

ਕੱਲ ਨੂੰ ਭਾਈ ਤੈਨੂੰ ਸਲਾਹ ਕਰ ਕੇ ਦੱਸ ਦਿਆਂਗਾ । ਰੂਪ ਨੇ ਜਗੀਤ ਹੋਰਾਂ ਦੀ ਸਲਾਹ ਲਈ ਸਮਾ ਮੰਗਦਿਆਂ ਕਿਹਾ।
“ਜੰਮ ਜੰਮ ਕਰ ਬੱਚਾ, ਅਪੀਰ ਤਾਂ ਤੇਰੀ ਆਪਣੀ ਹੀ ਪੁੱਗਣੀ ਏ । ਉਹ ਚਲੀ ਗਈ।
ਰੂਪ ਨੇ ਜਗੀਰ ਦੀ ਸਲਾਹ ਮੰਗੀ। ਉਸ ਦੀ ਤੱਤ ਫੋਟ ਸਾਕ ਲੈ ਲੈਣਾ ਚੰਗਾ ਸਮਝਿਆ । ਗਿਆਨੀ ਦੇ ਕੰਨਾ ਵਿੱਚ ਭਿਣਕ ਪਾਈ ਗਈ। ਓਸ 9 ਵੀ ਸਾਰੀ ਗੋਲਬਾਤ ਨੂੰ ਸੰਚਦਿਆਂ ਸਾਕ ਲੈ ਲੈਣ ਵਿੱਚ ਹੀ ਇੱਜਤ ਸਮਰੀ । ਰੂਪ ਨੂੰ ਚੰਨੋ ਦੇ ਬੋਲ ਵੀ ਚੇਤੇ ਆ ਰਹੇ ਸਨ । ਉਸ ਉਸਦਾ ਦਿਲ ਚੰਨੋ ਦਾ ਸਾਕ ਰਹਿ ਜਾਣ ਕਰਕੇ ਖਾਲੀ ਖਾਲੀ ਹੋ ਗਿਆ ਸੀ । ਮਨ ਦੇ ਇਸ ਪੁਲਾਬ ਨੂੰ ਭਰਨ ਦੀ ਖਾਤਰ ਅਤੇ ਲੋਕਾਂ ਦੀ ਦੰਦ ਕਥਾ ਨੂੰ ਖਤਮ ਕਰਨ ਲਈ ਉਸ ਨੇ ਹਾਮੀ ਭਰ ਦਿੱਤੀ। ਉਸ ਖਿਆਣ ਕੀਤਾ, ਇਸੇ ਤਰਾਂ ਲੋਕ ਸਮਝਣਗੇ, ਓਧਰੋਂ ਨਾਂ ਸਹੀ ਏਧਰੋਂ ਲੈ ਲਿਆ । ਹੁਣ ਅੰਦਰਲਾ ਫੋਟ ਤਾਂ ਜਾਰੀ ਉਮਰ ਭਰਨਾ ਹੀ ਨਹੀਂ ।ਹੁਣ ਕਿਸੇ ਯਾਰ ਜੁੱਟ ਤੋਂ ਪੁੱਛ ਲੈ ਤਾਈ ਜਗੀਰ ਵੱਲ ਇਸ਼ਾਰਾ ਕਰਕੇ ਬੋਲੀ।
ਬੱਸ ਤਾਈ ਤੂੰ ਫਾਅਖਹੁ ਬੇਲ ਕੇ ਰੁਪਿਆ ਲਿਆਉਣ ਦੀ ਗੱਲ ਕਰ । ਜਗੀਰ ਨੇ ਵਿੱਚੋਂ ਹੀ ਕਾਹਲੀ ਨਾਲ ਉਤਰ ਦਿੱਤਾ ।
ਰੁਪਿਆ ਤਾਂ ਮੇਰੇ ਕੋਲ ਏ, ਮੈਂ ਤਾਂ ਏਥੋਂ ਈ ਧਰ ਦੇਣਾ ਏ ।" ਤਾਈ ਸਮਝਦੀ ਸੀ ਜੇ ਬਹੁਤੇ ਦਿਨ ਪੈ ਗਏ ਇਹਨਾ ਦੀ ਕਿਤੇ ਗਾਏ ਨਾ ਬਦਲ ਜਾਏ । ਕੰਮ ਉਹ ਜਿਹੜਾ ਹੋ ਜਾਵੇ।
ਫੇਰ ਦੇਰ ਕਾਹਦੀਓ ਹੈ, ਆਪਣ ਨੂੰ ਪੀਣ ਵਾਲੇ ਬਣੀਏ ।" ਜਗੀਰ ਨੇ ਮੁੱਛਾਂ ਉੱਤੇ ਹੱਥ ਏਦਾਂ ਫੇਰਿਆ ਜਿਵੇਂ ਉਸ ਨੂੰ ਪੀਣ ਤੋਂ ਅੱਗੋਂ ਹੀ ਨਸ਼ਾ ਆ ਗਿਆ ਸੀ।
“ਚੰਗਾ ਜੇ ਰੁਪਿਆ ਫੜਨਾ ਏ ਤਾਂ ਚਾਰ ਭਰਾ ਸੱਦ ਲਏ । ਭਾਈ ਨੇ ਕੁਦਰਤੀ ਰਾਸ ਆਉਂਦਾ ਕੰਮ ਵੇਖਕੇ ਖੁਸ਼ੀ ਮਹਿਸੂਸ ਕੀਤੀ।
ਅਗਵਾੜ ਵਿੱਚ ਰਾਜੀ ਮਰਾਸਣ ਨੇ ਬਾਈਚਾਰੇ ਨੂੰ ਸੱਦਾ ਦੇਣਾ ਸ਼ੁਰੂ ਕੀਤਾ, ਜਜਮਾਨ ਚਰਾ ਰੂਪ ਦੇ ਘਰ ਤੱਕ ਆਉਣਾ ਉਹਦੇ ਹੱਥ ਰੁਪਿਆ ਰੱਖਣਾ ਏ । ਅਗਵਾਤ ਵਿੱਚ ਰੂਪ ਦੇ ਮੰਗਣੇ ਦੀ ਚਰਚਾ ਅੱਗ ਦੇ ਤਜੂਕੇ ਵਾਂਗ ਉੱਠੀ ਅਤੇ ਚੁਫੇਰੇ ਮਿੱਤਰ ਗਈ । ਰਾਜੀ ਸਾਧੂ ਸਿੰਘ ਨੂੰ ਆਪਣ ਆਈ, ਕੁਦਰਤੀ ਉਹ ਘਰ ਨਹੀਂ ਸੀ । ਬਚਨੋਂ ਨੇ ਹੈਰਾਨ ਹੁੰਦਿਆਂ ਪੁੱਛਿਆ
“ਅਨੀ ਰੂਪ ਹੱਥ ਰੁਪਈਆ ?
“ਹਾਂ ਆ ਜਜਮਾਨਣੀ ।“ ਰਾਜੀ ਨੇ ਮਾਮੂਲੀ ਮੁਸਕੁਰਾਉਂਦਿਆਂ ਉੱਤਰ ਦਿੱਤਾ।
ਜਿੱਥੋਂ, ਕਪੂਰਿਆਂ ਤੋਂ ?
"ਨਹੀਂ ਰਾਏਕੋਟ । ਬਿਸਨੀ ਆਪਣੀ ਭਤੀਜੀ ਦਾ ਸਾਜ ਲਿਆਉਂਦੀ ਐ ।"
ਬਚਨੋਂ ਦਾ ਮੱਥਾ ਠਣਕਿਆ । ਉਸ ਧੜਕਦੇ ਦਿਲ ਨਾਲ ਮਨ ਵਿੱਚ ਸੰਚਿਆ ਹੈ ਆਹ ਕੋਡ ਵਿਚ ਮੂੰਗਲੀ ਕਿਹਰੋਂ ਨਿਕਲ ਆਈ। ਡੰਗ ਵੀ ਮਾਰੇ ਤੇ ਵਿਹੁ ਵੀ ਨਾ ਚੜੀ । ਜਿਹੜੀ ਸੋਚੀ ਸੀ ਉਹ ਫਿਰ ਵੀ ਉਲਟ ਪੈ ਗਈ। ਹੱਛਾ ਬਦਨੇ ਸ਼ਰੀਕਣੀ ਨੇ ਤਾਂ ਟਾਲਿਆ ਟਲਣਾ ਨਹੀ ਕਿਵੇਂ ਨਾਂ ਕਿਵੇਂ ਰੂਪ ਨੂੰ ਉਸਦੀ ਬਹੁਟੀ ਨਾਲੋਂ ਪਾਉਂਗੀ । ਖੁਦਗਰਜ ਮਨ ਵਿਰਚਾਤੀ ਭਾਵਨਾ ਦੇ ਹਥਿਆਰ ਨਾਲ ਜਿੰਦਗੀ ਦੀ ਤਸੱਲੀ ਜਿੱਤਣਾ ਚਾਹੁੰਦਾ ਹੈ । ਪਰ ਉਲਟੇ ਜਖਮ ਆਪ ਨੂੰ ਲਗਦੇ ਹਨ ਪਰ ਉਹਨਾਂ ਦੀ ਪੀੜ ਨਾਲ ਜਹਾਉਂਦਾ ਸ਼ਰਮਿੰਦਾ ਨਹੀਂ ਹੁੰਦਾ । ਜਿਉਣੇ ਦੀ ਹਿੱਕ ਤੋਂ ਵੀ ਕਾਲਾ ਨਾਲ ਉਕਾਰੇ ਮਾਰਦਾ ਲੰਘ ਗਿਆ । ਚੁਗਲਖੋਰ ਆਪਣੀ ਕਮੀਰ ਨਾਲ ਕਬਰਦਸਤੀ ਕਰਕੇ ਕੁਝ ਚਿਰ ਲਈ ਭਾਂਵੇ ਖੁਸ਼ ਹੋ ਜਾਵੇ ਪਰ ਅਸਲੀਅਤ ਦਾ ਨੰਗਾ ਅਸਰ ਉਸਦੀ ਚੌਥੀ ਖੁਸ਼ੀ ਨੂੰ ਸਦੀਵੀ ਪਛਤਾਵੇ ਵਿੱਚ ਬਦਲ ਦੇਂਦਾ ਹੈ।
ਜਗੀਰ ਦੀ ਮਾਂ ਨੇ ਰੂਪ ਦੇ ਪਰ ਬੁਹਾਰੀ ਫੇਟੀ ਅਤੇ ਕਾਕੇ ਹੋਰਾਂ ਆਦਮੀਆਂ ਦੇ ਬੈਠਣ ਲਈ ਮੰਜੇ ਡਾਹ ਦਿੱਤੇ । ਹੌਲੀ ਹੌਲੀ ਲੋਕਾਂ ਦੀ ਤਕਤੀ ਬੀਤ ਜੁੜ ਗਈ । ਰੂਪ ਦੇ ਮੂੰਹ ਮੁਲਾਹਜੇਦਾਰ ਸਾਰੇ ਆ ਗਏ। ਬਿਸ਼ਨ ਦੇ ਮਾਲਕ ਨੇ ਸਾਰਿਆਂ ਦੇ ਸਾਹਮਣੇ ਰੁਇਆ ਰੋਂਦਿਆਂ ਆਖਿਆ
"ਬਸ ਇੱਕ ਕੰਨਿਆ ਦਾ ਈ ਦਾਨ ਐ।
“ਸ਼ਾਬਾਸ਼ੇ ਇਹ ਕਿਤੇ ਬੋਤੀ ਨੇਕੀ ਏ । ਪੰਚਾਇਤ ਵਿੱਚੋਂ ਇੱਕ ਬਜੁਰਗ ਨੇ ਮੌਤ ਦੇਦਿਆਂ ਕਿਹਾ।