

“ਨਹੀਂ ਦਿਆਲਿਆ ਮੈਂ ਨਹੀਂ ਪੀਣੀ ।“
“ਤੂੰ ਤਾਂ ਧਾਰ ਇਉਂ ਕਰਦਾ ਏ, ਜਿਵੇਂ ਅੱਗੇ ਮੂੰਹ ਤੇ ਨਹੀਂ ਹਰੀ ਹੁੰਦੀ । ਖਾਹ ਖਾਂ ਗਊ ਦੀ ਸੱਹ ਜੇ ਅੱਗੇ ਨੀ ਪੀਤੀ। ਦਿਆਲਾ ਇਉਂ ਕਹਿ ਰਿਹਾ ਸਿ ਜਿਵੇਂ ਉਸਦਾ ਵਿਸ਼ਵਾਸ ਪੀ ਲੈਣ ਵਾਲੇ ਪੰਜਾ ਸੀ । ਪੀਤੀ ਤਾਂ ਹੈ ਪਰ ਅੱਜ ਨਹੀਂ
“ਐਵੇਂ ਨਹੀਂ ਨਾਂਹ ਨੁਸਤ ਕਰੀਦੀ ਹੁੰਦੀ। ਅੱਜ ਮੇਰੀ ਪਾਤਰ ਈ ਪੀ ਲੈ ?
ਦਿਆਲੇ ਨੇ ਆਪਣਾ ਪੈਗ ਚੜਾ ਕੇ ਮੰਤਲ ਤੇ ਗਲਾਸੀ ਰੂਪ ਨੂੰ ਫੜਾ ਦਿੱਤੇ। ਉਸ ਕੀਤਾ ਚਿਰ ਨਹੀਂ ਨਹੀਂ ਕੀਤੀ, ਫਿਰ ਦਿਆਲੇ ਦੇ ਬਰਾਸਰ ਪੀਣੀ ਸ਼ੁਰੂ ਕੀਤੀ । ਉਹ ਬਗਾਨੇ ਪਿੰਡ ਤੇ ਨਾਵਾਸਿਫ ਘਰ ਦਾ ਖ਼ਿਆਲ ਦੇਖ ਕੇ ਘੱਟ ਪੀ ਰਿਹਾ ਸੀ । ਉਹ ਸੰਤੀ ਦੇ ਘਰ ਸ਼ਰਾਬੀ ਹੈ ਕੇ ਨਹੀਂ ਸੀ ਜਾਨਾ ਚਾਹੁੰਦਾ । ਦਿਆਲੇ ਨੇ ਨਸ਼ੇ ਦਾ ਲੋਕ ਆ ਜਾਣ ਤੇ ਗੱਲ ਤੋਰੀ।
“ਬਾਈ ਅੱਜ ਆਪਾਂ ਪਿਆਲੇ ਦੇ ਜਾਂਚੀ ਈ ਨਹੀਂ ਯਾਰ ਵੀ ਬਣ ਗਏ ਆ।
“ਆਹਿ ਬਾਈ ਰੂਪ ਤੇ ਹਾਲੇ ਵੀ ਹੈਰਾਨੀ ਦਾ ਅਸਰ ਸੀ।
“ਪਰ ਤੂੰ ਅਜੇ ਵੀ ਖੁਸ਼ਕ ਬੋਲਦਾ ਏਂ, ਤੈਨੂੰ ਹਾਲੇ ਨਸ਼ਾ ਈ ਨਹੀਂ ਆਇਆ ਫਤ ਘੁੱਟ ਹੋਰ ਪੀ। ਦਿਆਲੇ ਨੇ ਗਲਾਸੀ ਰੂਪਤ ਕਿਦਿਆਂ ਆਖਿਆ, ਮੈਨੂੰ ਇਹ ਵੀ ਪਤਾ ਤੂੰ ਏਥੇ ਕਿਹੜੇ ਕੰਮ ਆਇਆ ਦੇ
“ਮੈਂ ਚਾਚੀ ਸੰਤੀ ਦੀ ਜਮੀਨ ਲਖਾਉਣ ਆਇਆ ਆ । ਰੂਪ ਹੋਰ ਵੀ ਅਸਚਰਜ ਹੋ ਗਿਆ । ਫਿਰ ਖਿਆਲ ਕਰਨ ਲੱਗਾ। ਖੱਗੇ ਇਸ ਨੂੰ ਉਨਾਂ ਦੇ ਘਰ ਦੀ ਗੱਲ ਦਾ ਪਤਾ ਲੱਗ ਗਿਆ ਹੋਵੇ ।
“ਨਾਂ ਅਏ ਬਾਅਈ ਜਮੀਨ ਦਾ ਤਾਂ ਬਹਾਨਾ ਏ, ਅਸਲ ਕੰਮ ਤਾਂ ਮੈਗਨੀ ਦੇ ਦਰਸ਼ਨ ਐ
ਰੂਪ ਦਾ ਇਕਦਮ ਨਸ਼ਾ ਉਤਰ ਗਿਆ।
“ਕਿਹੜੀ ਮੇਰਨੀ ?" ਰੂਪ ਨੇ ਆਪਣੀ ਹੈਰਾਨੀ ਤੇ ਕਾਬੂ ਪਾਉਂਦਿਆ ਪੁੱਛਿਆ ।
“ਮੋਰਨੀ” ਮੋਰਨੀ ਸੁਣ ਬਾ ਆਈ ਤੇਰੀ ਚੰਨੋ ਤੇ ਮੇਰੀ ਸ਼ਾਮੋਂ । ਤੂੰ ਕਰਦਾ ਤੇ ਜਗਦਾ ਕਿਉਂ ਏ। ਆਪਾਂ ਤਾਂ ਪੱਟਿਆ ਗੁਹੜੇ ਯਾਰ । ਦੂਹਰੀ ਸਜੀਰੀ, ਸਾਧੂਆਂ ਦੀ ਓਏ
ਦਿਆਲਾ ਰੂਪ ਨਾਲ ਹੱਥ ਮਿਲਾ ਕੇ ਹੱਸ ਪਿਆ। ਉਸ ਨੂੰ ਨਸ਼ਾ ਤੇਜ ਹੁੰਦਾ ਜਾ ਰਿਹਾ ਸੀ।
“ਤੇਰੀ ਸ਼ਾਮੋਂ ਤਾਂ ਠੀਕ ਹੋਵੇਗੀ ਪਰ ਮੈਂ ਤਾਂ ਕਿਸੇ ਨੂੰ ਨਹੀਂ ਜਾਣਦਾ ।" ਰੂਪ ਨੇ ਅੰਦਰਲਾ ਡਰ ਲਹਿ ਜਾਣ ਤੇ ਬੇੜਾ ਧਰਵਾਸ ਫੜਦਿਆਂ ਕਿਹਾ।
ਇਹ ਬਾਅਈ ਸਿਹਾ, ਮੈਂ ਪਹਿਲੀ ਕੱਚੀ ਦੇ ਸਭ ਦੇ ਪਾਅਤ ਛੱਗੇ ਐ। ਮੈਨੂੰ ਤੂੰ ਖੁਸ਼ੀ ਪਤਆ।
ਭੇਦ ਖੁੱਲ ਗਿਆ ਤੇ ਨਾਲ ਹੀ ਸ਼ਰਮ ਦਾ ਘੁੰਡ ਹੋਰ ਵੀ ਉਚਾ ਹੋ ਗਿਆ। ਦਿਆਲੇ ਨੇ ਬਾਕੀ ਦੀਆਂ ਗੱਲਾਂ ਵੀ ਨਸ਼ੇ ਵਿੱਚ ਟਕੇਰਾਂ ਲਾ ਲਾ ਕੀਤੀਆਂ । ਆਪਣੀਆਂ ਸਾਰੀਆ ਕਲਾ ਉਸ ਪੁੱਛਣ ਤੋਂ ਬਿਨਾ ਹੀ ਖੋਲ ਕੇ ਬਰਾਤ ਕਰ ਦਿੱਤੀਆਂ ਪਰ ਆਖਰੀ ਗੱਲ ਉਸ ਬੜੇ ਦੁੱਖ ਦਰਦ ਨਾ ਆਖੀ:
"ਹੁਣ ਘੋਲੀਏ ਮੰਗ ਦਿੱਤੀ । ਬੀਤੇ ਦਿਨਾ ਦੀ ਹੀ ਪਰਾਹੁਣੀ ਏ । ਉਹਦਾ ਵਿਆਹ ।" ਉਸ ਲੰਮਾ ਹੱਕਾ ਲਿਆ। ਇਉਂ ਪ੍ਰਤੀਤ ਹੁੰਦਾ ਸੀ । ਜਿਵੇਂ ਉਸਦਾ ਨਸ਼ਾ ਅਸਲੋਂ ਹੀ ਲਹਿ ਗਿਆ ਸੀ । ਰੂਪ ਵੀ ਉਸਦੇ ਦਰਦ ਪਿਆਰ ਵਿੱਚ ਪਸੀਜ ਗਿਆ ।
ਦਿਨ ਛਿਪ ਰਿਹਾ ਸੀ । ਰੂਪ ਨੇ ਘਰ ਜਾਣ ਦੀ ਨੀਅਤ ਨਾਲ ਕਿਹਾ
“ਚੰਗਾ ਹੁਣ ਮੈਂ ਜਾਂਦਾ ਹਾਂ । ਤੂੰ ਕਿਤੇ ਨਵੇਂ ਪਿੰਡ ਜਰੂਰ ਦੇਣਾ ਮਾਰੀ ।”
ਤੇਰੇ ਪਿੰਡ ਜਰੂਰ ਆਉਣਾ ਬਾਈ, ਪਰ ਜਾਣ ਵਾਲੀ ਕੀ ਗੱਲ ਆਪੀ ਏਥੇ ਐ ਰੋਟੀ ਖਾਵਾਂਗੇ ।