

ਤਕਰੀਬਨ ਚੰਨੋ ਦੇ ਦਿਨ ਪੁੱਗ ਚੁੱਕੇ ਸਨ। ਅਣਹੋਣੀ ਉਦਾਸੀ ਖੁਸ਼ੀ ਰਹਿਣ ਦੇ ਬਾਵਜੂਦ ਵੀ ਉਸਨੂੰ ਅਨੁਭਵ ਹੁੰਦਾ ਰਹਿੰਦਾ ਸੀ। ਆਉਣ ਵਾਲੇ ਸਮੇਂ ਦਾ ਖਤਰਾ ਉਸਨੂੰ ਕਈ ਤੜਪਾ ਜਾਂਦਾ। ਉਹ ਸੋਚਦੀ ਸੀ, ਕਿੰਨੀਆਂ ਹਨ ਜਿਹੜੀਆਂ ਅਜਿਹੇ ਸਮੇਂ ਵਿਚ ਪੀੜ ਨਾ ਸਹਿ ਕੇ ਮਰ ਗਈਆਂ ਅਤੇ ਬੇਹੋਸ਼ ਤਾਂ ਪਹਿਲੀ ਵਾਰ ਸੌ ਵਿੱਚੋਂ ਇਕ ਭਾਵੇਂ ਨਾ ਹੁੰਦੀ ਹੋਵੇ। ਜਣੇਪੇ ਪਿੱਛੇ ਔਰਤ ਹਰ ਵਾਰ ਨਵਾਂ ਜਨਮ ਲੈਂਦੀ ਹੈ। ਦਿਨੋਂ ਦਿਨ ਉਸਦੀ ਰਸ ਚੂਸੀਦੀ ਜਾ ਰਹੀ ਸੀ ਅਤੇ ਇਉਂ ਪ੍ਰਤੀਤ ਹੁੰਦਾ ਸੀ ਜਿਵੇਂ ਉਸਦੇ ਸਰੀਰ ਦੀਆਂ ਹੱਡੀਆਂ ਮਾਸ ਤੋਂ ਵੱਖ ਹੈ ਰਹੀਆਂ ਹੋਣ।
ਇਕ ਸ਼ਾਮ ਉਸਨੂੰ ਪੀੜਾਂ ਸ਼ੁਰੂ ਹੋ ਗਈਆਂ। ਅੰਦਰਲੇ ਮੇਰੇ ਉੱਤੇ ਉਹ ਤਕਲੀਫ ਨਾਲ ਵਰਟੇ ਖਾ ਰਹੀ ਸੀ। ਭਜਨ ਨੇ ਸਾਮੇ ਦੀ ਮਾਂ ਨੂੰ ਸੰਦ ਲਿਆਂਦਾ ਅਤੇ ਇਕ ਸੁਨੇਹਾ ਦਾਈ ਨੂੰ ਵੀ ਛੇਤੀ ਆਉਣ ਲਈ ਐਲ ਦਿੱਤਾ। ਦਰਦ ਹਰ ਘਤੀ ਵਧਦਾ ਹੀ ਜਾ ਰਿਹਾ ਸੀ, ਚੰਨੋ ਚਾਹੁੰਦੀ ਸੀ, ਉਸਦੀ ਚੀਕ ਨਾ ਨਿਕਲੇ ਪਰ ਦੁੱਖ ਦੀ ਗੰਢ ਉਸਦੇ ਘੁੱਟੇ ਜਬਾੜੇ ਨੂੰ ਤੋਰ ਕੇ ਅਵੇਤ ਬਾਹਰ ਨਿਕਲ ਜਾਂਦੀ। ਪੀੜ ਦੀਆਂ ਲਹਿਰਾਂ ਪੇਡੂ ਤੋਂ ਉੱਠ ਕੇ ਰੀੜ ਦੀ ਹੱਡੀ ਵੱਲ ਵੱਧ ਰਹੀਆਂ ਸਨ। ਚੰਨੋ ਨੂੰ ਇਉਂ ਪ੍ਰਤੀਤ ਹੁੰਦਾ ਸੀ, ਜਿਵੇਂ ਧੁੰਨੀ ਤੋਂ ਹੇਠਾਂ ਕੋਈ ਛੁਰੀ ਨਾਲ ਚੀਰ ਫਾੜ ਕਰ ਰਿਹਾ ਸੀ। ਉਹ ਪਲੇ ਪਲ ਨਚਾਲ ਹੁੰਦੀ ਜਾ ਰਹੀ ਹੈ। ਦਾਈ ਨੇ ਆਉਂਦਿਆਂ ਹੀ ਤੇਲ ਨਾਲ ਉਸਦਾ ਉਸਦਾ ਪੇਟ ਮਿਲਟਾ ਸ਼ੁਰੂ ਕਰ ਦਿੱਤਾ। ਰੱਖੀਆਂ ਨੂੰ ਪਲੈਸੇ ਪਲੈਸ ਉਹ ਹੇਠਾਂ ਨੂੰ ਲਿਜਾਦੀ ਸੀ, ਪਰ ਚੀਨ ਦੀ ਪੀੜ ਘਟਣ ਦੀ ਥਾਂ ਹੋਰ ਤੇਰ ਹੁੰਦੀ ਜਾ ਰਹੀ ਸੀ ਅਤੇ ਉਸਦੀ ਬਰਦਾਸਤ ਤੋਂ ਟੱਪ ਰਹੀ ਸੀ। ਉਸ ਅਥਾਹ ਦਰਦ ਵਿਚ ਮਧੋਲੀ ਜਾ ਰਹੀ ਨੇ ਸੋਚਿਆ, “ਮੈਂ ਕਿਸੇ ਤਰਾਂ ਵੀ ਬਚ ਨਹੀਂ ਸਕਾਂਗੀ। ਤਕਲੀਫ ਵਿਚ ਉਸਦੀਆਂ ਅੱਖਾਂ ਪਾਟਣ ਨੂੰ ਆਈਆਂ ਹੋਈਆਂ ਸਨ।
ਦਾਈ ਨੇ ਉਸਨੂੰ ਕਈ ਵਾਰ ਉਠਾਇਆ ਅਤੇ ਬਹਾਇਆ। ਬਾਰੀਕ ਸੁਆਹ ਉਸਦੇ ਹੇਠ ਵਿਛਾਈ ਹੋਈ ਸੀ। ਸਿਆਣੀ ਦਾਈ ਦੀਆਂ ਅਕਲਾਂ ਬੇਕਾਰ ਹੋ ਚੁੱਕੀਆਂ ਸਨ। ਹਨੇਰਾ ਵਧਦਾ ਜਾ ਰਿਹਾ ਸੀ। ਉਸਦੀਆਂ ਹੁਬਕੀਆਂ ਰੋਣ ਹਾਕੀਆਂ ਚੀਕਾਂ ਬਦਲ ਗਈਆ ਸਨ। ਕੋਲ ਲੋਤੀਆਂ ਔਰਤਾਂ ਨੂੰ ਆਮ ਜਣੇਪੇ ਹੀ ਹਾਲਤ ਤੋਂ ਬਹੁਤ ਸਮਾਂ ਹੋ ਜਾਣ ਨੇ ਫਿਕਰ ਪਾ ਦਿੱਤਾ ਸੀ ਅਤੇ ਤਕਲੀਫ ਰੱਖ ਪ੍ਰੇਸ਼ਾਨ ਕਰ ਰਹੀ ਸੀ। ਭਜਨ ਨੇ ਚੰਨੋ ਦੀ ਪੀੜ ਵਿਚ ਡੁੱਬ ਕੇ ਦਾਈ ਨੂੰ ਆਖਿਆ:
ਖਸਮਾਂ ਨੂੰ ਖਾਵੇ ਜੁਆਕ ਤੂੰ ਕੁੜੀ ਨੂੰ ਬਚਾਉਣ ਦੀ ਫਿਕਰ ਕਰ।"
ਦਾਈ ਆਪਣੀ ਸਾਰੀ ਵਾਹ ਲੈ ਰਹੀ ਸੀ, ਪਰ ਜੰਨੇ ਦਾ ਬੁਰਾ ਹਾਲ ਸੀ।
"ਊਈ ਨੀਂ ਮਾਂ! ਮਰ ਗੀ ਨੀ ਮੈਨੂੰ ਰੱਖਣ ਵਾਲੀਏ ! ਹਾ ਆ ਏ " ਚੰਨੋ ਦਾ ਸਿਰ ਘੁੰਮ ਘੁੰਮ ਰਿਹਾ ਸੀ ਅਤੇ ਅੱਖਾਂ ਉਬਲ ਕੇ ਬਾਹਰ ਆ ਰਹੀਆਂ ਸਨ। ਉਸ ਦੇ ਅੰਦਰ ਲਗਾਤਾਰ ਆਰੀ ਚਲ ਰਹੀ ਸੀ ਅਤੇ ਪਲਸੇਟਿਆਂ ਵਿਚ ਚੂਰ ਹੋ ਚੁੱਕੀ ਸੀ। ਇਕ ਵਾਰ ਹੀ ਪੀੜ ਦੇ ਜ਼ਬਰਦਸਤ ਧੱਕੇ ਨੇ ਸਿਰ ਨੂੰ ਚੜਦਿਆਂ ਉਸਨੂੰ ਬੇਹੋਸ਼ ਕਰ ਦਿੱਤਾ। ਉਸਦਾ ਸਰੀਰ ਢਿੱਲਾ ਹੋ ਗਿਆ। ਭਜਨੋ ਨੇ ਕਾਹਲਿਆ ਪੈਦਿਆਂ ਕਿਹਾ:
ਚੰਨੋ ਨ੍ਹੀ ਬਚਦੀ ਅੰਮਾ ਜੀ!". ."ਧੀਰਜ ਧਰ ਧੀਏ।"
ਚੰਨ ਦੀ ਬੇਹੋਸ਼ੀ ਅਤੇ ਸਰੀਰ ਦੇ ਢਿੱਲੇ ਪੈ ਜਾਣ 'ਤੇ ਦਾਈ ਨੇ ਫੁਰਤੀ ਕੀਤੀ ਅਤੇ ਉਹ ਬੱਚਾ ਖਿੱਚਣ ਵਿਚ ਕਾਮਯਾਬ ਹੋ ਗਈ।
"ਸ਼ੁਕਰ ਐ ਰੱਬਾ ਤੇਰੇ ਦਰਗਾਹ ਨੂੰ " ਦਾਈ ਨੇ ਸਾਹ ਸੁਖਾਲਾ ਲੈਂਦਿਆਂ ਕਿਹਾ।
ਚੰਨੋ ਇਕ ਦਮ ਬੱਗੀ ਪੀਲੀ ਹੋ ਗਈ, ਜਿਵੇਂ ਉਸਦੇ ਸਾਰੇ ਸਰੀਰ “ਤੇ ਹਲਦੀ ਦੇ ਲੇਪ ਕਰ ਦਿੱਤੀ ।ਲਹੂ ਉਸਦੇ ਅੰਦਰੋਂ ਪਰਨਾਲੇ ਵਾਂਗ ਵਹਿ ਤੁਰਿਆ ਸੀ। ਉਸਨੂੰ ਹੋਏ ਆ ਗਈ ।ਉਸਦਾ ਅੰਦਰ ਇਉਂ ਤਪ ਰਿਹਾ ਸੀ, ਜਿਵੇਂ ਉਸਦਾ ਹੀ ਹਿੱਸਾ ਅੰਦਰੋਂ ਕੱਟ ਲਿਆ ਗਿਆ ਸੀ। ਉਨ ਦੇ ਕਾਲਸੋ ਇਕ ਵਾਰ ਹੀ ਵੈਬ ਪੈ ਗਿਆ। ਸ਼ਾਮੇ ਦੀ ਮਾਂ ਨੇ ਗਰਮ ਦੁੱਧ ਦੇ ਦੇ ਚਮਚੇ ਉਸਦੇ ਮੂੰਹ ਵਿਚ ਪਾਏ ਅਤੇ ਦਾਈ ਤੋਂ ਪੁੱਛਿਆ:
ਮੁੰਡਾ ਏ ।......ਨਹੀਂ, ਕੁੜੀ।
“ਚਲ ਹੋਊ, ਕੁੜੀ ਤਾਂ ਕੁੜੀ ਸਹੀ ਚੰਨੋ ਦੀ ਜਾਨ ਸਭ ਗਈ ? ਸ਼ਰਨ ਨੇ ਰੱਬ ਦਾ ਸ਼ੁਕਰ ਮਨਾਉਂਦਿਆਂ ਕਿਹਾ।
ਓਹੀ ਧੀ ਸੁਲੱਖਣੀ, ਜਿਸ ਪਹਿਲਾਂ ਜਾਈ ਪੱਛਮੀ ? ਹੁਸ਼ਿਆਰ ਦਾਈ ਨੇ ਚੰਨੋ ਦਾ ਦਿਲ ਟੁੱਟਣ ਤੋਂ ਬਚਾਉਣ ਲਈ ਅਖਾਣ ਵਰਤੀ, ਕੁਝ ਉਸਨੂੰ ਆਪਣੇ ਲੱਗ ਦਾ ਲਾਲਰ ਉਪਾਰ ਦੇਣ ਲਈ ਪ੍ਰੇਰ ਗਿਆ।
ਔਲ ਪੈ ਜਾਣ “ਤੇ ਦਾਈ ਨੇ ਨਾਇਆ ਸੇਕ ਦਿੱਤਾ। ਚੰਨੋ ਅੱਧਮੋਈ ਪਈ ਸੀ ਪਰ ਦਰਦ ਦੀ ਮਾਰ ਅੰਦਰੋਂ ਉੱਠਦੀ ਉਹ ਂਕਣੀ ਹੈ ਕੇ ਰਹਿ