Back ArrowLogo
Info
Profile

“ਤੂੰ ਪੇਕੀ ਕਾਹਤੋਂ ਨੀ ਰਹੀ ? ਦੋਨੋ ਇਸ ਸਵਾਲ ਵਿਚ ਬਹੁਤ ਕੁਝ ਪੁੱਛ ਗਈ ਸੀ।

“ਇਥੇ ਭੂਆ ਨੇ ਸਾਂਭ ਲਿਆ ਸੀ ਅਤੇ ਸਰਦਾਰ ਜੀ ਨੇ ਜਾਣ ਕੇ ਨਹੀਂ ਜਾਨ ਦਿੱਤਾ ਸੀ।

ਥੋੜ੍ਹਾ ਸਮਾਂ ਹੋਰ ਦੇ ਚਾਰ ਗੱਲਾਂ ਹੋਈਆਂ ਮੁਤ ਪ੍ਰਸਿੱਨੀ ਨੇ ਉਠਦਿਆਂ ਕਿਹਾ।

“ਆਓ ਫਿਰ ਬੀਬੀ ਚਲੀਏ। ਮੇਰਾ ਤਾਂ ਮੁੰਡਾ ਵੀ ਜਾਗ ਪਾਊਂਗਾ। ਉਹਨੂੰ ਸੁਆ ਕੇ ਆਈ ਸਾਂ ।

ਚਲੀਏ। ਚੰਗਾ ਚਲ "ਚੰਨੋ ਨੇ ਉਤਰ ਦਿੱਤਾ।

ਉਹ ਦੋਵੇਂ ਉੱਠ ਕੇ ਤਿਆਰ ਹੋ ਗਈਆ। ਚੰਨੋ ਨੇ ਆਪਣੀ ਗਤੀ ਵਿੱਚੋਂ ਜਪੜੇ ਕਦੇ ਤੇ ਹੱਥ ਫਤ ਲਏ। ਪ੍ਰਸਿੱਨੀ ਨੇ ਤੁਰਦਿਆਂ ਸੰਤੀ ਨੂੰ ਕਿਹਾ!

“ਆਥਣੇ ਅੰਮਾ ਜੀ, ਇਹ ਰੋਟੀ ਉਧਰੇ ਖਾਣ ਗਈਆਂ।"

“ਕੁੜੇ ਅੰਧਰ ਰੈਟੀ ਬੈਡੀ ਏ ਐ।

ਨਹੀਂ ਅੰਮਾ ਜੀ, ਤੂੰ ਰੋਟੀ ਨਾ ਪਕਾਈ।"

ਪ੍ਰਸਿੱਨੀ ਦੇ ਪਿੱਛੇ ਪਿੱਛੇ ਦੇਵੇਂ ਸਹੇਲੀਆਂ ਤੁਰ ਪਈਆਂ। ਰਾਹ ਵਿਚ ਕੁਦਰਤੀ ਉਨਾਂ ਨੂੰ ਬਚਨੋਂ ਮਿਲ ਪਈ। ਪ੍ਰਸਿੱਨੀ ਨੇ ਉਸ ਨੂੰ ਕਦੇ ਭੁੱਲ ਕੇ ਵੀ ਨਹੀਂ ਬੁਲਾਇਆ ਸੀ। ਪਰ ਬਰਨੇ ਡਿੱਬੀ ਪੈ ਕੇ ਵੀ ਉਸਨੂੰ ਬੁਲਾ ਲਿਆ ਕਰਦੀ ਸੀ। ਮੁਟਿਆਰ ਅਤੇ ਸੁਨੱਖੀਆਂ ਕੁੜੀਆਂ ਨੂੰ ਪ੍ਰਸਿੱਨੀ ਦੇ ਨਾਲ ਵੇਖ ਕੇ ਬਚਨੋਂ ਨੇ ਪੁੱਛਿਆ:

“ਦਰਾਣੀਏ, ਪ੍ਰਹਾਉਣੀਆਂ ਕਿਥੋਂ ਏ?

“ਕਪੂਰਿਆ ਤੋਂ ਏ ਸੇਸੇ" ਪ੍ਰਸਿੱਨੀ ਨੇ ਸਚਨੇ ਨੂੰ ਮਚਾਉਣ ਲਈ ਕਹਿ ਦਿੱਤਾ।

ਬਚਨੋਂ ਦੇ ਸੁਣ ਕੇ ਦੰਦ ਜੁਟ ਗਏ। ਉਸ ਹੋਰ ਕੁਝ ਵੀ ਨਾ ਪੁੱਛਿਆ ਅਤੇ ਹੈਰਾਨੀ ਵਿਚ ਧੱਕਾ ਖਾ ਕੇ ਰਹਿ ਗਈ। ਉਸਦੇ ਹੁਸ਼ਿਆਰ ਅਨੁਭਵ ਨੇ ਤਾਇਆ, ਇਹ ਤ ਤਾਂ ਓਹੀ ਹਨ ਅਤੇ ਆਈਆਂ ਵੀ ਸੱਤੀ ਦੇ ਘਰੋਂ ਹਨ। ਫਿਰ ਉਹ ਰੂਪ ਅਤੇ ਚੰਨੋ ਦੀ ਜੋਤੀ ਬਾਰੇ ਵਿੱਚ ਵਿਚ ਪਛਤਾਵਾਂ ਕਰਨ ਲਗੀ ਮੈਂ ਕਾਹਨੂੰ ਭਾਨੀ ਮਾਰਨੀ ਸੀ। ਜਦ ਮਨੁੱਖ ਦਾ ਸੁਆਰਥ ਨਾਕਾਮੀ ਵਿਚ ਬਦਲ ਜਾਵੇ ਉਸਨੂੰ ਆਪਣੀ ਗਲਤੀ ਤੇ ਅਫਸੋਸ ਆ ਜਾਂਦਾ ਹੈ। ਭਾਬੀ । ਚਲਾਂ ਜਹੀ ਇਹ ਕੌਣ ਸੀ ? ਸ਼ਾਮੇ ਨੇ ਕੀਤਾ ਪਿਛਾਂਹ ਤਕਿਆ। ਪ੍ਰਸਿੱਨੀ ਤੇ ਸ਼ਾਮੇ ਹੱਸ ਪਈਆਂ। ਉਨਾ ਬਚਨੋਂ ਬਾਰੇ ਕੋਈ ਗੱਲ ਨਾ ਕੀਤੀ ਅਤੇ ਗੁੱਏ ਕੁੱਤੇ ਹਾਸੇ ਵਿਚ ਘਰ ਪੁੱਜ ਗਈ। ਹਵਾ ਦੇ ਜ਼ੋਰ ਨਾਲ ਟਲਿਆ ਬੱਦਲ ਮੁੜ ਗੋਤ ਖਾ ਆਇਆ। ਪ੍ਰਸਿੱਨੀ ਨੇ ਬੱਦਲ ਫੈਲ ਤੱਕਦਿਆਂ ਕਿਹਾ:

ਮੀਹ ਵੀ ਜਰੂਰ ਆਉਣਾ।"

“ਜੇ ਅੱਜ ਨਾ ਮੀਂਹ ਪਿਆ, ਫਿਰ ਕਦੇ ਪਉਗਾ। ਰੂਪ ਨੇ ਸਵਾਤ ਵਿੱਚੋਂ ਨਿਕਲਦਿਆਂ ਫਟ ਉੱਤਰ ਦੇ ਮਾਰਿਆ। ਸਾਰੀਆਂ ਹੱਸ ਪਈਆਂ। ਰੂਪ ਦੀ ਖੁਸ਼ੀ ਨੇ ਪਰ ਫੈਲਾਇਆਂ ਆਖਿਆ:

“ਸੌਂਹ ਮਹਾਰਾਜ ਦੀ ਤਾਂ ਘਰ ਭਰ ਗਿਆ। ਜੀ ਕਰਦਾ ਏ ਸਾਰੀਆਂ ਨੂੰ ਮੁੰਡਾ ਮਾਰ ਕੇ ਅੰਦਰੇ ਤੱਕ ਲਵਾਂ।"

ਚੰਨੋ ਦੇ ਦਿਲ ਵਿਚ ਰੂਪ ਅਤੇ ਉਸਦੇ ਘਰ ਨੂੰ ਵੇਖ ਕੇ ਇਕ ਚੀਸ ਉੱਠੀ। ਕਦੇ ਮੈਂ ਇਸ ਘਰ ਦੀ ਮਾਲਕ ਹੋਣਾ ਸੀ। ਉਸ ਬਾਹਰ ਆਉਂਦੇ ਹੱਸੇ ਨੂੰ ਅੰਦਰ ਮੋੜ ਲਿਆ। ਨਾਕਾਮ ਲਾਰੇ ਮੁੜ ਮੁੜ ਜ਼ਿੰਦਗੀ ਵਿਚ ਘੁੰਮਨੀਆਂ ਪਾਉਂਦੇ ਹਨ। ਯਾਦ ਉਹ ਅਹਿਸਾਸ ਹੈ, ਜਿਹੜਾ ਗੁਰਰ ਗਏ ਨੂੰ ਜ਼ਿੰਦਗੀ ਵਿਚ ਮੌਜੂਦਾ ਹੈ। ਅਹਿਸਾਸ ਅਵੇਸ਼ ਨੂੰ ਹਲੂਣ ਦੇਂਦਾ ਹੈ ਅਤੇ ਪ੍ਰਕਿਰਤੀ ਦੇ ਸਾਜ ਵਿਚ ਵਿਰਾਗ ਦੇ ਚੀਰ ਪੈਣੇ ਸ਼ੁਰੂ ਹੋ ਜਾਂਦੇ ਹਨ। ਉਨਾ ਸਾਰਿਆਂ ਵਿਚਕਾਰ ਖੁਸ਼ੀ ਦੇ ਬੋਲ ਉੱਚੀ ਹੁੰਦੇ ਗਏ ਅਤੇ ਰੋਲੇ ਦੇ ਕਾਰਨ ਮੁੰਡਾ ਜਾਗ ਪਿਆ। ਉਸ ਰੋਦਿਆਂ ਮਲਮਲ ਦੇ ਕੱਪੜੇ ਵਿਚ ਲੱਤਾਂ ਬਾਹਾਂ ਮਾਰਨੀਆਂ ਸ਼ੁਰੂ ਕਰ ਦਿਤੀਆਂ। ਚੰਨੋ ਕਸ ਕੇ ਮੁੰਡੇ ਵੱਲ ਈ ਜਿਵੇਂ ਉਸਦੇ ਕਾਲਜੇ ਵਿੱਚ ਰੁਗ ਭਰਿਆ ਗਿਆ ਹੋਵੇ।

114 / 145
Previous
Next