Back ArrowLogo
Info
Profile

ਦੀਂਹਦਾ ਏ ਅਜੇ ਫਾਰਸੀਆ ਮਾਰਨੇ ਨਹੀਂ ਟਲਦਾ ।" ਕਬੀਰ ਨੇ ਨੱਕ ਦਾ ਸਤਾਰਾ ਮਾਰਿਆ ਆਖਿਆ।

ਕਰਤਾਰੇ ਦੇ ਬਅੰਦਰ ਜਿਉਣੇ ਦੀ ਵਿਹੁ ਜਾਗ ਪਈ। ਉਸ ਰੂਪ ਤੋਂ ਪੁੱਛਿਆ।

ਰੂਪ ਵੱਡੇ ਜਿਉਣਾ ਕੌਨ ਏਂ ?

"ਉਹ ਸਾਲਾ ਲੱਬੇ ਦਾ ਏ, ਆਪਣੀ ਪੜਕਦੀ ਐ ਓਹਦੇ ਨਾਲ ।” ਜਗੀਰ ਨੇ ਸੁਣਦੇ ਸਾਰ ਕਹਿ ਦਿੱਤਾ।

ਤਾਂਹੀਏ ।"

ਕਿਉਂ ਕਿਤੇ ਮਿਲਿਆ ਸਹੀ ਰੂਪ ਨੇ ਅੰਤਰੀਵ ਫਿਕਰ ਅਨੁਭਵ ਕੀਤਾ।

“ਕਪੂਰੀ ਆਇਆ ਸੀ, ਕੁਛ ਵਧਮੀਆਂ ਘਟਮੀਆਂ ਕਰਦਾ ਸੀ ।

"ਕੋਈ ਨਾ ਕਰ ਲੈਣ ਦੇ, ਪਿੰਡ ਆ ਕੇ ਇੱਕੀ ਦੀਆਂ ਕੀਤੀ ਪਾ ਦਿਆਂਗੇ ।” ਜਗੀਰ ਨੇ ਤਲਖ ਹੁੰਦਿਆਂ ਆਖਿਆ।

ਸ਼ਰੀਕੇ ਵਾਲਾ ਰੂਸ ਮਾਰਦਾ ਈ ਹੁੰਦਾ ਏ ਤਾਂ ਰੂਪ ਨੇ ਦੁੱਖ ਨੂੰ ਅੰਦਰ ਪੀ ਲਿਆ।

“ਕਿਸੇ ਚੀਜ ਦੀ ਲੋਡ ਦੇ ਤਾਂ ਦੱਸੇ ਜਰਤਾਰੇ ਨੇ ਯਾਰਾਂ ਵਾਲੀ ਹਮਦਰਦੀ ਤੇ ਵਫਾ ਨੂੰ ਪਰਗਟ ਕਰਦਿਆਂ ਪੁੱਛਿਆ।

"ਬਸ ਕੁਛ ਨਹੀਂ ਚਾਹੀਦਾ

“ਚੰਗਾ ਸਵੇਰੇ ਮੈਂ ਮੇਰੀ ਆਵਾਂਗਾ ।”

“ਕੀ ਲੋਡ ਏ, ਤੂੰ ਘਰ ਰਹੀ ਸਾਡੇ ਬਚੇਤੇ ਜਮਾਨਤੀਏ ਆ ਜਾਣਗੇ “

ਨਹੀਂ ਮੈਂ ਆਊਂਗਾ ਤਾਂ ਸਹੀ। ਹੱਛਾ ਸਾ ਸ੍ਰੀ ਕਾਲ “

“ਸਾ ਸ੍ਰੀ ਕਾਲ । ਉਨਾਂ ਸਾਰਿਆਂ ਹੱਥ ਜੋੜਦਿਆਂ ਪੁਕਾਰਿਆ।

ਕਰਤਾਰੇ ਨੇ ਬਾਹਰ ਆ ਕੇ ਕਿਸਨੇ ਦਾ ਧੰਨਵਾਦ ਕੀਤਾ। ਜਦ ਉਹ ਬਾਣਿਓ ਪਿੰਡ ਨੂੰ ਤੁਰਿਆ, ਸੂਰਜ ਕਾਨਿਆਂ ਤੇ ਮਲਿਆਂ ਦੀ ਓਟ ਵਿੱਚ ਛਿਪ ਰਿਹਾ ਸੀ । ਪੰਛੀ ਦਰਖਤਾਂ ਉੱਤੇ ਆਪਣੇ ਟਿਕਾਣੇ ਭਾਲ ਰਹੇ ਸਨ । ਮੰਡਿਆਲੀ ਭਰੇ ਖੇਤਾਂ ਵਿੱਚ ਜਿੱਡੇ ਬੋਲ ਰਹੇ ਸਨ । ਉਸ ਮਨ ਹੀ ਮਨ ਵਿੱਚ ਜਿਉਣੇ ਨੂੰ ਹਜਾਰ ਗਾਲ ਕੱਢੀ । ਉਸਦੇ ਘਰ ਪਹੁੰਚਣ ਤੱਕ ਕਾਫੀ ਹਨੇਰਾ ਹੋ ਚੁੱਕਾ ਸੀ । ਬੇੜਾ ਦਮ ਲੈ ਕੇ ਦੁੱਧ ਦੀ ਲੂਟ ਵਾਲੀ ਲੱਸੀ ਪੀਤੀ । ਇਸਨਾਨ ਕਰਕੇ ਤਪੇ ਪਿੱਛੇ ਨੂੰ ਠਾਰਿਆ। ਮੁੜ ਰੋਟੀ ਪਾ ਕੇ ਦਲਾਨ ਦੀ ਛੱਤ ਤੇ ਪੈ ਗਿਆ।

ਉਸ ਘਰ ਨਹੀਂ ਸੀ ਦੱਸਿਆ ਕਿ ਰੂਪ ਕੋਲ ਦਾ ਹਵਾਲਾਤ ਬੰਦ ਏ ਅਤੇ ਹੁਣ ਉਸਨੂੰ ਮਿਲ ਕੇ ਆ ਰਿਹਾ ਹਾਂ । ਭਜਨ ਤੇ ਚੰਨੋ ਨੇ ਅਨੁਮਾਨ ਲਾ ਲਿਆ ਸੀ ਹੁਣ ਬਾਣਿਓ ਹੀ ਆ ਰਿਹਾ ਸੀ । ਹਨੇੜੇ ਵਿਚ ਉਸਦੀ ਚੁੱਪ ਜਨੇ ਤੇ ਦੇ ਚੰਨੋ ਨੂੰ ਮੇਲੇ ਤੇ ਦੀ ਨੇਕ ਵਾਂਗ ਚੁੱਣ ਰਹੀ ਸੀ ਬਲਿਆਨੀ । ਸਦੀਆਂ ਰੋਟੀਆਂ ਵਾਲਾ ਫਾਬਾ ਅਤੇ ਘਿਉ ਵਾਲੀ ਕੁਜੀ ਆਲੇ ਵਿੱਚ ਰੁੱਖ ਦਿੱਤੀਆਂ । ਚੰਨੋ ਦੇ ਫਿਕਰ ਨੂੰ ਉਸ ਤਿੱਖੀਆਂ ਨਜਰਾਂ ਨਾਲ ਤਾਗ ਲਿਆ ਸੀ, ਉਹ ਆਪ ਗੱਲ ਦੀ ਤਹਿ ਤੱਕ ਪਹੁੰਚਣ ਲਈ ਕਾਹਲੀ ਸੀ । ਕੰਮ ਕਾਰ ਪਿੱਛੇ ਉਹ ਵਿਹਲੀ ਹੈ ਜੇ ਦੁਰਾਨ ਦੀਆਂ ਪੱਤੀਆਂ ਚੜਨ ਲੱਗੀ । ਅਜੇ ਪਹਿਲੇ ਝੰਡੇ ਤੇ ਪੈਰ ਰੱਖਿਆ ਹੀ ਸੀ ਕਿ ਉਹ ਇੱਕ ਪਾਸਿਓ ਟੁੱਟ ਗਿਆ ਅਤੇ ਰਜਨੇ ਦਾ ਪੈਰ ਮੁੜ ਧਰਤੀ ਤੇ ਆ ਪਿਆ । ਜੰਗ ਲੱਗ ਜਾਣ ਕਰਕੇ ਲੋਹੇ ਦੀ ਮੇਖ ਸ਼ੇਡੀ ਹੋ ਗਈ ਸੀ ।

“ਓਏ ਦੇ ਅੰਤਰਿਆ । ਉਸ ਮਾਤਾ ਸ਼ਗਨ ਸਮਝ ਕੇ ਮਨ ਵਿੱਚ ਵਾਲ ਦਿੱਤਾ । ਉਸ ਡੱਡੇ ਦੇ ਦੂਜੇ ਪਾਸੇ ਸਹਾਰਵਾਂ ਪੈਣ ਰੱਖ ਕੇ ਪੈਤੀ ਚਣ ਗਈ ਅਤੇ ਸਹਿਜ ਨਾਲ ਕਰਤਾਰੇ ਦੀ ਪੁਆਦ ਜਾ ਬੈਠੀ।

ਲਿਆ ਤੇਰੀਆਂ ਲੱਤਾਂ ਨੱਪ ਦਿਆ। ਭਜਨ ਨੇ ਬੁਲਾਉਣ ਦੇ ਬਹਾਨੇ ਨਾਲ ਕਿਹਾ।

“ਨਹੀਂ, ਮੈਂ ਸੰਤਾਂ ਨੀ ਨਪਾਉਣੀਆਂ ਤੂੰ ਮਤਲਬ ਦੀ ਗੱਲ ਕਰ।

73 / 145
Previous
Next