

ਚੰਨੋ ਦੀ ਢਾਰਸ ਨੇ ਰੂਪ ਨੂੰ ਹਲੂਣ ਸੁੱਟਿਆ । ਪਰ ਉਸਦੇ ਮਨ ਵਿੱਚੋਂ ਇਹ ਗੱਲ ਨਹੀਂ ਸੀ ਨਿਕਲਦੀ, ਚੀਨੇ ਅਮੋਲ ਮੰਤੀ ਜਾਂ ਮਿਲਦਾ ਹਾਇ । ਮੈਂ ਬਾਦਸ਼ਾਹੀਆਂ ਸਿੱਧ ਕੇ ਲੰਘ ਜਾਂਦਾ । ਉਸ ਚੀਨ ਦੀ ਰਜਾ ਮੰਨ ਲੈਣ ਵਿੱਚ ਹੀ ਸੁਪ ਸੁਆਦ ਸਮਝੀ।
“ਤੇਰੀਆਂ ਸਭ ਸਤਿ ਕਰਕੇ ਮੰਨਾਂਗਾ, ਜੋ ਯਾਦ ਰੱਖੋਗੀ ਤਾਂ ਦਿਨ ਚੰਗੇ ਤੱਕ ਜਾਣਗੇ ।
ਇਕ ਹੋਰ ਗੱਲ ਮੈਂ ਆਪਦੀ ਆ ਹੁਣ ਤੂੰ ਕਪੂਰੀ ਨਾ ਆਈ। ਕਰਤਾਰੇ ਸਾ ਸੁਭਾਅ ਤੋਤਾ ਏ । ਮੈਂ ਤੈਨੂੰ ਲਭਦਿਆਂ ਨੀ ਵੇਖ ਸਕਦੀ । ਚੰਨੋ ਨੇ ਚਿਤਾਵਨੀ ਵਜੋਂ ਆਖਿਆ।
“ਮੈਂ ਉਕਾ ਦੀ ਨਹੀਂ ਆਉਂਦਾ ।" ਰੂਪ ਨੇ ਚੰਨੋ ਦੀ ਤਸੱਲੀ ਕਰਵਾ ਦਿੱਤੀ।
ਅੱਜ ਤੂੰ ਦਿਆਲੇ ਕੋਲ ਰਹੇਗਾ ਕਿ ਦਾਤੇ ਨੂੰ ਜਾਏਗਾ।
“ਜਗੀਰ ਵੀ ਨਾਲ ਏ ਘੋੜੀ ਤੇ ਆਏ ਸੀ । ਜੋ ਦਿਆਲੇ ਨੇ ਜਿਦ ਕੀਤੀ ਤਾਂ ਰਹਿ ਪਵਾਰੀ ਨਹੀਂ ਦਾਤੇ ਨੂੰ ਚਲੇ ਜਾਵਾਂਗੇ।
ਤੁਸੀਂ ਸਿੱਧੇ ਪਿੰਡ ਜਾਇਓ, ਹੋਰ ਕਿਤੇ ਵੀ ਨਾ ਰਹਿਓ। ਚੰਗਾ ਮੈਂ ਜਾਂਦੀ ਹਾਂ । ਲੈ ਰੂਪ ਤੇਰੇ ਮੇਰੇ ਸੀਨ ਰੱਬ ਏ ਭੁੱਲੀ ਨਾ । ਮੇਰੇ ਹੱਡਾਂ ਚੋਂ ਮਰਦੇ ਦਮ ਤਾਈ ਤੇਰਾ ਨਾਂ ਨਿਕੜ । ਚੰਨੋ ਨੇ ਆਪਣੀ ਮੁੜ ਤਸਲੀ ਦਿੱਤੀ।
ਮੇਰੇ ਵੀ ਸਾਹਾਂ ਦੇ ਨਾਲ ਈ ਜਾਊ।”
“ਖਾਹ ਮੇਰੀ ਸੋਹ ।"
"ਮੈਨੂੰ ਤੇਰੀ ਸੌਂਹ ਚੰਨੋ ।" ਰੂਪ ਦੀਆਂ ਲੰਮੀਆਂ ਬਾਹਾਂ ਨੇ ਤਿੰਨੇ ਨੂੰ ਘੁੱਟ ਕੇ ਹਿੱਕ ਨਾਲ ਲਾ ਲਿਆ । ਉਨ੍ਹਾਂ ਦੀਆਂ ਨੱਕ ਅਤੇ ਮੂੰਹ ਦੇ ਰਾਹ ਪਿਆਰ ਦਾ ਸਾਰਾ ਆਲੇ ਦੁਆਲੇ ਦੀ ਫਿਜਾ ਨੂੰ ਸੰਚਾਰ ਰਿਹਾ ਸੀ । ਮੁੜ ਦੋਵੇਂ ਹਨੇਰੇ ਵਿੱਚ ਭਟਕਣ ਲਈ ਵਿੱਛੜ ਗਏ।
ਤੈਨੂੰ ਨੱਤੀਆਂ, ਬਹੁ ਨੂੰ ਫੁੱਲ ਪਾਵਾਂ,
ਵਿਆਹ ਕਰਵਾ ਮਿੱਤਰਾ।
ਪਹਿਲੀ ਰਾਤ ਦੇ ਫੇਰੇ
ਸੁਹਣੀ ਸੂਰਤ ਦੇ।
ਸਾਕ ਦੇ ਪੱਕਾ ਹੈ ਕੇ ਟੁੱਟ ਜਾਣ ਨਾਲ ਰੂਪ ਦੀ ਪਿੰਡ ਵਿੱਚ ਇੱਕ ਤਰਾ ਹੱਤਕ ਹੋ ਗਈ ਸੀ । ਪਿਆਰ ਦੇ ਮੁਆਮਲੇ ਵਿੱਚ ਜਿੱਥੇ ਉਸਦਾ ਦਿਲ ਚੀਰਿਆ ਗਿਆ ਸੀ, ਓਥੇ ਦੁਨੀਆਂ ਦਾਰੀ ਵਿੱਚ ਉਸਦੇ ਸਤਿਕਾਰ ਅਤੇ ਅਣਖ ਨੂੰ ਵੀ ਸੱਟ ਵੇਜੀ ਸੀ । ਉਸ ਦੇ ਸਰੀਕੇ ਕਬੀਲੇ ਚੋਂ ਉਸ ਦੀ ਤਾਈ ਆਪਣੀ ਭਤੀਜੀ ਦੇ ਸਾਲ ਬਾਰੇ ਕਈ ਸਾਹ ਉਸ ਨੂੰ ਪੁੱਛ ਹਵਾ ਵਿੱਚ ਉਡਦਿਆਂ ਉਸ ਦੀ ਗੋਲ ਜੀਲੀ ਨਹੀਂ ਸੀ । ਜਨਮ ਅਲਾ ਵੇਖ ਕੇ ਤਾਈ ਨੇ ਰੂਪ ਨਾਲ ਇੱਕ ਵਾਰ ਹੋਰ। ਗੱਲ ਤੋਰੀ। ਇਸ ਵਾਰ 1 ਰੂਪ ਨੇ ਇਸਨੂੰ ਫੋਟ ਸਮਝਿਆ ਅਤੇ ਰੋਹਥ ਬਣਾਈ ਰੱਖਣ ਲਈ ਆਖਿਆ:
“ਤੇਰੀ ਮਰਜੀ ਐ ਤਾਈ, ਜੇ ਤੂੰ ਖਹਿੜਾ ਕਰਦੀ ਏ ।
ਬੱਕਰਿਆ, ਕੁੜੀ ਤੇਰੇ ਨਾਲੋਂ ਸੁਹਣੀ ਐ, ਤੂੰ ਨੱਕ ਬੁੱਲ ਮਾਰਦਾ ਏ ਸਚਿਆਰੀ ਦਾ ਕੋਈ ਲੇਖਾ ਨੀ ਤੇਰਾ ਘਰ ਭਰ ਰੂ । ਤਾਈ ਨੇ ਆਪਣੀ ਗੱਲ ਨਾਲ ਰੂਪ ਦੇ ਜਜਬਾਤਾਂ ਨੂੰ ਛਲਕਾਇਆ।