

“ਭਾਈ ਤਾਅਈ, ਏਸ ।” ਨੇ ਉਸਦਾ ਮਤਲਬ ਸੀ, ਮੈਨੂੰ ਜਗੀਰ ਨੇ ਆਖਿਆ ਏ।"
ਬਚਨੋਂ ਜਗੀਰ ਵੱਲੋਂ ਸਰਾਰਤ ਨਾਲ ਤੱਕਦਿਆਂ ਬੋਲੀ:
ਮੁੱਡੇ ਨੂੰ ਹੁਣੇ ਆਈ ਵਾਂਗੂ ਤਿੱਖਾ ਕਰੀ ਜਾਨਾ ਏ ?
ਇਸ ਮੁੰਡੇ ਨੂੰ ਲੈਟਣ ਕਬੂਤ ਬਣਾਉਣਾ ਏ।"
ਰੂਪ ਨੇ ਗਲੀ ਦੇ ਮੋੜ ਤੋਂ ਦੇਹਾਂ ਨੂੰ ਬਲਾਂ ਕਰਦਿਆਂ ਦੇਖ ਲਿਆ ਸੀ ਜਦ ਚਰਨ ਅਗਾਂਘ ਰੂਪ ਨੇ ਗੀਤ ਤੋਂ ਆ ਕੇ ਪੁੱਛਿਆ:
“ਕੀ ਫਾਰਸੀਆਂ ਮਾਰਦੇ ਸੀ ਓਏ ?
“ਕਿਉਂ ਤੂੰ ਸਾਨੂੰ ਗੱਲਾਂ ਵੀ ਨਹੀਂ ਕਰਨ ਦੇਣੀਆਂ।"
“ਤੂੰ ਕਿਤੇ ਜਿਉਣਾ ਏ।"
“ਅਸੀਂ ਜਿਉਣੇ ਤੋਂ ਵੀ ਮਾੜੇ ਆਂ ? ਜਗੀਰ ਨੇ ਸੱਜਰੀ ਕਤਰੀ ਦਾੜੀ ਤੋਂ ਦੀ ਹੱਥ ਫੇਰਦਿਆਂ ਆਖਿਆ, ਜਿਸ ਵਿੱਚ ਕੋਈ ਕੋਈ ਧੌਲਾ ਚਮਕ ਪਿਆ ਸੀ।
ਨਹੀਂ ਹੁਣ ਤਾਂ ਤੇਰੇ ਦੁਆਲੇ ਤੇਰੇ ਗੂੰਜਦੇ ਐ । ਰੂਪ ਜਗੀਰ ਨੂੰ ਟੈਕ ਮਾਰ ਕੇ ਹੱਸ ਪਿਆ।
“ਓਏ ਸਾਡੇ ਕੋਲ ਬੇਹੀ ਰੋਟੀ ਵੀ ਨਹੀਂ ਪੱਚਦੀ। ਤੂੰ ਹੀਰੇ ਰੋਗ ਦਾ ਮਾਣ ਨਾ ਕਰ ।
ਜਗ ਜਿਊਣ ਵੱਡੀਆਂ ਭਰਜਾਈਆਂ, ਪਾਣੀ ਮੰਗ ਦੁੱਧ ਦਿੰਦੀਆਂ ।"
ਰੂਪ ਨੇ ਪੂਰਨ ਨੂੰ ਕੋਲ ਸੱਦਿਆ।
“ਕਿਉਂ ਬੱਚ ਇਹ ਕੀ ਗੱਲਾਂ ਕਰਦਾ ਸੀ ।
“ਤਾਇਆ ਆਂਹਦਾ ਈ ਮੈਨੂੰ ਤਾਈ ਨੂੰ ਆਖੀ” ਪੂਰਨ ਨੇ ਇਜਕਦਿਆਂ ਉੱਤਰ ਦਿੱਤਾ, ਤੈਨੂੰ ਬਾਪੂ ਸੱਦਦਾ ਏ।
“ਓ ਤੇਰੀ ਕੁੱਤੇ ਦੀ "ਜਿਉਂ ਹੀ ਰੂਪ ਨੇ ਪੂਰਨ ਨੂੰ ਚਪੇੜ ਚੁੱਕੀ ਉਹ ਨੱਠ ਕੇ ਅੰਦਰ ਨੋਦੇ ਕੋਲ ਚਲਿਆ ਗਿਆ।
ਏਨੂੰ ਸਕੂਲ ਵਾੜਦੇ ਆ ਇੱਜ ਤੂੰ ਬੱਤੀਆਂ ਸੀਖਦਾ ਰਹਿੰਦਾ ਏ।"
ਪੂਰਨ ਨੂੰ ਥੋੜ੍ਹੇ ਦਿਨਾਂ ਪਿੱਛੇ ਹੀ ਪੜ੍ਹਨ ਲਾ ਦਿੱਤਾ। ਪਹਿਲਾ ਪਹਿਲਾਂ ਤਾਂ ਉਹ ਕਈ ਦਿਨ ਵਿੱਚ ਤਿਦੀਆ ਮਾਰਦਾ ਰਿਹਾ, ਫਿਰ ਵੇਲੇ ਸਿਰ ਸਕੂਲ ਜਾਣ ਲੱਗ ਪਿਆ। ਉਸ ਦੀਆਂ ਰੁਚੀਆਂ ਤੋਂ ਜਾਪਦਾ ਸੀ ਕਿ ਕਾਫੀ ਹੁਸ਼ਿਆਰ ਹੋਵੇਗਾ।
ਪੰਜ ਛੇ ਮਹੀਨਿਆਂ ਪਿੱਛੇ ਦਿਆਲਾ ਕਲਕੱਤਿਓ ਮੁੜ ਆਇਆ। ਖ਼ਤਰਾ ਟਲ ਗਿਆ। ਰੂਪ ਨੇ ਉਸਨੂੰ ਦਿਨੀ ਪਾ ਦਿੱਤੀ ਸੀ ਕਿ ਤਾਰੇ ਕਿਸੇ ਦਾ ਨਾਂ ਨਹੀਂ ਲਿਆ ਅਤੇ ਨਾ ਹੀ ਘੋਲੀਏ ਵਾਲਿਆਂ ਸ਼ਨਾਖਤਾਂ ਕੀਤੀਆਂ ਹਨ। ਬੱਧਨੀ ਵਾਲੇ ਸਾਕੇ ਵਿੱਚ ਤਾਰੇ ਨੂੰ ਪੰਜ ਸਾਲ ਦੀ ਸਜ਼ਾ ਹੈ ਗਈ ਨੂਰੇ ਨੂੰ ਵੀ ਪੁਲਸ ਨੇ ਫੜ ਲਿਆ ਅਤੇ ਉਸ ਉੱਤੇ ਮੁਕਦਮਾ ਚੱਲ ਰਿਹਾ ਸੀ। ਅਰਜਨ ਭਾਰੇ ਵਾਜੂਆਂ ਨਾਲ ਰਲ ਗਿਆ ਅਤੇ ਉਸ ਦੁਸ਼ਮਣੀ ਵਾਲੇ ਇਕ ਆਦਮੀ ਨੂੰ ਕਤਲ ਕਰ ਸੁੱਟਿਆ। ਅਰਜਨ ਦਾ ਦਿਲ ਹੁਣ ਚਾਹੁੰਦਾ ਸੀ ਕਿ ਕਿ ਉਸ ਉਸ ਦਾ ਦਾ ਨਾਂ ਮਸ਼ਹੂਰ ਹੈ ਜਾਵੇ। ਲੋਕੀਂ ਸੁੱਚੇ ਅਤੇ ਜਿਉਣੇ ਮੌਤ ਵਾਂਗ ਉਸਦੇ ਕਿੱਸੇ ਪੜਿਆ ਕਰਨ। ਜਿਨ੍ਹਾਂ ਕਾਰੂਆਂ ਦੇ ਟੋਲੇ ਵਿੱਚ ਉਹ ਵਡ ਗਿਆ, ਉਹ ਫਿਰੋਜ਼ਪੁਰ, ਲੁਧਿਆਣੇ ਅਤੇ ਪਟਿਆਲੇ ਨਾਭੇ ਦੀਆਂ ਹੱਦਾਂ ਉੱਤੇ ਬਹੁਤ ਰਹਿੰਦਾ ਸੀ। ਪਟਿਆਲੇ ਪੁਲਿਸ ਦਾ ਹੋਰ ਪੈਂਦਾ, ਤਦ ਫਿਰੋਜ਼ਪੁਰ ਦੀ ਹੱਦ ਵਿੱਚ ਆ ਜਾਂਦੇ ਅਤੇ ਏਧਰਲੀ ਪੁਲਿਸ ਤੋਂ ਡਰਦੇ ਲੁਧਿਆਣੇ ਫਰ ਜਾਂਦੇ। ਮਾਮੂਲੀ ਪੰਜ ਦੱਸ ਸਿਪਾਹੀ ਅਤੇ हिन ਦੋ ਥਾਣੇਦਾਰ ਉਨ੍ਹਾਂ ਨੂੰ ਮਾਰ ਨਹੀਂ ਸਕਦੇ ਸਨ। ਕਈ ਥਾਂ ਉਨ੍ਹਾਂ ਦਾ ਪੁਲਿਸ ਨਾਲ ਮੁਕਾਬਲਾ ਹੋਇਆ ਸੀ। ਹਰ ਵਾਰ ਨੁਕਸਾਨ ਪੁਲਿਸ ਦਾ “ ਹੀ ਹੋਇਆ ਸੀ। ਬਾਕੂਆਂ ਦਾ ਮਿਥਿਆ ਹੋਇਆ ਸੀ ਕਿ ਅਸੀਂ ਪਤਾ ਨਹੀਂ ਕਿੰਨੇ ਦਿਨ ਦੇ ਪ੍ਰਾਹੁਣੇ ਹਾਂ। ਏਸੇ ਲਈ ਉਹ ਜਾਨ ਤਲੀ ਤੇ ਧਰੀ ਜਾਕੇ ਖੈਰਾਂ ਅਤੇ ਕਤਲ ਆਦਿ ਦੀਆਂ ਅਣਗਿਣਤ ਵਾਰਦਾਤਾਂ ਕਰ ਰਹੇ ਸਨ। ਅਰਜਨ ਲਗਾਤਾਰ ਇਕ ਸਾਲ ਭੇਜਾ ਫਿਰਦਾ ਰਿਹਾ। ਫਿਰ ਰੂਪ ਹੋਰਾਂ ਉਸ ਬਾਰੇ ਸੁਣਿਆ ਕਿ ਉਸ ਕਿਸੇ ਕਾਰਨ ਉਸਦੇ ਸਾਥੀ ਕਾਬੂਆਂ ਨੇ ਹੀ ਗੋਲੀ ਮਾਰ ਦਿੱਤੀ। ਅਰਜਨ ਗਲਤ ਕੀਮਤਾਂ ਦਾ ਸ਼ਿਕਾਰ ਹੈ ਜੋ