Back ArrowLogo
Info
Profile

ਸਨ । ਦੋਹਲੀ ਪੈਰ ਪਾਉਣ ਤੋਂ ਅੱਗੋਂ ਇੱਕ ਔਰਤ ਨੇ ਤੇਲ ਚੋਇਆ ਅਤੇ ਸਸ ਤੋਂ ਅੱਧੀ ਰੂਪ ਨੂੰ ਅੰਦਰ ਲੱਖਾਇਆ। ਅੱਗੇ ਸਾਜਾਂ ਨਾਲ ਰਾਰੀ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਸਨ । ਲਾਲਟੈਣ ਦੇ ਸਫੇਦ ਚਾਨਣ ਵਿੱਚ ਰੂਪ ਦਾ ਚਿਹਰਾ ਸੂਹੇ ਗੁਲਾਬ ਵਾਂਗ ਖਿਤਿਆ ਲੱਗ ਰਿਹਾ ਸੀ । ਹਰ ਕੁੜੀ ਦੇ ਜਜਬਾਤ ਨੇ ਉਸਨੂੰ ਵੇਖ ਕੇ ਧੱਕਾ ਖਾਧਾ ਕਿਉਂ ਨਾ ਮੈਂ ਵੀ ਅਜਿਹੇ ਸੁਹਣੇ ਤੇ ਕਰੇ ਗੱਬਰੂ ਦੀ ਵਹੁਟੀ ਬਣਾਂ। ਕੁੜੀਆਂ ਰੂਪ ਨੂੰ ਵੇਖਣ ਲਈ ਮਜਬੂਰ ਸਨ । ਆਨੰਦ ਹੁੰਦਾ ਵੇਖ ਕੇ ਰੂਪ ਨੂੰ ਮੁੜ ਕਿਸੇ ਯਾਦ ਨੇ ਆ ਘੋਰਿਆ। ਇਉਂ ਪ੍ਰਤੀਤ ਹੁੰਦਾ ਸੀ ਜਿਵੇਂ ਉਸ ਦਾ ਬੁੱਤ ਆਨੰਦ ਪੜਵਾ ਰਿਹਾ ਹੈ ਅਤੇ ਰੂਹ ਉਸਦੀ ਦੂਦ ਕਿਸੇ ਦੀ ਬੋਲੀ ਹੈ ਹੈ ਪਨਾਹ ਮੰਗ ਰਹੀ ਹੈ । ਉਸਨੂੰ ਪਤਾ ਤੱਕ ਨਾ ਲੱਗਾ ਉਹ ਕਦੇ ਆਨੰਦ ਪਰਵਾ ਕੇ ਵਾਪਸ ਧਰਮਸ਼ਾਲਾ ਵਿੱਚ ਆ ਗਿਆ। ਕੋਣ ਜਾਣੇ ਉਸ ਇਨੇ ਸਮੇ ਵਿੱਚ ਕਿੰਨੇ ਲੰਮੇ ਹਉਕਿਆਂ ਨੂੰ ਲਮਕਾ ਸਮਕਾ ਛੱਡਿਆ ਸੀ ।

ਦਿਨ ਢਲਦੇ ਨੂੰ ਸੱਥ ਵਿੱਚ ਬੋਹੜ ਹੇਠਾਂ ਲੋਕਾਂ ਦੀ ਭੀੜ ਜੁੜਦੀ ਗਈ । ਬੁੱਘੇ ਰਾਮੰਤਰੀ ਦੇ ਖਾਤੇ ਦੀ ਕਈ ਦਿਨ ਪਹਿਲਾਂ ਤੋਂ ਹੀ ਨੇੜ ਤੇਰ ਦੇ ਪਿੰਡਾਂ ਵਿੱਚ ਹਵਾਈ ਉਡ ਚੁੱਕੀ ਸੀ । ਜਾਂਫੀਆ ਲਈ ਦੇ ਪੱਟੀਆਂ ਵਿਛਾਈਆਂ ਗਈਆਂ । ਸਾਰੰਗੀ ਵਾਲੇ ਨੇ ਕਿੱਲੀਆਂ ਕੱਸ ਕੇ ਗਜ ਤੇ ਬਰੋਜਾ ਫੇਰ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ । ਚੰਡਾਂ ਵਾਲਿਆਮ ਨੇ ਗੱਭਰੂਆਂ ਦੀਆਂ ਧੜਕਣਾਂ ਨੂੰ ਮਚਲਾਇਆ । ਗਮੰਤਰੀ ਦੀਆਂ ਦੁਖੱਲੀਆਂ ਰੋਕਦਾਰ ਜੁੱਤੀਆਂ ਚਾਦਰਿਆਂ ਵਿੱਚ ਪੈਂਦੀਆਂ ਫਲਦਾਰ ਲਹਿਰਾਂ ਅਤੇ ਸਭ ਪਾਇਲ ਪੁੱਜਿਆ ਵਿੱਚ ਪਿੰਡ ਦੇ ਪੰਜਾਬ ਦੀ ਸਦਾ ਜਿਉਂਦੀ ਸੱਭਿਅਤਾ ਮੂੰਹੋਂ ਬੋਲ ਰਹੀ ਸੀ । ਪੰਜਾਬ ਦੀ ਪਿਆਰ ਨਾਇਕਾ ਹੀਰ ਦੀਆਂ ਸੁਰਾਂ ਸਾਨਗੀ ਉੱਤੇ ਵੱਜਦੀਆਂ ਸੁਣਕੇ ਸਾਰੇ ਖਾੜੇ ਵਿੱਚ ਮਸਤੀ ਭਰੀ ਖੁਸ਼ੀ ਖਿਲਰ ਗਈ। ਪਾਫ ਮੁੱਡੇ ਨੇ ਦੋਹਰਾ ਲਾਇਆ:

ਪਹਿਲੇ ਸਿਮਰਾ ਰੱਥ ਨੂੰ (ਜੀਹਦੇ) ਇਸ਼ਕ ਰਚਾਇਆ ਜੱਦ।

ਦੂਜੇ ਆਸ਼ਕ ਉਪਜਿਆ ਰੋਲ ਦੇ ਪਿੱਛੇ ਲੱਗ ।

ਚਿੱਠੀਆਂ ਲਿਖ ਨਹੋਰੇ ਮਾਰੇ ਹੀਰ ਰੰਝੇਟੇ ਨੂੰ

ਫੁੱਲੋਂ ਨਾਜੁਕ ਜ਼ਿੰਦਗੀ ਮੈਂ ਸੂਲਾਂ ਤੇ ਟੰਗੀ ।

ਸੀਨਾ ਸੱਲਣ ਕੁੜੀਆਂ ਤਾਹਨੇ ਦੇ ਵਿੱਚ ਤਰਿੰਵਣ ਦੇ ਰਾਤੀ

ਮੰਜੇ ਤਰਾਂ ਬਿਰਹੇ ਨਾਗ ਦੀ ਡੂੰਗੀ।

ਨੈ ਜੋ ਕੋਲ ਵਗਦੀ ਵਾਲ ਮਾਰ ਕੇ ਡੁਬਦੀ ਮੈਂ

ਮੌਤ ਨੀ ਮਿਲਦੀ ਮੂੰਹੋਂ ਰਾਇਆ ਦੇ ਮੰਗੀ ।

ਹੀਰ ਰੰਝੇਟੇ ਦੀ ਸਥ ਆਖਣ ਵਿੱਚ ਜਹਾਨ ਦੇ

ਰੱਖ ਹੁਣ ਲਾਜ ਇਸ਼ਕ ਦੀ ਜਾਣ ਨਾ ਚੰਗੀ ਮੰਦੀ ।

ਜੋਗੀ ਹੋ ਕੇ ਦਰਸਣ ਦੇ ਦੇ ਤੂੰ ਪਰਦੇਸਣ ਨੂੰ

ਚੋਲੀ ਧੁਰ ਦਰਗਾਹ ਦੇ ਇਸ਼ਕ ਨੇ ਮੇਰੀ ਚੰਗੀ ।

ਚੰਗਾ ਹੋਵੇ ਸਾਊਆ ਬਹੁੜੇ ਵਿੱਚ ਰੰਗਪੁਰ ਦੇ

ਮਰਨੋ ਅੱਗੇ ਪੇ, ਜੇ ਹੁਸਨ ਇਸ਼ਕ ਦੀ ਕਮੀ।

“ਵਾਹ ਬਈ ਫਾ ਅੰਤ ਨੀ ਕਲੀਆਂ ਤੋਰੀਆ / ਜਗੀਰ ਨੇ ਰੁਪਈਆ ਦਿੰਦਿਆਂ ਪਰਸੰਸਾ ਕੀਤੀ । ਹੋਰ ਵੀ ਬਹੁਤ ਲੋਕਾ ਨੇ ਰੁਪਈਏ ਦਿੱਤੇ । ਰੂਪ ਦਾ ਕੋਈ ਮਿੱਤਰ ਕਿਸੇ ਤੋਂ ਘੱਟ ਨਹੀਂ ਰਹਿਣਾ ਚਾਹੁੰਦਾ ਸੀ । ਗਮੰਤਰੀਆਂ ਅਗਲੀ ਕਲੀ ਛੇੜੀ:

ਇਸ਼ਕ ਜਮਾਉਣਾ ਘੋਖਾ, ਸੌਣਾ ਸੂਲ ਵਡਾਉਣੇ ਤੇ

ਰਾਂਝੇ ਕਮਲੇ ਨੂੰ ਪਏ ਇਸ਼ਕ ਦੁੱਖਾਂ ਦੇ ਘੇਰੇ ।

90 / 145
Previous
Next