

“ਤੂੰ ਉਂਜ ਤਕੜ ਏ ? ਉਹ ਆਪਣੇ ਸੰਦੂਰੀ ਪੱਗ ਵਾਲੇ ਯਾਰ ਦੇ ਗੱਲ ਲੀਤਾ ਲਮਕਦੀਆਂ ਵੇਖ ਕੇ ਏਨੀ ਦੁਖੀ ਹੋਈ ਕੇ ਅੱਖਾਂ ਮੀਟ ਲੈਣਾ ਚਾਹੁੰਦੀ ਸੀ।
“ਤਕੜਾ ਹੋ ਕੇ ਕੀ ਕਰਾਂਗਾ, ਤੂੰ ਮੌਜਾਂ ਮਾਣ। ਦਿਆਲਾ ਇਕੋ ਤਰਾਂ ਦੇ ਉੱਤਰਾਂ ਵਿਚ ਸਭ ਆਪੇ ਨੂੰ ਤਬਾਹ ਕਰ ਰਿਹਾ ਸੀ।
ਪਿਛਲੀ ਗੱਲ ਸ਼ਾਮੇ ਦੀ ਹਿੱਕ ਵਿੱਚ ਸੇਲੇ ਦੀ ਨੋਕ ਵਾਂਗ ਰਹਿ ਗਈ। ਉਹ ਹਾਉਂਕਾ ਲੈ ਕੇ ਖਾਮੋਸ਼ ਹੋ ਗਈ। ਦੇ ਹੱਜੂ ਉਸਦੇ ਕੋਇਆਂ “ਤੇ ਸੱਸ ਰਹੇ ਸਨ। ਬੇਸੱਸ ਜ਼ਿੰਦਗੀ ਫਰਜ ਅਤੇ ਪਿਆਰ ਦੀ ਰੱਸੀ ਨਾਲ ਫਾਹਾ ਲੈ ਰਹੀ ਜਾਪਦੀ ਸੀ।
ਏਨੇ ਨੂੰ ਸਰਦਾਰ ਫਲਾਂ ਦੀ ਟੈਕਤੀ ਲੈ ਕੇ ਆ ਗਿਆ। ਉਸ ਅੱਗੇ ਸਹਿੰਦਿਆਂ ਆਖਿਆ:
“ਚੱਲ ਬਈ ਅਮਲੀਆਂ, ਹੁਣ ਫਟਾ ਫਟ।"
“ਲਓ ਜੀ, ਧੋਤੀ ਇਤਜ਼ਾਰੀ “ਚ ਖੜਾ ਸੀ ਮੈਂ ਤਾਂ ।ਦਿਆਲਾ ਘੋੜੇ ਨੂੰ ਤੋਰ ਕੇ ਸਕੇ ਬਾਂਸ ਤੇ ਬਹਿ ਗਿਆ।
ਤਹਿਜੀਲ ਲੰਘ ਕੇ ਸਰਦਾਰ ਅਮਲੀ ਨਾਲ ਕੀਲੀ ਜੁੱਟ ਗਿਆ:
“ਘੋੜਾ ਤਾਂ ਅਮਲੀਆ ਬੜਾ ਤਿੱਖਾ ਈ ਤੇਰਾ।"
"ਹੁਆ ਜੀ।"
“ਕੁਝ ਵੀ ਕਮਾ ਲੈਂਦਾ ਏ
"ਕਮਾ ਕੇ ਆਪਾਂ ਕਿੰਨ੍ਹ ਦੇਣਾ ਏ।"
“ਬਸ ਕੱਲਾ ਈ ਏ. ਵਹੁਟੀ ?
ਦਿਆਲੇ ਨੇ ਪਿਛਾਂਹ ਪਰਤ ਕੇ ਤੱਕਿਆ, ਸਾਮੇ ਨੇ ਉਸ ਨੂੰ ਵੇਖ ਕੇ ਨੀਵੀਂ ਪਾ ਲਈ।
ਵਹੁਟੀ ਨਿਕਲ ਗਈ ਸੀ ਜੀ। ", ਦਿਆਲੇ ਨੇ ਜਾਣ ਕੇ ਸ਼ਾਮੇ ਨੂੰ ਸੁਣਾਉਣ ਲਈ ਝੂਠਾ ਜਵਾਬ ਦੇ ਮਾਰਿਆ।
ਹੱਛਾ, ਕਿਉਂ ਕਮਾ ਕੇ ਨਹੀਂ ਖਵਾਉਂਦਾ ਹੋਵੇਗਾ ਸਰਦਾਰ ਨੇ ਹਮਦਰਦੀ ਹੈਰਾਨੀ ਅਤੇ ਸਾਡੇ ਗਿਲੇ ਵਿਚ ਕਿਹਾ।
ਆਹੋ ਜੀ ਨਹੀਂ ਚੰਰਾਰ ਖੋਹ ਕੇ ਲੈ ਗਏ।
ਸ਼ਾਮੋਂ ਦਾ ਦਿਲ ਪੁੱਛਿਆ ਜਾ ਰਿਹਾ ਸੀ। ਉਹ ਆਪਣੇ ਸਰਦਾਰ ਤੇ ਜੁਝ ਰਹੀ ਸੀ। ਤੈਨੂੰ ਮਲੇਰੂਆ, ਏਨਾ ਗੱਲਾਂ ਨਾਲ ਕੀ ਪਈ। ਪੜਿਆ ਲਿਖਿਆ ਹੋਣ ਦੇ ਬਾਵਜੂਦ ਵੀ ਉਹ ਉਸਨੂੰ ਬੁੱਧੂ ਸਮਝਦੀ ਸੀ। ਇਹ ਦਿਆਲੇ ਦੀ ਸਾਮੇ ਨਾਲ ਆਖਰੀ ਮੁਲਾਕਾਤ ਸੀ। ਉਹ ਉਬਲ ਉਬਲ ਪੌਦੇ ਜਜਬਾਤ ਨੂੰ ਦਬਾਉਂਦਾ ਹੋਇਆ ਤਾਂਗਾ ਹੱਕਦਾ ਰਿਹਾ। ਭੋਲਾ ਸਰਦਾਰ ਸਾਰੇ ਤਾਹ ਉਸਨੂੰ ਚੁਆਤੀਆਂ ਲਾਉਣਾ ਆਇਆ। ਦਿਆਲਾ ਸਮਝ ਰਿਹਾ ਸੀ, ਮੇਰੀ ਸਾਰੀ ਜ਼ਿੰਦਗੀ ਤੇ ਕਹਿਰ ਹੋਇਆ ਹੈ । ਮੇਰੀ ਜਵਾਨੀ ਘਟ ਘਾਟ ਜਮੀਨ ਤੇ ਆਪਣਾ ਆਪ ਸਭ ਇਕ ਤਰਾਂ ਪਿਆਰ ਦੀ ਭੇਟਾ ਹੋ ਗਏ। ਤਿੰਲੇ ਵਾਲੀਆਂ ਜੁੱਤੀਆਂ ਅਤੇ ਲੱਠੇ ਦੇ ਚਾਦਰੇ ਹੱਢਾਉਣ ਵਾਲਾ ਭਰਿਆ ਭਰਿਆ ਦਿਆਲਾ ਅੱਜ ਤਾਰੇ ਵਾਲਾ ਮਨੂਆ ਜੇਟਾ ਅਮਲੀ ਰਹਿ ਗਿਆ ਏ।
ਗਰਮੀਆਂ ਦੀ ਰੁੱਤ ਵਿਚ ਉਸਦਾ ਘੋੜਾ ਹੁੱਸ ਗਿਆ। ਦਿਆਲਾ ਵਧੇਰੇ ਨਸ਼ੇ ਖਾਣ ਪੀਣ ਕਰਕੇ ਬਹੁਤ ਸੁਸਤ ਅਤੇ ਖੇਤੀ ਹੋ ਗਿਆ ਸੀ। ਖੋਤੇ ਦੀ ਮਾਲਿਸ਼ ਕਦੇ ਉਸ ਆਪ ਨਹੀਂ ਕੀਤੀ ਸੀ। ਇਕ ਆਣਾ ਦੇ ਕੇ ਮੇਗੇ ਇਸ ਛੋਕਰੇ ਤੋਂ ਮਾਲਿਸ ਕਹਾਉਂਦਾ ਹੁੰਦਾ ਸੀ । ਛੋਕਰਾ ਕੀ ਮਾਲਿਸ਼ ਕਰਦਾ ਅਤੇ ਦੀ ਪਿੱਠ ਤਕ ਉਸਦਾ ਹੱਥ ਮਸਾਂ ਜਾਂਦਾ ਸੀ। ਘੋਤੇ ਨੂੰ ਪੂਰੀ ਨਿਆਰੀ, ਪੰਠ ਤੇ ਪਾਣੀ ਤਕ ਵੇਲੇ ਸਿਰ ਨਹੀਂ ਮਿਲਦਾ ਸੀ। ਘੋੜਾ ਚਲਾਕ ਹੋਣ ਕਰਕੇ ਹਾੜ੍ਹ ਦੀ ਰੁੱਤ ਵਿਚ ਜਿਆਦਾ ਵਗਦਾ ਰਿਹਾ। ਤਾਸਤ ਅਸਲੇ ਮੁੱਕ ਗਈ ਹੁਣ ਉਹ ਧੱਕਾ ਦਿੱਤਿਆ ਨਹੀਂ ਹਿਲਦਾ ਸੀ। ਅੱਕ ਕੇ ਦਿਆਲੇ ਨੇ ਇੱਕ ਸੌ ਚਾਲੀ ਰੁਪਏ ਦੇ ਘੋੜਾ ਗੱਡੀ ਵੇਚ ਦਿੱਤੀ। ਕੁਝ ਦਿਨ ਸੰਤਾਂ ਦੇ ਡੇਰੇ ਪਿਆ ਰਿਹਾ। ਫਿਰ ਰੂਪ ਹੁਰਾਂ ਨੂੰ ਮਿਲ ਕੇ ਕਲਕੀਤੇ ਜਾਣ ਦੀ ਮਿੱਥ ਲਈ। ਜਾਣ ਦੀ ਤਿਆਰੀ ਕਰ ਕੇ ਉਹ ਨਵੇਂ ਪਿੰਡ ਆ ਗਿਆ। ਕਾਕਾ ਤਿੰਨ ਦਿਨ ਤੋਂ ਪੁਲਿਸ ਤੋਂ ਡਰਦਾ ਟਲਿਆ ਫਿਰਦਾ ਸੀ। ਉਸ ਆਪਣੇ ਅਜਾਵਾਤ ਦੀ ਇਕ ਵਹੁਟੀ ਜ਼ਬਰਦਸਤੀ ਫੜ ਲਈ ਸੀ ਅਤੇ ਵਹੁਟੀ ਵਾਲਿਆਂ ਪੁਲਿਸ ਲੈ