Back ArrowLogo
Info
Profile

ਪਰ ਆਖਰ ਨੂੰ ਤਾਂ ਮੁਟਿਆਰ ਕੁੜੀ ਹੀ ਸੀ । ਗਲਵੱਕੜੀ ਤੋਂ ਹੋਸ਼ ਸੰਭਾਲਦਿਆਂ ਰੂਪ ਨੇ ਮੁਕੀ ਮਾਰੀ ਅਤੇ ਆਖਿਆ

“ਜਾਹ ਪਰਾਂਹ । ਇਉਂ ਪ੍ਰਤੀਤ ਹੁੰਦਾ ਸੀ, ਜਿਵੇਂ ਚੰਨੋ ਤੇ ਰੂਪ ਇੱਥੇ ਸੱਚਾਈ ਦੇ ਰੱਖ-ਵੱਖ ਸਾਕਾਰ ਹਨ।

ਰੌਂ ਗਿਆ (ਪਿਆਰ) ਹੰਡਾਂ ਵਿੱਚ ਸਾਰੇ

ਸੁੰਘਿਆ ਸੀ ਫੁੱਲ ਕਰ ਕੇ।

 

ਭਾਗ : ਦਸਵਾਂ

ਢਿੱਲੇ ਹੋ ਕੇ ਗਰਦਨ ਦੇ ਮੁੰਗੇ

ਲਿੱਸੀ ਹੈ ਗੀ ਤੂੰ ਬਚਨੋਂ ।

ਮਰਦ, ਔਰਤ ਦੀ ਮੌਤ ਗਿੱਚੀ ਪਿੱਛੇ ਸਮਝਦਾ ਹੈ । ਭਾਵੇਂ ਇਸ ਕਥਨ ਵਿੱਚ ਇਸਤਰੀ ਤੇ ਬਹੁਤ ਜਿਆਦਤੀ ਕੀਤੀ ਗਈ ਹੈ, ਪਰ ਕਈ ਹਲਾਤਾਂ ਵਿੱਚ ਗੱਲ ਆਪਣੇ ਭਾਵਾਂ ਤੇ ਪੂਰੀ ਉਤਰਦੀ ਹੈ । ਜਗੀਰ ਦੀ ਘਰਵਾਲੀ ਨੰਦੇ ਨੇ ਬਚਨੋਂ ਕੈਲ ਸਹੇਲੀ ਸਮਝ ਕੇ ਸੱਤੀ ਦੀ ਜਮੀਨ ਲੈਣ ਵਾਲੀ ਗੱਲ ਦਾ ਭਾਂਡਾ ਭੰਨ ਦਿੱਤਾ । ਉਦੋਂ ਤਾਂ ਸੱਤੀ ਦੀ ਕਮੀਨ ਲੈਣ ਵਾਲੀ ਗੱਲ ਤੇ ਉਸ ਖਾਸ ਧਿਆਨ ਨਾ ਦਿੱਤਾ, ਪਰ ਉਸਦੇ ਚਲੀ ਜਾਣ ਪਿੱਛੋਂ ਜਦ ਉਹ ਹਾਰੇ ਵਿੱਚ ਦੁੱਧ ਤੱਤਾ ਕਰ ਰਹੀ ਸੀ, ਉਸ ਨੂੰ ਸੋਚ ਫਰੀ ਰੂਪ ਨੂੰ ਜਮੀਨ ਦੀ ਕੀ ਲੋੜ ਸੀ ਸਤੀ ਵਿੱਚ ਵਿੱਚ ਕੋਈ ਕਾਰਾ ਨਾ ਕਰਵਾ ਦੇਵੇ । ਪਾਥੀਆਂ ਦਾ ਧੂੰਆਂ ਹਾਰੇ ਵਿੱਚੋਂ ਫਰੈਲੋ ਬਣ ਬਣ ਬਾਹਰ ਆ ਰਿਹਾ ਸੀ। ਅੱਜ ਮਿਲ ਲੈਟ ਦੇ ਮਰ ਜਾਏ ਨੂੰ । ਪੁੱਛੇਗੀ ਨਾ ਕਿਸੇ ਦੀ ਜਮੀਨ ਕਿਸੇ ਦੀ ਰੰਨ ਤੂੰ ਜੁਬਾਂ ਟੋਰਾਂ ਕੰਨਾਉਂਦਾ ਏਂ। ਤੈਥੋਂ ਘਟ ਜੀਰ ਕੇ ਨਹੀਂ ਖਾਧਾ ਜਾਂਦਾ । ਉਹ ਰੂਪ ਦੇ ਕੰਗਾ ਪੰਜਾ ਨਹੀਂ ਸੀ ਸਹਾਰ ਸਕਦੀ । ਉਸ ਨੂੰ ਸਦਾ ਇਹੀ ਡਰ ਖਾਈ ਜਾਂਦਾ ਕਿ ਰੂਪ ਉਸਤੋਂ ਕਿਤੇ ਖੁਸ ਨਾ ਜਾਵੇ । ਇਸਦਾ ਕਿਸੇ ਨਾਲ ਹੋਰ ਨਾ ਪੈ ਜਾਏ ਕੱਲੀ ਜਾਨ ਏ, ਆਹੀ ਤਾਂ ਉਸਦੇ ਪਾਣ ਪੀਣ ਦੇ ਦਿਨ ਏ।

ਅੱਜ ਕਪੂਰਿਆਂ ਤੋਂ ਆਇਆ ਰੂਪ ਨੂੰ ਚਾਰ ਦਿਨ ਹੋ ਗਏ ਸਨ । ਚਰਨ ਦੇ ਦਿਲ ਉਸ ਬਾਰੇ ਇੱਕ ਚੜਦੀ ਇੱਕ ਲਹਿੰਦੀ ਸੀ । ਹੁਣ ਰੂਪ ਕਬੂਤੇ ਪੈਰ ਚੱਕਣ ਲੱਗ ਪਿਆ ਏ, ਔਖਾ ਹੋਵੇਗਾ । ਸੱਤੀ ਦੀ ਜਮੀਨ ਨੂੰ ਸੰਤੀ। ਉਸਦਾ ਚਿਹਰਾ ਰੋਹ ਗੁੱਸੇ ਤੇ ਲੋਕ ਵਿੱਚ ਤਣ ਗਿਆ । ਫਿਰ ਉਸ ਮੁਸਕਾਮਦਿਆਂ ਕਿਹਾ, “ ਇਹ ਨਹੀਂ ਹੋ ਸਕਦਾ ।" ਸੱਤੀ ਤੇ ਰੂਪ ਅਨਹੋਣੀ । ਹਾਂ ਪਰ ਨੰਦੇ ਨੇ ਇਹਦੀ ਤਤੀਜੀ ਸ਼ਾਮੇ ਦੀ ਗੱਲ ਰੜਕਾਈ ਸੀ । ਸੱਚੀਂ ਮਰਦ ਦਾ ਫਸਾਹ ਵੀ ਕੀ ਏ ? ਜਦੋਂ ਖਰੀਆਂ ਖਰੀਆਂ ਸੁਣਾਉਂਦੀ ਆ, ਫਿਰ ਤਾਂ ਹੱਸਣ ਲੱਗ ਜੂ। ਬੜਾ ਖਚਰਾ ਏ ਕੋਹੜੀ ।

ਬਚਨੋਂ ਰਾਜੀ ਦੇ ਘਰ ਵਿਚ ਦੀ ਰੂਪ ਰੂਪ ਜੇਲ ਕੋਲ ਆ ਗਈ। ਆਪਣ ਕੋਲੇ ਨੂੰ ਹੀ ਨੂੰ ਜੱਧ ਤੋਂ ਉਤਰਦੀ ਨੂੰ ਇੱਕ ਗਵਾਚਣ ਨੇ ਵੇਖ ਲਿਆ। ਗਵਾਚਣ ਫੋਠੇ ਤੇ ਸੁੱਕਾ ਪਾਇਆ ਪੀਹਣਾ ਲਾਹੁਣ ਚ ਸੀ । ਬਚਨੋਂ ਨੇ ਉਸਨੂੰ ਦੇਖਿਆ ਰੱਖਿਆ ਨਹੀਂ ਸੀ । ਇਹ ਵੀ ਕਿਸ ਤਰਾਂ ਹੋ ਸਕਦਾ ਸੀ, ਬਚਨੋਂ ਦੀ ਹੁਸਿਆਰੀ ਸਾਰੀ ਦੁਨੀਆਂ ਦੀ ਹੀ ਤਾੜ ਰੱਖਦੀ ? ਪਰ ਮੁਲਾਹਜੇਦਾਰੀ ਦੀ ਆੜ ਵਿੱਚ ਉਸਦੇ ਚੋਰ ਹੋਏ ਦਿਲ ਨੇ, ਨੇੜ ਤੋੜ ਦੇ ਸਭ ਘਰਾਂ ਨਾਲ ਮਿਠਿਆ ਹੈਜ ਖੇਡ ਕੇ ਇੱਕ ਪ੍ਰਕਾਰ ਦੀ ਮਿੱਤਰਤਾ ਪੈਦਾ ਕੀਤੀ ਹੋਈ ਸੀ । ਨਵੇਕਲੇ ਉਸਦੀਆਂ ਹਾਣੀ ਗਵਾਚਦਾਂ ਉਸਨੂੰ ਰੂਪ ਨਾਲ ਯਾਰੀ ਦੀਆਂ ਟਕੋਰਾਂ ਮਾਰਦੀਆਂ । ਵਾਸਤਵ ਵਿੱਚ ਕਈਆਂ ਨੂੰ ਉਸਦੀ। ਯਾਰੀ ਤੇ ਰਸ਼ਕ ਆਉਂਦਾ । ਉਹ ਕਿਸੇ ਦਾ ਵੀ ਭੋਰਾ ਗਿਲਾ ਨਾ ਕਰਦੀ ਸਗੋਂ ਹੱਸ ਕੇ ਸਾਰੀਆ ਨੂੰ ਪਰਸੰਨ ਕਰ ਲੈਂਦੀ। ਪਰ ਅੰਦਰੋਂ ਉਨ੍ਹਾਂ ਦੀਆਂ ਅਣੀ-ਚੌਤਾਂ ਘੋੜੇ ਸੁਆਦ ਨਾ ਮਾਣਦੀ । ਰੂਪ ਵਿਹੜੇ ਵਿੱਚ ਪਸ਼ੂਆਂ ਨੂੰ ਪੱਠੇ ਪਾ ਰਿਹਾ ਸੀ । ਸੇਂਜੀ ਨਾਲ ਭਰਿਆ ਟੋਕਰਾ ਉਸੇਦੇ ਲੋਕ ਨਾਲ ਬਣਿਆ ਹੋਇਆ ਸੀ । ਬਚਨੋਂ ਨੂੰ ਵੇਖ ਕੇ ਉਸਨੇ ਬਲਦਾਂ ਦੀ ਖੁਰਲੀ ਵਿੱਚ ਟੋਕਰਾ ਉਲਟਾ ਦਿੱਤਾ । ਬਚਨੋਂ ਨੂੰ ਕੰਧ ਤੋਂ ਉਤਾਰ ਕੇ ਉਸ ਬਾਹਰਲਾ ਕੁੰਡਾ ਮਾਰ ਦਿੱਤਾ। ਉਸ ਆਉਂਦਿਆਂ ਹੀ ਚੁੱਪ-ਚਾਪ ਤੇ ਭਰੀ ਦਿੱਤੀ ਸਚਨ ਤੋਂ ਪੁੱਛਿਆ:

“ਕਿਉਂ ਸਰਦਾਰਨੀਏ ਕੀ ਹਾ ਏ?

“ਹਾਲ ਤੇਰਾ ਸਰਦਾਰਾ ਜਿਹੜਾ ਹਰੀਆ ਚਰਦਾ ਫਿਰਦਾ ਏ, ਮੇਰਾ ਘਰੇ ਸਰਦੀ ਦਾ ਕਿਹੜਾ ਹਾਲ?”

48 / 145
Previous
Next