । ਜੰਨ ਦੇ ਭਾਵਾਂ ਦੀ ਤਰਜਮਾਨੀ ਕਰਨ ਤੋਂ ਸ਼ਬਦ ਅਸਮਰੱਥ ਸਨ।ਉਸ ਦੇ ਬੁੱਲਾਂ ਦੇ ਮੇਰੇ ਬਰਾ ਰਹੇ ਸਨ ਜ਼ਿੰਦਗੀ ਦਾ ਸਾਜ ਪਿਆਰ ਆਵੇਸ਼ ਵਿੱਚ ਆਮੇਸ਼ ਧੁਨੀ ਦੇ ਰਿਹਾ ਸੀ।ਉਹ ਕਹਿਣਾ ਚਾਹੁੰਦੀ ਸੀ, ਅੱਖਾਂ ਦੀਆਂ ਨਿਰਮਲ ਮੁਸਕਾਣਾ ਹੁਸਨ ਹੈ ਨੰਗੀ ਹੋਈ ਰੂਹ ਦਾ ਜਿਸਕਾਰਾ ਕੇਸੂ ਬੁੱਲਾਂ ਦੀ ਸੂਖਮ ਬਹਾਣੇ ਪਿਆਰ ਹੈ ਜਿਵੇਂ ਆਤਮਾ ਮਾਨਵਤਾ ਵਿੱਚ ਓਤ ਪੋਤ ਹੋ ਗਈ ਹੋਵੇ ਜਦ ਅੱਖਾਂ ਤੇ ਬੁੱਲ੍ਹ ਜੁੜਦੇ ਹਨ, ਹੁਸਨ ਇੱਕ ਵਾਰ ਹੀ ਨੀਂਦ ਤੋਂ ਜਾਗ ਪੈਂਦਾ ਹੈ ਅਤੇ ਪਿਆਰ ਮਚਲਾਣ ਵਿੱਚ ਸੂਹਾ ਨਿਰਤ ਸ਼ੁਰੂ ਕਰ ਦੇਂਦਾ ਹੈ। ਆਤਮਾ ਆਪਣੇ ਵਿਸਮਾਦ ਵਿਚ ਅੰਗੜਾਈ ਭਰ ਕੇ ਨਿਕਲਦੀ ਹੈ ਅਤੇ ਸਾਰੇ ਸੰਸਾਰ ਨੂੰ ਰਸ ਰੰਗ ਵਿੱਚ ਡੋਬੂ ਸੁੱਟਦੀ ਹੈ।ਪਾਣੀ ਦੀਆਂ ਲਹਿਰਾਂ ਚੀਰਦਿਆਂ ਹੱਸਾਂ ਦੇ ਪਰ ਨਹੀਂ ਇਸਦੇ ਪ੍ਰਕਿਰਤੀ ਦਾ ਨਿਸ਼ਕਾਮ ਵਿੱਚ ਪਰਫੇਟ, ਉਸ ਨੂੰ ਦਾਗੀ ਨਹੀਂ ਕਰਦਾ ਛਿਤਰਤ ਦੇ ਖਿਲਾਫ਼ ਕਿਸੇ ਅਵੰਖਿਆ ਦਾ ਖਿਆਲ ਤੱਕ ਨਹੀਂ ਆਉਂਦਾ । ਹੁਸਨ ਵਿੱਚ ਮੇਲ ਨਹੀਂ ਪਿਆਰ ਵਿੱਚ ਯੂ. ਆਤਮਾ ਵਿੱਚ ਦਿੱਤਾ ਅਤੇ ਪੂਰਨ ਜ਼ਿੰਦਗੀ ਵਿੱਚ ਮੌਤ ਦਾ ਅਹਿਸਾਸ ਨਹੀਂ ਗੁੱਗੇ ਪ੍ਰੇਮੀ, ਰੂਪ ਤੇ ਚੰਨੋ, ਜਾਣਦੇ ਸਭ ਕੁਝ ਸਨ, ਪਰ ਅਸਲੇ ਦੇ ਅਗਿਆਨੀ ਹੋਣ ਕਰਕੇ ਅੰਦਰਲੇ ਅਨੁਭਵ ਰਸ ਦੀ ਵਿਆਖਿਆ ਨਹੀਂ ਕਰ ਸਕਦੇ ਸਨ।
ਚੰਨੋ ਨੇ ਰੂਪ ਦੀ ਧੜਕਦੀ ਹਿੱਕ ਤੋਂ ਸਿਰ ਚੁੱਕਿਆ, ਉਸਦੀਆਂ ਅੱਖਾਂ ਵਿੱਚ ਕੋਈ ਤ੍ਰਿਪਤੀ ਸੀ।ਭਰਪੁਰ ਹਉਕਾ ਲੈਂਦਿਆਂ ਉਸ ਨੇ ਕਿਹਾ:
ਮੇਰੀ ਲੈਣ ਨਾਲ ਖੁਸ਼ ਖੁਸ਼ ਰਹੀ।ਉਸ ਨੂੰ ਭੇਜ ਰੰਜ ਪਿਆਰ ਕਰੋ।ਉਸ ਨੂੰ ਚੰਨੋ ਈ ਸਮਤੀ । ਸੱਚੀ ਮੁੱਚੀ ਉਸ ਦੀ ਰੂਹ ਪ੍ਰਸੈਨੀ ਵਿੱਚ ਪਰਵੇਸ਼ ਕਰ ਜਾਣਾ ਚਾਹੁੰਦੀ ਸੀ।
ਉਹ ਬਹੁਤ ਖੁਸ਼ ਹੈ ਅਤੇ ਬਹੁਤ ਖੁਸ਼ ਰਹੇਗੀ।ਪਰ ਮੈਂ ਉਸ ਕੋਲੋਂ ਤੇਰੇ ਪਿਆਰ ਦੀ ਗੱਲ ਲਕੋਈ ਰੱਖੀ ਏ।
“ਨਿਸੰਗ ਦੇਸ ਦੇਵੀ। ਉਸ ਤੋਂ ਚੋਰੀ ਨਹੀਂ ਕਰਨੀ ਤੇ ਜੇ ਉਹ ਸਿਆਣੀ ਹੋਈ ਕਦੇ ਗੁੱਸਾ ਨਹੀਂ ਕਰਦੀ। ਪਰ ਤੂੰ ਗੱਲ ਦੱਸਦਾ ਘੱਟ ਹੀ ਹੁੰਦਾ ਏ? ਦੋਨੇ ਨੇ ਮਸਖਰੀ ਵਜੋਂ ਬੁਲਾਂ ਤੇ ਜੀਤ ਫੇਰ ਕੇ ਪੁੱਛਿਆ, “ਤੇਰੀ ਬਚਨੋਂ ਦਾ ਕੀ ਹਾਲ ਐ।"ਦੋਹਾਂ ਦਾ ਹਾਸਾ ਨਿਕਲ ਗਿਆ।
ਤੈਨੂੰ ਕਿਵੇਂ ਪਤਾ ਲੱਗ ਗਿਆ।
"ਏਹੋ ਜਿਹੀਆਂ ਗੱਲਾਂ ਕਿਤੇ ਗੁੱਡੀਆਂ ਵੀ ਰਹਿੰਦੀਆਂ ਨੇ
ਉਦੋਂ ਹੀ ਚੰਨੋ ਦੀ ਸਾਂਭਣ ਨੇ ਅਵਾਜ਼ ਮਾਰੀ,