

ਬਾਬਾ ਪਸਾਰਦਾ ਹੈ।
ਪੁੰਨ ਚਾਰ ਮਹੀਨਿਆਂ ਦੀ ਹੋ ਗਈ ਸੀ। ਕਰਮੇ ਨੇ ਚੰਨੋ ਨੂੰ ਮਿਲਣ ਲਈ ਕਈ ਵਾਰ ਮਨ ਬਣਾਇਆ ਸੀ, ਪਰ ਕੰਮ ਦੀ ਵਿਆਦਤੀ ਉਸਦੇ ਜਾਣ ਨੂੰ ਅੱਗੇ ਹੀ ਟਾਲਦੀ ਰਹੀ। ਫਿਰ ਉਹ ਫੈਸਲਾ ਕੀਤਾ ਕਿ ਉਦੋਂ ਹੀ ਜਾਵਾਂਗਾ, ਜਦ ਮਾਂ ਧੀ ਨੂੰ ਲੈ ਹੀ ਆਉਣਾ ਹੋਇਆ। ਚਾਰ ਮਹੀਨੇ ਪਿੱਛੋਂ ਉਸ ਕਿਸੇ ਦਾ ਕੀਤਾ ਮੰਗਿਆ ਅਤੇ ਸਪੂਰੀ ਆ ਗਿਆ। ਕੁਦਰਤੀ ਘਰ ਇਕੱਲੀ ਚੰਨੋ ਸੀ।
ਉਸਨੂੰ ਉਹਦੇ ਆਉਣ ਦੀ ਖੁਸ਼ੀ ਨਾਲ ਪੁਰਾਣਾ ਗੁੱਸਾ ਯਾਦ ਆ ਗਿਆ ਕਿ ਮੈਂ ਮਰਨ ਕਿਨਾਰਿਓਂ ਹੈ ਕੇ ਬਦੀ ਅਤੇ ਜੱਟ ਮੇਰੀ ਖ਼ਬਰ ਨੂੰ ਵੀ ਨਹੀਂ ਆਇਆ। ਕਰਮੇ ਨੇ ਕੀਤਾ ਖੁਰਲੀ ਉੱਤੇ ਬੰਨ੍ਹ ਦਿੱਤਾ ਅਤੇ ਜਾਂਦੀਆਂ “ਲਾਹ ਕੇ ਇੱਕ ਪਾਸੇ ਰੱਖ ਦਿੱਤੀਆਂ। ਮੰਜੇ ਤੇ ਬਹਿਦਿਆਂ ਉਸ ਮੁਸਕਰਾ ਕੇ ਪੁੱਛਿਆ:
ਕਿਉਂ ਸਰਦਾਰਨੀ ਕੀ ਹਾਲ ਐ?
ਹਾਲ ਪੁੱਛਣ ਵੇਲੇ ਤਾਂ ਆਇਆ ਨਾ। “ਚੰਨੋ ਦੇ ਉੱਤਰ ਵਿੱਚ ਜ਼ਹਿਰੀਲਾ ਤਾਰਨਾ ਸੀ।
“ਮੈਨੂੰ ਕੰਮਾਂ ਨੇ ਨਹੀਂ ਛਡਿਆ
“ਤੈਨੂੰ ਕੰਮ ਪਿਆਰੇ ਐ ਮੈਂ ਤਾਂ ਨਹੀਂ ਲੈਬੀਦੀ। ਮਰਦ ਹੁੰਦੇ ਈ ਏਸ ਮਿੱਟੀ ਦੇ ਬਣੇ ਐ...।"
“ਨਹੀਂ ਚੰਨੋ। "ਉਹ ਕਹਿਣਾ ਚਾਹੁੰਦਾ ਸੀ ਕਿ ਮੈਨੂੰ ਗਲਤ ਸਮਜ ਰਹੀ ਏ।
“ਜੇ ਮਰ ਜਾਂਦੀ, ਨਸ਼ਾਨੀਆ ਵੇਖ ਵੇਖ ਹੋਇਆ ਕਰਦਾ। ਤੈਨੂੰ ਕਿ ਪਤਾ ਏ, ਮੈਂ ਕਿੰਨਾ ਦੁੱਖ ਰਹਿਆ ਏ।" ਬੰਨੇ ਦੇ ਨਹੋਰੇ ਅਤੇ ਉਲਾਰੇ ਕਰਮੇ ਨੂੰ ਭਲਾ ਵਾਂਗ ਤਿੰਨ ਰਹੇ ਸਨ। ਉਹ ਖਾਸ਼ ਮਹਿਸੂਸ ਕਰ ਰਿਹਾ ਸੀ, ਮੈਨੂੰ ਆਪਣੇ ਇਕਰਾਰ ਅਨੁਸਾਰ ਜ਼ਰੂਰ ਆਉਣਾ ਚਾਹੀਦਾ ਸੀ।
ਕਾਲਾ ਘੱਗਰਾ ਸੰਦੂਕ ਵਿੱਚ ਮੇਰਾ,
ਵੇਖ ਵੇਖ ਰੋਏਗਾ ਜੱਟਾਂ।
ਭਾਗ - ਤੇਈਵਾਂ
ਨਤਿਆ ਨੇ ਖਾ ਲੀ
ਕੁੰਦਨ ਵਰਗੀ ਦੇਹੀ।
ਦਿਆਲੇ ਨੇ ਬਾਮੇ ਨੂੰ ਚੁੱਕ ਲਿਆਉਣ ਵਾਲੀ ਘਟਨਾ ਦਾ ਰੂਪ ਜੈਲ ਬੜੀ ਮਾਸੂਸ ਅਤੇ ਮਜਬੂਰ ਹਾਲਤ ਵਿਚ ਇਜਸ਼ਾਲ ਕੀਤਾ। ਰੂਪ ਉਸ ਨੂੰ ਲੋਹਗੇ ਦਾ ਗੁੱਸੇ ਹੋਇਆ। ਉਸ ਨੇ ਰੂਪ ਦੇ ਗੁੱਸੇ ਨੂੰ ਬੜੇ ਦੁੱਖ ਨਾਲ ਦਰਿਆ, ਪਰ ਉਸ ਦੀ ਪ੍ਰੇਬਾਨ ਹਾਲਤ ਦਾ ਕੋਈ ਵੀ ਸਹੀ ਅਨੁਮਾਨ ਨਹੀਂ ਲਾਉਂਦਾ ਸੀ। ਉਸ ਨੂੰ ਚਾਰਾਂ ਪਾਈਆ ਜਾ ਰਹੀਆਂ ਸਨ। ਵਾਸਤਵ ਵਿਚ ਉਸਦੀ ਅੰਦਰਲੀ ਫੱਟੜ ਸੂਖਮਤਾ ਹਮਦਰਦੀ ਦਾ ਲੇਪ ਮੰਗਦੀ ਸੀ। ਦੁਨੀਆਂ ਦੀਆਂ ਅਣੀ-ਚੌਤਾਂ ਦਾ ਗਿਲਾ ਨਹੀਂ ਸੀ, ਸਗੋਂ ਪ੍ਰੇਮੀ ਅਤੇ ਹਾਰੇ ਹੋਏ ਪ੍ਰੇਮੀ ਵੀ ਉਸਦੀ ਅਧੀਰ ਹਾਲਤ ਨੂੰ ਨਹੀਂ ਸਨ ਸਮਝਦੇ ਅਤੇ ਤਿੱਖੀਆਂ ਤੋਰੀਆਂ ਨਾਲ ਉਸਦੇ ਟੁੱਟੇ ਦਿਲ ਨੂੰ ਸਾੜ ਰਹੇ ਸਨ।
ਉਹ ਇਕ ਤਰ੍ਹਾਂ ਨਿਆਸਰਾ ਯਤੀਮ ਹੋ ਗਿਆ। ਆਦਰਸ਼ ਜ਼ਿੰਦਗੀ ਦਾ ਆਧਾਰ ਹੈ ਅਤੇ ਉਸ ਵਿਚ ਪਿਆਤ ਦੀ ਲਗਨ ਸਰਬਰਾਹ ਮੰਜ਼ਿਲ ਤੋਂ ਭਟਕ ਜਾਣ ਨਾਲ ਮਨੁੱਖ ਅੰਦਰੋਂ ਜਦੋ ਜਹਿਦ ਖ਼ਤਮ ਨਹੀਂ ਹੁੰਦੀ, ਪਰ ਮੰਹਿਲ ਦੀ ਅਣਹੋਂਦ ਜਵਾਨ ਲਹੂ ਨੂੰ ਪਾਣੀ ਬਣਾ ਕਿ ਰੁੱਪ ਦੇਂਦੀ ਹੈ ਅਤੇ ਨਵੀਂ ਸ਼ਕਤੀ ਪੈਦਾ ਕਰਨ ਵਾਲਾ ਸਮਾ ਸੁੱਕ ਜਾਂਦਾ ਹੈ। ਹੁਣ ਫਿਰ ਦਿਆਲੇ ਦੀ ਸੰਤਾਂ ਦੇ ਡੇਰੇ ਆਵਾਜਾਈ ਹੋ ਗਈ। ਸਦਾ ਖੁਸੇ ਖੁਸੇ ਅਤੇ ਹੋਰ ਕਰਦੇ ਦਿਲ ਨੂੰ ਪਰਚਾਣ ਲਈ ਉਹ ਸੁੱਖਾ ਅਤੇ ਅਫੀਮ ਪੀਣੀ ਸ਼ੁਰੂ ਕਰ ਦਿੱਤੀ। ਡੇਰੇ ਦੇ ਦੁਆਲੇ ਛੱਪੜ ਦਾ