

ਓਸੇ ਸ਼ਾਮ ਰੂਪ ਨੇ ਦਿਆਲੇ ਨੂੰ ਕਪੂਰਿਆਂ ਨੂੰ ਤੋਰ ਦਿੱਤਾ । ਜਦ ਉਸ ਨੂੰ ਛੱਡ ਕੇ ਆ ਰਿਹਾ ਸੀ ਤਦ ਵੀ ਚੰਨੋ ਬਾਰੇ ਸੋਚ ਰਿਹਾ ਸੀ । ਚੰਨੋ ਜੇ ਨਾਲ ਤੁਰਨਾ ਮੰਨ ਗਈ, ਸਾਰਾਂ ਹੀ ਹੈ ਜਾਣਗੇ। ਇਸ ਕੰਮ ਦੇ ਸਿੱਟੇ ਤੇੜੇ ਵੀ ਨਿਕਲ ਸਕਦੇ ਹਨ, ਪਰ ਉਸਦੀ ਖਾਤਰ ਤਾਂ ਦੋਜਖ ਵੀ ਮਨਜੂਰ ਐ। । ਪਰ ਯਾਰਾ ਇਹ ਭਾਨੀ ਕਿਸ ਮਾਰੀ ? ਕਰਤਾਰਾ ਥਾਣੇ ਜਿਊਣੇ ਦੀ ਰ ਗੱਲ ਹੜਕਾਉਂਦਾ ਸੀ, ਓਸੇ ਸਾਲੇ ਦੀ ਕਰਤੂਤ ਐ। ਹੋਰ ਲਗਦੇ ਬੂਟਿਆਂ ਦੀ ਜੜੀ ਤੇਲ ਕੌਣ ਪਾਉਂਦਾ ਏ। ਲੈ ਇਹਦੀਆਂ ਬਾਹਾਂ ਬੰਗਣੇ ਪਾਉਂਦੇ ਹਾਂ।
ਪਿੰਡ ਵੜਦਿਆਂ ਖਿਆਲਾ ਅਤੇ ਅਮਣਾਂ ਦੀ ਉਲਰੀ ਤਾਣੀ ਵਿੱਚ ਉਸਨੂੰ ਗਿਆਨੀ ਯਾਦ ਆ ਗਿਆ । ਕਿਉਂ ਨਾ ਸਿਆਣੇ ਮਿੱਤਰ ਦੀ ਸਲਾਹ ਲਈਏ, ਓਥੋਂ ਦੀ ਉਹ ਪਿੰਡ ਦੀ ਉਤਲੀ ਫਿਰਨੀ ਪੈ ਗਿਆ ਅਤੇ ਗਿਆਨੀ ਦੇ ਸਾਹਮਣੇ ਬਹਿ ਕੇ ਸਾਰਾ ਦੁੱਖ ਹੋਇਆ।
"ਹੁਣ ਦੱਸੋ ਮੈਂ ਕੀ ਕਰਾਂ । ਮਰਨੇ ਮਰ ਹੂੰਗਾ ਪਰ ਉਹ ਦਿਲ ਚੋਂ ਨਹੀਂ ਨਿਕਲਣੀ। ਉਹ ਕਿਸੇ ਵੇਲੇ ਵੀ ਨਹੀਂ ਭੁੱਲਦੀ ?
ਜੀਵਨ ਭੁੱਖੇ ਦਿਲ ਦੀਆਂ ਤਰਿਸ਼ਨਾਵਾਂ ਹੁਸਨ ਪਿਆਰ ਦੇ ਮੇਲ ਨੂੰ ਅਨੁਭਵ ਕਰਕੇ ਲਾਈ ਮੇਚ ਉਠਦੀਆਂ ਹਨ । ਇੱਕ ਵਿਛੇਤਾ ਦੂਜੇ ਲਈ ਸਦੀਫੀ ਦਰਦ ਜਖਮਬਣ ਜਾਂਦਾ ਹੈ । ਗਿਆਨੀ ਨੇ ਉਸਦੀ ਦਿਲ ਵੇਦਨਾ ਨੂੰ ਹਰ ਪਹਿਲੂ ਤੋਂ ਮਹਿਸੂਸ ਕਰਦਿਆਂ ਕਿਹਾ।
ਗੱਲ ਬੜੀ ਮਾੜੀ ਹੋਈ ਏ । ਚੰਗਾ ਹੁੰਦਾ ਕੇ ਚੁੱਣ ਬਣ ਜਾਂਦਾ। ਕਿਸੇ ਦਾ ਕੁਝ ਵੀ ਨਹੀਂ ਸੀ ਵਿਰਤਦਾ। ਪਰ ਚੁੱਕ ਕੇ ਲਿਆਉਣ ਵਾਲੀ ਗੱਲ ਸੋਚਣ ਸਮਝਣ ਵਾਲੀ ਏ । ਪਹਿਲੀ ਗੱਲ ਤਾਂ ਇਹ ਕਿ ਤੈਨੂੰ ਸਮਾਜ ਨੇ ਸਾਰੀ ਉਮਰ ਮਾਫ ਨਹੀਂ ਕਰਨਾ ਅਤੇ ਉਸਨੂੰ ਵੀ ਤੇਰੇ ਬਰੀਜੇ ਕਬੀਲੇ ਨੇ ਆਪਣਾ ਏ ਨੱਕ ਵੱਢੀ ਏ ਉਧਲ ਕੇ ਆਈ ਏ, ਨੀ ਤੂੰ ਵੀ ਗੱਲ ਕਰਨ ਨੂੰ ਮਰਦੀ ਏ ਸਿਹਰਿਆਂ ਨਾਲ ਵਿਆਹ ਕੇ ਲਿਆਂਦੀ ਏਂ ? ਇਸ ਲਈ ਧੱਕਾ ਕਰਨ ਦੀ ਥਾਂ ਇਕ ਵਾਰ ਉਸਦੇ ਭਾਈ ਨੂੰ ਦਲੀਲ ਨਾਲ ਜਿੱਤਣ ਦੀ ਕੋਸ਼ਿਸ਼ ਕਰਨੀ ਚਾਹੀਦੀ ਏ । ਸ਼ਾਇਦ ਮੰਨ ਜਾਵੇ ।
“ਉਹ ਕਿਹੜਾ ਪੜਿਆ ਲਿਖਿਆ ਏ, ਨਾਲੇ ਜੱਟ ਕਦੇ ਅਤੀ ਨਹੀਂ ਛੱਡਦਾ ।
ਸਾਡਾ ਸਮਾਜ ਦੀ ਫੂਕਣਾ ਅਜਿਹਾ ਹੈ, ਕਿ ਵੀ ਭੈਣ ਦੇ ਮਾਮਲੇ ਵਿੱਚ ਕਿਸੇ ਦਾ ਚੰਗਾ ਦਖਲ ਵੀ ਬਰਦਾਸ਼ਤ ਨਹੀਂ ਕਰਦਾ । ਖੰਡ ਤੂੰ ਅਜਿਹਾ ਅਵੇਰਾ ਕੰਮ ਹਾਲੇ ਨਾਂ ਕਰੀ । । ਮੈਂ ਆਪ ਕਰਤਾਰੇ ਨੂੰ ਮਿਲਾਂਗਾ ।
ਤੁਸੀਂ ਗਿਆਨੀ ਜੀ, ਪਾਣੀ ਵਿੱਚ ਮਧਾਣੀ ਵਾਲੀ ਗੱਲ ਕਰਦੇ ਓ । ਕਈ ਵਾਰੀ ਮੂਰਖ ਦੀ ਵਾਹੀ ਡਾਂਗ ਕੰਮ ਕੱਢ ਜਾਂਦੀ ਹੈ । "ਗੱਲ ਤੇਰੀ ਠੀਕ ਐ, ਜਦੋਂ ਕੋਈ ਵੀ ਚਾਰਾ ਨਾ ਰਹੇ ਉਦੋਂ ਅੰਨਾ ਧੱਕਾ ਵਰਤਣਾ ਚਾਹੀਦਾ ਏ। ਕੀ ਕਹਿ ਸਕਦੇ ਹਾਂ ਕੰਮ ਬਣ ਜਾਵੇ ਤੇ ਵਿਰਦੇ ਵੀ ਨਾ ਫਿਰ ਜਿੰਨਾ ਚਿਰ ਨਾਲ ਤੁਰਨ ਵਾਲੀ ਪੂਰੀ ਹਾਮੀ ਨਾ ਭਰੇ, ਓਨਾ ਚਿਰ ਇਹ ਖਿਆਲ ਦਿਲ ਤੋਂ ਵੀ ਨਮੀਂ ਲਿਆਉਣਾ ਚਾਹੀਦਾ।
“ਉਸ ਦਾ ਤੁਸੀਂ ਫਿਕਰ ਨਾ ਕਰੋ, ਮੈਂ ਤਲਕੇ ਈ ਪਤਾ ਲੈ ਆਵਾਂਗਾ । ਨਾਲੇ ਜਿਉਣੇ ਦੇ ਅੱਜ ਹੱਡ ਤੇ ਜਰੂਰ ਕਰਨੇ ਆ
“ਨਾ ਨਾ ਭੁੱਲ ਕੇ ਵੀ ਨਾ ਕੁਝ ਗੜਬੜ ਕਰਿਓ। ਜਿੰਨਾ ਚਿਰ ਗੱਲ ਦਾ ਇਕ ਸਿਹਾ ਨਾ ਹੋ ਜਾਵੇ ਵਿਰੋਧੀ ਨੂੰ ਕਿਸੇ ਤਰਾਂ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਣਾ ਚਾਹੀਦਾ । ਗਿਆਨੀ ਨੇ ਰੂਪ ਨੂੰ ਸਊ ਬਟਨ ਲਈ ਹਰ ਤਰਾਂ ਵਿਦਤ ਕੀਤਾ।
ਰੂਪ ਗਿਆਨੀ ਦੀ ਸਿਆਣਪ ਦਾ ਕਾਇਲ ਹੋ ਗਿਆ। ਪਰ ਉਸਦੇ ਅੰਦਰ ਰਲੀ-ਮਿਲੀ ਨਫਰਤ ਦਾ ਧੂੰਆਂ ਉਠ ਰਿਹਾ ਸੀ, ਜਿਹੜਾ ਉਸਦੇ ਗੈਰ ਨਿਛੋਹ ਸਿਉ ਵਰਗੇ ਰੰਗ ਨੂੰ ਹਰ ਪਲ ਕਾਲਾ ਕਰਦਾ ਜਾਰਿਹਾ ਸੀ । ਗੁੱਸੇ ਵਿੱਚ ਹਿੱਕ ਫੁਲਾਉਂਦਾ ਸਾਹ ਦਿੱਲਾ ਛੱਡ ਕੇ ਨਿਸਲ ਹੋ ਜਾਂਦਾ, ਜਿਵੇਂ ਉਹ ਆਪਣੀ ਹਾਰ ਗਈ ਬਾਜੀ ਨੂੰ ਦਿਲੋਂ ਮੰਨ ਚੁੱਕਾ ਸੀ । ਉਹ ਘਰ ਨੂੰ ਸੋਚਦਾ ਜਾ ਰਿਹਾ ਸੀ, ਕਿ ਇਸ ਢਾਡੀ ਸਮਾਜ ਵਿੱਚ ਮੁੰਡਾ ਚਾਹੇ ਇੱਕ ਛੱਡ ਕਈ ਮੰਗਣੇ ਕਰਵਾ ਲਏ, ਪਰ ਇੱਕ ਕੁੜੀ ਦਾ ਸਾਕ ਕਰ ਕੇ ਪਿੱਛੇ ਪਰਤਾਇਆ ਨਹੀਂ ਜਾ ਸਕਦਾ । ਹਾਂ, ਲਾਲਚ ਵਸ ਭਾਵੇ ਕੁਝ ਵੀ ਹੋ ਜਾਵੇ। ਪਰ ਕਰਤਾਰਾ ਵੱਤੀ ਹੈ ਤੇ ਇੱਕ ਵੈਲੀ ਭੈਣ ਦੇ ਪੈਸੇ ਲੈਣ ਨਾਲ ਡਾਕਾ ਮਾਰ ਲੈਣਾ ਚੰਗਾ ਸਮਝਦਾ ਹੈ।
ਅੱਧਾ ਦਿਨ ਵਿਚ ਉਸਨੂੰ ਤੋੜਦੀ ਰਹੀ । ਵਧ ਰਹੀ ਰਾਤ ਡਾਇਣ ਨੂੰ ਆਖਿਆ ਸੁਖਾਲਿਆ ਕਿਤਾਣ ਲਈ ਹਾਲੇ ਉਹ ਵਿਹੜੇ ਵਿੱਚ ਉਹ ਮੇਜਾ ਸ਼ਾਹ ਹੀ ਰਿਹਾ ਸੀ ਕਿ ਮਰਾਸਣ ਦੀ ਕੰਧ ਤੋਂ ਬਚਨੋਂ ਨੇ ਸਿਰ ਉੱਚਾ ਕੀਤਾ । ਰੂਪ ਉਸ ਨੂੰ ਵੇਖ ਕੇ ਅਸਲੇ ਸਭ ਗਿਆ। ਉਸ ਦੇ ਦਾਅ ਅਸਲੇ ਮਰ ਗਏ । ਉਸਨੂੰ ਆਪ ਪਤਾ ਨਹੀਂ ਸੀ ਕਿ ਬਚਨੋਂ ਨਾਲ ਦਿਨੋਂ ਦਿਨ ਨਫਰਤ ਕਿਉਂ ਹੁੰਦੀ ਜਾ ਰਹੀ ਹੈ ? ਅੰਦਰ ਤਕਲੀਫ ਅਨੁਭਵ ਕਰਨ ਉਪਰੰਤ ਉਸ ਬਚਨੋਂ ਨੂੰ ਕੰਧ ਤੋਂ ਉਤਾਰ ਲਿਆ ।
ਉਹ ਚੁਪਚਾਪ ਮੰਜੇ ਤੇ ਆ ਬੈਠਾ ਇਉਂ ਜਾਪਦਾ ਸੀ ਜਿਵੇਂ ਉਸਦਾ ਅੰਗ-ਅੰਗ ਟੁੱਟ ਚੁੱਕਾ ਹੈ ਜਾਂ ਉਸਦੀ ਰੂਪ ਹੀ ਗਵਾਚ ਗਈ ਹੈ । ਸਚਨੇ ਨੇ ਉਸਦੇ ਚਿਹਰੇ ਦੀ ਲੰਮੀ ਚੁੱਪ ਤੋਂ ਸਬ ਕੁਝ ਸਮਝ ਲਿਆ। ਉਹ ਉਸ ਤੋਂ ਛੇਤੀ ਸੁਣਨਾ ਚਾਹੁੰਦੀ ਸੀ ਕਿ ਕਪੂਰਿਆਂ ਤੋਂ ਸਾਕ ਵੱਲੋਂ ਜਵਾਬ