Back ArrowLogo
Info
Profile

ਰਹੀ ਸੀ, ਸੁਣ ਰਹੀ ਸੀ । ਭਜਨ ਦੇ ਡੂੰਜੇ ਡਿੱਗ ਜਾਣ ਨਾਲ ਦਲਾਨ ਦੀ ਛੰਤ ਜਰਕੀ ਅਤੇ ਤਿੰਨੇ ਦੀ ਛਾਤੀ ਵੀ । ਉਸ ਚੰਗੀ ਤਰਾਂ ਜਾਣ ਲਿਆ ਕਿ ਉੱਪਰ ਕੀ ਹੋਇਆ ਏ । ਉਹ ਥੱਲੇ ਖਲੋਤੀ ਟੁੱਟੀਆਂ ਛੁੱਟੀਆਂ ਗੱਲਾਂ ਸੁਣ ਰਹੀ ਸੀ । ਉਸ ਨੂੰ ਇਉਂ ਜਾਪਿਆ ਜਿਵੇਂ ਦਲਾਨ ਭੁਚਾਲ ਨਾਲ ਬੂਟੇ ਪਾ ਰਿਹਾ ਸੀ।

"ਬੱਸ ।" ਉਸ ਲੰਮਾ ਹਉਕਾ ਲਿਆ, ਜਿਵੇਂ ਉਸਦੀ ਜਿੰਦਗੀ ਕੀਤਾ ਪਾ ਗਈ ਹੋਵੇ । ਹਨੇਰਾ ਉਸਨੂੰ ਬਾਹਰੋਂ ਤੋਰ ਰਿਹਾ ਸੀ ਅਤੇ ਅੰਦਰੋਂ ਉਹ ਸੱਜਰੀ ਸੇਂਟ ਵਿੱਚ ਇਕੱਠੀ ਹੁੰਦੀ ਜਾ ਰਹੀ ਸੀ।

ਬੇਈਮਾਨ ਮੁਕਰ ਗਏ ਮਾਪੇ

ਮੰਗ ਤਾਂ ਸੀ ਤੇਰੀ ਪੂਰਨਾ ।

 

ਭਾਗ - ਚੌਹਦਵਾਂ

ਗੋਰੇ ਰੰਗ ਤੋਂ ਬਦਲ ਗਿਆ ਕਾਲਾ,

ਕੀ ਗਮ ਖਾ ਗਿਆ ਮਿੱਤਰਾ।

ਹਾੜ ਦਾ ਪਹਿਲਾ ਪੱਖ ਸੀ । ਰੁੱਖੇ ਵਾਰਣਾ ਵਿੱਚ ਫਰੋਲੇ ਘੁੰਮਰੀਆਂ ਪਾਪਾ ਉਡ ਰਹੇ ਸਨ। ਗਲੀਆਂ ਵਿੱਚ ਧੁੱਪ ਦੇ ਸੇਕ ਨਾਲ ਸਾਭ ਉੱਤਰ ਰਿਹਾ ਸੀ । ਰਾਤ ਨੂੰ ਫੱਟ ਹੁੰਦਾ ਜਾਂ ਹਨੇਰੀ ਆਉਂਦੀ। ਕੋਠਿਆ ਤੋਂ ਵੀ ਉੱਚੀ ਉੱਚੀ ਗਰਦ ਨੇ ਚਾਨਣੀ ਦਾ ਮੂੰਹ ਚਕਿਆ ਹੋਇਆ ਸੀ । ਜਿੰਦਗੀ ਬੁੱਲ ਸੁੱਕੇ, ਉਦਾਸੀ, ਨੇਚਿਆ ਚਿਹਰਾ ਅਤੇ ਵੀਰਾਨ ਖੁਸ਼ਕੀ ਵਿੱਚ ਉਜਤੀ ਉਜੜੀ ਜਾਪ ਰਹੀ ਸੀ । ਖੇਡਾਂ ਵਿੱਚ ਹਰਿਆਵਤ ਦਾ ਨਾਮ ਨਿਸ਼ਾਨ ਦੂਰ ਤੱਕ ਨਹੀਂ ਲੱਗਦਾ ਸੀ । ਫੱਟਾਂ ਦਾ ਖੱਬਲ ਵੀ ਸੁੱਕ ਸਭ ਰਿਹਾ ਸੀ । ਤੇਜ ਗਰਮੀ ਨੇ ਛੱਪੜਾਂ ਦਾ ਪਾਣੀ ਚੂਸ ਲਿਆ ਅਤੇ ਉਨਾਂ ਦੇ ਤਲੇ ਸੁੜਕ ਕੇ ਤਰੋਤਾਂ ਛੱਡ ਰਹੇ ਸਨ । ਅੰਬਰ ਦੀ ਅੱਖੋਂ ਇੱਕ ਕਣੀ ਵੀ ਨਹੀਂ ਸੀ ਡਿੱਗੀ ਅਤੇ ਸਮੁੱਚਾ ਮਾਹੌਲ ਹਿਜਰ ਵਿੱਚ ਆਏ ਆਬਕਾਂ ਦੀ ਹਿੱਕ ਵਾਂਗ ਸੜ ਰਿਹਾ ਸੀ । ਸਮਾਜ ਦੀ ਨਿਰਦੈਤਾ ਨਾਲ ਹੱਥ ਦਾ ਕਹਿਰ ਵੀ ਵਧਿਆ ਹੋਇਆ ਸੀ । ਪੱਛੀਆਂ ਦੀਆਂ ਡਾਰਾਂ ਪਾਣੀ ਦੀ ਭਾਲ ਵਿੱਚ ਭਟਕ ਰਹੀਆਂ ਸਨ । ਇਹ ਕਹਿਰ ਜਿੰਦਗੀ ਦੇ ਰਾਣੇ ਮਨੁੱਖ ਤੋਂ ਪਸੂ ਪੰਛੀਆਂ ਤੇ ਬਿਰਛ ਬੂਟਿਆਂ ਉੱਤੇ ਸਾਰੇ ਛਾਇਆ ਹੋਇਆ ਸੀ।

ਦਿਆਲਾ ਅੰਦਰੋਂ ਬਾਹਰੋਂ ਪਰੇਸ਼ਾਨੀਆ ਖਾਧਾ ਰੂਪ ਕੋਲ ਜਾ ਰਿਹਾ ਸੀ, ਆਪਣਾ ਦੁੱਖ ਹੌਲਾ ਕਰਨ ਅਤੇ ਉਸ ਦਾ ਦੁੱਖ ਭਾਰਾ ਕਰਨ ਵਾਸਤੇ : ਖੁਸ਼ੀ ਮਨੁੱਖ ਨੂੰ ਰਿਹਾ ਤੇ ਸਾਰੀਆਂ ਪਾਉਣ ਦਾ ਮੌਕਾ ਦੇਂਦੀ ਹੈ ਅਤੇ ਰਾਮ ਪਰੀਤ ਨੂੰ ਨਿਭਾਉਣ ਲਈ ਫਫਾ ਦੇਂਦਾ ਹੈ । ਦਿਆਲਾ ਆਪਣੇ ਸਿਕਰੀ ਆਏ ਜਖਮ ਨੂੰ ਰੂਪ ਦੇ ਸੱਜਰੇ ਫੋਟ ਨਾਲ ਜੋੜ ਕੇ ਪੀੜ ਸਾਰੀ ਕਰਨਾ ਚਾਹੁੰਦਾ ਸੀ । ਦੋ ਪੀੜਾਂ ਮਿਲ ਕੇ ਵੈਰਾਗ ਨੂੰ ਜਨਮ ਦਿੰਦੀਆਂ ਹਨ ਅਤੇ ਹੱਲਾ ਦਿਲ ਹੈ ਜੇ ਅਮਾ ਦੀ ਵਿਸ਼ਾਲਤਾ ਵਿਚ ਮੁੜ ਆਪਣੀ ਮੰਜਲ ਦੀ ਤਲਾਸ਼ ਦਾ ਯਤਨ ਸ਼ੁਰੂ ਕਰ ਦੇਂਦਾ ਹੈ । ਦਿਆਲਾ ਅੱਜ ਰੂਪ ਨੂੰ ਦੱਸ ਦੇਣਾ ਚਾਹੁੰਦਾ ਸੀ ਕਿ ਉਸਦੀ ਚੇਨੇ ਵੀ ਮੰਗ ਦਿੱਤੀ। ਮੇਰੀ ਕਿਸਮਤ ਧੁਰੋਂ ਖੋਟੀ ਸੀ ਬਲਾ ਪਿੰਡ ਦੇ ਮੁੰਡੇ ਨੂੰ ਕੋਈ ਕੁੜੀ ਕਦੋਂ ਵਿਆਹੁੰਦਾ ਏ, ਪਰ ਰੂਪ ਨਾਲ ਸਾਰੀ ਗਿਣ ਮਿਥ ਕੇ ਉਸਦੇ ਝੂਠੇ ਡਾਂਗ ਵੱਜੀ ਸੀ।

ਰੂਪ ਤੇ ਚੰਨੋ ਦੀ ਜੋੜੀ ਬਣ ਜਾਣ ਨਾਲ ਉਸਦੇ ਆਪਣੇ ਜਖਮ ਤੇ ਅੰਗੂਰ ਆ ਜਾਣਾ ਸੀ । ਉਨ੍ਹਾਂ ਦੇ ਜੀਵਨ ਆਨੰਦ ਵਿਚੋਂ ਉਸਨੂੰ ਵੀ ਖੁਈ ਉਧਾਰ ਮਿਲਟੀ ਸੀ, ਜਿਸ ਦੀ ਸੰਭਾਵਨਾ ਖਤਮ ਹੋ ਗਈ । ਉਸਦੇ ਦੁਆਲੇ ਵਾ ਵਰੋਲੇ ਘੁੰਮ ਰਹੇ ਸਨ, ਜਿੰਨਾ ਵਿੱਚ ਧੂੜ, ਅੱਕਾਂ ਦੇ ਖੁਸ਼ਕ ਪੱਤੇ ਤੇ ਸੁੱਕੀ ਕੰਡਿਆਲੀ ਉੱਡ ਰਹੇ ਸਨ । ਕਦੇ ਕੰਡਿਆਲੀ ਉਸਦੇ ਚਾਦਰੇ ਵਿੱਚ ਆ ਅੜਦੀ, ਜਿਸ ਨਾਲ ਕਈ ਥਾਵਾਂ ਤੋਂ ਲੱਤਾ ਭਰੀਟੀਆਂ ਗਈਆਂ। ਉਸਦੇ ਦਿਲ ਦਿਮਾਗ ਵਿੱਚ ਵੀ ਫਰੋਲੇ ਉਠ ਰਹੇ ਸਨ, ਗੁੱਸੇ ਤੇ ਨਫਰਤ ਭਰੇ। ਉਹ ਬੇਮੰਜਲ ਰਾਹੀਂ ਵਾਂਗ ਬੰਦਾ ਜਾ ਰਿਹਾ ਸੀ ।

ਜਦੋਂ ਦਿਆਲਾ ਰੂਪ ਨੂੰ ਮਿਲਿਆ, ਇਉਂ ਪਰਤੀਤ ਹੁੰਦਾ ਸੀ, ਜਿਵੇਂ ਉਦਾਸੀ ਤੇ ਖੇੜੇ ਦੀ ਟੈਕਰ ਹੋ ਗਈ ਹੋਵੇ । ਦਿਆਲੇ ਦੇ ਭੁੱਲ ਮੀਟੇ ਹੋਏ ਸਨ, ਉਸਦੀਆਂ ਉਦਾਸ ਅੱਖਾਂ ਕਹਿ ਰਹੀਆਂ ਸਨ ਕਿ ਤੂੰ ਵੀ ਪੱਟਿਆ ਗਿਆ, ਕਿਸੇ ਹੋਈ ਲਾਹੌਰ ਦਾ ਤਖਤ ਮੇਲ ਲਿਆ ਏ ।

“ਬਸ ਬਾਜੀ ਤਾਂ ਕੀਤਗੀ ।” ਦਿਆਲੇ ਨੇ ਮੰਜੇ ਤੇ ਬਹਿੰਦੀਆਂ ਜੁੱਤੀ ਨੂੰ ਉਲਟਿਆਂ ਕਰਕੇ ਝਾੜਿਆ

75 / 145
Previous
Next