Back ArrowLogo
Info
Profile

“ਨਹੀਂ ਦਿਆਲਿਆ ਕਦੇ ਫੇਰ ਸਹੀ ਹੁਣ ਮੈਨੂੰ ਜਰੂਰ ਜਾਣ ਦੇ “

“ਤੇਰੀ ਮਰਜੀ ਬਾਅਈ ਨੂੰ ਇਹ ਤੇਰਾ ਈ ਘਰ ਐ।"

“ਮੈਂ ਕਿਤੇ ਓਪਰਾ ਸਮਝਦਾ ਆ, ਰੂਪ ਨੇ ਉਠਦਿਆਂ ਕਿਹਾ ।

ਦਿਆਲਾ ਰੂਪ ਨੂੰ ਅੱਧ ਤੱਕ ਛੱਡ ਗਿਆ। ਰੂਪ ਸੰਕਲ ਸੈਕਲ ਤੁਰ ਰਿਹਾ ਸੀ, ਮਤਾਂ ਉਸਨੂੰ ਕੋਈ ਸ਼ਹਾਬੀ ਸਮਝ ਲਵੇ।

ਚੰਨੋ ਦਾ ਸੁਭਾਅ ਸਾਮੇ ਨਾਲੋਂ ਬਹੁਤ ਵੱਖਰਾ ਸੀ । ਸ਼ਾਮੇ ਚਿੰਤ ਦੀ ਰਾਕਲ ਪਰ ਦਿਲੋਂ ਸਾਫ ਹਮੇਸ਼ਾ ਕੁਝ ਨਾ ਕੁਝ ਬੋਲੀ ਜਾਨ ਵਾਲੀ ਕੁੜੀ ਸੀ ਅਤੇ ਕਈਆਂ ਗੱਲਾਂ ਨੂੰ ਭੁੱਲ ਵੀ ਓਦੋਂ ਈ ਜਾਂਦੀ ਸੀ । ਉਹ ਐਨਾਂ ਯਾਦ ਸ਼ਕਤੀ ਵਿੱਚੋਂ ਨਹੀਂ ਸਗੋਂ ਸਰਲ ਸੁਭਾਵਿਕਤਾ ਵਿਚੋਮ ਬੇਲਦੀ ਸੀ । ਚੰਨੋਂ ਅਣਖੀ ਤੇ ਗੰਭੀਰ ਸੀ । ਘੱਟ ਬੋਲਣ ਕਰਕੇ ਉਸ ਵਿੱਚ ਸਿਆਣਪ ਤੇ ਨਿਡਰਤਾ ਆ ਗਈ ਸੀ । ਉਹ ਗੱਲ ਨੂੰ ਆਪਦੀ ਪੈੜਾ ਸੀ ਤੇ ਸੋਚਦੀ ਬਹੁਤਾ ਸੀ।

ਰੂਪ ਨੇ ਸ਼ਾਮੋ ਨੂੰ ਇਕੱਲਿਆਂ ਵੇਖ ਕੇ ਚਿੜਾਉਣ ਲਈ ਕਿਹਾ

“ਮੈਂ ਤਾਂ ਘੋਲੀਏ ਨਵੇਂ ਯਾਰ ਨੂੰ ਮਿਲਣ ਜਾਣਾ ਏ । ਸੁਣਿਆ ਵਿਆਹ ਦੀ ਵੀ ਸੁੱਖ ਨਾਲ ਤਿਆਰੀ ਏ ।"

ਹੱਛਾ ਤੈਨੂੰ ਵੀ ਪਤਾ ਲੱਗ ਗਿਆ ।” ਸ਼ਾਮੇ ਦੇ ਚਿਹਰੇ ਤੇ ਬਿਲਕੁਲ ਓਪਰਾ ਤੇ ਨਵਾਂ ਰੰਗ ਸੀ, ਜਿਹੜਾ ਰੂਪ ਨੇ ਸ਼ਾਇਦ ਪਹਿਲੀ ਵਾਰ ਵੇਖਿਆ ਸੀ। "ਇੱਕ ਕਰਮਾ ਨੂੰ ਰੇਊਗਾ ਦੂਜਾ ਹੰਸੂਗਾ ।

ਸ਼ਾਮੋਂ ਦੀ ਬੁੱਧੀ ਫੈਰਨ ਬਿਜਲੀ ਦੀ ਤੋਂ ਵਾਂਗ ਸਾਰੇ ਮੁਆਮਲੇ ਵਿੱਚ ਦੀ ਫਿਰ ਗਈ। ਉਹ ਇੱਕ ਵਾਰ ਹੱਸ ਪਈ ਤੇ ਉਸ ਹਾਸੇ ਪਿੱਛੇ ਉਸ ਕਿੰਨੀਆਂ ਹੀ ਦੀਜਾਂ ਨੂੰ ਰੋਕ ਲਿਆ: ਹੈਰਾਨੀ ਸੰਗ, ਇੱਕ ਰੇਤ ਦਾ ਖੁੱਲ ਜਾਨਾ। ਉਸ ਤੋਂ ਬਿਨਾ ਕੋਈ ਨਹੀਂ ਜਾਣਦਾ ਸੀ ਕਿ ਉਸ ਅੰਦਰ ਕੀ ਲਰਜ ਰਿਹਾ ਹੈ। ਇਹੀ ਗੱਲ ਜੇ ਰੂਪ ਦੀ ਥਾਂ ਚੰਨੋ ਆਪਦੀ, ਉਹ ਕਦੇ ਨਾ ਹੱਸਦੀ ਸਰੀ ਉਹਦੇ ਗਲ ਲੱਗ ਕੇ ਤੇ ਪੈਂਦੀ ।

“ਮੈਂ ਤਾਂ ਹੁਣ ਦੂਜੀ ਵਾਰ ਆ ਗਿਆ ਹਾਂ, ਪਰ ਉਹ ਹੁਣ ਮਿਲਣ ਹੀ ਨਹੀਂ ਆਉਂਦੀ ?

“ਮੈਂ ਸੱਦ ਕੇ ਤਿਆਉਂਦੀ ਆ, ਸ਼ਾਮਵਰ ਕੇ ਘਰੋ ਨਿਕਲ ਗਈ । ਰੂਪ ਸਵਾਤ ਵਿੱਚ ਹੀ ਮੰਜੇ ਤੇ ਬਹਿ ਗਿਆ । ਉਸਨੂੰ ਨਏ ਦੀ ਖਾਸੀ ਲੋਰ ਆ ਗਈ । ਉਹ ਸੋਚ ਰਿਹਾ ਸੀ, ਚੰਨੋ ਨਾਲ ਕਿਹੜੀ ਗੱਲ ਕਰਾਂਗਾ । ਉਸਨੂੰ ਨਸ਼ੇ ਤੇ ਖੁਸ਼ੀ ਵਿੱਚ ਸਭ ਭੁੱਲਦਾ ਜਾ ਰਿਹਾ ਸੀ । ਸ਼ਾਮੇ ਇਕੱਲੀ ਵਾਪਸ ਆ ਗਈ।

“ਉਹ ਆਖਦੀ ਹੈ, ਹਜੇ ਨਹੀਂ ਪਰ ਆਉਂਗੀ ਜਰੂਰ।“

ਰੂਪ ਨੂੰ ਇਹ ਮਖੌਲ ਜਾਪਿਆ, ਜਿਹੜੀ ਹੁਣ ਨਹੀਂ ਆ ਸਕਦੀ ਰਾਤ ਨੂੰ ਆਵੇਗੀ । ਸ਼ਾਮੇ ਦੀ ਮਾਂ ਤੇ ਸੰਤੀ ਵੀ ਬਾਹਰਲੇ ਘਰੋਂ ਆ ਗਈਆਂ । ਉਨਾਂ ਰੂਪ ਨੂੰ ਰੋਟੀ ਪਵਾਈ। ਅੱਜ ਫਿਰ ਚੀਨ ਦੁੱਧ ਲੈਕੇ ਆਈ । ਉਹ ਕੋਈ ਗੱਲ ਨਾਯਰ ਸਕੀ। ਇੱਕ ਦੇ ਲੰਮੇ ਤੇ ਖਾਮੇਸ਼ ਹਉਕਿਆਂ ਨਾਲ ਰੂਪ ਨੂੰ ਤੱਕਿਆ ਅਤੇ ਵਾਪਸ ਚਲੀ ਗਈ । ਰੂਪ ਵੇਖਦਾ ਹੀ ਰਹਿ ਗਿਆ । ਦੁੱਧ ਪੀ ਕੇ ਉਹ ਚੁਬਾਰੇ ਵਿੱਚ ਪੈ ਗਿਆ ਅਤੇ ਚੀਨੇ ਬਾਰੇ ਕਪੜਨਾ ਦੀਆਂ ਲਹਿਰਾਂ ਵਿੱਚ ਉਡਣ ਲੱਗਾ ਚੰਨੋ ਆਈ ਪਿੱਛੇ ਤੇ ਚਲੀ ਪਹਿਲੋਂ ਗਈ । ਕੀ ਵੱਡੀ ਗੱਲ ਹੈ ਜੇ ਜੇਰਾ ਕਰਕੇ ਮੁੜ ਆ ਜਾਵੇ।

ਉਸਨੂੰ ਨੀਂਦ ਆ ਰਹੀ ਸੀ।

ਸਮਾ ਤੇ ਹਨੇਰਾ ਬਾਹਾਂ ਵਿੱਚ ਬਾਹਾਂ ਪਾਣੀ ਇਕੱਠੇ ਵਧ ਰਹੇ ਸਨ । ਰੂਪ ਇੱਕ ਯਾਦ ਵਿੱਚ ਧੜਕ ਰਿਹਾ ਸੀ ਅਤੇ ਨਿਰਾਜਵਾਦੀਆਂ ਵਾਂਗ ਚੁੱਪ ਸੀ । ਨਸ਼ੇ ਦੀ ਤਰੇਟ ਨਾਲ ਉਸ ਦੇ ਦਿਲ ਵਿੱਚ ਜਿੰਦਗੀ ਦੀ ਧੋਤ ਵੀ ਉਬਾਸੀਆਂ ਲੈ ਰਹੀ ਸੀ । ਇਉਂ ਤਾਂ ਕੁਝ ਨਹੀਂ ਸੁਆਦ ਸਦਾ ਫੈਲਦੇ ਜਿਹੇ ਰਹਿਣਾ । ਜਿੰਦਗੀ ਹੋਵੇ ਤਾਂ ਦੇਜ ਦੀ ਹੋਵੇ । ਮਨੁੱਖ ਸੋਚਦਾ ਹੈ ਤੇ ਉਦੋਂ ਤੱਕ ਸੋਚਦਾ ਹੀ ਰਹਿੰਦਾ ਏ ਜਦ ਤੱਕ ਆਪਣੇ ਅਮਲ ਵਿੱਚ ਸੁੱਖ ਦਾ ਫਲ ਨਾ ਪਾ ਲਵੇ।

ਰੂਪ ਨੇ ਪਲਸੇਟਾ ਲਿਆ ਅਤੇ ਦੁਬਾਰੇ ਦਾਇਕ ਸਾਰ ਸਹਿਜ ਨਾਲ ਪੁੱਤਿਆ। ਉਸ ਕੁੰਡੀ ਅੰਦਰੇ ਜਾਣ ਕੇ ਨਹੀ ਮਾਰੀ ਸੀ, ਉਹ ਹਾਲੇ

45 / 145
Previous
Next