Back ArrowLogo
Info
Profile

ਕਰਮਾ ਜਾਣ ਬੁਝ ਕੇ ਤਰਬੇਣੀ ਕੋਲ ਦੀ ਰੱਖਿਆ। ਉਸਦੇ ਲਹੂ ਵਿਚ ਕੁਝ ਰਸਕ ਰਿਹਾ ਸੀ। ਉਹ ਆਪਣੇ ਵਲਵਲੇ ਸਾਲੀਆਂ ਦੇ ਗੀਤ ਤੇ ਰੋਮਾਂਚਾ ਵਿਚ ਵਿਨ੍ਹੇ ਜਾਣਾ ਲੋਣਦਾ ਸੀ। ਜਦ ਕੁੜੀਆਂ ਨੇ ਉਸਨੂੰ ਆਉਂਦੇ ਦੇਖਿਆ, ਉਨ੍ਹਾਂ ਗਿੱਧਾ ਰਾਹ ਦੇ ਲਾਗੇ ਆ ਕੇ ਪਾਉਣਾ ਸ਼ੁਰੂ ਕਰ ਦਿੱਤਾ। ਕਰਮਾ ਆਪ ਮੁਹਾਰੇ ਮੁਸਕਾ ਪਿਆ। ਇਹ ਜਰੂਰ ਕੋਈ ਇਲਤ ਕਰਨਗੀਆਂ। ਉਸ ਦੇਸ਼ ਵੋਟ ਲੱਘਣਾ ਹੋਠੀ ਸਮਝਿਆ ਅਤੇ ਜੀਅ ਗਿਆਣਾ ਜਿਹਾ ਸਿੱਧਾ ਤੁਰਿਆ ਆਇਆ। ਜਾਮੇ ਨੇ ਉਸਨੂੰ ਰੋਕਣ ਲਈ। ਬੋਲੀ ਪਾਈ,

ਜੀਜਾ ਵਾਰਜਾ ਦੁਆਨੀ ਖੋਟੀ,

ਸਾਲੀਆਂ ਦਾ ਮਾਣ ਰੱਖ ਲੈ।

ਪਰ ਕੀਜਾ ਨੀਵੀਂ ਪਾ ਕੇ ਕਾਹਲੀ ਨਾਲ ਲੱਘ ਗਿਆ। ਉਸਦੇ ਅਰਮਾਨ ਸ਼ਰਮਾ ਗਏ ਸਨ। ਅਤੇ ਧੜਕਣ ਸੁਕਾਫਿਕ ਡਰ ਵਿਚ ਪਿਛਲ ਗਈ ਸੀ। ਚੰਨੋ ਦੀ ਇਕ ਰਾਜਦਾਰ ਕੁੜੀ ਨੇ ਉਸਨੂੰ ਸੇਲੇ ਚੌਡ ਦਿੰਦਿਆਂ ਬੋਲੀ ਪਾਈ,

ਗੋਰੇ ਰੰਗ ਦੀ ਕਦਰ ਨਾ ਪਾਈ,

ਬਾਪੂ ਤੇਰੇ ਕੁੜਮਾਂ ਨੇ।

ਚੰਨੋ ਨੇ ਠਰਮੇ ਨਾਲ ਕੁੜੀ ਦੀ ਟੈਕ ਦਾ ਉੱਤਰ ਦਿੱਤਾ,

ਨਿੰਦੀਏ ਨਾ ਮਾਲਕ ਨੂੰ

ਭਾਵੇਂ ਹੋਵੇ ਫੈਮਲੀ ਤੇ ਕਾਣਾ।

ਕੁੜੀਆਂ ਨੂੰ ਆਪਣੇ ਅਰਮਾਨ ਸਾਡੇ ਕਰਨ ਦੇ ਬਹੁਤ ਹੀ ਘੱਟ ਮੌਕੇ ਮਿਲਦੇ ਹਨ। ਤੀਆਂ ਵਿਚ ਉਹ ਲੋਕ ਗੀਤਾ ਰਾਹੀ ਆਪਣੇ ਦਿਲ ਦੀ ਸਹੀ ਤਰਜਮਾਨੀ ਕਰਦੀਆਂ ਹਨ। ਸ਼ਾਮੇ ਨੇ ਬੇਲੀ ਪਾਕੇ ਦਿਲ ਨੂੰ ਹੁੰਗਾਲ ਮਾਰਿਆ

ਘਰ ਨੀ ਟੋਲਦੀਆਂ, ਬਰ ਨੀ ਟੈਲਦੀਆਂ ਬਦਲੇ ਖੋਰੀਆਂ ਮਾਵਾਂ।

ਨਿੱਕੇ ਜਿਹੇ ਮੁੰਡੇ ਨੂੰ ਵਿਆਹ ਕਰ ਦਿੰਦੀਆਂ, ਦੇ ਕੇ ਚਾਰ ਕੁ ਲਾਵਾ।

ਇਸ ਜੁਆਨੀ ਨੂੰ ਕਿਹੜੇ ਖੂਹ ਚ ਪਾਵਾਂ।

ਲੋਕ ਗੀਤਾਂ ਵਿਚ ਕਾਨੀਆ ਚਲਦੀਆਂ ਰਹੀਆਂ ਕੁੜੀਆਂ ਦੇ ਕਟਾਪਯ ਇਕ ਦੂਜੀ ਦੇ ਵਾਰ ਕਟਦੇ ਰਹੇ। ਹੁਸ਼ਿਆਰ ਰੋਕ ਕੇ ਮੇਰਾ ਦੋਦੀਆ ਅਤੇ ਕੁੰਡਰਾਂ ਆਪਣੀ ਸੱਗ ਵਿਚ ਇਕੱਠੀਆਂ ਹੁੰਦੀਆਂ ਰਹੀਆਂ। ਅਖੀਰ “ਤੇ ਚੰਨੋ ਬੋਲੀ ਪਾ ਕੇ ਜ਼ਿੰਦਗੀ ਦੀ ਹਰ ਪਹਿਲੂ ਤੋਂ ਸਹੀ ਤਰਜਮਾਨੀ ਕਰ ਦਿੱਤੀ,

ਕਿਉਂ ਨੀ ਧਨ ਕੁਰੇ, ਮੀਹ ਨੀ ਪੈਂਦਾ, ਸੁਕੀਆਂ ਵਗਣ ਜਮੀਨਾਂ।

ਰੱਖੀ ਤੂੜੀ ਪਾ ਜਾਵੇ ਹਰ ਤੇ, ਗੱਭਰੂ ਗਿੱਜ ਨੇ ਫੀਮਾਂ।

ਤੇਰੀ ਬੈਠਕ ਨੇ ਪੱਟਿਆ ਕਬੂਤਰ ਚੀਨਾ।

ਜਦ ਦਿਨ ਛਿਪ ਗਿਆ, ਤਦ ਚੰਨੋ ਅਤੇ ਸ਼ਾਮੇ ਨਾਲ ਕਈ ਕੁੜੀਆਂ ਕਰਮੇ ਨੂੰ ਠੱਠਾ ਮਸ਼ਪੁਰੀ ਕਰਨ ਲਈ ਆ ਗਈਆਂ। ਕਰਮਾ ਕੁੜੀਆਂ ਆਉਂਦਿਆਂ ਵੇਖ ਕੇ ਹੱਸਣ ਲੱਗ ਪਿਆ। ਸ਼ਾਮੇ ਨੇ ਪੈਂਦੀ ਸੱਟੇ ਹੀ ਉਸਨੂੰ ਕਿਹਾ:

ਕਿਉਂ ਕੇ ਹਰਾਮ ਦਿਆ, ਰੁਪਏ ਫਾਰਨ ਦਾ ਮਾਰਿਆ ਭੇਜ ਆਇਆ ਸੀ. ਹੁਣ ਦੱਸ ।

“ਜੇ ਕੋਈ ਫੋਮ ਲੈਂਦਾ।"

ਫੇਰ ਦਾਰੀ ਤਾਂ ਤੇਰੀ ਮੁਲਾਈ ਸੀ, ਤੈਨੂੰ ਸ਼ਰਮ ਕਾਹਦੀ।"

118 / 145
Previous
Next