Back ArrowLogo
Info
Profile

ਇਨਾਮ ਮੁੱਠੇ ਮੰਗਿਆ "

ਲਿਆ ਦੇ, ਕੀ ਦਿੱਨਾ ਏ ? ਉਸ ਤਲੀ ਅਗਾਹ ਕਰਦਿਆਂ ਕਿਹਾ।

“ਲੈ ਫੜ, ।” ਕਾਕੇ ਨੇ ਕੋਲੋਂ ਹੀ ਦੇ ਰੋਣ ਉਸਦੀ ਤਲੀ ਤੇ ਰੱਖ ਦਿੱਤੇ, ਜਿਹੜੇ ਉਹ ਬਾਹਰੋਂ ਕੁੜੀਆਂ ਨੂੰ ਮਾਰਨ ਨੂੰ ਚੁਗ ਕੇ ਲਿਆਇਆ ਸੀ। ਸਾਰਿਆਂ ਵਿੱਚ ਹਾਸੜ ਪੈ ਗਿਆ । ਸਰਮਿੰਦੀ ਹੋਈ ਕੁੜੀ ਨੇ ਹੋੜ ਕਾਕੇ ਵੱਲ ਹੀ ਫਹ ਕੇ ਮਾਰੇ।

ਸੌਂਹ ਮਾਅਰਾਜ ਦੀ ਮੈ ਸੁਣਿਆ ਸੀ, ਤੈਨੂੰ ਰੋੜ ਚੱਬਣ ਦੀ ਆਦਤ ਏ

ਹਾਸੇ ਦੀ ਦੋਹਰ ਫਿਰ ਗਈ । ਸਾਰੀ ਤਿਆਰੀ ਮੁਕੰਮਲ ਹੋ ਚੁੱਕੀ ਸੀ । ਰੂਪ ਦੀ ਸੱਸ ਨੇ ਬਹੁਤ ਹੀ ਪ੍ਰਸੰਨ ਹੋ ਕੇ ਪਿਆਰ ਦਿੱਤਾ । ਕੁੜੀਆਂ ਰੂਪ ਨੂੰ ਮੁੰਡਿਆਂ ਵਿੱਚੋਂ ਖੋਹ ਲੈਣਾਂ ਚਾਹੁੰਦੀਆਮ ਸਨ. ਪਰ ਸਾਰੀਆਂ ਦੇ ਅਰਮਾਨ ਪਰਵਾਨ ਨਹੀਂ ਚਲ ਸਕਦੇ ਸਨ । ਰੂਪ ਨੇ ਹੱਸਦੇ ਬੁੱਲਾਂ ਅਤੇ ਮੁਸਕਾਂਦੀਆਂ ਅੱਖਾਂ ਨਾਲ ਸ਼ਗਨਾ ਦੇ ਪਤਾਸੇ ਆਪਣੀ ਸਾਲੀ ਦੀ ਤੇਲੀ ਪਾਏ । ਉਸ ਇਕ ਪਤਾਸਾ ਮੂੰਹ ਨੂੰ ਲਾਉਣਾ ਚਾਹਿਆ, ਪਰ ਰੂਪ ਨੇ ਪਤਾਸਾ ਫਰਦਿਆਂ ਉਸਦੀ ਉਂਗਲ ਨੂੰ ਮਰੋੜਾ ਦੇ ਦਿੱਤਾ ।

"ਊਈ ।" ਉਹ ਮਾਮੂਲੀ ਚੀਕ ਮਾਰ ਕੇ ਹੱਸ ਪਈ। ਕਿਤੇ ਬਦਲਾ ਲਊ “

“ਇਹ ਤਾਂ ਪਿਆਤ ਦੀ ਮਰੋੜ ਸੀ ।” ਰੂਪ ਨੇ ਜਾਂਦਿਆਂ ਉੱਤਰ ਦਿੱਤਾ ਅਤੇ ਸਾਰੀਆਂ ਕੁੜੀਆਂ ਨੂੰ ਸਤਿ ਇਰੀ ਅਕਾਲ ਬੁਲਾਈ।

ਵਹੁਟੀ ਦੇ ਹੱਥ ਉੱਤੋਂ ਦੀ ਪੈਸਿਆਂ ਦੀ ਅੰਨੀ ਸੈਟ ਕੀਤੀ ਗਈ । ਵਿਆਹ ਆਦਿ ਤੋਂ ਲੈ ਕੇ ਜਬ ਕੁਝ ਬਿਨਾਂ ਵਿਘਨ ਚਾਵਾਂ ਨਾਲ ਸਿਰੇ ਚਚਿਆ । ਭਾਵੇ ਇਹ ਰੂਪ ਦੇ ਦਿਲ ਦੀ ਸਹੀ ਭਾਵਨਾ ਨਹੀਮ ਸੀ, ਪਰ ਉਹ ਵੀ ਸਮਝਦਾ ਸੀ ਇਸਤੋਂ ਬਿਨਾਂ ਕੋਈ ਚਾਰਾ ਵੀ ਨਹੀਂ ਰਿਹਾ । ਕਾਲੇ ਹਿਰਨ ਵਾਂਗ ਅਜਾਦ ਚੁੰਗੀਆਂ ਕਰਦਾ, ਉਹ ਲੋਕਾਚਾਰੀ ਦੀ ਵਾਰ ਨਾਲ ਆ ਰਤਿਆ । ਪਰ ਲੋਕਾਚਾਰੀ ਦੇ ਵਰਤਾਰੇ ਅਤੇ ਸੰਬੰਧਾਂ ਬਾਰੇ ਉਹ ਅਮਿੱਟ ਨਫਰਤ ਨਾਲ ਕੁਝ ਗਿਆ।

ਘੋੜੀਆਂ ਵਾਲਿਆਂ ਅੱਗੇ ਹੀ ਘਰ ਆ ਖਬਰ ਕੀਤੀ। ਵਹੁਟੀ ਦੇ ਰੱਥ ਦੀ ਉਡੀਕ ਹੋਣ ਲੱਗ ਪਈ । ਹੱਥ ਤੇ ਗੱਡੇ ਦੀ ਧੂੜ ਰੂਪ ਦੇ ਬਾਰ ਅੱਗੇ ਆ ਕੇ ਖਤਮ ਹੋ ਗਈ । ਕੁੜੀਆਂ ਦੇ ਗੀਤ ਤੇ ਰੋਲਾ ਆਪੇ ਵਿੱਚ ਹੀ ਧੱਕਮ-ਧੱਕਾ ਸਨ । ਬਸੰਤ ਕੌਰ ਨੇ ਹੱਥ ਵਿੱਚ ਬੈਠੀ ਵਰਟੀ ਦਾ ਚੇਲਾ ਨਾਲ ਮੂੰਹ ਜੁਠਲਾਇਆ, ਤੇਲ ਚੋਅ ਕੇ ਵਹੁਟੀ ਗੰਭਰੂ ਨੂੰ ਬਰਾਬਰ ਬਰਾਬਰ ਤੋਰ ਕੇ ਸਫਾਤ ਅੰਦਰ ਲਿਆਂਦਾ ਗਿਆ। ਵਹੁਟੀ ਦੇ ਸਿਰ ਤੋਂ ਦੀ ਪਾਣੀ ਵਾਰਿਆ ਅਤੇ ਇੱਕ ਰੁਪਿਆ ਬਸੰਤ ਕੌਰ ਨੇ ਮਾਂ ਦੀ ਥਾਂ ਪੂਰਦਿਆਂ ਤੇਲੀ ਪਾ ਕੇ ਘੁੱਡ ਚੁੱਕਿਆ। ਵਹੁਟੀ ਸਾਰਿਆਂ ਦੀ ਆਸ ਤੋਂ ਸੁਹਣੀ ਸੀ । ਠੀਕ ਹੀ ਸੀ ਉਹ ਗੁਲਾਬ ਦੇ ਫੁੱਲ ਬਰਾਬਰ ਉਹ ਦੱਬੇ ਦੀ ਕਲੀ ਸੀ । ਵਿਚੋਲਣ ਨੂੰ ਸਾਰੀਆਂ ਪਰਸ਼ੰਸਾ ਵਜੋਂ ਸ਼ਾਬਾਸ਼ ਦਿੱਤੀ । ਪੂਰੇ ਇੱਕ ਸਾਲ ਤੋਂ ਪਤੰਤਰ ਵਰਗੇ ਸੱਖਣੇ ਘਰ ਨੂੰ ਬਹਾਰ ਦੇ ਖੇੜੇ ਨੇ ਭਰ ਦਿੱਤਾ ।

ਚਿੱਟੇ ਚੋਲ ਜਿੰਨਾ ਨੇ ਪੁੰਨ ਕੀਤੇ

ਰੱਥ ਨੇ ਬਣਾਈਆਂ ਜੋੜੀਆਂ।

 

ਭਾਗ - ਸਤ੍ਹਾਰਵਾਂ

ਮੁੰਡਾ ਰੋਹੀ ਦੀ ਕਿੱਕਰ ਦਾ ਜਾਤੂ,

ਵਿਆਹ ਕੇ ਲੈ ਗਿਆ ਤੂਤ ਦੀ ਛਿਟੀ।

ਚੰਨੋ ਦੇ ਵਿਆਹ ਉੱਤੇ ਨਾਨਕੇ ਮੇਲ ਨੇ ਰਾਤ ਨੂੰ ਜਾਰੀ ਬਣਾਉਣੀ ਸ਼ੁਰੂ ਕਰ ਦਿੱਤੀ। ਆਟੇ ਦੇ ਦੀਵੇ ਫਲਟੋਹੀ ਦੇ ਪਾਣੀ ਅਤੇ ਸਿਰ ਉੱਤੇ ਦਮੋੜੇ ਜਾ ਰਹੇ ਸਨ । ਮੇਲਣਾਂ ਦੀਰਿਆ ਲਈ ਪੱਤੀਆਂ ਫੱਟ ਰਹੀਆਂ ਸਨ। ਉਨਾਂ ਨੂੰ ਵੇਖ-ਵੇਖ ਚੰਨੋ ਦਾ ਦਿਲ ਫਟਣੇ ਖਾ ਰਿਹਾ ਸੀ। ਕੁੜੀਆਂ ਨੇ ਉਸ ਨੂੰ ਦੇਸ ਦਿੱਤਾ ਕਿ ਉਸਦਾ ਪਰਾਹੁਣਾ ਰੰਗ ਦਾ ਕਾਲਾ ਹੈ ਅਤੇ ਸਿੱਧਾ ਸਾਦਾ ਜੱਟ ਮੁੰਡਾ ਹੈ । ਕੋਈ ਹੰਸ ਪਰ ਭਾੜਦਾ, ਉਸਦੀ ਯਾਦ ਵਾਰੀ ਵਿੱਚ ਦੀ ਲੰਘ ਗਿਆ । ਜਿਸ ਅੱਬੀ ਦੇ ਬੂਟੇ ਤੇ ਮੇਰ ਨੇ ਕਹਿਣਾ ਸੀ ਉਹਦੀ ਟੀਸੀ ਉੱਤੇ ਕੰਡਿਆਲੇ ਡੱਕਿਆ ਨਾਲ

92 / 145
Previous
Next