Back ArrowLogo
Info
Profile

ਕਰਤਾਰੇ ਤੇ ਰੂਪ ਦਾ ਸਿਰ ਵੱਢਵਾਂ ਵੈਰ। ਖੌਰੇ ਕੌਣ ਸਾਲੇ ਤਣਵਈਏ ਵਿੱਚੋਂ ਮਾਰਿਆ ਜਾਵੇ । ਪੁਲਸ ਕਚਿਹਰੀਆਂ ਵਿੱਚ ਬਿਆਨ ਅਸਲੇ ਪੰਜਲ ਖੁਆਰੀ । ਰੂਪ ਉਸਦੇ ਮਨ ਵਿੱਚ ਬਣਦੇ ਫੈਸਲੇ ਨੂੰ ਉਡੀਕ ਰਿਹਾ ਸੀ, ਜਿਹੜਾ ਉਸ ਲਈ ਜਿੰਦਗੀ ਮੌਤ ਦਾ ਸੁਨੇਹਾ ਸੀ । ਉਸਦੇ ਮਚਲਦੇ ਫਲਵਲੇ ਰਹਿ ਰਹਿ ਕਹਿ ਰਹੇ ਸਨ ਜਨੇ ਉਸਨੂੰ ਕਦੇ ਨਿਰਾਸ਼ ਨਹੀਂ ਕਰੇਗੀ । ਪਰ ਚੰਨੋ ਦੇ ਅੰਦਰ ਇੱਕ ਘੋਲ ਹੋ ਰਿਹਾ ਸੀ-ਰੂਪ ਦੇ ਪਿਆਰ-ਸਾਥ ਵਿੱਚ ਮੈਨੂੰ ਸਬ ਕੁਝ ਮਿਲ ਜਾਵੇਗਾ, ਕਿਸੇ ਚੀਜ ਦੀ ਭੁੱਖ ਬਾਕੀ ਨਹੀਂ ਰਹਿ ਜਾਵੇਗੀ। ਪਰ ਮਾਪੇ ।“ ਉਹ ਬੜਾ ਕੁਝ ਸੋਚ ਰਹੀ ਸੀ ਪਰ ਉਸਦੇ ਅੱਗੇ ਪਿੱਛੇ ਅੰਦਰ ਬਾਹਰ ਹਨੇਰਾ ਹੀ ਹਨੇਰਾ ਸੀ । ਜੀਵਨ ਦੀ ਇੱਕ ਵੀ ਰਿਸ਼ਮ ਕਿਤੋਂ ਉਲੀ ਵਿਸਰੀ ਉਸਦੀ ਰਹਿਨੁਮਾਈ ਲਈ ਨਹੀਂ ਸੀ ਬਹੁਤ ਰਹੀ । ਮੁਸੀਬਤ, ਹਰ ਮੁਟਿਆਰ ਕੁੜੀ ਦੇ ਜੀਵਲ ਫੈਸਲੇ ਦੀ ਘੜੀ । ਆਪ ਪੈਦਾ ਕਰ ਕੇ ਉਚਾਰੇ ਅਰਮਾਨਾਂ ਨੂੰ ਹੱਥੀਂ ਅੱਗ ਲਾਉਣੀ । ਵਰਤਮਾਨ ਦੇ ਬੇਕਦਰੇ ਸਮਾਜ ਵਿੱਚ ਹਰ ਕੁੜੀ ਇੱਕ-ਦੁਪਤ-ਮਾਂਚ ਅਤੇ ਔਰਤ ਜਿੰਦਗੀ ਦੀ ਮੁਕੰਮਲ ਇਕੱਸਤ ।

ਬਹੁਤੀਆਂ ਸੱਚਾ ਦਾ ਕੀ ਫਾਇਦਾ । ਰੂਪ ਬਹੁਤ ਕਾਹਲਾ ਸੀ । ਉਹ ਚਾਹੁੰਦਾ ਸੀ ਚੰਨੋ ਇਕ ਵਾਰ ਹਾਂ ਕਹੇ ਫਿਰ ਪੰ ਬਾਬਾ ।

ਨਾ ਆਹ ਨੀ ਰੂਪ ਇਹ ਨੀ ਹੋਣਾ, ਮੈਥੋਂ ਨਹੀਂ ਹੋਣਾ। ਚੰਨੋ ਹੁੜਕੀ ਕੁੜਕੀ ਹੋਣ ਲੱਗ ਪਈ।

ਰੂਪ ਨੇ ਉਸਦੇ ਪਿਆਰ ਜਜਬਾਤ ਦੀ ਪਰਵਾਹ ਨਾ ਕਰਦਿਆਂ ਤਾਹਨਾ ਮਾਰਿਆ।

ਬਸ ਆਹੀ ਪਿਆਰ ਸੀ ?

ਪਿਆਰ,,, ਚੰਨੋ ਨੂੰ ਇਉਂ ਪਰਤੀਤ ਹੋਇਆ, ਜਿਵੇਂ ਕਿਸੇ ਨੇ ਸਕਦੀ ਸਕਦੀ ਛੁਰੀ ਨਾਲ ਉਸਦੀ ਹਿੱਕ ਚੀਰ ਸੁੱਟੀ ਹੋਵੇ ? ਪਿਆਰ ਵੇਖਣਾ ਏ ਲੈ ਵੇਖ ਉਦੋਂ ਹੀ ਪਿਛਾਂਹ ਨੂੰ ਰੋਹ ਨਾਲ ਮੁੜ ਪਈ । ਰੂਪ ਦੇ ਤਾਹਨੇ ਨੇ ਉਸਦੀ ਪਿਆਰ ਅਣਖ ਨੂੰ ਜਖਮੀ ਕਰ ਸੁੱਟਿਆ ਸੀ।

"ਇਹ ਪਿੱਛੇ ਕਿਉਂ ਮੁਲ ਗਈ ? ਰੂਪ ਮਨ ਵਿਚ ਆਖਿਆ । ਫਿਰ ਉਸਨੂੰ ਖਿਆਲ ਆਇਆ ਇਹ ਤਾਂ ਖੂਹ ਵਿਚ ਛਾਲ ਮਾਰਨ ਨੂੰ ਫਲੀ ਜਾ ਰਹੀ ਏ । ਉਹ ਸਿਹਤੰਤ ਰੱਜਿਆ । ਭੱਜੇ ਆਉਂਦੇ ਦਾ ਚਾਦਰਾ ਇੱਕ ਪੈਰ ਹੇਠ ਆ ਗਿਆ। ਉਸਦੇ ਚਾਦਰੇ ਦੀ ਗੱਚ ਖਿਸਕ ਗਈ ਅਤੇ ਉਸ ਹਿਰਦੇ ਪਸਤੋਲ ਨੂੰ ਮਸਾਂ ਬਚਿਆ । ਹਿੰਮਤ ਕਰਕੇ ਉਸ ਖੂਹ ਦੀ ਮੌਣ ਤੇ ਚਰਦੀ ਚੇਨੇ ਨੂੰ ਸਾਹੀ ਜਾ ਫੜਿਆ।

ਐਨਾ ਕਮਲ । ਰੂਪ ਨੇ ਉਸ ਨੂੰ ਪਿਛਾਂਹ ਖਿਚਦਿਆਂ ਕਿਹਾ।

ਨਹੀਂ ਰੂਪ, ਮੈਨੂੰ ਛੱਡ ਦੇ, ਤੈਨੂੰ ਮੇਰੇ ਪਿਆਰ ਦਾ ਯਕੀਨ ਆਜੂਗਾ, ਨਾਲੇ ਮੇਰੀ ਅੱਖੀ ਜਾਨ ਦਾ ਕਜੀਆ ਮੁੱਕੂ । ਬੰਨੇ ਨੇ ਬਾਂਹ ਛੁਡਾਣ ਦਾ ਯਤਨ ਕਰਦਿਆਂ ਕਿਹਾ । ਰੂਪ ਤੋਂ ਬਾਂਹ ਛੁਡਾਉਂਦਿਆਂ ਉਸਦਾ ਹੱਥ ਪਸਤੌਲ ਨੂੰ ਲੱਗ ਗਿਆ। ਇਹ ਕੀ ? ਪਸਤੌਲ ਬਸ ਮੈਨੂੰ ਗੋਲੀ ਮਾਰ ਦੇ ਆਪਣੇ ਹੱਥੀਂ ਮੁਕਾ ਦੇ। ਚੰਨੋ ਮੌਤ ਲਈ ਤਰਲਾ ਕਰ ਰਹੀ ਸੀ । ਪਰ ਉਸਦੇ ਬੋਲਾਂ ਵਿੱਚ ਨਿਗਰਤਾ ਆ ਗਈ ਸੀ ਜਿਵੇਂਬ ਉਸਨੂੰ ਦੁਬਿਧਾ ਵਿੱਚ ਫਸੀ ਨੂੰ ਮਸੀਂ ਰਾਹ ਲੱਭਾ ਸੀ।

ਛਿੱਥਾ ਹੋਇਆ ਰੂਪ ਆਪਣੇ ਆਪ ਤੇ ਬਹੁਤ ਪਛਤਾਵਾ ਕਰਨ ਲੱਗਾ । ਉਸਦਾ ਮਨ ਕਹਿ ਰਿਹਾ ਸੀ ਕਿ ਇਹ ਬਚਨੋਂ ਨਹੀਂ ਚੰਨੋ ਹੈ, ਜਿਹੜੀ ਤਿੱਖੀ ਤਲਵਾਰ ਤੇ ਵੀ ਤੁਰ ਸਕਦੀ ਹੈ । ਬਰਾ ਲੈਹਣਾ ਆਇਆ ਸੀ ਜੇ ਭੇਜ ਕੇ ਨਾ ਫੜਦਾ। ਚੰਨੋ ਦੀ ਦਲੇਰੀ ਨੇ ਰੂਪ ਦੀ ਜਵਾਨੀ ਨੂੰ ਰੇਤੇ ਦੀ ਪੰਡ ਬਣਾ ਕੇ ਰੱਖ ਦਿੱਤਾ।

"ਬਸ ਚੰਨੋ ਮੈ ਭੁੱਲ ਕੇ ਕਹਿ ਬੈਠਾ। ਜਿਵੇਂ ਤੂੰ ਕਹੋਗੀ ਉਸੇ ਤਰਾਂ ਕਰਾਂਗਾ। ਰੂਪ ਦੇਬੀਆਂ ਦੀ ਹੈਸੀਅਤ ਵਿੱਚ ਅਸਲੇ ਲਹਿਤ ਸੀ।

ਮੈਂ ਤੈਨੂੰ ਕੀ ਆਖਣਾ ਏ ਮੈਨੂੰ ਤਾਂ ਰੱਬ ਨੇ ਕੁਝ ਕਹਿਣ ਜੋਗੀ ਨਹੀਂ ਛੱਡਿਆ ।ਉਹ ਕੁਝ ਹੋ ਗਿਆ, ਜਿਸ ਦੀ ਉਸ ਨੂੰ ਆਸ ਨਹੀਂ ਸੀ। ਇਹ ਨਾ ਤੇਰੇ ਵੱਸ ਦੀ ਗੱਲ ਏ ਨਾ ਮੇਰੇ ਦੀ । ਹਾਂ, ਦਿਲ ਦਾ ਪਿਆਰ ਤੈਨੂੰ ਦਿੱਤਾ ਏ ਇਹ ਤੇਰੇ ਤੋਂ ਵਾਰ ਦੇਣਾ ਏ । ਚੰਨੋ ਜਿਉਂ ਜਿਉਂ ਬੇਲ ਰਹੀ ਸੀ ਤਿਉਂ ਤਿਉਂ ਅੰਦਰੋਂ ਵੱਢੀਦੀ ਜਾ ਰਹੀ ਸੀ ।

ਰੂਪ ਚੁੱਪ ਚਾਪ ਸੁਣ ਰਿਹਾ ਸੀ ਅਤੇ ਹੈਰਾਨੀ ਅਨੁਭਵ ਕਰ ਰਿਹਾ ਸੀ ਕਿ ਚੰਨੋ ਵਰਗੀ ਕੁੜੀ ਏਨੀ ਦਲੇਰੀ ਕਿਥੋਂ ਆ ਗਈ।  ਹਰ ਪੇਂਡੂ ਕੁੜੀ ਦੀ ਜਵਾਨੀ ਨੂੰ ਪਾਮੇਸ਼ ਇਰਾਦੇ ਉਸਾਰਦੇ ਹਨ। ਸਮਾ ਆਉਣ ਤੇ ਉਹ ਕੁਰਬਾਨੀ ਦੀ ਭੱਠੀ ਵਿਚ ਅਝਿਜਕ ਛਾਲ ਮਾਰ ਦੇਂਦੀ ਹੈ । ਪਰ ਔਰਤ ਹੈ ਜਾਣ ਤੇ ਬੁੱਝੀ ਸਵਾਹ ਤੇ ਪੈਰ ਧਰਨ ਤੋਂ ਵੀ ਤਰਭਕਦੀ ਹੈ। ਚੰਨੋ ਨੇ ਰੂਪ ਦੇ ਚਿਹਰੇ ਤੇ ਅੱਖਾਂ ਗੁੰਚਦਿਆਂ ਆਖਿਆ:

ਰੂਪ ਮੈਂ ਤੈਨੂੰ ਭੁੱਲ ਨਹੀਂ ਸਕਦੀ । ਇਹ ਪਿਆਰ ਦਰਿਆ ਦਾ ਵਹਿਣ ਹੈ ਮੇਰੀ ਵੱਲੋਂ ਤਾਂ ਜੀਉਂਦੀ ਪਰਾਣੀ ਮੇਡਿਆ ਨਹੀਂ ਮੁੜਨਾ ਤੇ ਤੇਰੀ ਮੈਨੂੰ ਖਬਰ ਨੀ " ਚੇਠੇ ਦੀ ਪਿਆਰ ਵਫਾ ਆਪਣਾ ਆਪ ਲੂਹ ਰਹੀ ਸੀ ।

83 / 145
Previous
Next