Back ArrowLogo
Info
Profile

ਪੱਕੀ ਫਸਲ ਵਿੱਚੋਂ ਕਈ ਵਾਰ ਨੂੰਗੇ ਮਾਰ ਜਾਂਦਾ ਸੀ। ਕਰਜ਼ੇ ਦੀ ਰੇਪ ਕਰਕੇ ਕਰਮਾ ਕੁਝ ਆਪ ਨਹੀਂ ਸਕਦਾ ਸੀ ਅਤੇ ਲਹੂ ਦਾ ਘੁੱਟ ਭਰ ਕੇ ਰਹਿ ਜਾਂਦਾ। ਗਰੀਸੀ ਅਤੇ ਕਮਉਟੀ ਚੰਗੇ ਭਲੇ ਆਦਮੀ ਨੂੰ ਗੁਲਾਮ ਅਤੇ ਹੀਣ ਕਰ ਕੇ ਰੱਖ ਦੇਂਦੀ ਹੈ। ਮੂੰਹ ਕੁਲ ਕਰ ਕੇ ਲਾਗੀ ਵੀ ਕੰਬਲੀ ਲਾਹੁਣੇ ਫਰਕ ਨਹੀਂ ਕਰਦੇ ਸਨ। ਪੈਲੀ ਰੇਹ ਬਿਨਾ ਹਰ ਸਾਲ ਪਤਲੀ ਪੈਂਦੀ ਜਾਂਦੀ ਸੀ, ਅਤੇ ਹਰ ਸਾਲ ਨਵੀਂ ਕੋਇ ਦਾ ਪੱਬਲ ਮਾਰਦਿਆਂ ਬਾਡੇ ਹਾਰ ਜਾਂਦੇ ਸਨ। ਕਈ ਵਾਰ ਪਾਣੀ ਦੀ ਘਾਟ, ਨਹਿਰ ਦੀਆ ਬੰਦੀਆਂ ਜਾਂ ਹੱਥ ਦੀ ਮੀਹ ਵਲੋਂ ਬੇਤਰਸੀ ਲਹਿ ਲਹਿ ਕਰਦੀਆਂ ਖੇਤੀਆਂ ਨੂੰ ਸੁਕਾ ਜਾਂਦੀ ਸੀ। ਘਰ ਵਿਚ ਚੂਹੇ ਦਾਣਿਆਂ ਦੀ ਚੰਗੀ ਤਰਾਂ ਖਬਰ ਲੈਦੇ ਸਨ। ਕਰਮੇ ਦੀ ਭੈਣ ਨੂੰ ਹੱਟੀ ਅਤੇ ਭੱਠੀ ਦਾਣੇ ਸੁੱਟਣ ਦੀ ਆਦਤ ਪਈ ਹੋਈ ਸੀ। ਵਖਤਾਂ ਦੀ ਕਮਾਈ ਨੂੰ ਇਸ ਤਰਾਂ ਖੋਹ ਖਰਾਬ ਹੁੰਦਿਆਂ ਜੇ ਚੰਨੋ ਭੁੱਲ ਭੁਲੇਖੇ ਵਜਦੀ ਤਦ ਮਾਂ ਧੀ ਚੁੜੈਲਾਂ ਵਾਂਗ ਉਸ ਗੱਲ ਪੈ ਜਾਂਦੀਆਂ ਅਤੇ ਉਸਦੀ ਮਾਂ ਭੇਟ ਇਕ ਕਰ ਦੇਂਦੀਆ। ਕਰਮਾ ਹਰ ਸਾਲ ਆਪਤੀ ਦੇ ਮਹੀਨੇ ਸ਼ਾਹਾਂ ਤੋਂ ਵਿਆਜੀ ਲੈ ਕੇ ਦਾਣੇ ਖਾਂਦਾ ਸੀ। ਸ਼ਾਹ ਨੂੰ ਵਧੀਆ ਸ਼ਾਮੀ ਹੱਥ ਲਗੀ ਹੋਈ ਸੀ। ਅਤੇ ਉਸਨੂੰ ਕਰਮੇ ਵੱਲ ਦਾਣੇ ਅਤੇ ਰੁਪਏ ਮਾਰੇ ਜਾਣ ਦਾ ਉਕਾ ਈ ਡਰ ਨਹੀਂ ਸੀ। ਕਿਉਂਕਿ ਸ਼ਾਹ ਸਮਝਦਾ ਸੀ, ਕਰਮਾ ਕਮਾਊ ਸੁਬਾਹ ਦਾ ਨਰਮ ਅਤੇ ਦਿਆਨਤਦਾਰ ਹੋਣ ਵਾਲਾ ਤੇਰੀ ਡਰ ਹੇਠ ਕਿਸਮਤ ਤੇ ਵੀ ਵਿਸ਼ਵਾਸ਼ ਰੱਖਦਾ ਹੈ। ਉਸਦੇ ਖਿਆਲ ਵਿਚ ਦੇਣਾ ਅਗਲੇ ਜਹਾਨ ਵਿਚ ਨਹੀਂ ਮੁੱਕਦਾ ਸੀ। ਦੂਜੇ ਉਹ ਵਾਅਦਾ ਤੋਂ ਜੁਬਾਨ ਕਿਸੇ ਮੇਲੇ ਵੀ ਨਹੀਂ ਹਾਰਦਾ ਸੀ।

ਸਾਰੀ ਦਿਹਾੜੀ ਖੇਤਾਂ ਵਿਚ ਹੋ ਤੇਰਵਾਂ ਕੰਮ ਕਰਦਿਆਂ ਕਰਮੇ ਦੇ ਮੂੰਹ ਤੇ ਤੇਰਾ ਭਾਅ ਨਹੀਂ ਆਉਂਦੀ ਸੀ ਅਤੇ ਕਬੀਲਦਾਰੀ ਦਾ ਫਿਕਰ ਉਸਦਾ ਜਵਾਨ ਤਹੂ ਹਮੇਸ਼ਾ ਚੂਸਦਾ ਰਹਿੰਦਾ। ਪਰ ਜਦ ਉਹ ਇਕੱਲੀ ਚੰਨੋ ਕੋਲ ਰਾਤ ਨੂੰ ਹੁੰਦਾ। ਉਸਦੇ ਸਾਰੇ ਫਿਕਰ ਰੋਹ ਦੇ ਗੱਡੇ ਵਾਂਗ ਢੇਰੀ ਹੋ ਜਾਂਦੇ। ਉਸਦੇ ਸੱਕੇ ਟੁੱਟੇ ਅੰਗ ਵੀ ਨਵੀਂ ਸ਼ਕਤੀ ਵਿਚ ਮਿੱਟੀ ਨਾਲ ਘੁਲਣ ਲਈ ਅੰਗੜਾਈ ਭਰਦੇ ਉਸਦੇ ਨਰਮ ਸੁਭਾਅ, ਐਸ- ਹੀਣ ਮਰਦ ਅਤੇ ਚੰਗਾ ਜਾਮਾ ਹੋਣ ਨੇ ਚੰਨੋ ਨੂੰ ਵੀ ਮੋਹ ਲਿਆ ਸੀ ।ਉਹ ਅੰਤਰੀਵ ਸਖਤ ਨਫਰਤ ਕਰਨ ਦੇ ਬਾਵਜੂਦ ਵੀ ਉਸ ਨਾਲ ਪਰਚਣ ਲਈ ਮਜਬੂਰ ਹੋ ਗਈ। ਉਸਨੂੰ ਕਰਮੇ ਦੀ ਸਖਤ ਮਿਹਨਤ ਤੇ ਤਰਸ ਆਉਂਦਾ ਅਤੇ ਦੋਹੀਂ ਹੱਥੀਂ ਘਰ ਲੁੱਟਦਾ ਵੇਖਕੇ ਦੁਖ ਅਨੁਭਵ ਕਰਦੀ। ਉਹ ਉਸਦੇ ਕੰਮਾਂ ਵਿਚ ਵਿੱਤੋਂ ਵੱਧ ਸਹਾਈ ਹੁੰਦੀ ਸੀ।

ਇਕ ਰਾਤ ਦੁੱਧ ਫਤਾਉਣ ਆਈ ਚੰਨੋ ਨੂੰ ਉਸ ਆਪਣੇ ਕੋਲ ਬਹਾ ਲਿਆ ਅਤੇ ਦਿਲ ਖੁਸ਼ ਕਰਨ ਲਈ ਦੋਨੇ ਨੂੰ ਮਖੌਲ ਵਜੋਂ ਆਖਿਆ:

“ਤੂੰ ਛੇਤੀ ਜੰਮ, ਮੈਂ ਕੰਮ ਵਿਚ "ਕਲਾ ਅੱਖਾ ਹੁੰਦਾ ਆਂ।"

ਚੰਨੋ ਦਾ ਹਾਸਾ ਨਿਕਲ ਗਿਆ “ਜੇ ਕੁੜੀ ਕੰਮ ਗਈ ?

ਕੁੜੀਆਂ ਤੂੰ ਫੇਰ ਜੰਮ ਲੀ। ਐਤਕੀ ਤਾਂ ਜ਼ਰੂਰ ਮੁੰਡਾ ਹੀ ਚਾਹੀਦਾ ਏ ਹੋਰ ਨਹੀਂ ਕੁਝ ਪਸ਼ੂ ਦੀ ਚਾਰਿਆ ਕਰੂ।"

ਉਨ੍ਹਾਂ ਦੀ ਰੋਮਾਦ ਵਿਚ ਵੀ ਆਰਥਿਕ ਅਹਿਸਾਸ ਖੁਸ਼ਿਆ ਹੋਇਆ ਸੀ। ਨਰੋਈ ਆਰਥਿਕ ਪੁਸ਼ਟੀ ਬਿਨਾ ਕੋਈ ਰੋਮਾਂਚ ਵੀ ਜ਼ਿੰਦਗੀ ਨੂੰ ਪੁਰੀ ਵਫਾ ਨਹੀਂ ਦੇਂਦਾ। ਸਹਾਰੇ ਲਈ ਇਕ ਸਾਥੀ ਚਾਹੁੰਦਾ ਸੀ । ਗਰੀਬ ਜ਼ਿੰਦਗੀ ਨੂੰ ਕਲਪਨਾ ਦੇ ਲਾਰੇ ਰੁਆਈ ਫਿਰਦੇ ਹਨ ਪਰ ਹਕੀਕਤ ਉਸਨੂੰ ਰੁੱਖੇ ਵਾਹਣਾਂ ਵਿਚ ਮੂੰਹ ਭਾਰ ਪਟਕਾ ਮਾਰਦੀ ਹੈ। ਜ਼ਿੰਦਗੀ ਕੰਮਾਂ ਨਾਲ ਬਣਦੀ ਜ਼ਰੂਰ ਹੈ, ਪਰ ਜਿੱਥੇ ਕਮਾਈ ਬੇਅਰਥ ਲੁੜੀਂਦੀ ਜਾਂਦੀ ਹੋਵੇ ਉਥੇ ਕੰਮ ਜ਼ਿੰਦਗੀ ਨੂੰ ਨੱਚਦੇ ਹਨ।

ਚੰਨੋ ਦੇ ਦਿਨ ਨੇੜੇ ਆ ਰਹੇ ਸਨ। ਉਸਨੂੰ ਲੈਣ ਵਾਸਤੇ ਕਰਤਾਰਾ ਆ ਗਿਆ। ਤੁਰਨ ਤੋਂ ਪਹਿਲਾਂ ਕਰਮੇ ਨੇ ਚੰਨੋ ਨੂੰ ਮੁਸਕਰਾਂਦਿਆਂ ਕਿਹਾ:

“ਮੈਂ ਤੇਰੀ ਖ਼ਬਰ ਨੂੰ ਆਵਾਂਗਾ।"

“ਜਰੂਰ ਆ ਜਾਵੀ, ਖਟੀ, ਮਰ ਈ ਜਾਊ। “ਤੂੰ ਚੰਦਰੀਆਂ ਜਾਂ ਚੰਦ। ਕਰਮੇ ਨੇ ਮਾਮੂਲੀ ਗੁੱਸਾ ਜਣਾਂਦਿਆ ਆਖਿਆ।

ਚੰਨੋ ਵਿਆਹ ਹੋ ਜਾਣ ਪਿੱਛੇ ਕਰਤਾਰੇ ਨਾਲ ਬਹੁਤ ਘੱਟ ਫੈਲਦੀ ਸੀ। ਫਿਰ ਵੀ ਉਹ ਭਰਾ ਸੀ, ਸਾਰੀ ਉਮਰ ਉਸ ਨਾਲ ਗੁੱਜਾ ਕਿਵੇਂ ਰੱਖ ਸਕਦੀ ਸੀ। ਭਰਾ ਦੀ ਗਲਤੀ ਨੂੰ ਲੈਟ ਛੇਤੀ ਮੁਆਫ ਕਰ ਦੇਂਦੀ ਹੈ, ਪਰ ਲੈਟ ਦੀ ਮਾਮੂਲੀ ਹਰਕਤ ਤੋਂ ਔਖਾ ਹੋਇਆ ਭਰਾ ਉਸਨੂੰ ਕਈ ਵਾਰ ਕਤਲ ਕਰ ਦੇਣ ਦੀ ਮਿੱਥ ਲੈਂਦਾ ਹੈ। ਸਮਾਜ ਨੂੰ ਗਲਤ ਬਣਤਰ ਕਾਰਨ ਮਰਦ ਦਾ ਮੁੜ ਦਾਬਾ।

ਔਰਤ ਤੇ ਜਜ਼ਬਾਤ ਦਾ ਜੁਗਾਂ ਤੋਂ ਕੁਤਰਾ ਕਰਦਾ ਆ ਰਿਹਾ ਹੈ ਘਰ ਜ਼ਿੰਦਗੀ ਬਾਰੇ ਔਰਤ ਦਾ ਅਹਿਸਾਸ ਦਿਨ ਦਿਨ ਨਿਖਰ ਰਿਹਾ ਹੈ ਅਤੇ ਤਰੱਕੀ ਕਰ ਰਿਹਾ ਹੈ। ਚੰਨੋ ਨੇ ਸਾਰੇ ਰਾਹ ਕਰਤਾਰੇ ਨਾਲ ਕੋਈ ਖਾਸ ਗੱਲ ਨਾ ਕੀਤੀ ਘਰ ਘਰ ਆ ਕੇ ਆਪਣੀ ਭਾਬੀ ਦੇ ਗਲ ਨਾਲ ਦੋਸਤ ਗਈ। ਭਰਨੇ ਉਸਨੂੰ ਮਸਾਂ ਮਿਲੀ ਸੀ। ਦੋਹਾਂ ਦੇ ਪਿਆਜ ਖੁਸ਼ੀ ਵਿਚ ਹੰਝੂ ਆ ਗਏ ਜਿਵੇਂ ਉਹ ਨਣਦ ਭਾਬੀ ਤੋਂ ਕਿਨਾ ਸਹੇਲੀਆਂ ਭੈਣਾਂ ਵੀ ਸਨ।

120 / 145
Previous
Next