

ਦੇ ਕੇ ਹੋਰ ਸਾਕ ਨਾ ਲੈ ਲਵੇ । ਉਹ ਚਾਹੁੰਦੀ ਸੀ, ਕਿਹੜਾ ਵੇਲਾ ਹੋਵੇ ਰੂਪ ਵਿਆਹਿਆ ਜਾਵੇ । ਜਿਵੇਂ ਉਹ ਆਪਣੀ ਬਤੀਜੀ ਉਸਦੇ ਗਲ ਪਾ ਹੀ ਦੇਣਾ ਚਾਹੁੰਦੀ ਸੀ । ਜਿਉਂ-ਜਿਉਂ ਵਿਆਹ ਦੇ ਦਿਨ ਨਏ ਆ ਰਹੇ ਸਨ ਰੂਪ ਨੂੰ ਜਿੰਮੇਵਾਰੀ ਦਾ ਫਿਕਰ ਅਨੁਭਵ ਹੋਣ ਲੱਗਾ । ਉਸ ਆਪਣੀ ਭੈਣ ਬਸੰਤ ਕੌਰ ਨੂੰ ਨੱਖੀ ਨਾਈ ਘੱਲ ਕੇ ਮੰਗਵਾ ਲਿਆ । ਭਰਾ ਦਾ ਵਿਆਹ ਸੁਣ ਕੇ ਬਸੰਤ ਕੌਰ ਹਰੀ ਹੋ ਗਈ । ਹਰ ਵਿਆਹੀ ਕੁੜੀ ਨੂੰ ਆਪਣੇ ਮਾਪਿਆਂ ਉੱਤੇ ਨਹੀਆ ਮਾਣ ਹੁੰਦਾ ਹੈ ਅਤੇ ਇਹ ਮਾਣ ਤਦ ਹੀ ਕਾਇਮ ਰਹਿ ਸਕਦਾ ਹੈ ਜੋ ਮਾਪਿਆਂ ਦਾ ਘਟ ਫਲਿਆ ਫੁਲਿਆ ਰਹੇ । ਹਰ ਭੈਣ ਭਰਾ ਨੂੰ ਆਪਾ ਵਾਰ ਕੇ ਵੀ ਹੱਸਦਾ ਵੇਖਣਾ ਚਾਹੁੰਦੀ ਹੈ। ਜਗੀਰ ਦੀ ਮਾਂ ਤੇ ਬਸੰਤ ਕੌਰ ਨੇ ਵਿਆਹ ਦਾ ਸੀਦਾ ਵਾਧਾ ਖੰਡ, ਘਿਉ, ਸੰਕਰ, ਦੁੱਧ ਗੁੜ ਅਤੇ ਆਟੋ ਦਾ ਲੈਡ ਅਨੁਸਾਰ ਸੰਦੋਬਸਤ ਕਰ ਲਿਆ । ਫਲਣ ਦੀ ਰਾਇ ਨਾਲ ਫਰੀ ਖਰੀਦੀ ਗਈ । ਉਹ ਚਾਹੁੰਦੀ ਸੀ ਘੱਟ ਤੋਂ ਘੱਟ ਪੰਜ ਟੀਮਾਂ ਸੋਨੇ ਦੀਆਂ ਸੱਗੀ ਫੁੱਲ ਵਾਲੇ ਬੰਦ, ਸਿੰਗ ਤਵੀਤ ਅਤੇ ਨੱਥ ਜਰੂਰੀ ਚਾਹੀਦੀਆਂ ਹਨ । ਪੈਰਾਂ ਨੂੰ ਚਾਂਦੀ ਦੀਆਂ ਪਟਤੀਆਂ ਵੀ ਚਾਹੀਦੀਆਂ ਹਨ । ਰੂਪ ਨੇ ਉਸਦੀ ਮੰਗ ਤੋਂ ਦੋ ਰੂਮਾਂ ਵੱਧ ਬਣਾ ਕੇ ਉਸਨੂੰ ਖੁਸ਼ ਕਰ ਦਿੱਤਾ । ਸਮੇਤ ਕੀਰ ਨੇ ਵਾਲੀਆਂ ਦੀ ਥਾਂ ਪਿੱਪਲ ਪੱਤੀਆਂ ਅਤੇ ਨੱਥ ਦੀ ਥਾਂ ਛਾਪ ਕਰਾਉਣ ਲਈ ਜ਼ੋਰ ਦਿੱਤਾ । ਸੁਨਿਆਰੇ ਨੇ ਜੱਟ ਨੂੰ ਸੋਨੇ ਦੀ ਮੁਰਗੀ ਸਮਤ ਕੇ ਬੇਦਰਦੀ ਨਾਲ ਸੁੱਟਿਆ, ਪਰ ਰੂਮਾਂ ਬਣਾ ਕੇ ਮੂੰਹੋਂ ਥਲਾ ਦਿਤੀਆਂ। ਦਰਜੀ ਨੇ ਫਰੀ ਤਿਆਰ ਕਰਨ ਵਿੱਚ ਆਵਦੀ ਉਸਤਾਦੀ ਦੇ ਹੱਥ ਵਿਖਾਏ।
ਜਗੀਰ ਹੋਰਾਂ ਨੇ ਰੂਪ ਦੇ ਨਾਂਹ-ਨੁੱਕਰ ਕਰਦਿਆਂ ਜੰਞ ਨਾਲ ਚੱਲਣ ਲਈ ਗਮੰਤਰੀ ਨੂੰ ਸਾਈ ਦੇ ਦਿੱਤੀ ਸੀ । ਜੱਫ ਭਾਵੇ ਰਾਏਕੋਟ ਵਾਲਿਆਂ ਬਹੁਤੀ ਨਹੀਂ ਸਕਦੀ ਸੀ । ਫਿਰ ਵੀ ਨਿੱਕੇ ਮੋਟੇ ਆਦਮੀ ਗਿਣ ਕੇ ਤੀਹ ਆਦਮੀ ਹੋ ਗਏ ਸਨ।
“ਕਿਸੇ ਗੱਲੋਂ ਹੜਕ ਨਹੀਂ ਰਹਿਣ ਦੇਣੀ ਹਰ ਗੱਲ ਵਿੱਚ ਜਗੀਰ ਰੂਪ ਨੂੰ ਆਪਦਾ ਸੀ । ਮਿੱਤਰ ਦੇ ਵਿਆਹ ਦੀ ਪੂਸੀ ਆਪਣੇ ਵਿਆਹ ਨਾਲੋਂ ਘੱਟ ਨਹੀਂ ਹੁੰਦੀ । ਸਾਰਿਆਂ ਮੁੰਡਿਆਂ ਨੇ ਮੇਰੀਆਂ ਅਤੇ ਦਰਜ਼ੀਆਂ ਨੂੰ ਵਖਤ ਪਾਇਆ ਹੋਇਆ ਸੀ । ਸਾਰੇ ਅਗਵਾੜ ਵਿੱਚ ਹੀ ਰੂਪ ਦੇ ਵਿਆਹ ਦੀ ਖੁਸ਼ੀ ਵਿੱਚ ਜਵਾਨੀ ਆਈ ਹੋਈ ਸੀ।
ਬਰਾਤ ਤੁਰਨ ਤੋਂ ਕੁਝ ਜਮਤ ਅੱਗ ਦਿਆਲਾ ਦੀ ਖੇਤੀ ਤੇ ਆ ਗਿਆ। ਚੰਨੋ ਨੇ ਸ਼ਾਮੇ ਦੀ ਮਾਰਫਤ ਕਪੜੇ ਤੇ ਪੰਜ ਰੁਪਏ ਸਲਾਮੀ ਵਜੋਂ ਕੱਲੇ । ਕੱਪੜੇ ਤੇ ਰੁਪਈਏ ਵੇਖ ਕੇ ਰੂਪਦਾ ਦਿਲ ਮੁੜ ਹੋਲ ਪਿਆ । ਚੰਨੋ ਦੀ ਵਫਾਦਾਰੀ ਤੇ ਪਿਆਰ ਸਿਦਕ ਕਿੰਨਾ ਲੰਮਾ ਹੁੰਦਾ ਜਾ ਰਿਹਾ ਸੀ । ਉਹ ਆਪਣੇ ਪ੍ਰੇਮੀ ਦਾ ਖਿਆਲ ਰੱਖਦੀ ਸੀ ।
"ਕੂੰਜ ਐ ਪਿਛਲੇ ਜਨਮ ਦੀ ਜਾਹ ਸਾਰੀ ਉਮਰ ਕੁਰਲਾਉਂਦੀ ਹੀ ਰਹੁ । ਜਗੀਰ ਨੇ ਰੂਪ ਦੇ ਮਨਭਾਵਾਂ ਦੀ ਪਰੋੜਤਾ ਕਰਦਿਆਂ ਆਖਿਆ ।
ਹੋੜ ਠੀਕਰੀਆਂ ਤਾਂ ਜਗੀਰ ਥਾਂ ਥਾਂ ਰੁਲਦੇ ਫਿਰਦੇ ਐ ਜਗੀਰ, ਪਰ ਚੰਨੋ ਵਰਗਾ ਮੀਤ ਨਹੀਂ ਲੱਭਣਾ ਕਿਤੋਂ " ਰੂਪ ਦਾ ਅੰਦਰ ਪਿਆਰ ਨਾਲ ਲਰਜ ਰਿਹਾ ਸੀ ।
ਦਿਆਲਾ ਜੰਞ ਦੀ ਤਿਆਰੀ ਕਰਕੇ ਆਇਆ ਸੀ । ਉਸਦੀ ਆਉਂਦੇ ਦੀ ਹੀ ਚੋਟੀ ਅਰਜਨ ਨਾਲ ਜੁੜ ਗਈ, ਉਹਨਾਂ ਕੋਠਿਆ ਨੇ ਰੋਟੀ ਖਾਧੀ ਅਤੇ ਆਪਣੇ ਕੰਤਿਆਂ ਦੀਆਂ ਗੱਦੀਆਂ ਨੂੰ ਭਾਤ ਸਵਾਰ ਕੇ ਕੱਸਿਆ । ਨੱਥੀ ਨਾਈ ਰੂਪ ਨੂੰ ਵਟਣਾ ਮਲ ਕੇ ਨੁਹਾ ਰਿਹਾ ਸੀ। ਰਾਜੀ ਖੁਰਲੀ ਉੱਤੇ ਬੈਠੀ ਬੋਲ ਗਲ ਵਿੱਚ ਪਾਈ ਵਜਾ ਰਹੀ ਸੀ ਅਤੇ ਉਸਦੇ ਗੀਤ ਦੀ ਸਮਝ ਕਿਸੇ ਨੂੰ ਨਹੀਂਆ ਰਹੀ ਸੀ । ਕੁੜੀਆਂ ਨੇ ਫਟਟੇ ਦਾ ਗੀਤ ਸ਼ੁਰੂ ਕੀਤਾ:
ਵਾਹਵਾ ਕੁ ਵਟਣਾ ਕਟੋਰੇ ਦਾ, ਜਿੱਦੇ ਨੀ ਵਟਣਾ ਕਟੋਰੇ ਦਾ।
ਵਾਹਵਾ ਮਲੋਦੀਆਂ ਦੋ ਜਣੀਆਂ, ਜਿੰਦੇ ਨੀ ਮਲਦੀਆਂ ਦੇ ਜਟੀਆਂ।
ਵਾਹਵਾ ਕੁ ਵਰਟਾ ਕਟੋਰੇ ਦਾ, ਜਿੱਦੇ ਨੀ ਫਟਣਾ ਕਟੋਰੇ ਦਾ।
ਗੱਡਾ ਅਤੇ ਰੱਬ ਬਾਰ ਅੱਗੇ ਲਿਆ ਘਲਾਰੇ । ਬਲਦਾਂ ਦੇ ਸਿੰਗ ਚੌਪੜ ਕੇ ਉਨਾਂ ਦੇ ਗਲੀ ਘੁੰਗਰਾਲਾਂ ਅਤੇ ਟੋਲੀਆਂ ਪਾਈਆ ਅਤੇ ਪੁਰਾਣੇ ਦੱਸੋ ਬਦਲ ਕੇ ਨਵੇਂ ਰੰਗਵਾ ਪਾਏ । ਬੇਤੇ ਘੋੜੀਆਂ ਦਸ ਬਾਰਾਂ ਹੋ ਗਏ । ਵਾਜੇ ਵਾਲਿਆਂ ਲੰਮੀਆਂ ਹੋਲਾ ਲਾਈਆਮ। ਮਵਾਸੀਆਂ ਨੇ ਬੰਤੀਆਂ ਗਾਈਆਂ । ਕੁੜੀਆਂ ਫੁਲਕਾਰੀ ਤਾਣ ਕੇ ਪਹਿਲੋਂ ਰੂਪ ਦਾ ਸਾਂਈ ਦਾਸ ਦੇ ਡੇਰੇ ਤੇ ਮੱਥਾ ਇਕਵਾਇਆ। ਜਾਈ ਦਾਸ ਤੇ ਆਸ਼ੀਰਵਾਦ ਦਿੱਤਾ। ਮੁੜ ਕੁੜੀਆਂ ਰੂਪ ਨੂੰ ਵਿਦਾ ਕਰਨ ਛੱਪੜ ਤੱਕ ਗਈਆਮ, ਜਿੱਥੇ ਵਿਆਦਤ ਨੂੰ ਰੱਥ ਉਡੀਕ ਰਿਹਾ ਸੀ । ਸੋ ਭਗਨ ਮਨਾ ਕੇ ਅਤੇ ਹਜਾਰ ਅਸੀਸ ਲੈ ਕੇ ਬਰਾਤ ਪਿੱਛੋਂ ਵਿਦਾ ਹੋਈ । ਰਾਹ ਵਿੱਚ ਸਵਾਰੀਆਂ ਵਾਲਿਆਂ ਨੇ ਸ਼ਰਤਾਂ ਲਾ ਕੇ ਘੋੜੀਆਂ ਬੇਤੇ ਬਜਾਏ । ਕਈਆਂ ਨੇ ਬੋਤਲਾਂ ਦਿੱਤੀਆਮ । ਸਾਰੀਆਂ ਨੇ ਇੱਕ ਟਾਹਲੀ ਦੀ ਛਾਂ ਵੇਖ ਕੀਤਾ ਸਮਾ ਆਪ ਅਰਾਮ ਕੀਤਾ ਅਤੇ ਪਸ਼ੂਆਂ ਨੂੰ