Back ArrowLogo
Info
Profile

ਆ ਕੇ ਰੂਪ ਨੂੰ ਆਖਿਆ -

ਰੂਪ, ਤੈਨੂੰ ਕਪੂਰਿਆਂ ਵਾਲਾ ਕਰਤਾਰਾ ਮਿਲਣ ਆਇਆ ।"

"ਓਨੇ ਕਾਹਨੂੰ ਆਉਣਾ ਸੀ ।" ਰੂਪ ਦੇ ਚਿਹਰੇ ਤੇ ਦਿੱਤਾ ਤੇ ਸ਼ਰਮ ਦੇ ਭਾਵ ਉਤਾਰ ਚੜਾਅ ਲੈ ਰਹੇ ਸਨ । ਜਗੀਰ ਨੇ ਉਸਦੀ ਰੱਖੀ ਵਿੱਚ ਕੂਹਣੀ ਮਾਰੀ । ਉਸ ਦੀ ਮੁਸਕਦੀ ਅੱਖ ਦਾ ਨਸ਼ਾ ਕਹਿ ਰਿਹਾ ਸੀ ਸੱਜਣਾਂ ਕਿਹੜੀ ਕੈਦ ਦਾ ਉਲ ਵੱਜਿਆ ਸ਼ਹਿਰ ਗਰਾਂ “

ਸੰਤਰੀ ਨੇ ਥਾਣੇ ਦੇ ਵੱਡੇ ਮੁਨਸ਼ੀ ਤੋਂ ਜਾ ਕੇ ਪੁੱਛਿਆ:

“ਮੁਲਜਮ ਦਾ ਰਿਸ਼ਤੇਦਾਰ ਆਇਆ ਤੇ ਉਸਨੂੰ ਮਿਲਣਾ ਚਾਹੁੰਦਾ ਏ ?

“ਕੋਈ ਚੀਜ ਦੋਦਾ ਏ ਤਾਂ ਫੜਕੇ ਮੁਲਜਮਾਂ ਨੂੰ ਫੜਕੇ ਆਪਦੇ ਦੇ, ਜੇ ਮਿਲਣਾ ਏ ਤਾਂ ਪੂਰੇ ਪੰਜ।

“ਉਹ ਤਾਂ ਮੇਰਾ ਈ ਆਦਮੀ ਏ ।

ਫੇਰ ਤੂੰ ਪੰਜਾ ਚੋਂ ਆਪਣਾ ਹਿੱਸਾ ਨਾਂ ਲਵੀਂ ।"

ਮੂਲੋ ਨਕਾਰੀਆ ਗੱਲਾਂ ਨਾ ਕਰਿਆ ਕਰ, ਕਿਸੇ ਹੋਰ ਥਾਂ ਸੇਜਾ ਖੋਜਾ ਮਾਰ ਲਵੀ ( ਕਿਸਨੇ ਦਫਤਰੋਂ ਬਾਹਰ ਨਿਕਲਦਿਆਂ ਕਿਹਾ। ਟਾਹਲੀ ਹੇਠ ਬੈਠੇ ਕਰਤਾਰੇ ਨੂੰ ਉਸ ਹੱਥ ਦੇ ਇਸ਼ਾਰੇ ਨਾਲ ਸੱਦਿਆ।

ਮੁਨਸ਼ੀ ਸਾਲਾ ਛੋਟਾ ਮੰਨੇ ਨਾ, ਆਪੇ ਮੈਂ ਤਾਂ ਹੱਗ ਖਾਣਾ ਏ। ਐਵੇਂ ਦੋਹ ਕੁ ਮਿੰਟਾਂ ਚ ਗੋਲ ਕਰਕੇ ਆ ਜਾਵੀਂ । ਬਾਬ ਖਾਣ ਸਾਹਿਬ (ਵੱਡਾ ਬਾਣੇਦਾਰ ) ਦੀ ਨਾ ਘਰੋਂ ਨਿਕਲ ਆਵੇ ਸਹੁਰਾ ਕਿਸੇ ਦੀ ਇੱਜਤ ਲਾਹੁੰਦਾ ਚਿੱਲ ਨੀ ਕਰਦਾ। ਅੱਹ ਸਾਹਮਣੀ ਕੈਨਤੀ ਚ ਐ ਸਾਰੇ।

ਕਰਤਾਰੇ ਨੇ ਦੁਪੱਟਾ ਬਾਤ ਕੇ ਮੈਚੇ ਤੇ ਸੁੱਟਿਆ ਮੁੜ ਟੇਢੀ ਪੱਗ ਨੂੰ ਦੋਹਾਂ ਹੱਥਾਂ ਨਾਲ ਦਬਾ ਕੇ ਠੀਕ ਕੀਤਾ ਅਤੇ ਲੰਮੀਆਂ-ਲੰਮੀਆਂ ਪਲਾਘਾਂ ਪੁੱਟ ਕੇ ਲੈਟੋ ਦੀਆਂ ਸੀਖਾ ਦੇ ਬੂਹੇ ਅੱਗੇ ਆ ਗਿਆ । ਸਾਰਿਆ ਹੱਸਦਿਆਂ ਉਸਨੂੰ ਫਤਿਹ ਬੁਲਾਈ।

“ਕੀ ਪੰਗਾ ਲੈ ਲਿਆ ?" ਕਰਤਾਰੇ ਨੇ ਰੂਪ ਤੋਂ ਹਾਲ ਚਾਲ ਪੁੱਛਿਆ।

ਜਿਹੜੀ ਸਾਲੀ ਬਦਨਾਮੀ ਮਿਲਦੀ ਹੋਵੇ ।"

ਹੁਣ ਓਦਰਿਆ ਕੀ ਹੋਜੂ

"ਓਦਰਨਾਂ ਕਾਹਦੇ ਪਿੱਛੇ ਐ ਸਵੇਰੇ ਕੱਚੀਆਂ ਜਮਾਨਤਾਂ ਹੋ ਜਾਣਗੀਆਂ, ਇੱਕ ਰਾਤ ਨਾਲ ਲਹੂ ਤਾਂ ਨਹੀਂ ਸਕਦਾ । ਸ਼ਰਮ ਲੇਹੜੇ ਦੀ ਆਉਂਦੀ ਏ ਨਾ ਕੋਈ ਹੱਲ ਨਾ ਬਾਤ ।" ਰੂਪਨੇ ਕਰਤਾਰੇ ਦੀ ਤਸੇਲੀ ਗਈ ਕਿਹਾ।

ਇਹਦੀ ਯਾਰੀ ਬਥੇਰੇ ਪਿਟਟੇ ਕਰਾਉਗੀ, ਇਹਦੇ ਮੂੰਹ ਨੂੰ ਤਖਾਣਵਧ ਚਲੇ ਗਏ ।" ਜਗੀਰ ਨੇ ਇੱਕ ਅਰਜਨ ਨਾ ਦੇ ਗੱਬਰੂ ਵੱਲ ਇਸ਼ਾਰਾ ਕਰਦਿਆਂ ਕਿਹਾ।

“ਗੱਲ ਕੀ ਹੋਈ ?" ਕਰਤਾਰੇ ਨੇ ਸਾਰੀ ਹੀਣ ਸਮਝਣ ਲਈ ਪੁੱਛਿਆ ।

ਆਹ ਵੇਖ ਬੈਠਾ ਮੁਚਰੂ ਜਿਹਾ ਅਰਜਨ, ਜਰਾਬੀ ਹੋਇਆ ਹਰੇਕ ਨੂੰ ਗਾਲ ਬਿਨਾ ਗੱਲ ਨਾ ਕਰੋ । ਇੱਕ ਸਾਈ ਬਾਈ ਕਰਦੇ ਦੋਸਰ ਨੂੰ ਲਵੇਰਾ ਚੰਦ ਮਾਰਿਆ । ਉਹ ਵੀ ਤਪ ਗਿਆ। ਹੋਰ ਕਰਦਾ ਵੀ ਕੀ । ਜੀ ਜੀ ਕਰਦਿਆਂ ਚਪੇੜਾਂ ਕੌਣ ਸਹਾਰਦਾ ਏ । ਅਰਜਨ ਅੱਗ ਦੀ ਨਾਲ ਸਮਝਿਆ ਸਮਝੋ ਨਾ, ਫਤਿਆ ਰਹੇ ਨਾ। ਅਜੇ ਚੰਗਾ ਹੋ ਗਿਆ, ਜਿਵੇਂ ਕਿਸੇ ਦੇ ਘਰ ਛੱਕੇ ਗਏ ਸਾਂ, ਜੇ ਵਾਕੇ ਦਾ ਕੇਸ ਬਣਾ ਦਿੰਦੇ। ਇੱਕ ਸੌ ਸੰਤ ਦੀਆਂ ਜਮਾਨਤਾਂ ਤੇ ਪਹਿੜਾ ਛੁਟ ਗਿਆ । ਏਹਾਜਹੀ ਤਾਂ ਅਰਜਨ ਕਰਵਾਈ ਜਾਵੇ ਨਾਲ (“ ਰੂਪ ਨੇ ਸਾਰੀ ਵਿਥਿਆ ਕਹਿ ਸੁਣਾਈ।

“ਤੇਰਾ ਕੀ ਹਾਲ ਐ ਅਰਜਨਾ ਬਾਈ, ਨੀਵੀਂ ਪਾਈ ਐ

“ਹਾਲ ਬਾਦੀ ਬਾਹਰ ਆ ਕੇ ਦੱਸਾਂਗੇ “

72 / 145
Previous
Next