Back ArrowLogo
Info
Profile

“ਝੱਟ ਥਿੰਦ ਨੂੰ ਆ ਜਾਉ !"

ਖੋਰੇ ਡਰ ਈ ਨਾ ਜਾਵੇ ਰੂਪ ਦੇ ਦਿਲ ਤੱਕਾਂ ਉਦੇ ਅਸਤ ਹੋ ਰਹੀਆਂ ਸਨ।

ਨਹੀਂ ਜਿੱਤ ਦੀ ਦਲੇਰ ਦੇ ਹਾਲੇ ਸ਼ਾਮੇ ਡਰਾਕਲ ਏ।"

ਦੋ ਕੁ ਮਿੰਟ ਚੁੱਪ ਰਹਿਣ ਬਾਦ ਰੂਪ ਨੇ ਦਿਆਲੇ ਨੂੰ ਆਪਿਆ

ਤੂੰ ਸੈਦ ਕਬੀਰੋਂ ਜਗੀਰ ਨੂੰ ਲੈ ਆ । ਉਹ ਲਹਿੰਦੀ ਵੱਲ ਦੇ ਪੁੱਜੇ ਹੋਵੇਗਾ । ਡੱਬੀ ਤੋਂ ਖੇਡ ਕੁ ਦੀ ਵਿੱਥ ਤੇ ਲਹਿੰਦੀ ਵੱਲ ਸਿੱਧੇ ਸਿੱਧੇ ਤੁਰੇ ਜਾਇਓ । ਜਗੀਤ ਨੂੰ ਪਰ ਪਲਾਰ ਕੇ ਤੂੰ ਪਤਾ ਲੈ ਆਵੀਂ। ਸ਼ੈਤ ਉਦੋਂ ਤਾਈਂ ਉਹ ਵੀ ਆ ਜਾਵੇ।

“ਲੈ ਮੈਂ ਉਹਨੂੰ ਹੁਣੇ ਲੈ ਆਉਨਾਂ। ਦਿਆਲੇ ਨੇ ਆਪਣਾ ਦੁਪੱਟਾ ਪੱਗ ਦੇ ਉੱਤੋਂ ਦੀ ਘੁੱਟ ਕੇ ਬੇਠ ਲਿਆ ਅਤੇ ਭਾਲੇ ਜੜੀ ਸੈਟੀ ਨਾਲ ਲੈ ਕੇ ਤੁਰ ਪਿਆ ।

ਕੱਲਾ ਰੂਪ ਮੁੜ ਉਡੀਕ ਦੀਆਂ ਸੌਦਾ ਵਿੱਚ ਗੋਤੇ ਖਾਣ ਲੱਗਾ । ਉਹ ਚਾਹੁੰਦਾ ਸੀ ਕਿ ਜਿਹੜਾ ਵੇਲਾ ਹੋਵੇ ਜਦ ਚੰਨੋ ਨੂੰ ਬੇੜੀ ਤੇ ਲੈ ਕੇ ਉਡੰਤਰ ਹੋ ਜਾਵਾਂ । ਮਿਰਜੇ ਦੀ ਕਹਾਣੀ ਉਸੀਆਂ ਅੱਖਾਂ ਅੱਗੇ ਫਿਰਨ ਲੱਗੀ। ਉਹ ਵੀ ਕਦੇ ਸਾਹਿਬਾਂ ਨੂੰ ਲੈ ਕੇ ਨਿਕਲ ਤੁਰਿਆ ਸੀ ਪਰ ਸਾਹਿਬਾਂ ਦੇ ਭਰਾਵਾਂ ਨੇ ਦੋਵੇਂ ਮਾਰ ਦਿੱਤੇ ਸਨ। ਦੋ ਸੋਹਣੇ ਪ੍ਰੇਮੀਆਂ ਨੂੰ ਪਿਆਰ ਕਰਨ ਦੇ ਦੇਸ਼ ਵਿੱਚ ਜਾਲਮਾ ਨੇ ਕਤਲ ਕਰ ਸੁੱਟਿਆ ਸੀ । ਸਾਲੇ ਜਾਲਮ ਉਸ ਸੋਚਿਆ ਕੀ ਸਾਨੂੰ ਵੀ ਕਰਤਾਰੇ ਹੋਰੀ ? ਨਹੀਂ ਉਹ ਹੱਸ ਪਿਆ ।ਜਿਵੇਂ ਕਰਤਾਰੇ ਹੋਰਾਂ ਨੂੰ ਧੱਟੇ ਫਰ ਟੱਕਰਾਂ ਮਾਰੇਗਾ । ਮਿਰਜਾ ਸੂਰਮਾ ਵੀ ਕਦੇ ਆਪਣੇ ਬਲ ਦਾ ਹੰਕਾਰ ਕਰਦਾ ਸੀ । ਓ ਨਹੀਂ ਉਹ ਸਮੇ ਲੱਦ ਗਏ । ਨਾਲੇ ਕਰਤਾਬ ਦਾ ਐਨਾ ਹੌਸਲਾ ਜਿੱਥੇ ? ਹੁਣ ਤਾਂ ਤੀਵੀ ਉਸ ਦੀ, ਜਿਸ ਦੇ ਵੱਲ ਏ। ਬਿਗਾਨਿਆਂ ਦਾ ਜੋਗ ਧਿਰਾਣਾ ਨਹੀਂ ਪੁੱਗਦਾ ।

ਉਸ ਨੂੰ ਹਨੇਰੇ ਵਿੱਚ ਕਿਸੇ ਦੀ ਪੈਡ ਦਾਲ ਸੁਣਾਈ ਦਿੱਤੀ। ਉਹ ਸਾਰੇ ਖਿਆਲ ਤੁਲਾ ਕੇ ਚੁਕੰਨਾ ਹੋ ਗਿਆ। ਜਿੱਥੇ ਚੰਨੋ ਦੇ ਮਿਲਟ ਦੀ ਐਸਭਵੀਂ ਖੁਸ਼ੀ ਸੀ ਓਥੇ ਕਿਸੇ ਓਪਰੇ ਨਾਲ ਮੱਥਾ ਜੁੜ ਜਾਣ ਦਾ ਡਰ ਵੀ ਸੀ । ਰੂਪ ਭਾਵੇ ਜਿੰਨਾ ਨਰੋਆ ਸੀ ਅਤੇ ਹਥਿਆਰ ਵੀ ਉਸਦੇ ਕੋਲ ਸੀ, ਪਰ ਉਸਦੇ ਦਿਲ ਵਿੱਚ ਰਾਤ ਨੂੰ ਬਗਾਨੀ ਜੂਹ ਵਿੱਚ ਚੋਰ ਹੋਣ ਦਾ ਡਰ ਦੂਰ ਨਹੀਂ ਕੀਤਾ ਜਾ ਸਕਦਾ ਸੀ। ਉਸ ਹਨੇਰੇ ਵਿੱਚ ਇੱਕ ਮਨੁੱਖ ਨੂੰ ਖੂਹ ਦੀ ਪੈੜ “ ਤੇ ਪੜੋਤਿਆ ਤੱਕਿਆ । ਰੂਪ ਨੇ ਜਾਣ ਕੇ ਥੋੜਾ ਸਮਾ ਉਸਨੂੰ ਨੂੰ ਨਾ ਬੁਲਾਇਆ, ਤਾਂ ਕਿ ਤਸਲੀ ਕਰ ਲਵੈ ਕੀ ਚੰਨੋ ਹੀ ਹੈ । ਉਸ ਨੇ ਠਰੱਮੇ ਨਾਲ ਖੰਗੂਰਾ ਮਾਰਿਆ ਅਤੇ ਉਨ ਪੈੜ ਵਲ ਵਧਿਆ।

“ਕੌਣ ਏ ?” ਇਕ ਜਨਾਨੀ ਅਵਾਜ ਵਿੱਚ ਕਾਹਲੀ ਅਤੇ ਲਰਜਾ ਦੋਵੇਂ ਮਿਲੇ ਹੋਏ ਸਨ।

“ਚੱਨੋ ਏ ? ਰੂਪ ਨੇ ਚੰਨੋ ਨੂੰ ਪਛਾਣਦਿਆਂ ਪੁੱਛਿਆ। ।

"ਹਾਂ।

ਰੂਪ ਦੇ ਪਿੱਛੇ ਪਿੱਛੇ ਚੰਨੋ ਫਰਮਾਹ ਹੇਠ ਆ ਗਈ।

ਹੁਣ ਤੇਰੀ ਕੀ ਸਲਾਹ ਏ । ਰੂਪ ਨੇ ਛੇਤੀ ਉਸਦੀ ਮਰਜੀ ਜਾਨਣ ਲਈ ਪੁੱਛਿਆ । “ਮੇਰੀ ਸਮਾਹ, ਤੇਰੀ ਮੇਰੀ ਸਲਾਹ ਤਾਂ ਰਹੀ ਕੋਈ ਨਾ 1 ਚੰਨੋ ਨੇ ਭਰੇ ਮਨ ਨਾਲ ਉੱਤਰ ਦਿੱਤਾ।

"ਇਹ ਤਾਂ ਪਤਾ ਏ, ਪਰ ਤੂੰ ਹੁਣ ਹੌਸਲਾ ਕਰ ਸਕਦੀ ਏ ?

ਹੌਂਸਲਾ ਕਰ ਕੇ ਵੀ ਜੀ ਕਰਾਂਗੇ ਜਦ ਕਰਮਾਂ ਨੇ ਈ ਡਾਹ ਨਾ ਦਿੱਤੀ । ਚੰਨੋ ਸਿਰ ਹਿਲਾ ਕੇ ਤੇਰਾ ਪਰਗਟ ਕਰ ਰਹੀ ਸੀ।

ਕਰਮਾਂ ਦੀ ਮਾਂ ਦੀ..... ਤੂੰ ਚੱਲਣ ਵਾਲੀ ਬਣ ।"

ਚੰਨੋ ਇਕ ਦਮ ਸਮਝ ਗਈ । ਰੂਪ ਉਸਨੂੰ ਨਿਗਲ ਤੁਰਨ ਲਈ ਸਲਾਹ ਪੁੱਛ ਰਿਹਾ ਹੈ । ਉਸਦੀਆਂ ਅੱਖਾਂ ਇਕ ਵਾਰ ਹੀ ਦਿੱਤੀਆਂ ਹੈ ਕੇ ਰਹਿ ਗਈਆਂ । ਨਿਕਲ ਤੁਰਨਾ ਕਿੰਨਾ ਔਖਾ, ਕੋਈ ਵੀ ਕਹੋਗਾ ? ਉਧਲ ਕੇ ਆਈ । ਕਪੂਰਿਆਂ ਦੀ ਜੂਹ ਮੁੜਕੇ ਨਾਂ ਦੇਖ ਸਕਾਂਗੀ ?

82 / 145
Previous
Next