

ਹੈ ? ਰੂਪ ਦੇ ਮੂੰਹੋਂ ਸੁਭਾਵਿਕ ਹੀ ਨਿਕਲ ਗਿਆ ।
“ਉਡਗੇ ਕਬੂਤਰ ਚੀਨੇ
ਕੁਛ ਦੱਸੋ ਵੀ
ਚੰਨੋ ਮੰਗ ਦਿੱਤੀ ।
ਸੱਚੀ। ਜਿਵੇਂ ਦਿਆਲੇ ਨੇ ਝੂਠ ਆਖਿਆ ਸੀ, “ਕਿਥੇ ਰੂਪ ਝੱਟ ਹੀ ਫਿਰ ਕਹਿ ਗਿਆ।
ਬੁੱਟਰ।
ਇਹ ਕੀ ਹੋਗਿਆ। ਰੂਪ ਸੋਚ ਰਿਹਾ ਸੀ । ਕਰਤਾਰਾ ਮੇਰੇ ਨਾਲ ਪੁੱਜੀ ਕਰਕੇ ਗਿਆ ਸੀ । ਓਦਟ ਥਾਣੇ ਵੀ ਮਿਲਣ ਆਇਆ ਸੀ ।ਜੇ ਕੋਈ ਗੱਲ ਹੁੰਦੀ ਉਹ ਮੌਕੇ ਨਾ ਪੁੱਛਦਾ ? ਉਸਦਾ ਸਿਰ ਤੋਂ ਰਿਹਾ ਸੀ, ਜਿਵੇਂ ਹੋਣੀ ਦੇ ਥੱਪੜ ਨੇ ਉਸਦੇ ਹੋਰ ਗੁੰਮ ਕਰ ਦਿੱਤੇ ਸਨ । ਉਸ ਅੱਧਾ ਹਉਕਾ ਅੰਦਰੋਂ ਪੀਂਦਿਆਂ ਪੁੱਛਿਆ:
ਮੈਨੂੰ ਪੂਰੀ ਗੱਲ ਦੱਸ ਕਿਵੇਂ ਹੋਈ?
ਪੂਰੀ ਦਾ ਤਾਂ ਪਤਾ ਨੀ ਸਾਮੇ ਤੋਂ ਐਨੀ ਕੁ ਸੁਣੀ ਏਂ । ਜਿਸ ਦਿਨ ਕਰਤਾਰਾ ਥਾਣੇ ਤੇਰੀ ਮੁਲਾਕਾਤ ਕਰਕੇ ਗਿਆ ਏ ਉਸ ਤੋਂ ਅਗਲੇ ਦਿਨ ਦੀ ਘਤੋਂ ਨਿਕਲ ਗਿਆ ਤੇ ਆਪਣੇ ਮਾਮੇ ਨੂੰ ਨਾਲ ਲੈ ਕੇ ਸਾਜ ਲੱਭਦਾ ਰਿਹਾ। ਜਿੰਨਾ ਚਿਰ ਸਾਕ ਕਿਤੇ ਹੈ ਨੀ ਗਿਆ, ਬਸ ਓਨਾ ਚਿਰ ਘਰੇ ਨੀ ਮੁੜਿਆ । ਕਣਸੇ ਮਿਲੀ ਸੀ, ਉਹਨੂੰ ਤੇਰੀ ਤੇ ਚੰਨੋ ਦੀ ਮੁਹਸਤ ਦਾ ਪਤਾ ਲੱਗ ਗਿਆ ਸੀ । ਏਨੀ ਗੋਲ ਤੋਂ ਹੀ ਗੁੱਸਾ ਖਾ ਕੇ ਘਰੋ ਨਿਕਲ ਗਿਆ।
ਹੁੰ ਉਭਰਦੀ ਜਾ ਰਹੀ ਹਿੱਕ ਨੂੰ ਇਕ ਵਾਰ ਹੀ ਹਉਕੇ ਵਿੱਚ ਤਿੱਲਾ ਛੱਡਦਿਆਂ ਰੂਪ ਨੇ ਆਕਿਆ । ਰੂਪ ਕਿੰਨਾ ਚਿਰ ਕੁਝ ਸੋਚਦਾ ਰਿਹਾ, ਜਿਸ ਦੀ ਉਸਨੂੰ ਉੱਕੀ ਸਮਝ ਨਹੀਂ ਆ ਰਹੀ ਸੀ । ਫਿਰ ਉਹ ਗੁੱਸੇ ਵਿੱਚ ਕੰਬ ਰਿਹਾ ਸੀ। ਉਸਦਾ ਬਦਲਾ ਲਊ ਰੋਹ ਸਾਰੇ ਸਮਾਜ ਨੂੰ ਪਾੜ ਸੁੱਟਣੇ ਚਾਹੁੰਦਾ ਸੀ । ਫਿਰ ਉਹ ਸੋਚਣ ਲੱਗ ਪਿਆ, ਇਉਂ ਵੀ ਹੈ ਜਾਂਦਾ ਏ ? ਗੱਲ ਪੱਕੀ ਕਰਜੇ ਵੀ ਕੋਈ ਮੁਕਰ ਜਾਂਦਾ ? ਚੰਨੋ ਤੇਰੀ ਮੇਰੀ ਮੁਹੱਬਤ ਨੂੰ ਕਿਸਮਤ ਦੀ ਇੱਕ ਨੌਕਰ ਨੇ ਬਾਹਰ ਆ ਜਾਣ ਤੋਂ ਪਹਿਲਾਂ ਹੀ ਤੀਲਾ ਦੇ ਆਲਣੇ ਵਾਂਗ ਖੇਰੂੰ-ਖੇਰੂੰ ਕਰ ਦਿੱਤਾ । ਖੁਸਕ ਪੁਲਾੜ ਵਿੱਚ ਉਸਦਾ ਆਪਣਾ ਆਪ ਖਤਖਤਾਂਦੇ ਪੱਤਰ ਵਾਂਗ ਏਧਰ ਓਧਰ ਉੱਡਿਆ ਫਿਰਦਾ ਸੀ । ਜਗੀਰ ਉਨਾਂ ਕੋਲ ਬੋਤਲ ਲੈ ਕੇ ਆ ਗਿਆ।
ਅੱਜ ਪੀਣ ਦਾ ਦਿਨ ਏ? ਰੂਪ ਆਪਣੇ ਸ਼ਬਦਾਂ ਵਿੱਚ ਰੋਂਦਾ ਜਾਪ ਰਿਹਾ ਸੀ ।
ਕਿਉਂ ਸੁਖ ਏ ?
“ਚੰਨੋ ਮੰਗ ਤੀ । ਦਿਆਲੇ ਨੇ ਜਗੀਰ ਨੂੰ ਦੱਸਿਆ ।
“ਮੰਗ ਤੀ ? ਜਗੀਰ ਨੇ ਅਹੋਣੀ ਸਮਝ ਕੇ ਹੈਰਾਨੀ ਮਹਿਸੂਸ ਕੀਤੀ । ਕਰਤਾਰਾ ਤਾਂ ਓਦਣ ਆਪਦਾ ਸੀ ਕਿ ਭੂਆ ਦੋਹ-ਹ ਦਿਨਾ ਤੱਕ ਰੁਪਈਆ ਲੈ ਕੇ ਆਆਉਗੀ / ਜਗੀਰ ਗੁੱਸੇ ਨਾਲ ਭਖ ਰਿਹਾ ਸੀ ।
ਚਲੇ ਜੋ ਕਿਸਮਤ, ਇਹ ਗੱਲ ਸਿਰੇ ਨਹੀਂ ਚੜਨੀ ਸੀ । ਰੂਪਨੇ ਜਿੰਦਗੀ ਦੀ ਹਾਰ ਵਿੱਚ ਨਿਚਾਣ ਹੁੰਦਿਆਂ ਆਖਿਆ।
ਉਸਦੀ ਰੂਪ ਕਤਲ ਹੋ ਗਈ ਸੀ ਤੇ ਉਸਦਾ ਅੰਦਰ ਰਹ ਰਹਿ ਕੇ ਲਰਜਾ ਰਿਹਾ ਸੀ । ਜਗੀਰ ਨੇ ਹੌਸਲਾ ਦਿੰਦਿਆ ਕਿਹਾ:
“ਓ ਕੋਈ ਫਿਕਰ ਨਾ ਕਰ ਤੂੰ ਸਾਕਾ ਦਾ ਘਾਟਾ ਨੀ, ਮੈਨੂੰ ਸਹੁਰੀ ਜਾ ਲੈਣ ਦੇ ।"
“ਸਾਕ ਤਾਂ ਹੈ ਜੂ ਪਰ ਉਹ ਗੱਲ ਨੀ ਬਣਨੀ ਭਾਵੇ ਮੁੜ ਕੇ ਜੰਮ ਪਈਏ । ਉਹ ਆਪਣੇ ਖਿਆਲਾ ਵਿੱਚ ਜਾ ਕੇ ਚੰਨੋ ਤੋਂ ਪੁੱਛਣ ਲੱਗਾ, ਹੁਣ ਦੇਸ ਕਿਵੇਂ ਬਣੇਗੀ ?