Back ArrowLogo
Info
Profile

ਪਾਣੀ ਅਸਲੇ ਬੇੜਾ ਰਹਿ ਗਿਆ ਸੀ। ਉਸ ਵਿਚ ਜਾਲਾ ਅਤੇ ਜੀਵ ਪੈਦਾ ਹੋ ਚੁੱਕੇ ਸਨ। ਕੁਝ ਪਸ਼ੂਆਂ ਦੇ ਮਲ-ਮੂਤਰ ਨਾਲ ਸਵਾਦ ਨੱਕ ਦਮ ਕਰ ਰਹੀ ਸੀ। ਪਾਣੀ ਮੁੱਕ ਰਿਹਾ ਸੀ ਅਤੇ ਸਬਦ ਵੱਧ ਰਹੀ ਸੀ।

ਜਦ ਕਦੇ ਦਿਆਲਾ ਪਹਿਲੇ ਡੇਰੇ ਦਾ ਸ਼ੌਕੀਨ ਹੁੰਦਾ ਸੀ ।ਉਸਦੇ ਅੰਬ ਦੀ ਬੜੀ ਸੇਵਾ ਕੀਤੀ ਅਤੇ ਉਹ ਤਿੰਨ ਸਾਲਾਂ ਵਿਚ ਹੀ ਸਿਫਰ ਕੇ ਡੇਰੇ ਡੇਰੇ ਦੀ ਖੂਹੀ ਦੇ ਨੇੜੇ ਕਰ ਕੇ ਲਾਇਆ ਸੀ। ਉਸਨੇ ਅੱਜ ਕੇ ਚੇਤੇ ਨੂੰ ਛਾਂ ਨਾਲ ਕਰ ਰਿਹਾ ਸੀ। ਰੁੱਤ ਸਿਰ ਆ ਕੇ ਬੂਰ ਨਾਲ ਲਦਿਆ ਗਿਆ ਅਤੇ ਮੰਜਰੀ ਦੀ ਖੱਟੀ-ਮਿੱਠੀ ਵਾਸ਼ਨਾ ਦਿਆਲੇ ਦੇ ਦਿਲ ਨੂੰ ਹੁਲਾਸ ਵਿੱਚੋਂ ਮੋਹ ਰਹੀ ਸੀ ।ਇਕ ਰਾਤ ਬਤੀ ਹੋਰ ਦੀ ਹਨੇਰੀ ਆਈ ਤੇ ਬੂਰ ਨਾਲ ਭਰਿਆ ਅੱਜ ਮਿੱਟੀ ਅਤੇ ਰੇਤ ਦੇ ਕਿਣਕਿਆ ਨਾਲ ਐਟ ਗਿਆ। ਹਨੇਰੀ ਦੇ ਪਿੱਛੋਂ ਆਪ ਦਾ ਬਦਲ ਗੋਜਦਾ ਅਤੇ ਲਿਸ਼ਕਦਾ ਹੋਇਆ ਸਾਰੇ ਆਸਮਾਨ ਵਿਚ ਛਾ ਗਿਆ। ਬਿਜਲੀ ਦੀ ਤੇਕ ਲਿਸ਼ਕਾਰ ਨੇ ਮੰਜਰੀ ਵਿਚ ਫਲ ਦੇਣ ਵਾਲੇ ਨਰ ਮਾਦਾ ਕੀਤਿਆਂ ਨੂੰ ਮਾਰ ਮੁਕਾਇਆ। ਬਿਲਕੁਲ ਜਿਸ ਤਰ੍ਹਾਂ ਹਿੰਦਗੀ ਦੇ ਅਰਮਾਨ ਕਤਲ ਹੋ ਜਾਂਦੇ ਹਨ, ਐਸ਼ ਨੂੰ ਚਾਨਣੀ ਮਾਰ ਗਈ ਅਤੇ ਖੱਟੀ ਮਿੱਠੀ ਸੁਗੰਧ ਲਦੀ ਮੰਜਰੀ ਨਿਰਜਿੰਦ ਹੈ ਕੇ ਫਿਫਰਿਆਂ ਵਿਚ ਬਦਲ ਗਈ (ਸੁੱਕੇ ਛਿਛਰਿਆਂ ਵਿਚ ਅੰਬ ਦੀ ਹਰਿਆਵਲ ਨੂੰ ਦਾਗ ਪੈ ਗਏ ਸਨ। ਦਿਆਲਾ ਆਪਣੇ ਐਬ ਨੂੰ ਵੇਖ ਵੇਖ ਭੂਰ ਰਿਹਾ ਸੀ।

ਇਕ ਸਾਲ ਹੋਰ ਬੀਤ ਗਿਆ। ਦਿਆਲੇ ਨੂੰ ਅੰਦਰਲੇ ਕਮਾਂ ਨੇ ਖਾਣਾ ਅਤੇ ਬਾਹਰੋਂ ਨਸ਼ਿਆਂ ਨੇ ਬੇਦਰਦੀ ਨਾਲ ਪੀਣਾ ਸ਼ੁਰੂ ਕਰ ਦਿੱਤਾ। ਭਰੇ ਸਰੀਰ ਵਾਲਾ ਦਿਆਲਾ ਸੁੱਕ ਕੇ ਤਵੀਤ ਹੋ ਗਿਆ। ਅਫੀਮ ਤੋਂ ਸੁਲਫਾ ਅਤੇ ਸੁਲਫੇ ਤੋਂ ਸਿਗਰਟਾਂ ਦੇ ਬੇਸ ਨੇ ਉਸਨੂੰ ਬਹੁਤ ਮੇਰੀ ਕਰ ਸੁਟਿਆ। ਨਸ਼ਿਆਂ ਦਾ ਸ਼ਹਿਰ ਉਸਦੇ ਲਹੂ ਅਤੇ ਸਹੂ ਤੋਂ ਹੱਥਾਂ ਵਿਚ ਉਤਰਦਾ ਗਿਆ। ਉਸ ਦੀਆ ਸਜ਼ਾ ਲਾਲ ਗ੍ਰਹਤੀਆਂ ਅੱਖਾਂ ਤਾਂ ਤਾਂ ਕਰਦੀ ਫਿਜ਼ਾ ਵਿਚੋਂ ਕੁਝ ਖੁਰਦੀਆਂ ਲੱਭ ਰਹੀਆਂ ਸਨ। ਅਤੇ ਸਦਾ ਨਾਕਾਮ ਅਹਿਸਾਸ ਵਿਚ ਆਪਣੇ ਸਮੇਤ ਸਾਰੇ ਮਾਹੌਲ ਨੂੰ ਦਾਹ ਕਰ ਦੇਣਾ ਚਾਹੁੰਦੀਆਂ ਸਨ। ਘਰ ਦਿਆ ਉਸਨੂੰ ਨਿਯਮਾ ਜਾਣ ਕੇ ਵੱਖ ਕਰ ਦਿੱਤਾ ਸੀ ।ਉਹ ਆਪਣੀ ਜਾਇਦਾਦ ਲਈ ਲਾਗੂ ਸਾਬਤ ਹੋਇਆ। ਹਰ ਕੀਮਤੀ ਚੀਜ, ਪਸ਼ੂ, ਘਰ ਅਤੇ ਜ਼ਮੀਨ ਉਸ ਹੱਥੋਂ ਬੁਰੀ ਤਰ੍ਹਾਂ ਤਸ਼ਾਹ ਹੋ ਰਹੀਆਂ ਸਨ। ਉਸ ਲਈ ਜ਼ਿੰਦਗੀ ਸਹੀ ਅਰਥਾਂ ਵਿਚ ਜ਼ਿੰਦਗੀ ਨਹੀਂ ਰਹੀ ਸੀ। ਇਸ ਹਾਲਤ ਵਿਚ ਜ਼ਿੰਦਗੀ ਨੂੰ ਆਸਰਾ ਦੇਣ ਵਾਲੀਆਂ ਆਰਥਿਕ ਕੀਮਤਾਂ ਕਿ ਅਹਿਮੀਅਤ ਰੱਖਦੀਆਂ ਹਨ। ਉਹ ਹਰ ਚੀਜ਼ ਨੂੰ ਕੁਝ ਨਹੀਂ ਸਮਝਦਾ ਸੀ। ਸੱਤਾਂ ਉਪਦੇਸ਼ ਉਸ ਲਈ ਸਹੀ ਸੱਚ ਸਾਬਤ ਹੋਇਆ ਸੀ।

ਬੱਚਾ, ਜੱਗ ਦੀ ਪ੍ਰੀਤ ਕੁੜੀ ਐ ਜੰਗ ਸੁਪਨਾ ਅਤੇ ਬੰਦਾ ਮੌਤ ਦੀ ਭਰੀ ਹੈ।

ਉਸਦੇ ਅੱਜ ਦੇ ਪੱਤੇ ਪੀਲੇ ਪੈ ਕੇ ਬਰਨ ਲੱਗ ਪਏ। ਸੱਤਾ ਆਖਿਆ, ਅੰਬ ਨੂੰ ਬਿਮਾਰੀ ਲੱਗ ਗਈ ਸੱਚਮੁੱਦ ਹੀ ਅੱਜ ਕੁਝ ਮਹੀਨਿਆਂ ਵਿੱਚ ਪੱਤਿਆਂ ਤੋਂ ਸੱਖਣਾ ਹੋ ਗਿਆ ਅਤੇ ਕਰੂੰਬਲਾਂ ਵਲੋਂ ਸੁੱਕਣਾ ਸ਼ੁਰੂ ਹੋ ਗਿਆ। ਇਸ ਅੰਬ ਦੀ ਟੀਸੀ ਤੇ ਕਦੇ ਬਹਾਰ ਵਿੱਚ ਕੋਇਲ ਕੂਕਿਆ ਕਰਦੀ ਸੀ। ਕੋਇਲ ਦੀ ਮਿੱਠੀ ਆਵਾਜ਼ ਦਿਆਲੇ ਦਾ ਦਿਲ ਧੜਕਾ ਧੜਕਾ ਜਾਂਦੀ। ਪਰ ਅਜੇ ਸੁੱਕੀਆਂ ਟਾਹਣੀਆਂ ਹਵਾ ਦੇ ਚੋਰ ਨਾਲ ਇਕ ਦੂਜੀ ਵਿੱਚ ਫੌਜ ਕੇ ਬਣ ਰਹੀਆਂ ਸਨ। ਸੱਤਾਂ ਦਾ ਚੇਲਾ ਉਨ੍ਹਾਂ ਨੂੰ ਚੁੱਕ ਕੇ ਕੁੱਲ੍ਹੇ ਵਿੱਚ ਬਾਲ ਸੁੱਟਦਾ ਸੀ। ਦਿਆਲੇ ਦੀ ਸੁੱਕਦੀ ਜਾ ਰਹੀ ਹਿੱਕ ਹਿੱਕ ਲੰਮਾ ਹਾਉਂਕਾ ਲੈ ਕੇ ਰਹਿ ਜਾਂਦੀ।

ਦਿਆਲਾ ਸੋਚਦਾ ਸੀ, ਯਾਰੀ ਲਾ ਕੇ ਕੀ ਪਟਿਆ ਬਦਨਾਮ ਹੋਏ ਡਾਕੂ ਬਣੇ ਤਸ਼ਾਹ ਹੋਣ ਵਿਚ ਹੁਣ ਕੀ ਕਸਰ ਬਾਕੀ ਹੈ। ਅਤੇ ਨਸ਼ਿਆਂ ਨੇ ਕੁੰਦਨ ਵਰਗੀ ਦੇਹੀ ਨੂੰ ਦੂਰ ਕਰ ਕੇ ਲਾਖ ਬਣਾ ਸੁੱਟਿਆ। ਦਿਆਲਾ ਇਸ਼ਕ ਅਤੇ ਜਿਸਮਤ ਨੂੰ ਪੁਰਾਣੇ ਆਜ਼ਾਂ ਵਾਂਗ ਆਪਣੀ ਨਾਕਾਮੀ ਅਤੇ ਤਬਾਹੀ ਦਾ ਕਾਰਨ ਸਮਝਦਾ ਸੀ। ਉਹ ਕਦੇ ਅੱਜਿਆ ਸਾਮੇ ਨੂੰ ਗਾਲ੍ਹਾਂ ਦੇ ਦੇ ਦਿਲ ਠੰਡਾ ਕਰਨ ਦਾ ਯਤਨ ਕਰਦਾ। ਪਰ ਉਸ ਸਮਾਜਿਕ ਪੱਖ ਨੂੰ ਕਦੇ ਵਿਚਾਰਿਆ ਹੀ ਨਹੀਂ ਸੀ। ਉਸ ਵਿਚ ਏਨੀ ਸੂਬਾ ਬੂਝ ਨਹੀਂ ਸੀ ਕਿ ਅਸਲ ਕਾਰਨ ਨੂੰ ਸਮਝ ਸਕਦਾ ਜਦ ਕਦੇ ਦਿਲ ਵਧੇਰੇ ਹੀ ਉਦਾਸ ਹੁੰਦਾ ਉਹ ਰੂਪ ਕੋਲ ਚਲਾ ਜਾਂਦਾ। ਰੂਪ ਉਸਨੂੰ ਨਸ਼ਿਆਂ ਤੋਂ ਬੁਰੀ ਤਰਾਂ ਵਰਜਦਾ ਸੀ।

"ਸਾਲਿਆ, ਚੰਗਾ ਭਲਾ ਹੁੰਦਾ ਸੀ, ਹੱਡੀਆਂ ਦੀ ਮੁੱਠ ਨਿਕਲ ਆਈ ਏ।"

“ਹਾਂ ਬਾਈ ਹੁਣ ਤਾਂ ਹੱਡੀਆਂ ਵੀ ਕਿਸੇ ਦਿਨ ਨਹੀਂ ਰਹਿਣੀਆ।" ਦਿਆਲੇ ਨੇ ਅਮਲੀਆਂ ਵਾਂਗ ਸਿਰ ਹਿਲਾਇਆ।

“ਜੇ ਨਸ਼ੇ ਛੱਡ ਦੇਵੇ ਚੰਗਾ ਭਲਾ ਨਾ ਹੋ ਜਾਵੇ। ਸਿਗਰਟਾਂ ਨਾਲ ਤੇਰੇ ਕੋਲੋਂ ਕਿੰਨੀ ਭੈੜੀ ਬੋ ਆਉਂਦੀ ਏ।"

"ਨਸ਼ੇ ਨਹੀਂ ਛੁੱਟਦੇ ਹੁਣ ਤਾਂ ਸਰੀਰ ਦੀ ਛੁੱਟੇਗਾ । ਦਿਆਲੇ ਦੇ ਦਿਲ ਵਿਚ ਜ਼ਿੰਦਗੀ ਦਾ ਭੋਰਾ ਉਤਸ਼ਾਹ ਨਹੀਂ ਰਿਹਾ ਸੀ।

ਜਗੀਰ ਨੇ ਦਿਆਲੇ ਨੂੰ ਚੜਕਾਉਂਦਿਆ ਆਖਿਆ “ਸਿੱਧਾ ਹੋ ਜਾਣ ਦੇ ਜੱਟਾ, ਹੁਣ ਲੇਰਾਂ ਕਿਉਂ ਅਣਾਉਣਾ ਏ ?

ਤੂੰ ਵੀ ਕਰ ਲੈ ਬਾਈ ਤੇਰੇ ਦਿੱਤ ਦੇ ਕਸਰ ਨਾ ਰਹਿ ਜਾਵੇ।"

124 / 145
Previous
Next