

ਚੰਨੋ ਤੂੰ ਮੇਰੇ ਨਾਲੇ ਵਾਧੂ ਏ।"
“ਮੁੰਡਾ ਇਨ ਬਿਨ ਤੇਰੇ “ਤੇ ਐ।" ਚੰਨੋ ਨੇ ਮੁੰਡੇ ਤੋਂ ਮੱਖੀਆਂ ਉਸਦਿਆਂ ਕਿਹਾ।
“ਪਰ ਨਕਸ਼ ਤੇਰੇ ਨਾਲ ਬਹੁਤੇ ਮਿਲਦੇ ਆ। ਰੂਪ ਨੇ ਉਸਨੂੰ ਮੁਸਕਾਦਿਆ ਗਹੁ ਨਾਲ ਦੇਖਿਆ, “ਚੰਨੋ ਦੱਸ ਨਾ ਦੱਸ, ਉਲ੍ਹ ਤਾਂ ਤੇਰੇ ਵੀ ਨੀਲੇ ਹੋਏ ਦੀਹਦੇ ਐ।"
ਚੰਨੋ ਨੇ ਹਸਦਿਆਂ ਸ਼ਰਮ ਨਾਲ ਮੂੰਹ ਫੇਰ ਲਿਆ। ਰੂਪ ਦਾ ਸ਼ੌਂਕ ਯਕੀਨ ਵਿਚ ਬਦਲ ਗਿਆ। ਉਸ ਹਾਲੇ ਗੱਲ ਪੂਰੀ ਹੀ ਕੀਤੀ ਸੀ ਕਿ ਅਚਾਨਕ ਜਗੀਰ ਆ ਗਿਆ।
ਉਸ ਦੋਹਾ ਨੂੰ ਇਕੱਠਿਆਂ ਗੋਲਾ ਕਰਦਿਆਂ ਦੇਖ ਕੇ ਮਨ ਵਿਚ ਪਛਤਾਵਾ ਕੀਤਾ। ਫਿਰ ਕੋਈ ਗੱਲ ਨਾ ਅਹੁੜਦਿਆ ਅਤੇ ਬੈਤਾ ਉਪਰਦਿਆ ਆਖਿਆ।
“ਕਿਉਂ ਅੱਜ ਪਿਉਣੀ ਨੀ, ਜਾਈ ਨੂੰ ਆਹਣਾ ?
ਰੱਜਵੀਂ ।
ਰਾਜੀ ਏ ਭਾਈ ਜਗੀਰ ਚੰਨੋ ਨੇ ਜਗੀਤ ਦਾ ਸਹਿਜ ਨਾਲ ਹਾਲ ਪੁੱਛਿਆ।
ਅੰਤ ਨੀਂ, ਤੂੰ ਆਪਣੀ ਗੱਲ ਦੇ।"
ਤਕੜੀ ਆਂ ਇਹੋ ਜੀ ਆ ਰੂਪ ਦੇ ਪਿੰਡ ਆ ਚੱਲੀ ਆਂ। “ਉਸ ਰੂਪ ਫਲ ਮੁਸਕਾ ਕੇ ਕਿਹਾ।
“ਜੰਮ ਜੰਮ ਆ। ਅਸੀਂ ਤਾਂ ਧੰਨ ਭਾਗ ਸਮਝਦੇ ਆ। ਤੇਰਾ ਆਉਣਾ ਤਾਂ ਰੱਬ ਦਾ ਆਉਣਾ ਏ।"
ਚੰਨੋ ਮਹਿਸੂਸ ਕਰ ਰਹੀ ਸੀ, ਮੈਂ ਤਾਂ ਸਦਾ ਲਈ ਤੇਰੇ ਘਰ ਵਸਣਾ ਸੀ, ਪਰ ਕਿ ਕਰਾਂ ਦੁਨੀਆਂ ਨੂੰ ਮੇਰੇ ਤਾਂ ਮਿਲਣ ਨੂੰ ਵੀ ਲੋਕਾਂ ਜਾਂਣੀਆ ਨਜ਼ਰਾਂ ਨਾਲ ਵੇਖਣਾ ਏ।
ਨਾ ਮੇਰਾ ਧਰਮ ਰਿਹਾ,
ਨਾ ਖੁਗ ਕੇ ਫਸੀ ਘਰ ਤੇਰੇ।
ਭਾਗ - ਬਾਈਵਾਂ
ਜੀਜਾ ਵਾਰ ਨਤੀਆਂ ਦੀ ਜੋੜੀ।
ਵਿਚ ਤੇਰੀ ਸਾਲੀ ਨੱਚਦੀ।
ਆਪਣੇ ਵਾਅਦੇ ਅਨੁਸਾਰ ਕਰਮਾ ਕਪੂਰੀ ਆ ਗਿਆ। ਤੀਆਂ ਦੇ ਆਖਰੀ ਦਿਨ ਸਨ, ਕਾਲੀਆਂ ਘਟਾ ਨਿੱਤ ਆਸਮਾਨ “ਤੇ ਸਿਫਰਦੀਆਂ। ਕਦੇ ਵਰਦੀਆਂ ਅਤੇ ਕਦੇ ਉਨਾ ਨੂੰ ਹਵਾ ਦਾ ਹੋਰ ਉਠਾ ਕੇ ਲੈ ਜਾਂਦਾ। ਜਦ ਬਦਲ ਰਜਦੇ ਮੇਰਾ ਦੀ ਕਿਆਕੇ ਸਾਉਣ ਮਹੀਨੇ ਦੇ ਬੋਲਦੇ ਨਾਜ਼ ਵਿਚ ਲਰਜ਼ ਜਾਂਦੀ ਅਤੇ ਨਹਿਰਾਂ ਕਿਨਾਰਿਆਂ ਦੀ ਮਿੱਟੀ ਫੇਰ ਕੇ ਮੁੜ ਪਿਛਾਂਹ ਨੂੰ ਤਾਰੀਆਂ ਲੈ ਜਾਂਦੀ। ਨਿੱਤ ਆਥਣ ਨੂੰ ਤਰਬੇਣੀ ਹੇਠਾਂ ਗਿੱਧਾ ਪੈਂਦਾ ਅਤੇ ਪੀਘਾਂ ਦੀ ਚੜ੍ਹਾਈ ਆਸਮਾਨ ਚੀਰਦੀ ਸੀ। ਕੁੜੀਆਂ ਦੇ ਉਸਦੇ ਰੰਗ ਬਰੰਗੇ ਪੱਲੇ ਅਤੇ ਨੱਚਦੇ ਅਰਮਾਨ ਦਾਅ ਜ਼ਿੰਦਗੀ ਨੂੰ ਚੁੱਡੀਆਂ ਭਰ ਭਰ ਜਗਾ ਰਹੇ ਸਨ। ਜਵਾਨੀ ਬੇਫਿਕਰ ਹੁਲਾਰੇ ਖਾ ਰਹੀ ਸੀ। ਵਿਆਹੀਆਂ ਅਤੇ ਕੁਆਰੀਆਂ ਦੀ ਮੁਟਿਆਰ ਨਜ਼ਰ ਨੇ ਸਾਰੀ ਵਿਚਾ ਨੂੰ ਨਸ਼ਈ ਕਰ ਦਿੱਤਾ ਸੀ।