

ਦੋਵੇਂ ਕੀਤਾ ਚਿਰ ਚੁੱਪ ਹੋ ਗਏ । ਦੂਰ ਗਿੱਦੜ ਹੂਕ ਰਹੇ ਸਨ । ਜਿੱਤਿਆ ਅਤੇ ਟਿਰਿਆ ਦੀ ਟੀ ਟੀ ਦੀ ਲਗਾਤਾਰ ਅਵਾਜ ਹਨੇਰੇ ਨੂੰ ਸੋ ਜਾਣ ਲਈ ਲੋਰੀਆਂ ਦੇ ਰਹੀ ਸੀ । ਰੂਪ ਮੁੜ ਮੁੜ ਖੂਹੀ ਦੀ ਪਹੀ ਵੱਲ ਤੱਕਦਾ ਸੀ । ਸਾਰੇ ਇੱਕੋ ਹਨੇਰਾ ਰੋਸ ਦੀ ਵਾਲੀ ਕੰਬਲੀ ਸੁਣਿਆ ਹੋਇਆ ਸੀ । ਰੂਪ ਸੋਚ ਰਿਹਾ ਸੀ ਜੇ ਚੰਨੋ ਜਾਣਾ ਮੈਨ ਗਈ ਤਾਂ ਮੇਰਾ ਸਬ ਵਿਗਤਿਆ ਠੀਕ ਹੈ ਜਾਵੇਗਾ । ਫਿਰ ਉਸਦੇ ਅਨੁਭਵ ਵਿੱਚ ਬੰਨੇ ਉਸਦੀ ਪਤਨੀ ਬਣਕੇ ਘਰ ਨੂੰ ਭਾਤ ਸਵਾਰ ਰਹੀ ਸੀ । ਛੱਤਿਆਂ ਦਾ ਤਬੇਲਾ ਇੱਕ ਚੰਗਾ ਭਲਾ ਸ਼ੀਤਦਾਰ ਬਣ ਗਿਆ ਏ । ਉਸਦੀ ਚੰਨੀ ਨੂੰ ਆਪਣਾ ਗਜਣਾ ਵੇਖਣ ਆਉਂਦੀਆਂ ਹਨ, ਜਿਸ ਵਿੱਚ ਇਕ ਬਰਨੇ ਵੀ ਐ। ਬਚਨੋਂ ਦਾ ਪਿਆਲ ਆਉਂਦਿਆਂ ਹੀ ਉਹ ਨਵਰਤ ਵਿੱਚ ਇੱਕ ਧੁੜਧਤੀ ਲੈ ਕੇ ਉਤਰਿਆ । ਖੇਤੜੀ, ਮੀਸਣੀ .। ਐਵੇਂ ਹੀ ਉਸਨੂੰ ਉਹ ਕਈ ਗਾਲਾ ਕੱਦ ਗਿਆ।
ਚੰਨੋ ਦੇ ਪਿਆਰ ਨੇ ਰੂਪ ਵਿੱਚ ਜਿੰਦਗੀ ਦੀ ਕੀਮਤ ਦਾ ਅਹਿਸਾਸ ਕਈ ਗੁਣਾ ਵਧਾ ਦਿੱਤਾ ਸੀ । ਵਾਸਤਵ ਵਿੱਚ ਜ਼ਿੰਦਗੀ ਮੁਕੰਮਲ ਹੁੰਦੀ ਹੀਪਿਆਰ ਵਿੱਚ ਆ ਕੇ ਹੈ ।ਸਰਨੇ ਉਸ ਨੂੰ ਲਖ ਚਾਹੁੰਦੀ ਸੀ ਪਰ ਕੋਈ ਖੁਦਗਰਜ ਕਾਮਨਾ ਦਿਲ ਦਾ ਤਖਤ ਨਹੀਂ ਮੇਲ ਸਕਦੀ । ਚੰਨੋ ਦਾ ਸਾਕ ਟੁੱਟ ਜਾਣ ਨਾਲ ਰੂਪ ਦੇ ਦਿਲ ਅੰਦਰ ਉਸਨੂੰ ਪਾਉਣ ਦੀ ਖਿੱਚ ਹੋਰ ਵਧ ਗਈ ਸੀ । ਉਸਨੂੰ ਕੋਈ ਪਤਾ ਨਹੀਂ ਸੀ ਕਿ ਚੰਨੋ ਦਾ ਸਾਕ ਤੋੜਨ ਵਿੱਚ ਬਰਨੇ ਦਾ ਹੱਥ ਹੈ, ਪਰ ਫਿਤਰਤ ਨੇ ਉਸਦੀਆਂ ਅੱਖਾਂ ਅੱਗੋਂ ਪਿਆਰ ਭੁਲੇਖਿਆ ਦੇ ਪਰਦਿਆਂ ਨੂੰ ਚੀਰ ਸੁੱਟਿਆ। ਇਹ ਵੀ ਕਿਸ ਤਰਾਂ ਹੋ ਸਕਦੀ ਸੀ ਕਿ ਉਹ ਪ੍ਰਤੱਖ ਸਫ਼ਾਈ ਸਾਹਮਣੇ ਫਵਾ ਦੇ ਜਵਾ ਦੀਆਂ ਸ਼ਕਲਾਂ ਨਾ ਪਛਾਣ ਸਕਦਾ, ਸਿਦਕ ਤੇ ਫਲ ਦੇ ਫਤੀਰੇ ਨੂੰ ਨਾ ਸਮਝ ਸਕਦਾ । ਉਸਦੇ ਦਿਲ ਸਾਗਰ ਵਿੱਚ ਨਿਸ਼ਕਾਮ ਅਤੇ ਸਾਕਾਮ ਪਿਆਰ ਦੀਆਂ ਲਹਿਰਾਂ ਦਾ ਟਾਕਰਾ ਹੋਇਆ ਅਤੇ ਸੱਚੇ ਪਿਆਰ ਨੇ ਕੁਦਰਤੀ ਜਿੰਦਗੀ ਨੂੰ ਜਿੱਤ ਲਿਆ।
ਰੂਪ ਦਾ ਮਨ ਸੋਚਾਂ ਵਿੱਚ ਭਟਕਾਰੀਆਂ ਮਾਰ ਰਿਹਾ ਸੀ। ਉਹ ਬਹੁਤ ਦੂਰ ਅਰਸ਼ਾਂ ਵਿੱਚ ਆਪਣੀ ਕਬੂਤਰੀ ਨਾਲ ਉਡ ਜਾਨਾ ਚਾਹੁੰਦਾ ਸੀ 1 ਪਰ ਉਹਨਾਂ ਦੇ ਪੈਰਾਂ ਨੂੰ ਭਾਗਾਂ ਦੀ ਡੋਰ ਨੇ ਕੱਸ ਕੇ ਬੰਨਿਆ ਹੋਇਆ ਸੀ । ਜਿਹੜੀ ਬਾਗੀ ਹੋਏ ਬਿਨਾ ਆਪਣੇ ਆਪ ਨਹੀਂ ਕੋਈ ਜਾ ਸਕਦੀ ਸੀ । ਉਸ ਨੇ ਸਮਾ ਬਿਤਾਉਣ ਲਈ ਦਿਆਲੇ ਨਾਲ ਮੁੜ ਗੱਲਾਂ ਛੋਹ ਦਿੱਤੀਆਂ:
ਤੇਰੀ ਪੱਠੀ ਦੇ ਕੀ ਹਾਲੇ ਆ, ਦਿਆਲਿਆ ?
ਹਾਲ ਬਾਈ ਕਾਹਦੇ ਐ, ਧੱਕੇ ਦਿਹਾੜਦੇ ਆ ਕਾਲੀਆਂ ਰਾਤਾ ॥
ਫੇਰ ਵੀ ਹੁਣ ਕਦੇ ਮਿਲੇ ਨੀ
"ਮਿਲਣ ਨੂੰ ਤਾਂ ਮਿਲ ਹੋਏ ਆਂ ਪਰ ਸਾਲਾ ਤੇਰਾ ਨਹੀਂ ਜਾਂਦਾ, ਜਾਈ ਮਿਲਾਗੇ ਹੁਣ ਜਿੰਨਾ ਕੁ ਚਿਰ । ਇੱਕ ਵਾਰ ਆਪਿਆ ਸੀ ਚੇਲ ਕਲਕੱਤੇ ਚਾਚੇ ਕੋਲ ਉਠ ਚਲਦੇ ਆ ਮੰਨਦੀ ਵੀ ਨਹੀਂ ਨਾ। ਉਂ ਆਪਦੀ ਏ ਕੁਝ ਖਾ ਕੇ ਸੱਠ ਮਰ ਜਾਂਦੇ ਆ।
ਮਰਨ ਨੂੰ ਤਿਆਰ ਐ, ਤੁਰਨ ਨੂੰ ਨਾਂਹ ਨੁੱਕਰ ਕਿਉਂ ਕਰਦੀ ਏ?” ਰੂਪ ਨੂੰ ਪਤਾ ਨਹੀਂ ਸੀ ਜਿਹੜਾ ਸਮਾਜ ਜਿੰਦਗੀ ਦੀਆਂ ਕੁਦਰਤੀ ਰੁਚੀਆਂ ਨੂੰ ਦਿਹਾੜੀ ਵਿੱਚ ਕਈ ਫਾਰ ਕਤਲ ਕਰਦਾ ਏ, ਉਸ ਵਿੱਚ ਜਿਉਣ ਨਾਲੋਂ ਮਰਨ ਕਿੰਨਾ ਸੁਖਾਲਾ ਹੈ।
ਪਤਾ ਨੀ ਕੀ ਸੱਪ ਲੜਦਾ ਏ । ਅਸਲ ਬਾਈ ਤੀਵੀ ਜਿੰਨੀ ਵੇਖਣੀ ਚਾਖਣੀ ਚੰਗੀ ਦੀਂਹਦੀ ਐ, ਦਿਲ ਮੇਰੇ ਵੱਲੋਂ ਸੁੱਖ ਸਾਦ ਈ ਏ, ਨਿਰੀ ਮਿੱਟੀ।
ਅਵਿੱਦਿਆ ਕਾਰਨ ਉਹ ਦੋਵੇ ਨਹੀਂ ਜਾਣਦੇ ਸਨ, ਇਸਤਰੀ ਨੂੰ ਮਰਦ ਦੀ ਸਮਾਜਿਕ ਗੁਲਾਮੀ ਦੇ ਦਾਬੇ ਨੂੰ ਅਸਮੇਂ ਨਿਰਜਿੰਦ ਕਰ ਛੱਡਿਆ ਏ। ਉਸਦੀ ਹਰ ਕੁਦਰਤੀ ਖੁੱਲ ਅਤੇ ਮੰਗ ਨੂੰ ਮੌਦੇ ਮਾਰੀ ਰੱਖੇ ਹਨ ਅਤੇ ਰੋਗੀ ਕੈਦ ਵਿੱਚ ਉਹ ਕੇਵਲ ਸੱਚ ਪੈਦਾ ਕਰਨ ਵਾਲੀ ਮਸ਼ੀਨ ਬਣਕੇ ਰਹਿ ਗਈ ਹੈ । ਜਦ ਵੀ ਜਿੰਦਗੀ ਕਰਦੇ ਇਮਤਿਹਾਨ ਵਿੱਚ ਪੈਂਦੀ ਹੈ, ਇਸਤਰੀ ਦੇ ਪਿੰਡ ਬਿਤਕ ਜਾਂਦੇ ਹਨ, ਕਿਉਂਕਿ ਉਸਦੀ ਉਸਾਰੀ ਤਿਰਕਾਂ ਬੰਬਾਂ ਦੇ ਗੁਲਾਮ ਮਾਹੌਲ ਵਿੱਚ ਹੋਈ ਹੁੰਦੀ ਹੈ। ਅਜਿਹੇ ਬਾਮੇ ਫਰਤੀ ਪੇਂਡੂ ਕੁੜੀ ਸਭਾਵਤ ਦਾ ਹੀਆ ਨਾ ਕਰ ਸਕੋ ਤਦ ਉਸਦਾ ਕੀ ਕਸੂਰ । ਉਹ ਇਕ ਕੁੜੀ ਹੈ ਜਿਸਦੀ ਕਿਸਮਤ ਉਸਦੇ ਜਰਵਾਣੇ ਮਾਪਿਆ ਦੇ ਹੱਥ ਹੈ। ਜੰਗਲ ਦੀ ਏਹਨੀ ਨਹੀਂ ਜਿਸਦੇ ਅਰਮਾਨਾਂ ਦਾ ਕੋਈ ਖੂਨ ਨਹੀਂ ਕਰ ਸਕਦਾ । ਰੂਪ ਨੇ ਰਾਹ ਵੱਲ ਤੱਕ ਕੇ ਦਿਆਲੇ ਤੋਂ ਮੁੜ ਚੰਨੋ ਬਾਰੇ ਪੁੱਛਿਆ
“ਸ਼ਾਮੋਂ ਨੇ ਕੀ ਆਖਿਆ ਸੀ, ਚੰਨੋ ਕਦੇ ਆਉਗੀ ?
ਬਹੁਤਾ ਟੈਮ ਨੀ ਲੱਗਾ, ਬਸ ਏਨਾ ਈ ਉੱਤਰ ਮਿਲਿਆ ਸੀ ਕਿ ਆਉਗੀ ਜਰੂਰ ਜਦੋਂ ਮੌਕਾ ਮਿਲਿਆ।
"ਕੋਈ ਨੀ ਆਪਣਾ ਵੀ ਮੇਰਾ ਲੰਮਾ ਏ ਤੜਕੇ ਤਾਈਂ ਉਡੀਕਾਂਗੇ।