

“ਆ ਖਾਂ ਮੇਰੇ ਪੂਰਨਾਂ ।" ਚੰਨੋ ਨੇ ਮੁੰਡੇ ਦੇ ਮੂੰਹ ਤੋਂ ਮਲਮਲ ਦਾ ਕਪਤਾ ਲਾਹੁੰਦਿਆਂ ਪੁਕਾਰਿਆ। ਮੁੰਡੇ ਦਾ ਚਿਹਰਾ ਤੱਕ ਕੇ ਉਸ ਰੂਪ ਵਲ ਵੇਖਿਆ, ਮੁੜ ਪ੍ਰਸਿੱਨੀ ਵਲ ਨਜ਼ਰਾਂ ਫੋਰੀਆਂ। ਉਹ ਛੰਨਿਆਂ ਵਿਚ ਦੁੱਧ ਲਾਹ ਰਹੀ ਸੀ। ਚੰਨੋ ਕਹਿਣਾ ਚਾਹੁੰਦੀ ਸੀ, ਮੁੰਡਾ ਤੁਹਾਡੇ ਤੇ ਨਹੀਂ ਇਸ ਦੇ ਚਿਹਨ ਚੱਕਰ ਮੇਰੇ ਨਾਲ ਮਿਲਦੇ ਹਨ। ਇਹ ਤਾਂ ਮੇਰੇ ਅਰਮਾਨ ਹੀ ਸਾਕਾਰ ਹੋ ਗਏ ਹਨ।
ਮੁੰਡੇ ਦਾ ਨਾਂ ਕੀ ਰੱਖਿਆ ਏ ?
“ਪੂਰਨ ਰੂਪ ਕਿਸੇ ਰੱਜੀ ਖੁਸ਼ੀ ਵਿਚ ਮਿੱਠੇ ਮਖੌਲ ਨਾਲ ਮੁਸਕਰਾ ਰਿਹਾ ਸੀ।
ਸੱਚੀ ਪ੍ਰਸਿੱਨੀ ਤੂੰ ਦੱਸ ? ਚੰਨੋ ਨੇ ਰੂਪ ਵਲੋਂ ਨਗਰਾਂ ਹਟਾ ਕੇ ਪ੍ਰਸਿੱਨੀ ਤੋਂ ਪੁੱਛਿਆ।
ਹਾਲੇ ਤਾਂ ਕੋਈ ਰੱਖਿਆ ਨਹੀਂ। ਸੁਖ ਨਾਲ ਦੇ ਮਹੀਨਿਆਂ ਦਾ ਹੈ ਗਿਆ ਏ।"
ਚੰਨੋ ਨੇ ਆਉਂਦਿਆਂ ਰੱਖ ਤਾਂ ਦਿੱਤਾ ਏ, ਪੂਰਨ। ਬਸ ਏਹੀ ਨਾਂ ਏ ਹੁਣ ਮੁੰਡੇ ਦਾ।"
ਰੂਪ ਨੂੰ ਚੰਨੋ ਦਾ ਰੱਖਿਆ ਨਾਂ ਵਧੇਰੇ ਤਸਲੀ ਦੇਂਦਾ ਸੀ। ਉਸ ਚੰਨੋ ਦੇ ਪਹਿਲੇ ਥੱਲ ਤੋਂ ਹੀ ਮਨ ਬਣਾ ਲਿਆ ਸੀ ਕਿ ਮੁੰਡੇ ਦਾ ਨਾਂ ਪੂਰਨ ਰੱਖਣਾ ਏ।
"ਚੰਨੋ ਨੇ ਘੁੱਟ ਮੁੰਡੇ ਨੂੰ ਹਿੱਕ ਨਾਲ ਲਾ ਲਿਆ ਅਤੇ ਉਸਦਾ ਖਾਮੋਸ਼ ਹਾਉਂਕਾ ਬੱਚੇ ਦੀ ਬੇਮਾਲੂਮ ਧੜਕਟ ਵਿਚ ਉੱਤਰ ਗਿਆ। ਉਸਦੇ ਅੰਦਰ ਰੱਬਣੀਆਂ ਛਿਤ ਚੁਕੀਆਂ ਸਨ। ਰੂਪ ਉਸਦੇ ਪਿੱਘਲ ਰਹੇ ਜਜ਼ਬਾਤ ਨੂੰ ਸਾਹ ਰੋਕੀ ਤਾਤ ਰਿਹਾ ਸੀ। ਬਾਹਰ ਵਿਹੜੇ ਵਿਚ ਧੁੱਪ ਸੀ, ਪਰ ਕਟੀਆਂ ਪੈਣੀਆਂ ਸ਼ੁਰੂ ਹੋ ਗਈਆਂ ਸਨ। ਸਾਮੇ ਨੇ ਕਣੀਆਂ ਡਿਗਦੀਆਂ ਦੇਖ ਕੇ ਆਇਆ,
“ਗਿੱਦੜ ਗਿਦੜੀ ਦਾ ਵਿਆਹ ਹੋ ਰਿਹਾ ਏ।"
ਸਾਮੋ ਦੀ ਗੱਲ ਫਲ ਕਿਸੇ ਨੇ ਖਾਸ ਧਿਆਨ ਨਾ ਦਿੱਤਾ। ਵਾਸਤਵ ਵਿਚ ਰੂਪ ਤੇ ਚੰਨੋ ਦੀਆ ਰੂਹਾਂ ਆਪਸ ਵਿਚ ਉਲਬੀਆਂ ਹੋਈਆਂ ਸਮਾਜਿਕ ਧੁੱਪ ਦੇ ਲੋਕ ਦੇ ਬਾਵਜੂਦ ਆਸ਼ਾ ਕਣੀਆਂ ਦੀ ਠੰਗ ਨੂੰ ਮਹਿਸੂਸ ਕਰ ਰਹੀਆਂ ਸਨ। ਬੱਚਾ ਚੰਨੋ ਦੇ ਮੌਦੇ ਲਗਾ ਕੇ ਚੁੱਪ ਹੈ ਗਿਆ ।ਉਹ ਉਸ ਨੂੰ ਚੁਟਕੀ ਮਾਰ ਮਾਰ ਹੁਲਾਰੇ ਦੇ ਰਹੀ ਸੀ। ਪਰ ਉਸਦੀਆਂ ਅੱਖਾਂ ਨੂੰ ਹੰਝੂਆਂ ਨੇ ਤਰ ਦਿੱਤਾ, ਜਿਨ੍ਹਾਂ ਨੂੰ ਕਿਸੇ ਨਹੀਂ ਸੀ ਵੇਖਿਆ ਅਤੇ ਬੜੀ ਹੁਸ਼ਿਆਰੀ ਨਾਲ ਉਸ ਪਾਸਾ ਫੁੱਟ ਕੇ ਚੁੰਨੀ ਦੇ ਪੱਲੇ ਨਾਲ ਪੁੱਭ ਸੁੱਟੇ ਸਨ। ਉਸਦਾ ਭਰਿਆ ਮਨ ਬੱਚੇ ਦੀਆਂ ਮਾਸੂਮ ਦੁਨੀਆਂ “ਵਿਚ ਪਨਾਹਗੀਰ ਹੋਈਆ ਹੋਈਆ ਸੀ। ।ਉਹ ਚਾਹੁੰਦੀ ਸੀ ਮੇਰੇ ਮੇਰੇ ਕੋਲੇ ਇਹ ਸਵਰਗ ਕੋਈ ਨਾ ਖੋਹੇ ।
ਪ੍ਰਸਿੰਨੀ ਦੁੱਧ ਠੰਡਾ ਕਰ ਕੇ ਲੈ ਆਈ ਦੁੱਧ ਭਰੇ ਛੱਨੇ ਵੇਖ ਕੇ ਸ਼ਾਮੋ ਬੋਲੀ:
"ਏਨਾ ਦੁੱਧ ਕਿਵੇਂ ਪੀਆ ਗੀਆਂ, ਹਾਲੇ ਹੁਣੇ ਤਾਂ ਕੋਟੀ ਖਾਦੀ ਸੀ।
“ਕਿਹੜਾ ਚਿਬਣਾ ਏ।"
ਪ੍ਰਸਿੱਨੀ ਪ੍ਰਾਹੁਣਿਆਂ ਦੀ ਸੇਵਾ ਕਰ ਕੇ ਰੂਪ ਨੂੰ ਖੁਸ਼ ਕਰਨਾ ਚਾਹੁੰਦੀ ਸੀ ਅਤੇ ਏਸੇ ਵਿਚ ਉਹ ਆਪਣੀ ਖੁਸ਼ੀ ਸਮਝਦੀ ਸੀ। ਦੁੱਧ ਪੀ ਲੈਣ ਪਿੰਡ ਚੇਨ ਨੇ ਮੁੰਡੇ ਲਈ ਲਿਆਂਦੇ ਕੱਪੜੇ ਵਿਖਾਏ। ਕਪੜਿਆਂ ਉੱਤੇ ਪੰਜ ਰੁਪਏ ਰੱਖ ਕੇ ਪ੍ਰਸਿੱਨੀ ਦੇ ਪੱਟਾਂ ਉੱਤੇ ਟਿਕਾ ਦਿੱਤੇ ਅਤੇ ਆਖਿਆ
ਭੈਣ। ਗਰੀਬੋ ਗਰੀਬੀ ਏ।
“ਤੂੰ ਭੈਣ, ਖੇਚਲ ਈ ਕਿਉਂ ਕੀਤੀ। “ “ਖੇਚਲ ਕਾਹਦੀ ਐ, ਮੇਰਾ ਤਾਂ ਵਰਤਣ ਨੂੰ ਬਹੁਤ ਈ ਜੀ ਕਰਦਾ ਏ।
“ਆਪਾਂ ਲੀਤਿਆਂ ਨਾਲ ਵਰਤਣਾ ਹੈ ? ਰੂਪ ਵਿੱਚੋਂ ਹੀ ਬੋਲ ਪਿਆ।
"ਇਹ ਤਾਂ ਵਰਤਣ ਦੇ ਬਹਾਨ ਅੰ, ਐਨ ਨਾਲ.... ਚੀਨ ਨੇ ਵਾਜ ਅਧੂਰਾ ਛੱਡ ਦਿੱਤਾ। ਉਹ ਕਹਿਣਾ ਚਾਹੁੰਦੀ ਸੀ, ਇਕ ਦੂਜੇ ਨੂੰ