Back ArrowLogo
Info
Profile

“ਪਿਆਰੇ ਖਾਲਸਾ ਜੀ! ਅਸੀਂ ਹਰ ਸਾਲ ਇਸ ਧਾਰਮਿਕ ਦੀਵਾਨ ਤੇ ਇਕੱਠੇ ਹੁੰਦੇ ਹਾਂ ਹਰ ਸਾਲ ਹੀ ਚੰਗੇ ਚੰਗੇ ਵਰਤੇ ਆਪਣੇ ਸੁਭ ਵਿਚਾਰ ਪ੍ਰਗਟ ਕਰਦੇ ਹਨ ਘਰ ਉਨਾ ਦੇ ਵਖਿਆਨ ਦਾ ਸਾਡੇ ਇਲਾਕੇ ਤੇ ਕੋਈ ਅਸਰ ਨਹੀਂ ਪਿਆ ਦਿਸਦਾ । ਜਿਥੋਂ ਤੁਰੇ ਸਾਂ, ਉਥੇ ਹੀ ਕਦਮ ਣੀ ਪੜੋਤੇ ਹਾਂ ਜੇਕਰ ਜਿੰਦਗੀ ਵਿਚ ਅਸਾਂ ਤਬਦੀਲੀ ਨਹੀਂ ਲਿਆਈ, ਦੀਵਾਨ ਕਰਨ ਅਤੇ ਸੁਨਾਣ ਦਾ ਕੋਈ ਲਾਭ ਨਹੀਂ ਐਵੇ ਸਮਾਂ ਤੇ ਸਰਮਾਏ ਦਾ ਸਤਿਆਨਾਸ ਪੁੱਟਣਾ ਏ।

ਅਸੀਂ ਇਥੇ ਇਸ ਲਈ ਜੁੜਦੇ ਆ ਕੇ ਆਪਣੀਆ ਵਰਤਮਾਨ ਤਕਲੀਫਾਂ ਅਤੇ ਬੰਧਨਾਂ ਨੂੰ ਦੂਰ ਕਰਨ ਦੇ ਉਪਾ ਸੈਦੀਏ ਧਰਮ ਨਾਮ ਹੀ ਅਜਿਹੇ ਕਾਰਜਾਂ ਦਾ ਹੈ, ਜਿਨ੍ਹਾਂ ਨਾਲ ਅੰਦਰ ਅਤੇ ਸ਼ਾਹਰ ਦੀਆਂ ਗਲਤ ਰੁਚੀਆਂ ਨੂੰ ਮਿਟਾ ਕੇ ਮੁਕਤੀ ਪ੍ਰਾਪਤ ਕੀਤੀ ਜਾਵੇ ਆਜ਼ਾਦੀ ਲਈ ਜਾਵੇ ਪਰ ਸਾਰਾ ਇਲਾਕਾ ਕਲ੍ਹ ਕਲੇਸ਼ ਦੇ ਰੋਗਾ ਵਿਚ ਇਸ ਤਰਾਂ ਗ੍ਰਸਿਆ ਹੋਇਆ ਏ ਜਿਸਦਾ ਮੌਤ ਤੋਂ ਬਿਨਾ ਕੋਈ ਇਲਾਜ ਨਹੀਂ ਦਿਸਦਾ ਈਰਖਾ ਅਤੇ ਪ੍ਰੀਤ ਨੇ ਪਿਆਰ ਤੇ ਹਮਦਰਦੀ ਨੂੰ ਅਸਲੇ ਖਾ ਲਿਆ ਹੈ ਅਜਿਹੇ ਸਮਾਜ ਨੂੰ ਬਦਲਣਾ ਪਵੇਗਾ, ਜਿਸ ਵਿਚ ਸੱਚਾ ਧਰਮ ਨਿਰਮੂਲ ਹੋ ਗਿਆ ਸਾਂਡਾ ਕਰਮ ਖਤਮ ਹੋ ਗਿਆ ਹੈ ਅਸਲ ਵਿੱਚ ਅਸੀਂ ਆਪਣੇ ਰੋਗਾਂ ਦਾ ਪੁਰਾਣੀਆਂ ਕੀਮਤਾਂ ਨਾਲ ਇਲਾਹ ਕਰਦੇ ਹਾਂ ।ਜਿਸ ਕਰਕੇ ਧਰਮ ਦਾ ਅਸਰ ਘਟ ਗਿਆ ਅਤੇ ਧਰਮ ਨੂੰ ਸੁਆਰਥੀਆਂ ਨੇ ਵਰਤਣਾ ਸ਼ੁਰੂ ਕਰ ਦਿੱਤਾ।

ਰੂਪ ਅਤੇ ਜਗੀਰ ਜਾਣ ਕੇ ਦੀਵਾਨ ਵਿੱਚੋਂ ਬਾਹਰ ਨਿਕਲ ਤੁਰੇ। ਸ਼ਾਮੇ ਨੇ ਚੰਨੋ ਨੂੰ ਸੈਨਤ ਨਾਲ ਸਮਝਾਇਆ ਤੈਨੂੰ ਬਾਹਰ ਜਦਿਆ ਏ। ਦੋਹਾ ਨੇ ਇਸ਼ਾਰਿਆ ਨਾਲ ਉੱਠ ਤੁਰਨ ਦੀ ਮਿੱਥ ਲਈ। ਭੂਆ ਸੰਤੀ ਨੂੰ ਇਹ ਸਿਹ ਕੇ ਦੋਵੇਂ ਉਠ ਖਲੋਤੀਆਂ ਕੇ ਅਸੀਂ ਸਾਹਰੋਂ ਹੈ ਜੋ ਆਉਂਦੀਆਂ ਹਾਂ। ਜਿਸ ਜਗੀਰ ਗਏ ਉਨਾ ਦੇ ਪਿੱਛੇ ਨਿਕਲ ਤੁਰੀਆਂ। ਅੱਗੇ ਜਾਂਦੇ ਜਗੀਰ ਨੇ ਰੂਪ ਨੂੰ ਪਿਛਾਂਹ ਦੇਖਣ ਲਈ ਪੰਘੂਰਾ ਮਾਰਿਆ। ਜਦ ਰੂਪ ਨੇ ਪਿਛਾਂਹ ਤੱਕਿਆ, ਉਹ ਤੁਰਣੇ ਰੁਕ ਗਿਆ। ਪਰ ਫਿਰ ਆਲੇ ਦੁਆਲੇ ਲੋਕ ਦੇਖ ਕੇ ਅੱਗੇ ਹੀ ਰਿਸਕਦਾ ਗਿਆ। ਗੁਰਦੁਆਰੇ ਦੀ ਦੱਖਣ ਵੱਲ ਦੀ ਬਾਹੀ ਵਿੱਚ ਮੇਲੇ ਅਤੇ ਸੰਘਣੇ ਕਰੀਰ ਸਨ ਅਤੇ ਉਨਾਂ ਦੇ ਵਿਚਕਾਰ ਦੀ ਇਕ ਫਲ ਖਾਂਦੀ ਗੱਡੀ ਮੋਦੇਕੇ ਪਿੰਡ ਨੂੰ ਜਾਂਦੀ ਸੀ। ਰੂਪ ਅਤੇ ਜਗੀਰ ਉਨਾ ਨੂੰ ਜਾਣ ਕੇ ਨਿਵੇਕਲੇ ਰਾਹ ਖਿੱਚ ਲਿਆਏ। ਸ਼ਾਮੇ ਨੇ ਨਿਸੰਗ ਹੁੰਦਿਆਂ ਤਾਹਨੇ ਵਜੋਂ ਕਿਹਾ,

ਹੁਣ ਤਾਂ ਪਿੰਡ ਆਇਆ ਨੂੰ ਵੀ ਮਿਲਣੇ ਰਿਹ ਗਿਆ।"

ਸਤ ਸਰੀ ਕਾਲ । ਅਸੀਂ ਤਾਂ ਤੁਹਾਡੇ ਪਿੱਛੇ ਤੁਰੇ ਫਿਰੇ ਆਂ।

"ਤੂੰ ਤਾਂ ਅਜੇ ਵੀ ਅੱਗੇ ਅੱਗੇ ਰੱਜਾ ਜਾਂਦਾ ਏ।

“ਲੈ ਖਲੇ ਜਾਦੇ ਆਂ" ਰੂਪ ਨੇ ਪਲੈਦਿਆਂ ਆਖਿਆ ਕਿ ਹਾਲ ਐ?

“ਤੇਰਾ ਹਾਲ ਪੁੱਛਣ ਆਈਆਂ ਏ “ਚੰਨੋ ਦਾ ਚਿਹਰਾ ਸੁੰਦਰਤਾ ਦੀ ਭਾਰੀ ਨੁਹਾਰ ਵਿੱਚ ਖਿੜਿਆ ਹੋਇਆ ਸੀ ਜਗੀਰ ਜਾਣ ਕੇ ਅੱਗੇ ਤੁਰ ਪਿਆ, ਪਰ ਉਸਦੀ ਅੰਦਰੋਂ ਕਸੀਸ ਛੋਟੀ ਹੋਈ ਸੀ।

ਚਲੋ ਪਿੰਡ ਨੂੰ ਚਲੀਏ, ਇਥੇ ਕੀ ਪਿਆ ਏ।"

ਬਸ ਤੁਰ ਏ ਚਲਣਾ ਏ ਅਸੀਂ ਏਧਰੋਂ ਜਾ ਕੇ ਭੂਆ ਨੂੰ ਉਠਾਦਿਆ ਹਾਂ।"

ਚੰਨੋ ਨੇ ਥੋੜ੍ਹਾ ਅੱਗੇ ਤੁਰਦਿਆਂ ਜਵਾਬ ਦਿੱਤਾ, “ਸੱਚ ਮੁੰਡਾ ਤਕੜਾ ਏ ?

“ਹਾਂ ਤਕੜਾ ਏ ਅਸੀਂ ਪਿੰਡ ਨੂੰ ਜਾਂਦੇ ਆ ਤੁਸੀਂ ਹੁਣ ਆ ਜਾਵੇ।"

ਦੋਵੇਂ ਸਹੇਲੀਆਂ ਖੇਤਾਂ ਵੱਲ ਚਲੀਆਂ ਗਈਆਂ। ਰੂਪ ਜਗੀਰ ਫੋਲ ਗਿਆ, ਉਹ ਫਿਰ ਮੇਰਾ ਖਾ ਕੇ ਦੀਵਾਨ ਵਿੱਚ ਆ ਗਏ ਗਿਆਨੀ ਦੀ ਤਕਰੀਰ ਹਾਲੇ ਜਾਦੀ ਸੀ-

ਹਰ ਵੱਡੇ ਤੋਂ ਵੱਡਾ ਧਰਮ ਮਨੁੱਖਤਾ ਦਾ ਸੇਵਕ ਹੈ। ਮਨੁੱਖਾ ਜਿੰਦਗੀ ਹਰ ਕੀਮਤ ਤੋਂ ਉਚੀ ਹੈ। ਅੱਜ ਪ੍ਰਾਧੀਨ ਮਨੁੱਖਤਾ ਵਿੱਚ ਧਰਮ ਦੀ ਕੀ ਕੀਮਤ ਹੈ ਸਕਦੀ ਹੈ ? ਗੁਰੂ ਗੋਬਿੰਦ ਸਿੰਘ ਦੇ ਧਰਮ ਮੁਗਲ ਸ਼ਹਿਨਸ਼ਾਹੀ ਅਤੇ ਪਹਾੜੀ ਕਬਰ ਦੇ ਖਿਲਾਫ ਬਗਾਵਤ ਕਰ ਕੇ ਮਨੁੱਖਤਾ ਨੂੰ ਆਜ਼ਾਦ ਕਰਵਾਇਆ । ਕੁਰਬਾਨੀ ਨਾਲ ਮਨੁੱਖਤਾ ਮਰਦੀ ਨਹੀਂ, ਜ਼ਿੰਦਗੀ ਸਦਾ ਅਮਰ ਹੈ।

ਅੱਜ ਅੰਗਰੇਜ਼ ਦੀ ਪ੍ਰਾਧੀਨਤਾ ਸਾਡੇ ਧਰਮ ਨੂੰ ਅੰਦਰੋਂ ਅੰਦਰ ਬੇਥਾ ਕਰੀ ਜਾ ਰਹੀ ਹੈ। ਕੀ ਖਾਲਸੇ ਦਾ ਧਰਮ ਗੁਲਾਮ ਰਹਿਣਾ ਹੀ ਹੈ ਜਾ,

111 / 145
Previous
Next