Back ArrowLogo
Info
Profile

ਰੂਪ ਦੇ ਮੂੰਹ ਵਿੱਚ ਸ਼ਗਨ ਵਜੋਂ ਸ਼ੱਕਰ ਦੀ ਰੋੜੀ ਪਾਈ ਗਈ ਅਤੇ ਨਾਈ ਨੇ ਸ਼ੱਕਰ ਵੰਡਟੀ ਸ਼ੁਰੂ ਕੀਤੀ । ਯਾਰਾਂ ਜੁੱਟਾ ਰੂਪ ਨੂੰ ਮੁਸਕਾਂਦੀਆਂ ਅੱਖਾਂ ਨਾਲ ਫਦਾਈਆਂ ਦੇਣੀਆਂ ਸ਼ੁਰੂ ਕੀਤੀਆ। ਆਚਣਾਂ ਗਵਾਢਣਾਂ ਨੇ ਬਿਸ਼ਨੋਂ ਦੀ ਪਰਸੰਸਾ ਕੀਤੀ ।  ਰੂਪ ਨੇ ਰਾਜੀ ਅਤੇ ਨਾਈ ਨੂੰ ਲਾਗ ਦੇਕੇ ਖੁਸ਼ ਕਰ ਦਿੱਤਾ । ਲੋਕਾਂ ਮਹਿਸੂਸ ਕੀਤਾ ਰੂਪ ਦੇ ਸੱਖਣੇ ਘਰ ਦੇ ਭਾਗ ਮੁੜ ਜਾਗ ਪਏ । ਵਹੁਟੀ ਦੀਆਂ ਪਟਤੀਆਂ ਦੀ ਫਟਕਾਰ ਬਿਨਾ ਕਿਸੇ ਘਰ ਦੇ ਭਾਗ ਸੁੱਤੇ ਕਿਵੇਂ ਜਾਗ ਸਕਦੇ ਹਨ । ਉਹਦੀਆਂ ਬਾਂਕਾਂ ਦੀ ਟੁਣਕਾਰ ਚੁੱਲੇ ਚੱਕੇ ਦਾ ਸਿੰਗਾਰ ਬਣ ਜਾਂਦੀ ਹੈ।

ਜਗੀਰ ਨੇ ਖੁਸ਼ ਹੁੰਦਿਆਂ ਤਾਈ ਬਿਸ਼ਨੋਂ ਨੂੰ ਆਖਿਆ

ਤਾਈ  ਹੁਣ ਵਿਆਹ ਵੀ ਦਿਨਾਂ ਦਾ ਈ ਲਿਆ ਦੇ। ਅੱਜ ਸਵੇਰ ਦੇ ਈ ਜਗਨ ਚੰਗੇ ਹੁੰਦੇ ਐ।

ਡੱਡੀਏ ਤੁਸੀਂ ਆਪਣੀ ਤਿਆਰੀ ਕਰੋ ।" ਤਾਈ ਨੇ ਕਣਕਵੰਨੇ ਰੰਗ ਵਿੱਚ ਖੁਸ਼ੀ ਚਮਕਾਉਂਦਿਆਂ ਕਿਹਾ।

“ਤਿਆਰੀ ਦੀ ਤਾਂ ਤੂੰ ਫਿਕਰ ਨਾ ਕਰ ਤਾਈ ।" ਜਗੀਰ ਦੇ ਮੇਚੇ ਉੱਚੇ ਹੋ ਹੋ ਜਾਂਦੇ ਸਨ।

ਕਾਕੇ ਤੇ ਜੈਲੋ ਠੇਕੇ ਦੀਆਂ ਵਾਗਾਂ ਵਿੱਚ ਦਿੱਤੀਆਂ। ਜਗੀਰ ਹੋਰਾਂ ਬੇਕਰਾ ਬਟਕ ਕੇ ਮਸਾਲਾ ਰਗੜਨਾ ਸ਼ੁਰੂ ਕਰ ਦਿੱਤਾ । ਰੂਪ ਦੇ ਘਰ ਜੱਲੀਆਂ ਪੈਣ ਲੱਗੀਆਂ । ਜਗੀਰ ਦੇ ਘਰੋਂ ਕੋਈ ਚੀਜ਼ ਲੈਣ ਜਾਂਦਿਆਂ ਨੂੰ ਬਚਨੋਂ ਮਿਲ ਪਈ । ਉਸ ਹੇਜਣ ਦੇ ਯਤਨ ਨਾਲ ਕਿਹਾ:

ਵਧਾਈਆਂ ।"

"ਰੱਬ ਤੈਨੂੰ ਵੀ ਵਧਾਵੇ ਤੇਰਾ ਵੀ ਮੰਗਣਾ ਕਰਾਵੇ “ "ਹਾਈਆਂ ਦਿੰਦਿਆਂ ਨੂੰ ਖੇਡਾਂ ਕਰਦਾ ਏ ।

ਤੇਰੀਆ ਵਧਾਈਆਂ ਤਾਂ ਸੀ. ਜੇ ਤੂੰ ਆਪ ਲਿਆ ਕੇ ਸਾਜ ਕਰਾਉਂਦੀ । ਇਨਾਂ ਫੌਜੀਆਂ ਦਾਈਆਂ ਦਾ ਕੀ ਆਸਰਾ ( ਕੁਦਰਤੀ ਸੱਚੀ ਗੱਲ ਕਹਿ ਕੇ ਰੂਪ ਅੱਗੇ ਤੁਰ ਗਿਆ, ਬਚਨੋਂ ਤਲਪ ਹੁੰਦੀ ਹੀ ਰਹਿ ਗਈ।

ਸ਼ਰਾਬ ਆ ਜਾਣ ਤੇ ਪੈਂਗ ਚੱਲ ਪਏ। ਕੱਚ ਦੇ ਗਲਾਸ ਨਾਲ ਬੋਤਲ ਦੇ ਗਲ ਦਾ ਫਲ ਦਾ ਟਕਰਾਅ ਅਤੇ ਉਨਾਂ ਦੇ ਸਾਡੇ ਹਾਸੇ ਦੀ ਛਣਕਾਰ, ਹੱਸੇ ਚਿਹਰਿਆਂ ਉੱਤੇ ਨਸ਼ੇ ਦੀਆਂ ਸੂਹੀਆਂ ਫੂਕਾ ਮਾਰ ਰਹੀ ਸੀ । ਉਨਾਂ ਦੀ ਢਾਣੀ ਵਿੱਚ ਗਿਆਨੀ ਵੀ ਆ ਗਿਆ । ਸਾਹਿਆਂ ਉਸ ਨੂੰ ਪੀਣ ਲਈ ਪਰੋਰਿਆ ਅਤੇ ਰੂਪ ਨੇ ਬੋਤਲ ਤੇ ਗਲਾਸੀ ਉਸ ਦੇ ਅੱਗੇ ਕਰਦਿਆਂ ਕਿਹਾ:

ਭਾਮੇ ਕਤਰਾ ਕੁ ਲੈ "

ਪੀਣੀ ਤੇ ਮੈਂ ਹੈ ਈ ਨਹੀਂ, ਜੇ ਤੁਸੀਂ ਜਿੱਦ ਕਰਦੇ ਹੋ ਤਦ ਸਾਕੀ ਬਣ ਕੇ ਸਾਰਿਆਂ ਨੂੰ ਵਰਤਾਈ ਜਾਂਦਾ ਹਾਂ ।”

ਗਿਆਨੀ ਸਾਕੀ ਬਣਕੇ ਵਰਤਾਉਂਦਾ ਰਿਹਾ । ਜਵਾਨ ਤੇ ਪਿਆਸੇ ਬੁੱਲ ਸਰਾਬ ਵਿੱਚ ਡੁਬਦੇ ਰਹੇ ਅਤੇ ਚਿੱਟੀਆਂ ਅੱਖਾਂ ਵਿੱਚ ਡੇਰੇ ਵੱਧਦੇ ਗਏ । ਕਾਕੇ ਨੇ ਨਸਦੀ ਹੈ ਜੈਲੇ ਨੂੰ ਤਰਖਾਣੀ ਵੱਲ ਖੜਕਾ ਕੇ ਬੋਲੀ ਪਾਈ

“ਚੰਦਰੀ ਦੀ ਰਾਤ ਤਖਾਣੀ, ਚੂੜਾ ਪਾ ਕੇ ਸੇਕ ਹੂੰ ਝਦੀ ।

ਸਾਰੇ ਹੱਸ ਪਏ। ਜੈਲੇ ਭੇਪਰ ਗਈ ਅਤੇ ਕਾਕੇ ਦਾ ਨਸ਼ਾ ਆਪਣੀ ਕਾਮਯਾਬੀ ਦੇ ਮਾਣ ਵਿੱਚ ਤੇਜ ਤੋਂ ਉਚਾ ਅਤੇ ਉੱਚੇ ਤੋਂ ਅਕੜੇਵੇਂ ਵਿੱਚ ਬਦਲਦਾ ਜਾ ਰਿਹਾ ਸੀ । ਪੂਰੇ ਸਰੂਰ ਵਿੱਚ ਆ ਜਾਣ ਤੇ ਰੂਪ ਦੇ ਅੰਦਰ ਕਿਸੇ ਚਾਨਣੀ ਯਾਦ ਦਾ ਚੰਨੋ ਚੜਿਆ। ਨਸ਼ੇ ਅਤੇ ਯਾਦ ਦਾ ਸੇਕ ਉਸਦੇ ਹਿਰਦੇ ਨੂੰ ਪਿਘਲਾਈ ਜਾ ਰਿਹਾ ਸੀ । ਉਸ ਇੱਕ ਵਾਰ ਹੀ ਗੁੱਸਾ ਉਗਲਦਿਆਂ ਜਿਉਣੇ ਨੂੰ ਗਾਲ ਕੱਢ ਮਾਣੀ । ਫਿਰ ਸਾਹਿਆਂ ਸਮਝਿਆ । ਗਿਆਨੀ ਨੇ ਉਨਾਂ ਦੇ ਪਾਗਲਪਨ ਨੂੰ ਤੇ ਗੁੱਸੇ ਵਿੱਚ ਘੁਟ ਦਿੱਤਾ । ਪਰ ਜਦੋਂ ਕਰੇ-ਘਰੀਂ ਜਾਣ ਲੱਗੇ ਤਦ ਕਾਕੇ ਅਤੇ ਜੈਲੇ ਨੂੰ ਰਾਹ ਵਿੱਚ ਜਿਉਣਾ ਮਿਲ ਪਿਆ। ਕਾਕੇ ਨੇ ਜਾਣ ਕੇ ਉਸਦੇ ਮੈਦਾ ਮਾਰਿਆ । ਉਹ ਰੁਕ ਕੇ ਕੁਝ ਕਹਿਣ ਹੀ ਲੱਗਾ ਸੀ ਕਿ ਜੈਲੇ ਨੇ ਉਸਦੇ ਫੱਟ ਕੇ ਹੁਰਾ ਮਾਰਿਆ । ਜਿਉਣਾ ਉਹਨਾਂ ਦੀ ਕਿ ਕਾਲੇ ਹੋਣਾਂ ਤੋਂ ਮੁੱਕਾ ਖਾਕੇ ਆਇਆ ਹਾਂ।

ਰੂਪ ਦੇ ਆਖਣ ਉੱਤੇ ਵਿਚੋਲਣ ਨੇ ਥੋੜੋ ਦਿਨਾਂ ਦਾ ਵਿਆਹ ਲਿਆ ਦਿੱਤਾ । ਬਚਨੋ ਨੂੰ ਅੰਦਰੋਂ ਇੱਕ ਦਿੱਤਾ ਖਾ ਰਹੀ ਸੀ, ਕਿਤੇ ਰੂਪ ਜਵਾਬ

87 / 145
Previous
Next