Back ArrowLogo
Info
Profile

ਟੁਟਗੀ ਯਾਰੀ ਤੋਂ ਹੁਣ ਗਾਲ ਬਿਠਾ ਨਾਂ ਬੋਲੇ।

ਅਤਕੀਂ ਵਾਰ ਜਦ ਸਿਆਲ ਵਿੱਚ ਸ਼ਾਮੇ ਪੇਕੇ ਆਈ, ਤਦ ਦਿਆਲੇ ਨਾਲ ਕਾਫੀ ਪਿਤੀ ਰਹੀ । ਸ਼ਾਮੇ ਦਿਆਲੇ ਵੱਲੋਂ ਮੁੱਖ ਮੇਰਨਾ ਉਕਾ ਨਹੀਂ ਸੀ ਚਾਹੁੰਦੀ। ਪਰ ਹਰ ਮਿਲਟੀ ਤੇ ਦਿਆਲਾ ਆਖਦਾ ਚਲ ਨਿਕਲ ਚੱਲੀਏ । ਇਹ ਗੱਲ ਸਾਮੇ ਨੂੰ ਸੂਈ ਵਾਂਗ ਜੁਬਦੀ ਅਤੇ ਉਹ ਰੌਣਹਾਰੀ ਹੋ ਕੇ ਰਹਿ ਜਾਂਦੀ । ਦਿਆਲੇ ਦੀਆਂ ਰੁਚੀਆਂ ਤਲਖ ਹੁੰਦੀਆਂ ਜਾ ਰਹੀਆਂ ਸਨ ਅਤੇ ਸੁਭਾਅ ਵਿੱਚ ਫੈਲੀਆਂ ਵਾਲਾ ਖੇਤਰਾ ਉਤਾਰ ਚੜਾਅ ਲੈ ਰਿਹਾ ਸੀ । ਰੂਪ ਤੋਂ ਚੋਰੀ ਅਰਜਨ ਜਦ ਵੀ ਉਸਨੂੰ ਮਿਲਦਾ ਜਹਿ ਦੇਂਦਾ, ਜੋ ਸ਼ਾਮੇਂ ਸਿੱਧੀ ਤਰਾਂ ਤਨਾ ਨਹੀਮੰਨਦੀ, ਤਦ ਆਹ ਬੰਦੂਕਾਂ ਅੱਗ ਲਾਉਣ ਵਾਸਤੇ ਰੱਖੀਆਂ ਨੇ । ਬੰਦੂਕਾਂ ਦੀਆਂ ਗੋਲੀਆਂ ਵਰਗੀ ਕਾਹਲੀ ਅਤੇ ਕੁਝ ਕਰ ਗੁਜਰਨ ਦੇ ਇਰਾਦੇ ਦਿਆਲੇ । ਉਸਰਦੇ ਹੀ ਗਏ ਅਤੇ ਸਾਮੇ ਉਸਦਾ ਬਦਲਦਾ ਸੁਭਾਅ ਵੇਖ ਕੇ ਪਿੱਛੇ ਹਟਦੀ ਗਈ।

ਇੱਕ ਮਿਲਣੀ ਵਿੱਚ ਉਹਨਾ ਇੱਕ ਦੂਜੇ ਨੂੰ ਤੱਤੇ ਠੰਡੇ ਮਿਹਣੇ ਵੀ ਦਿੱਤੇ । ਦਿਆਲਾ ਹੋਰ ਪਿਡ ਗਿਆ। ਉਸਦੀਆਂ ਮਾਨਸਿਕ ਰੁਚੀਆਂ ਨੇ ਗਲਤ ਰਾਹ ਚੁਣ ਲਿਆ । ਉਹ ਆਪਣੇ ਅਸਲ ਵੈਰੀ ਸਮਾਜ ਨੂੰ ਭੁੱਲ ਕੇ ਸ਼ਾਮੇ ਦੇ ਪਿੱਛੇ ਹੋ ਗਿਆ। ਉਹ ਸਮਝਦਾ ਸੀ, ਜਦ ਮੈਂ ਸ਼ਾਮੇ ਤੋਂ ਜਾਨ ਵਾਰਨ ਲਈ ਤਿਆਰ ਹਾਂ ਤਾਂ ਉਹ ਕਾਹਤੋਂ ਨਹੀਂ ਤੁਰਦੀ । ਪੇਂਡੂ ਅਤੇ ਗੰਵਾਰ ਮੁੰਡਾ ਹੋਣ ਕਰਕੇ ਉਹ ਨਹੀਂ ਜਾਣਦਾ ਸੀ ਕਿ ਸ਼ਾਮੇ ਅਤੇ ਉਸ ਵਿੱਚ ਜਮੀਨ ਅਸਮਾਨ ਦਾ ਫਰਕ ਹੈ। ਇਹ ਦੁਨੀਆ ਤੇ ਚੰਦਰਾ ਸਮਾਜ ਇੱਕ ਮੁੰਡੇ ਦੇ ਕਤਲ ਨੂੰ ਖਿਮਾ ਕਰ ਦੇਂਦਾ ਹੈ। ਪਰ  ਕਿਸੇ ਕੁੜੀ ਦੀ ਮਾਮੂਲੀ ਖੁੱਲ ਨੂੰ ਬਦਚਲਣ ਅਗਿਆ ਸਮਬ ਕੇ ਸਾਰੀ ਉਮਰ ਮਾਫ ਨਹੀਂ ਕਰਦਾ । ਉਹ ਇੱਕ ਫੁੱਲ ਸੀ ਜਿਸ ਨੂੰ ਧੂਪ ਦੇ ਸੇਕ ਦਾ ਡਰ ਸੀ, ਅਤੇ ਸੂਬਾਂ ਦੀ ਚੇਤ ਤੋਂ ਕੰਬ ਰੱਥ ਜਾਂਦੀ ਸੀ । ਕੋਈ ਹੱਥ ਵਧਾ ਕੇ ਉਸਦੀ ਧੌਣ ਮਰੋੜ ਸਕਦਾ ਸੀ । ਪਰ ਮੁੰਡਾ ਪੱਥਰ ਦਾ ਫੱਟਾ ਹੈ, ਜਿਹੜਾ ਛੇਤੀ ਟੁੱਟਦਾ ਨਹੀਂ । ਜੇ ਟੁੱਟ ਜਾਵੇ ਤਦ ਬਦਲਾ ਲਊ ਹਮਲੇ ਨਾਲ ਆਲੇ ਦੁਆਲੇ ਨੂੰ ਜਖਮੀ ਕਰ ਸੁੱਟਦਾ ਹੈ। ਜਿੰਨੀ ਭੈੜੀ ਅਤੇ ਕਮਜ਼ੋਰ ਪੋਜੀਸ਼ਨ ਦਾ ਮਾਲਕ ਹੈ ਇਹ ਸਮਾਜ ਮਾਸੂਮ ਘੁੱਗੀਆਂ ਦੀਆਂ ਭੁੱਲਾਂ ਨੂੰ ਗੁਲੇਲੇ ਮਾਰਦਾ ਹੈ ਅਤੇ ਜਬਰਦਸਤੀ ਕਰਨ ਵਾਲੇ ਕਾਵਾਂ ਨੂੰ ਹੱਸ ਕੇ ਟਲ ਜਾਂਦਾ ਹੈ ।

ਜੜ ਦਿਆਲੇ ਨੂੰ ਲੈਣ ਆਖਦਾ ਤੇਰਾ ਰਾਹ ਗਲਤ ਕੀ ਉਸਦਾ ਮਾਹੌਲਾ ਜਿਸਨੇ ਉਸਨੂੰ ਪਾਲ ਪੋਸ ਕੇ ਕੁਝ ਕਰ ਦੇਣ ਦੇ ਰਾਹਾਂ ਤੇ ਲਿਆ ਖਲਾਰਿਆ ਜੀ। ਫਿਤਰਤ ਦੇ ਬਖੜੇ ਪਿਆਰ ਨੇ ਉਸਦੀ ਜਿੰਦਗੀ ਨੂੰ ਨਸੀਲਾ ਹੁਲਾਰਾ ਦਿੱਤਾ ਪਰ ਸਟਰਾ ਮਾਹੌਲ ਨਾ ਜਰ ਸਕਿਆ। ਕੁਦਰਤੀ ਚੀਜ ਨੂੰ ਉਸਦੇ ਅਤੇ ਸ਼ਾਮੇ ਦੇ ਵਿਚਕਾਰੋਂ ਖਿੱਚ ਲਿਆ । ਦਿਆਲੇ ਦੇ ਹੱਥਾਂ ਨੇ ਨਸ਼ੇ ਦੀ ਤਰੈਟ ਨੂੰ ਬੁਰੀ ਤਰਾਂ ਮਹਿਸੂਸ ਕੀਤਾ। ਜਿਹੜੀ ਚੀਜ ਤੇ ਉਸਦਾ ਕੁਦਰਤੀ ਹੱਕ ਸੀ, ਜੱਗ ਦੀਆਂ ਨਿਕੰਮੀਆਂ ਤੇ ਗਲਤ ਸਮਾਨੇ ਦੇਟੋ ਨਾਂਹ ਕਰ ਦਿੱਤੀ। ਉਸ ਮੇਲੇਜਰੀ ਖੋਹ ਲੈਣ ਲਈ ਇਰਾਦਾ ਬਣਾ ਲਿਆ । ਦਿਆਲੇ ਨੇ ਫੁੱਲ ਤੋੜਨ ਲਈ ਵਾਤ ਵਿੱਚ ਛਾਲ ਮਾਰਨੀ ਮਿੱਥ ਲਈ । ਉਸਦੇ ਸਾਹਮਣੇ ਪ੍ਰਾਪਤੀ ਦੇ ਦੋ ਹੀ ਰਾਹ ਸਨ । ਉਹ ਆਪਣੇ ਆਪ ਨੂੰ ਲਹੂ ਲੁਹਾਣ ਕਰਕੇ ਫੁੱਲ ਤੱਕ ਪਹੁੰਚੇ ਜਾਂ ਕੰਡਿਆਂ ਦੇ ਘੇਰੇ ਨੂੰ ਸਾੜ ਕੇ ਰਾਹ ਸਾਫ ਕਰੋ। ਕੰਡਿਆਂ ਨੂੰ ਤੋੜ ਕੇ ਰਾਹ ਸਾਫ ਕਰਨ ਵਿੱਚ ਲੰਮੇ ਸਮੇਂ ਦੀ ਚੰਦ ਜਹਿਦ ਲੋੜੀਂਦੀ ਸੀ, ਜਿਹੜੀ ਉਹ ਅਵਿੰਦਤ ਹੋਣ ਕਰਕੇ ਕਰ ਨਹੀਂ ਸੀ ਸਕਦਾ । ਪਰ ਜਵਾਨੀ ਦਾ ਤੇਜ ਲਹੂ ਐਨੀ ਦੇਰੀ ਸਹਾਰ ਵੀ ਨਹੀਂ ਸੀ ਸਕਦਾ । ਦੂਜੀ ਹਾਲਤ ਵਿੱਚ ਆਪਣੇ ਆਪ ਨੂੰ ਜਦ ਚਾਹੇ ਮੇਰਧਾਰ ਵਿੱਚ ਸੁੱਟ ਸਕਦਾ ਸੀ । ਉਸਦੇ ਲੁਕ ਕੇ ਉੱਤਰੇ ਜਜਬਾਤ ਲਾਈ ਮੰਚ ਉੱਤੇ । ਸੁੰਨ ਉਚਾਟ ਰਹਿਣ ਨਾਲੋਂ ਉਸ ਵਿਚਕਾਰ ਡੁੱਬ ਮਰਨਾ ਚੰਗਾ ਸਮਝਿਆ। ਇਹ ਇੱਕ ਜੂਏ ਦਾ ਦਾਅ ਸੀ, ਸ਼ਾਇਦ ਇਹ ਪਾਰ ਹੀ ਚਲਿਆ ਜਾਵੇ। ਅਰਜਨ ਵਰਗੇ ਮਲਾਹ ਉਸਨੂੰ ਪਾਰ ਪੁਚਾਣ ਲਈ ਹਿੱਕ ਥਾਪੜ ਰਹੇ ਸਨ । ਦਿਆਲੇ ਨੇ ਬਾਮੇ ਨੂੰ ਸਹੁਰਿਆਂ ਤੋਂ ਚੁੱਕ ਲਿਆਉਣ ਲਈ ਪੂਰਾ ਮਨ ਬਣਾ ਲਿਆ । ਉਸਦਾ ਪਿਆਰ ਸੀ ਕਿ ਰਾਤੋ ਰਾਤ ਸਾਮੇ ਨੂੰ ਗੱਡੀ ਚੜਾ ਕੇ ਆਪਣੇ ਜਾਦੇ ਕੋਲ ਕਲਕੱਤੇ ਲੈ ਜਾਵੇਗਾ ।

ਇੱਕ ਰਾਤ ਉਹ ਆਪਣੀ ਬਦੂਤ ਸਮੇਤ ਅਰਜਨ ਕੋਲ ਆ ਗਿਆ । ਰੂਪ ਨੂੰ ਨਾ ਉਹ ਮਿਲਿਆ ਤੇ ਨਾ ਉਸ ਰੂਪ ਤੱਕ ਕੋਈ ਤਿਣਕ ਜਾਣ ਦਿੱਤੀ । ਉਹ ਦੋਵੇਂ ਸਮਝਦੇ ਸਨ ਕਿ ਰੂਪ ਉਹਨਾਂ ਨੂੰ ਕਦੇ ਅਜਿਹਾ ਕੰਮ ਨਹੀਂ ਕਰਨ ਦੇਵੇਗਾ । ਅਰਜਨ ਨੇ ਨੂਰੇ ਗੁੰਜਤ ਅਤੇ ਤਾਰੇ ਚੂਹੜੇ ਨੂੰ ਆਪਣੇ ਨਾਲ ਤਿਆਰ ਕਰ ਲਿਆ । ਗੁੱਜਰ ਪਾੜ ਦੀ ਚੋਰੀ ਨੂੰ ਤਾਂ ਬਹੁਤ ਹੁਸ਼ਿਆਰ ਸੀ, ਪਰ ਇਸ ਤਰਾਂ ਦੇ ਡਾਕੇ ਤੇ ਕਦੇ ਨਹੀਂ ਗਿਆ ਸੀ । ਤਾਰੇ ਉੱਤੇ ਅਰਜਨ ਨੂੰ ਪੂਰਾ ਭਰੋਸਾ ਸੀ ਕਿ ਖਤਰੇ ਵਿੱਚ ਪਿੱਛਾ ਨਹੀਂ ਦੇਵੇਗਾ । ਚੂਹੜੇ ਦਾ ਨਾਲ ਲੈਣਾ ਉਹ ਚੰਗਾ ਭਗਨ ਸਮਝਦਾ ਸੀ । ਅਰਜਨ ਸੁਣ ਚੁੱਕਾ ਸੀ, ਘੋਲੀਏ ਵਾਲਿਆ ਦਾ ਘਰ ਚੰਗਾ ਸਰਦਾ ਪੁੱਜਦਾ ਹੈ। ਉਹ ਖਿਆਣ ਕਰ ਰਿਹਾ ਸੀ ਕਿ ਨਕਦ ਅਤੇ ਗਹਿਣਾ ਕਾਫੀ ਹੋਵੇਗਾ । ਉਸ ਦਿਆਲੇ ਨਾਲ ਪਹਿਲਾ ਦੀ ਗੱਲ ਤੋ ਲਈ ਸੀ, ਕਿ ਤੈਨੂੰ ਸ਼ਾਮੇ ਚੁੱਕ ਕੇ ਦੇਣੀ ਅਤੇ ਸਾਰਾ ਮਾਲ ਨਾਲ ਸਾਡਾ ਹੋਵੇਗਾ । ਦਿਆਲੇ ਲਈ ਮੂਲ ਲੋਗ ਸ਼ਾਮੋ ਸੀ, ਰੁਪਿਆ ਉਸਦੀ ਜ਼ਿੰਦਗੀ ਵਿੱਚ ਕੋਈ ਅਹਿਮੀਅਤ ਨਹੀਂ ਰੱਖਦਾ ਸੀ ।

ਅਰਜਨ ਨੇ ਨੂਰੇ ਗੁੱਜਰ ਨੂੰ ਕੋਲਈਏ ਘਰ ਆਦਿ ਦੀ ਹਰ ਤਰਾਂ ਸੂਹ ਲੈਣ ਨੂੰ ਭੇਜ ਦਿੱਤਾ । ਦਿਆਲਾ ਰੂਪ ਨੂੰ ਮਿਲ ਪੈਣ ਦੇ ਡਰ ਤੋਂ ਰਾਤ ਨੂੰ ਹੀ ਬਾਹਰ ਨਿਕਲਦਾ ਸੀ । ਨੂਰਾ ਅਗਲੇ ਦਿਨ ਥਾਂ ਟਿਕਾਣੇ ਦੀ ਸੂਹ ਲੈ ਕੇ ਆ ਗਿਆ । ਉਹਨਾਂ ਕੋਲ ਦੋ ਬੰਦੂਕਾਂ ਹੋ ਗਈਆਂ ਸਨ । ਅਰਜਨ ਸਮਾਰਦਾ ਸੀ ਦੇ ਬੰਦੂਕਾ ਬਦੂਕਾ ਤਾਂ ਤਾਂ ਹਨੇਰੀ ਲਿਆ ਦੇਣਗੀਆਂ । ਇੱਕ ਫੇਹੜੇ ਵਿੱਚ ਤੇ ਹੋ ਕੋਠੇ ਤੇ ਗੁੱਜਰ ਨੇ ਆਪਣੇ ਵਾਲੇ ਦਾ ਜੱਗ ਸ਼ਾਹ ਕੇ ਉਸਨੂੰ ਤਿਸਕਾਇਆ ਅਤੇ ਤਾਰੇ ਨੇ ਟਕੂਏ ਨੂੰ ਤਿੱਖਾ ਕੀਤਾ । ਉਨਾਂ ਦੋਹਾਂ ਬੰਦੂਕਾਂ ਨੂੰ ਤੇਲ ਦਿੱਤਾ ਤੇ ਗੋਲੀਆਂ ਵਾਲੇ ਤੋਲੇ ਨੂੰ ਵੀ ਜਾਂਚਿਆ । ਤਾਰਾ ਚੂਹੜਾ ਜੱਟਾਂ ਨਾਲ ਸੀਰੀ ਲਿਆ ਕਰਦਾ ਸੀ ਅਤੇ ਉਸਦੀ ਸਾਰੇ ਸਾਲ ਦੀ ਕਮਾਈ ਟੋਬਰ ਭਾਰਾ ਹੋਣ ਕਰਕੇ ਦੇ

108 / 145
Previous
Next