Back ArrowLogo
Info
Profile

ਨਹੀਂ ਓਏ ਦਿਆਇਆ ! ਤੂੰ ਮੇਰੀ ਮੰਨ ਆਪਣੇ ਸਾਧ ਯਾਰ ਤੋਂ ਲੈ ਣਾ ਗੁਰਮੰਤਰ, ਹੱਥ ਹੱਲਾ ਅਤੇ ਹੋਰ ਫੂਆ ਬਾਈ ਕਰਨੀ ਸਿੱਖ ਲੈ। ਫੇਰ ਮੱਚ ਲੈ ਬੋਲੀਏ ਦਾ ਕੋਈ ਡੇਰਾ ਪੁੰਨ ਨਾਲੇ ਫਲੀਆਂ"

ਰੂਪ ਹੱਸ ਪਿਆ ਦਿਆਲੇ ਨੇ ਕੌਲੀ ਵਿਚ ਅਫੀਮ ਘੋਲਦਿਆਂ ਕਿਹਾ, “ਸੰਜੂ ਤੂੰ ਵੀ ਸਾਨੂੰ ਮੌਤਾਂ ਦੇਂਦਾ ਏ, ਤੂੰ ਤਾਂ ਮੇਰੀ ਜੁੱਤੀ ਦੀ ਮੈਲ ਨਹੀਂ ਸੀ ।

ਸਾਲਾ ਲੰਡੇ ਦਾ ਮੂੰਹ ਤੋਂ ਮੇਖੀਆਂ ਨਹੀਂ ਉਰਦੀਆਂ, ਉਨੌ ਨਿਹਾਲ ਬਣਦਾ ਏ। ਕਦੇ ਸ਼ੀਸ਼ੇ ਵਿਚ ਮੂੰਹ ਵੇਖਿਆ ਏ ਹੁਣ ?

“ਖੈਰ ਮੇਰਾ ਤਾਂ ਸਰਿਆ ਏ, ਤੇਰੇ ਮੂੰਹ ਦੀਆ ਸ਼ੀਸ਼ੇ ਵਿਚ ਇਸਦਾ ਪੈਂਦੀਆਂ ਏ।"

ਰੂਪ ਨੇ ਹੱਸਦਿਆਂ ਤਾਤੀ ਮਾਰੀ ਅਤੇ ਜਗੀਰ ਭੇਪਰ ਕੇ ਰਹਿ ਗਿਆ। ਉਦੋਂ ਹੀ ਕਾਕੇ ਨੇ ਆ ਕੇ ਉਨ੍ਹਾਂ ਨੂੰ ਦੱਸਿਆ

ਪੁਲਸ ਨੇ ਤਾਰਾ ਚੂਹੜਾ ਫੜ ਲਿਆ ਏ। ਉਹਦੇ ਘਰੋ ਬੱਧਨੀ ਵਾਲੇ ਰਾਕੇ ਦਾ ਮਾਲ ਕੱਢ ਲਿਆ ਏ। ਨਾਲੇ ਦਿਆਲਿਆ, ਤੇਰੇ ਵਾਲੀ ਹਫਲ ਵੀ ਫੜੀ ਗਈ। ਹੁਣ ਅਰਜਨ ਦੇ ਘਰ ਤਲਾਈ ਹੋ ਰਹੀਏ ਘਰ ਅਰਜਨ ਭੇਜ ਗਿਆ ਏ ।"

ਦਿਆਲਾ ਕਾਕੇ ਦੀ ਗੱਲ ਸੁਣ ਕੇ ਡਰ ਗਿਆ। ਉਸਨੂੰ ਬੋਲੀਏ ਵਾਲੀ ਵਾਰਦਾਤ ਦਾ ਹਾਲੇ ਤੱਕ ਖਤਰਾ ਸੀ। ਐਲੀਏ ਵਾਲਿਆਂ ਨੇ ਥਾਣੇ ਰਿਪੋਰਟ ਦਿੱਤੀ ਸੀ, ਪਰ ਕੋਈ ਨੁਕਸਾਨ ਨਾ ਹੋਣ ਕਰਕੇ ਖਾਲ ਤਫਤੀਸ਼ ਨਹੀਂ ਹੋਈ ਸੀ। ਦਿਆਲੇ ਨੇ ਸਮਝਿਆ ਚਲੋ ਗੱਲ ਦੱਬ ਗਈ ਪਰ ਤਾਰੇ ਦੇ ਫੜੇ ਜਾਣ ਨਾਲ ਬੋਲੀਏ ਵਾਲਾ ਭਾਸ਼ਾ ਵੀ ਨਿਕਲ ਸਕਦਾ ਸੀ। ਉਸ ਨੇ ਰੂਪ ਨੂੰ ਕਿਹਾ

“ਮੈਂ ਪਿੰਡ ਨੂੰ ਜਾਂਦਾ ਹਾਂ। ਤਾਰਾ ਸਾਲਾ ਕਿਤੇ ਕੁਟਿਆ ਘੋਲੀਏ ਵਾਲਾ ਕਾ ਹੀ ਨਾ ਮੰਨ ਜਾਵੇ।"

ਅਮਲੀਆ, ਉੱਤਾਂ ਪੁਲਸ ਕੀ ਕੁੱਟ ਬੰਦਾ ਬਣ ਦੇਊ। ਜਗੀਰ ਨੇ ਫਿਰ ਟੈਕ ਮਾਰਦਿਆਂ ਆਖਿਆ

“ਮੇਰੇ ਅਮਲੀ ਦੇ ਹੋਰ ਤੁਣਾ ਕੇ ਤੇਰੇ ਜਾਣਗੇ ਠੰਡ ਪੈ ਜਾਊ ਨਾ ? ਉਸ ਫਿਰ ਰੂਪ ਵੱਲ ਮੂੰਹ ਫੇਰਿਆ ਮੈਂ ਤਾਂ ਕੱਲ ਹੀ ਦੇ ਕੋਲ ਕਲਕੱਤੇ ਚਲਿਆ ਜਾਂਦਾ ਆਂ।

"ਮਿੱਤਰਾ ਉਂਡ ਜਾ ਵੇਲਾ ਨਹੀਂ ਆਉਣਾ। ਪੁਲਸ ਨੇ ਧਰ ਲਿਆ, ਫਲ ਨਿਕਲ ਜਾਣਗੇ ਅਗਲੇ ਪਿਛਲੇ ਰੂਪ ਨੇ ਸਿੱਖਿਆ ਵਜੋਂ ਜਿਤਾਵਨੀ ਦੇਦਿਆਂ ਕਿਹਾ।

ਦਿਆਲਾ ਉਦੋਂ ਹੀ ਚਾਹ ਦੀ ਘੁੱਟ ਪੀ ਕੇ ਨਿਆਈ ਵਿਚ ਦੀ ਆਪਣੇ ਪਿੰਡ ਨੂੰ ਖਿਸਕ ਗਿਆ। ਉਸਦਾ ਦਿਲ ਐਨਾ ਕੰਬ ਗਿਆ ਸੀ ਜਿ ਸਵੇਰ ਦੀ ਗੱਡੀ ਦੀ ਥਾਂ ਉਸੇ ਦਿਨ ਰਾਤ ਵਾਲੀ ਗੱਡੀ ਕਲਕੱਤੇ ਨੂੰ ਭੇਜ ਗਿਆ।

............

ਪੂਰਨ ਹੁਣ ਚੰਗੀ ਤਰਾਂ ਬੇਲ ਲੈਂਦਾ ਸੀ ਅਤੇ ਗਲੀਆਂ ਵਿਚ ਏਧਰ ਉਧਰ ਭੱਜਾ ਫਿਰਦਾ ਸੀ। ਜਗੀਤ ਦੀ ਵਹੁਟੀ ਨੰਦੇ ਜੱਜ ਰਹਿ ਗਈ ਸੀ। ਉਸਨੂੰ ਕੁਝ ਨਹੀਂ ਜੰਮਿਆ ਸੀ। ਬੱਚੇ ਦੀ ਅਣਹੋਂਦ ਸਦਕਾ ਉਹ ਦੋਵੇਂ ਜੀਅ ਪੂਰਨ ਨੂੰ ਬੜਾ ਹਿੱਤ ਕਰਦੇ ਸਨ। ਪੂਰਨ ਵੀ ਜਗੀਰ ਨਾਲ ਫਿਰ ਤੁਰ ਕੇ ਖੁਸ਼ ਰਹਿੰਦਾ ਸੀ। ਉਸ ਗੁਰੂ ਦੀ ਹੈਸੀਅਤ ਵਿਚ ਪੂਰਨ ਨੂੰ ਤਿੱਖਾ ਕਰਨਾ ਸ਼ੁਰੂ ਕਰ ਦਿੱਤਾ। ਪੂਰਨ ਸੋਹਣਾ ਹੋਣ ਨਾਲ ਚਿੰਤਨ ਵੀ ਕੁਦਰਤ ਵਲੋਂ ਹੀ ਸੀ। ਹੁਸ਼ਿਆਰ ਅਤੇ ਚਲਾਕੀ ਦੀ ਪਾਣ ਜਗੀਰ ਵਲੋਂ ਆਪਣ ਸਵੇਰ ਮਿਲ ਰਹੀ ਸੀ। ਉਹ ਹੱਸਮੁੱਖ ਤੇ ਸੀ ਹੀ ਹੁਣ ਹਾਜ਼ਰ ਜਵਾਬ ਵੀ ਹੁੰਦਾ ਜਾ ਰਿਹਾ ਸੀ। ਇਕ ਦਿਨ ਜਗੀਰ ਅਤੇ ਪੂਰਨ ਗਲੀ ਵਿੱਚ ਮੰਜੇ ਤੇ ਬੈਠੇ ਖੇਡ ਰਹੇ ਸਨ। ਜਗੀਰ ਨੇ ਦੂਰੋਂ ਬਚਨੋਂ ਆਉਂਦੀ ਵੇਅ ਕੇ ਪੂਰਨ ਨੂੰ ਸਿਖਾਦਿਆਂ ਆਖਿਆ

“ਤੇਰੀ ਤਾਈ ਬਚਨੋਂ ਆਉਂਦੀ ਏ ਤੂੰ ਆਖੀ ਤਾਈ ਤੈਨੂੰ ਮੇਰਾ ਬਾਪੂ ਸੱਦਦਾ ਏ।

ਜਦੋ ਬਰਨੋ ਕੋਲ ਆ ਗਈ, ਪੂਰਨ ਨੇ ਉਸੇ ਤਰਾਂ ਆਖਿਆ

ਤਾਈ ਤੈਨੂੰ ਮੇਰਾ ਬਾਪੂ ਸੱਦਦਾ ਏ।"

ਬਚਨੋਂ ਨੇ ਗੁੱਸਾ ਨਾ ਕੀਤਾ ਅਤੇ ਹੱਸਦਿਆਂ ਚਪੋੜ ਚੁੱਕ ਕੇ ਪੂਰਨ ਵੱਲ ਵਧੀ-

125 / 145
Previous
Next