Back ArrowLogo
Info
Profile

ਅਜਿਹੇ ਮੌਕੇ ਤੇ ਹਰੇਕ ਔਰਤ ਚਾਹੁੰਦੀ ਹੈ ਕਿ ਉਸਦਾ ਮਰਦ ਅਜਿਹੇ ਦਿਲ ਤੋੜਵੇ ਜਵਾਬ ਨਾਲੋਂ ਉਸਦੀ ਹਿੱਕ ਵਿੱਚ ਮੁੱਕੀ ਮਾਰ ਦੇਵੇ। ਉਹ ਸਮਝਦੀ ਹੈ ਮਰਦ ਜਿੰਦਗੀ ਤੇ ਉਸਦੇ ਪਿਆਰ ਬਾਰੇ ਨਿਰਾ ਪੱਥਰ ਹੈ ਜਿਸ ਵਿੱਚ ਹਰਕਤ ਤੇ ਅਹਿਸਾਸ ਰਤਾ ਵੀ ਨਹੀਂ ਜਾਂ ਫਿਰ ਸਬਦਾ ਅੰਗਿਆਰ, ਜਿਹੜਾ ਕੈਮਲਤਾ ਸਾੜ ਸੁੱਟਦਾ ਹੈ । ਵਾਸਤਵ ਵਿੱਚ ਔਰਤ ਮਰਦ ਨਾਲੋਂ ਹਰ ਸਮੇ ਬਹੁਤਾ ਮਹਿਸੂਸ ਕਰਦੀ ਹੈ । ਉਹ ਇੱਕ ਸਦਾ ਖਿੜਿਆ ਫੁੱਲ ਹੈ ਜਿਹੜਾ ਕਦੇ ਜਿੰਦਗੀ ਨੂੰ ਨਫਰਤ ਨਹੀਂ ਕਰ ਸਕਦਾ । ਰਜਨੇ ਬੇੜੀ ਚੁੱਪ ਰਹਿ ਕੇ ਫਿਰ ਬੋਲੀ ਜਿਵੇਂ ਔਰਤ ਸੌ ਵਾਰ ਦਿਲ ਟੁੱਟ ਜਾਣ ਤੇ ਵੀ ਮਰਦ ਨੂੰ ਬੁਲਾਉਣ ਲਈ ਮਜਬੂਰ ਹੁੰਦੀ ਹੈ।

ਰੂਪ ਹੋਰੀ ਛੱਡ ਦਿੱਤੇ ?

“ਤੈਨੂੰ ਕੀਹਨੇ ਦੱਸਿਆ ਏ”ਕਰਤਾਰੇ ਨੇ ਹੇਰਾਨ ਹੁੰਦੇ ਪੁੱਛਿਆ।

ਉਹ ਬੰਦਾ ਵੇਖ ਤਾਂ ਤੈਨੂੰ ਦੱਸਦਾ ਸੀ ।

ਕਰਤਾਰੇ ਨੇ ਉਸਦੀ ਗੱਲ ਵੱਲ ਧਿਆਨ ਦਿੰਦਿਆਂ ਵੀ ਉੱਤਰ ਨਾ ਦਿੱਤਾ ਅਤੇ ਇਹ ਸੋਚਦਾ ਰਿਹਾ ਕਿ ਇਸਨੂੰ ਕਿਵੇਂ ਪਤਾ ਲੱਗਾ।

“ਓਹਦੀਆਂ ਝੂਠੀਆਂ ਸੱਚੀਆਂ ਦਾ ਖਿਆਲ ਨਾ ਕਰ ਲੀ । ਭਜਨ ਨੇ ਅਟਕ ਅਟਕ ਕੇ ਗੱਲ ਪੂਰੀ ਕੀਤੀ, “ਨਾਲੇ ਬੀਬੀ ਆਖਦੀ ਸੀ।

“ਹੂਂ, ਕੀ ਚੰਨੋ ਆਪਦੀ ਸੀ ਕੁਛ ।" ਕਰਤਾਰੇ ਨੇ ਉਸਦੀ ਗੱਲ ਫੋਲ ਰੱਖ ਵੱਖ ਪਹਿਲੂਆਂ ਤੇ ਧਿਆਨ ਦਿੰਦਿਆਂ ਕਿਹਾ।

“.. "ਭਜਨੋ ਚੁੱਪ ਸੀ । ਉਸ ਵਿੱਚ ਉਹ ਰ ਆ ਗਿਆ ਜਿਹੜਾ ਔਰਤ ਦੀ ਸੱਚਾਈ ਤੇ ਮਰਦ ਦੇ ਤਲਖ ਮੁੜ ਰੋਹਬ ਚੋਂ ਪੈਦਾ ਹੁੰਦਾ ਏ। ਬਜਨੇ ਦੀ ਚੁੱਪ ਨੇ ਕਰਤਾਰੇ ਦੇ ਦਿਲ ਵਿੱਚ ਕਈ ਮਰੀਆ ਲੋਕਾਂ ਨੂੰ ਜਿਉਂਦਿਆਂ ਕਰ ਦਿੱਤਾ। ਕਰਤਾਰੇ ਨੇ ਸਬ ਕੁਛ ਜਾਨਣ ਲਈ ਨਰਮ ਹੁੰਦਿਆਂ ਪੁੱਛਿਆ:

ਚੰਨੋ ਕੀ ਆਖਦੀ ਸੀ ?

"ਉਹ ਕਹਿੰਦੀ ਸੀ ਜਿੱਥੇ ਮੇਰੇ ਸਾਕ ਦੀ ਹਾਮੀ ਭਰੀ ਏ ਓਥੇ ਈ ਕਰਿਓ। ਨਹੀਂ ... । ਭਜਨੇ ਨੇ ਬਿਜਕਦਿਆਂ ਅਤੇ ਕਰਦਿਆਂ ਸਭ ਜਾਤ ਕਹਿ ਵੀ ਦਿੱਤਾ ਅਤੇ ਬਹੁਤ ਕੁਝ ਰੋਕ ਵੀ ਲਿਆ। । ਉਸ ਕਰਤਾਰੇ ਦੇ ਗੁੱਸੇ ਵਿੱਚ ਬਦਲਦੇ ਚਿਹਰੇ ਨੂੰ ਹਨੇਰੇ ਕਰਕੇ ਸ਼ਾਇਦ ਨਹੀਂ ਵੇਖਿਆ । ਸ਼ਾਇਦ ਉਸਦੇ ਬਦਲਦੇ ਭਾਵ ਵੇਖਕੇ ਦੜ ਫੱਟ ਜਾਂਦੀ । ਅੰਦਰਲੇ ਸੈਕ ਨਾਲ ਕਰਤਾਰੇ ਦੀਆਂ ਅੱਖਾਂ ਉਬਲਣੀਆਂ ਸ਼ੁਰੂ ਹੋ ਗਈਆਂ ।ਉਸ ਅੰਦਰੇ ਇੱਕ ਵੈਲੀ ਜੱਟ ਦੀ ਅਣਖੀ ਜਹਿਨੀਅਤ ਹੁੰਗਾਰਨ ਲੱਗ ਪਈ । ਪਰ ਉਹ ਖਾਮੋਸ਼ ਸਭ ਕੁਝ ਜਰ ਗਿਆ, ਜਿਵੇਂ ਲਾਲ ਹੋਈ ਛੁਰੀ ਜਹਿਰ ਪੀ ਜਾਂਦੀ ਹੈ ਦਿਲ ਆਪਣੇ ਵਿੱਚ ਕਈ ਜਹਿਰ ਜਜਬ ਕਰਕੇ ਟਿਕਾਅ ਕਿਵੇਂ ਫਤ ਸਕਦਾ ਹੈ । ਉਸ ਅੱਗੇ ਜਿਉਣੇ ਦੇ ਕਹਿਣ ਮੁਖਾਤਿਬ ਰੂਪ ਦਾ ਚਾਲ-ਚਲਣ ਨੰਗਾ ਹੋ ਗਿਆ ਸੀ । ਜੇ ਕੁਝ ਉਸਦੇ ਅਨੁਭਵ ਵਿੱਚ ਨਹੀਂ ਆਇਆ ਸੀ, ਉਹ ਉਸਨੂੰ ਅੰਦਰ ਬਾਹਰੋਂ ਸਮੂਰ ਦੀਆਂ ਦਿੰਦੀਆਂ ਨਾਲ ਤੋੜ ਰਿਹਾ ਸੀ । ਰੂਪ ਦਾ ਰੂਪ ਉਸਦੇ ਸਾਹਮਣੇ ਬੰਗਾ, ਪੀਲਾ ਤੇ ਕਾਲਾ ਹੁੰਦਾ ਗਿਆ । ਮਨ ਦੀ ਵਿਸ਼ਵਾਨ ਅਵਿਸ਼ਵਾਸ ਕਰਨ ਦੀ ਅਵਸਥਾ ਹੈ ਕਿ ਇੱਕ ਭੂਠ ਵੀ ਹਕੀਕਤ ਬਣ ਜਾਂਦਾ ਹੈ । ਮਰਦ ਕਿੰਨੀ ਹੋਛੀ ਤੇ ਕਮਜੋਰ ਦਲੇਰੀ ਦਾ ਮਾਲਕ ਹੈ ਕਿ ਜਿਹੜੀ ਚੀਜ ਦਾਨ ਕਰਨ ਵਿੱਚ ਅਪਾਰ ਖੁਸ਼ੀ ਸਮਝਦਾ ਹੈ ਓਹੀ ਚੀਜ ਮੂੰਹੋਂ ਮੰਗ ਲੈਣ ਤੇ ਇਨਕਾਰ ਕਰ ਦੇਂਦਾ ਹੈ ਅਤੇ ਪਾਤਰ ਦਾ ਜਾਨੀ ਦੁਸ਼ਮਣ ਵੀ ਹੋ ਜਾਂਦਾ ਹੈ ।"

“ਮੇਰੀ ਭੈਣ ਦੀ ਐਨੀ ਹਿੰਮਤ ।” ਉਸ ਮਨ ਵਿੱਚ ਕਿਹਾਤੇ ਗੁਸੀਲੇ ਹੋਹ ਵਿੱਚ ਉਠ ਕੇ ਕਹਿ ਗਿਆ । ਰਜਨੇ ਨੇ ਵੀ ਉਸਦੀ ਚੁੱਪ ਨੂੰ ਨੀਮ- ਰਜਾਮੰਦੀ ਸਮਝਿਆ ਤੇ ਫੈਸਲਾ ਕਰ ਕੇ ਬੋਲੀ:

“ਆਪਣੀ ਵੀ ਬਦਨਾਮੀ ਐ ਜੇ ਹੋਰ ਕਿਤੇ ਕੀਤਾ ।"

ਭਜਨੋ ਗਰੀਬ ਤੋਂ ਬਲਦੀ ਤੇ ਤੇਲ ਹੋ ਗਿਆ । ਗੁੱਸੇ ਵਿੱਚ ਕਹਿਆ-ਪੀਤਾ ਤਾਂ ਉਹ ਪਹਿਲਾਂ ਹੀ ਬੈਠਾ ਸੀ । ਬਸ ਏਨੀ ਗੱਲ ਸੁਣਦਿਆਂ ਹੀ ਉਸ ਰਚਨੇ ਦੀ ਵੱਖੀ ਵਿੱਚ ਜੋਰ ਦੀ ਲੱਤ ਮਾਰੀ ਅਤੇ ਉਹ ਵਹਿ ਕਰ ਕੇ ਮੰਜੇ ਤੋਂ ਹੇਠਾਂ ਡਿੱਗ ਪਈ । ਉਹ ਦੇ ਮਹੀਨੇ ਤੋਂ ਉਮੀਦ ਵਾਦੀ ਵਿੱਚ ਸੀ । ਪੱਖੀ ਦੀ ਸੱਟ ਨਾਲ ਉਦੋਂ ਹੀ ਉਸਨੂੰ ਅੰਦਰ ਚੀਰਵਾ ਦਰਦ ਹੋਣ ਲੱਗ 1 ਪਿਆ ਸੀ । ਕਰਤਾਰੇ ਨੇ ਉਸਨੂੰ ਤੱਜੇ ਕਰ ਕਰਾਹ ਰਹੀ ਨੂੰ ਵੀ ਨਾ ਉਠਾਇਆ। ਉਹ ਇੱਕ ਪੱਥਰ ਸੀ ਜਿਹੜਾ ਟੁੱਟਣਾ ਤੇ ਤੋਰਨਾ ਜਾਣਦਾ ਸੀ, ਹਮਦਰਦੀ ਵਿੱਚ ਪਿਘਲਣਾ ਨਹੀਂ।

ਇੱਕ ਮਜਲੂਮ ਰੂਹ ਸੀ ਜਿਹਰੀ ਪੱਛੀ ਦੇ ਟੁੱਟੇ ਛੱਡੇ ਉੱਤੇ ਪੈਰ ਧਰੀ ਆਪਣੇ ਭਵਿੱਖ ਨੂੰ ਧੁੰਦਲੇ ਅਨੇਰੇ ਵਿੱਚ ਬਣਦਿਆਂ, ਵਿਗੜਦਿਆਂ ਵੇਖ

74 / 145
Previous
Next