Back ArrowLogo
Info
Profile

ਮਹੀਨੇ ਵਿੱਚ ਹੀ ਖਾਧੀ ਜਾਂਦੀ ਸੀ । ਉਹ ਜੱਟਾਂ ਦੇ ਕਰਜੇ ਅਤੇ ਵਿਆਹ ਹੇਠ ਦਬਿਆ ਰਹਿੰਦਾ । ਆਰਥਿਕ ਤੰਗੀ ਨੇ ਇਕ ਨੇਕ ਨੀਅਤ ਕਾਮੇ ਨੂੰ ਗੁਨਾਹ ਲਈ ਪਰੇਰ ਲਿਆ । ਨੂਰੇ ਗੁੱਜਰ ਨੇ ਚੋਰੀ ਆਪਣੇ ਚਾਚੇ ਤੋਂ ਵਿਰਾਸਤ ਵਿੱਚ ਲਈ ਸੀ ਅਤੇ ਗਰੀਬੀ ਹੀ ਸੌ ਫਲ ਪਾ ਕੇ ਉਨਾਂ ਦੇ ਪੈਸੇ ਦਾ ਕਾਰਨ ਬਣ ਗਈ ਸੀ । ਪਰ ਅਰਜਨ ਰੋਜ ਖਾਂਦੇ ਘਰ ਦਾ ਮੁੰਡਾ ਸੀ, ਜਿਸਨੂੰ ਬਚਪਨ ਵਿੱਚ ਚੰਗੀ ਪਾਲਣਾ ਪੋਸਣਾ ਨਹੀਂ ਮਿਲੀ ਸੀ ਅਤੇ ਜਵਾਨ ਹੋ ਜਾਣ ਤੇ ਸਮਾਜਿਕ ਸੇਇਨਸਾਫੀਆਂ ਨੇ ਉਸਨੂੰ ਅਵੇਤਾ ਹੋਲੀ ਬਣਾ ਦਿੱਤਾ ਸੀ । ਉਹ ਆਪਣੀਆਂ ਕਾਮਨਾਵਾਂ ਨੂੰ ਪੂਰਾ ਕਰਨ ਲਈ ਹਿੱਕ ਦਾ ਧੱਜਾ ਕਰਨਾ ਠੀਕ ਸਮਝਦਾ ਸੀ।

ਨਵੇਂ ਪਿੰਡ ਉਹ ਚਾਰੇ ਤੜਕਸਾਰ ਨਿਕਲ ਤੁਰੇ। ਘੱਟ ਸਿਆਲ ਦੀ ਰੁੱਤ ਸੀ ਅਤੇ ਕਿਤੇ ਕਿਤੇ ਕੇਹਾ ਜੰਮਿਆ ਹੋਇਆ ਸੀ । ਉਨਾਂ ਦੇ ਪੈਣ ਜੁੱਤੀਆਂ ਵਿੱਚ ਵੀ ਸੁੰਨ ਹੁੰਦੇ ਜਾ ਰੇ ਸਨ । ਦਰਖਤਾਂ ਦੇ ਪੱਤੇ ਪਾਸੇ ਪਾਲੇ ਨਾਲ ਬਣ ਗਏ ਸਨ ਅਤੇ ਬਾਕੀ ਰਹਿੰਦੇ ਪੀਲੇ ਪੈ ਕੇ ਡਿੱਗਣ ਲਈ ਧਰਤੀ ਵੱਲ ਭਾਰ ਰਹੇ ਸਨ । ਨੂਰੇ ਗੁੰਜਤ ਨੂੰ ਸਿਗਰਟਾਂ ਪੀਣ ਦੀ ਆਦਤ ਸੀ । ਉਸ ਜੇਬ ਵਿੱਚੋਂ ਸੀਖਾਂ ਵਾਲੀ ਦੀ ਏਹਦਿਆਂ ਆਖਿਆ:

“ਯਾਰਾ ਪਾਲੇ ਨਾ ਮਰੇ ਜਾਂਦੇ ਹਾਂ, ਐਸ ਘਾਹ ਨੂੰ ਅੱਗ ਲਾ ਕੇ ਸੇਕ ਲੀਏ ?

“ਲਾ ਫੇਰ ਸਾਲਿਆ ਪਾਲੇ ਮਾਰ ਤੇ ਜੇ ਰੱਬੀ ਸੀ ਤਾਂ ਅਣਗੇ ਨਾ ਦੱਸਿਆ (ਅਰਚਨ ਨੇ ਮੇਚੇ ਤੋਂ ਬੰਦੂਕ ਲਾਹੁੰਦਿਆਂ ਕਿਹਾ।

ਦਿਆਲਾ ਚੁੱਪ ਚਾਪ ਤੁਰਿਆ ਆ ਰਿਹਾ ਸੀ । ਉਹ ਜੋ ਕੁਝ ਕਰਨ ਜਾ ਰਿਹਾ ਸੀ, ਉਸਨੂੰ ਗਲਤ ਵੀ ਸਮਝਦਾ ਸੀ । ਕੁਝ ਆਪਣੇ ਚੰਗੇ ਮਿੱਤਰ ਰੂਪ ਤੋਂ ਲੁਕਾ ਰੱਖਣ ਨੂੰ ਬੁਰਾ ਅਨੁਭਵ ਕਰ ਰਿਹਾ ਸੀ । ਘਾਹ ਇੱਕ ਵਾਰ ਹੀ ਲਾਈ ਮੰਚ ਉਠਿਆ ਅਤੇ ਇੱਕ ਟਿੰਗੀ ਟਪੂਸੀ ਮਾਰ ਕੇ ਦਿਆਲੇ ਦੇ ਹੋਸ਼ ਤੇ ਆ ਬੈਠੀ । ਉਸ ਉਦੋਂ ਹੀ ਮੁੱਠ ਘੁੱਟ ਲਈ ਅਤੇ ਮੱਚਦੇ ਘਾਹ ਵਿੱਚ ਟਿੰਡੀ ਨੂੰ ਵਗਾਹ ਮਾਰਨਾ ਚਾਹਿਆ । ਪਰ ਉਸਦਾ ਹੱਥ ਉਤਾਂਹ ਹੀ ਰਹਿ ਗਿਆ । ਉਸਦੇ ਮਨ ਦਇਆ ਆ ਗਈ ਅਤੇ ਟਿੰਡੀ ਨੂੰ ਖੁੱਲੇ ਵਾਹਣ ਵਿੱਚ ਛੱਡ ਦਿੱਤਾ: ਠਰੇ ਹੱਥ ਪੈਰ ਸੇਕ ਕੇ ਅਗਾਂਹ ਤੁਰ ਪਏ ਅਤੇ ਨਹਿਰ ਸਰਹੰਦ ਦੀ ਪਟਰੀ ਜਾ ਤੇ । ਪਟੜੀ ਲਾਗਲੇ ਘਾਹਾਂ ਵਿੱਚ ਦੀ ਤੁਰਨਾ ਅਤੇ ਮੌਕਾ ਤਾੜ ਕੇ ਉਹਨਾ ਵਿੱਚ ਲੁਕੜਾ ਸੁਖਾਲਾ ਸੀ । ਉਹ ਹਰ ਪਿੰਡ ਤੋਂ ਕੌਹ ਡਰ ਦੂਰ ਦੀ ਆਏ ਸਨ। ਜਿਸ ਕਿਸੇ ਉਨਾ ਨੂੰ ਦੇਖਿਆ ਵੀ ਬੁਲਾਉਣ ਦਾ ਹੀਆ ਨਹੀਂ ਕੀਤਾ ।

ਘੋਲੀਏ ਤੋਂ ਇੱਕ ਮੀਲ ਤੇ ਨਹਿਰ ਸਰਹੰਦ ਵਗਦੀ ਸੀ । ਨਹਿਰ ਦੇ ਖਾਹਾਂ ਵਿੱਚ ਲੁਕ ਕੇ ਉਹਨਾ ਦੁਪਹਿਰਾ ਲੰਘਾਇਆ। ਭਾਜਾ ਮਾਰਨ ਦਾ ਸਮਾ ਉਨਾਂ ਆਪਣ ਦਾ ਚੰਗਾ ਸਮਝਿਆ ਸੀ, ਕਿਉਂਕਿ ਉਹ ਇਸ ਤਰਾਂ ਅੱਗੇ ਰਾਤ ਪੈ ਜਾਣ ਤੇ ਦੂਰ ਨੇੜੇ ਜਾ ਸਕਦੇ ਸਨ। ਅਤੇ ਉਨਾਂ ਦਾ ਬਹੁਤੀ ਦੂਰ ਤੱਕ ਪਿੱਛਾ ਨਹੀ ਕੀਤਾ ਜਾ ਸਕਦਾ ਸੀ । ਨਹਿਰ ਦੇ ਪਾਣੀ ਨਾਲ ਹੀ ਉਨ੍ਹਾਂ ਸ਼ਰਾਜ ਪੀਟੀ ਸ਼ੁਰੂ ਕੀਤੀ । ਉਹ ਆਪਣੇ ਦਿਲ ਨੂੰ ਕਰਬਾ ਕਰਨਾ ਚਾਹੁੰਦੇ ਸਨ। ਜਦ ਮਨੁੱਖ ਕੋਈ ਗੁਨਾਹ ਕਰਦਾ ਹੈ, ਤਾਂ ਜਮੀਰ ਅੰਦਰੋਂ ਕੁਰਲਾਉਂਦੀ ਹੈ। ਜਮੀਰ ਦੀ ਕੁਦਰਤੀ ਅਵਾਜ ਨੂੰ ਦਬਾਉਣ ਲਈ ਉਹ ਨਸ਼ੇ ਵਰਤਦਾ ਹੈ । ਸਮੇਂ ਸਹੀ ਹਾਲਤ ਵਿੱਚ ਮਨੁੱਖ ਤੋਂ ਅਵੰਗਿਆ ਹੋਣੀ ਮੁਸ਼ਕਲ ਹੀ ਨਹੀਂ ਅਸੰਭਵ ਹੈ ਜਾਂਦੀ ਹੈ । ਜਦ ਪਾਲੀਆਂ ਡੰਗਰ ਪਿੰਡ ਨੂੰ ਛੇੜ ਦਿੱਤੇ ਤਦ ਉਹ ਹੌਲੀ ਹੌਲੀ ਪਿੰਡ ਨੂੰ ਸਰਕਦੇ ਗਏ । ਇੱਕ ਦੁਨਾਲੀ ਬੰਦੂਕ ਅਰਜਨ ਦੇ ਮੇਥੇ ਪਾਈ ਸੀ ਅਤੇ ਇੱਕ ਪਠਾਟੀ ਬੰਦੂਕ ਦਿਆਲੇ ਨੇ ਕੱਛ ਵਿੱਚ ਘੁੱਟੀ ਹੋਈ ਸੀ। ਅਰਜਨ ਨੇ ਕਰਾਏ ਬੋਲ ਨਾਲ ਦਿਆਲੇ ਤੋਂ ਪੁੱਛਿਆ:

ਕਿਉਂ ਬਈ ਦਿਆਲੂ ਛੰਤ ਸਾਭਣੀ ਏ ਜਾਂ ਵੇਹੜਾ ?

ਮੋਕੇ ਤੇ ਜੇਹੜਾ ਸੂਤ ਲੱਗਾ ।" ਦਿਆਲੇ ਨੇ ਪੰਥਰ ਚੁੱਪ ਤੋਰਦਿਆ ਉੱਤਰ ਦਿੱਤਾ।

ਸ਼ਾਮੋ ਦੇ ਸਹੁਰਿਆਂ ਦਾ ਘਰ ਨਾ ਪਿੰਡ ਦੇ ਹਵਾਲੇ ਸੀ ਅਤੇ ਨਾ ਹੀ ਬਾਹਰ । ਨੂਰਾ ਛੇਤੀ ਹੋਣ ਕਰਕੇ ਸਾਰਿਆਂ ਦੀ ਅਗਵਾਈ ਕਰ ਰਿਹਾ ਸੀ । ਘਰ ਤੋਂ ਮੁੜਦੀ ਗਲੀ ਤੋਂ ਉਹ ਇੱਕ ਵਾਰ ਹੀ ਭੇਜ ਪਏ । ਘਰ ਵੜਦੀਆਂ ਹੀ ਜਾਮੇ ਦੀ ਸੱਸ ਕਿਸੇ ਗਵਾਂਢੀ ਘਰੋ ਕੋਈ ਚੀਜ ਲੈਟ ਜਾਂਦੀ ਮਿਲ ਪਈ । ਉਸ ਭੇਟ ਸਮਝ ਲਿਆ ਕਿ ਉਨਾਂ ਦੇ ਘਰ ਛਾਪੂ ਆ ਗਏ ਹਨ । ਨੂਰੇ ਨੇ ਉਸਨੂੰ ਸਾਰੇ ਫਰਦੇ ਅੰਦਰ ਖਿੱਚਿਆ । ਉਸ ਯੂ ਪਾਹਰਿਆਂ ਕਰਦਿਆਂ ਆਖਿਆ:

ਨਾ ਵੇ ਭਾਈ ਮੈਂ ਤਾਂ ਗੁਵਾਢਣ ਆਂ ।

ਚਲ ਛੱਡ ਪਰਾਂ ਕਲਮੂਹੀ ਨੂੰ ।" ਅਰਜਨ ਨੇ ਵਿਹੜੇ ਵੱਲ ਵਧਦਿਆਂ ਕਿਹਾ। ਸ਼ਾਮੇ ਦੀ ਸੱਸ ਦੇ ਕਾਹਲੇ ਤੇ ਲੇਲਰੀਆ ਕੱਢਦੇ ਬੇਲ ਨੂੰ ਸ਼ਾਮੇ ਦੇ ਸਹੁਰੇ ਨੇ ਅਚਾਨਕ ਸੁਣਿਆ। ਮੂੰਹ ਬੰਨੇ ਬੰਦਿਆਂ ਕੋਲ ਬੰਦੂਕਾ ਵੇਖ ਕੇ ਉਹ ਸਮਝ ਗਿਆ ਕਿ ਕਾਰਾ ਤਾਂ ਹੈ ਗਿਆ । ਉਹ ਪੱਕੀਆਂ ਪਟੜੀਆਂ ਵੱਲ ਨੂੰ ਭੇਜ ਕੇ ਚਰ ਗਿਆ ਤੇ ਉਦੋਂ ਹੀ ਅਰਜਨ ਨੇ ਉਸਨੂੰ ਪਲਾਰਨ ਲਈ ਇੱਕ ਹਵਾਈ ਫੇਰ ਕੀਤਾ । ਪਰ ਉਹ ਇੱਕ ਪਣ ਅਟਕਣ ਦੀ ਤਾਂ ਗਵਾਦੀਆਂ ਦੇ ਘਰ ਛਾਲ ਮਾਰ ਗਿਆ । ਸ਼ਾਮੇ ਰਸੋਈ ਚ ਆਟਾ ਗੁੰਨ ਰਹੀ ਸੀ । ਵਿਹੜੇ ਵਿੱਚ ਕਾਜੂ ਵੇਖ ਕੇ ਉਹ ਘਬਰਾ ਗਈ । ਉਸ ਤੋਂ ਬਿਨਾ ਹੋਰ ਕੋਈ ਘਰ ਨਹੀਂ ਸੀ । ਨੂਰੇ ਦੇ ਪਿੱਛੇ ਤਾਰਾ ਸਾਹਮਣੇ ਅੰਦਰ ਜਾ ਵੜਿਆ। ਅਰਜਨ ਦੀ ਸ਼ਾਮੇ

109 / 145
Previous
Next