

ਇੱਕ ਹੋਰ ਮੁੰਡੇ ਨੇ ਖੁਰਲੀ ਤੋਂ ਉੱਤਰ ਕੇ ਨੇੜੇ ਹੁੰਦੀਆਂ ਹਮਦਰਦੀ ਜਾਹਰ ਕੀਤੀ
ਪਿੰਡਾਂ ਵਿੱਚ ਪਿੰਡ ਸੁਣੀਦਾ, ਪਿੰਡ ਸੁਣੀਦਾ ਰੂੜਾ
ਰੂੜੇ ਦੀ ਇੱਕ ਨਾਰ ਸੁਣੀਂਦੀ, ਕਰਦੀ ਗੋਹਾ ਕੂੜਾ
ਹੱਥੀ ਉਹਦੇ ਛਾਪਾਂ ਛੱਲੇ ਬਾਹੀ ਉਹਦੇ ਚੁੜਾ
ਰਾਤੀ ਚੰਦੀ ਦਾ ਭੇਜਰਿਆ ਲਾਲ ਪੰਘੂੜਾ ।
ਇੱਕ ਵਹੁਟੀ ਨੇ ਆਪਣੇ ਸ਼ਹਾਬੀ ਮਾਲਕ ਦੀ ਸਹੇੜ ਨੂੰ ਮਾਪਿਆਂ ਦੇ ਦੇਸ਼ ਵਜੋਂ ਨਿਦਿਆ
ਸੁਣ ਵੇ ਤਾਇਆ, ਸੁਣ ਕੇ ਚਾਚਾ
ਸੁਣ ਦੇ ਬਾਬਲਾ ਲੋਭੀ
ਦਾਰੂ ਪੀਣੇ ਨੂੰ, ਮੈਂ ਵੇ ਕੂੰਜ ਕਿਉਂ ਡੋਬੀ।
ਅੱਧੀ ਰਾਤ ਤੱਕ ਗਿੱਧੇ ਦੀ ਧਮਕਾਰ ਪੈਂਦੀ ਰਹੀ। ਜਿੰਦਗੀ ਦੇ ਵਗਦੇ ਦਰਿਆ ਦੇ ਉੱਤੋਂ ਦੀ ਲੋਕ-ਗੀਤਾਂ ਦੇ ਰੋਮਾਂਚ ਪੁਲ ਬੱਚਦੇ ਰਹੇ । ਤੂੰ ਦੇ ਗੋਹੜੇ ਉੱਡਦੇ ਰਹੇ, ਲੋਕ ਲਚਕਾਰੇ ਖਾਂਦਾ ਰਿਹਾ ਅਤੇ ਅਰਮਾਨ ਧੜਕਦੇ ਰਹੇ । ਏਥੋਂ ਤੱਕ ਕੇ ਸਾਰੀਆ ਮੇਲਟਾ ਹੱਕ ਟ ਕੇ ਡਿੱਗ ਨਾ ਪਈਆਂ। ਨਾਨਕੇ ਮੇਲ ਨੇ ਕੀਤੇ ਚੜ ਕੇ ਛੱਜ ਕੁੱਟਿਆ ਅਤੇ ਸਾਰੀਆਂ ਥਾਂ ਪਰ ਥਾਂ ਮੰਜਿਆ ਤੇ ਪੈ ਗਈਆਂ।
ਇਹ ਸਾਰੀਆਂ ਖੇਡਾਂ ਚੰਨੋ ਦੇ ਸਾਹਮਣੇ ਹੋਈਆਂ ਸਨ। ਉਸ ਦੀਆਂ ਅੱਖਾਂ ਨੇ ਦੇਖੀਆਂ ਅਤੇ ਕੰਨਾਂ ਨੇ ਸੁਣੀਆਂ ਸਨ । ਪਰ ਉਸਦੇ ਕੰਨ ਤੇ ਨੈਣ ਇੱਕ ਬੁੱਤ ਦੇ ਸਨ, ਜਿਹੜਾ ਕਿਸੇ ਜਵਾਲਾ ਮੁਖੀ ਪਹਾੜ ਵਿਚੋਂ ਕੱਟ ਕੇ ਸਾਕਾਰ ਕੀਤਾ ਗਿਆ ਸੀ । ਉਸਦੇ ਅਰਮਾਨ ਅਸਲੇ ਸਭ ਗਏ ਸਨ । ਜਿਵੇਂ ਜੇਠ ਹਾੜ ਦੀ ਤੱਤ ਲੈਅ ਵਿੱਚ ਕੈਮਲ ਫੁੱਲਾਂ ਦੀਆਂ ਪੱਤੀਆਂ ਬੁਲਸ ਜਾਂਦੀਆਂ ਹਨ । ਉਸ ਦੀ ਭਾਸ਼ੀ ਨੂੰ ਦਿੱਲੀ ਹਮਦਰਦੀ ਸੀ । ਪਰ ਨਿਰੀ ਸ਼ਬਦ ਹਮਦਰਦੀ ਫੋਟਣ ਜਿੰਦਗੀ ਦੇ ਲਈ ਕੁਝ ਨਹੀ ਦੇ ਸਮਾਨ ਸੀ ।ਜਹਿਦ ਦਾ ਸ਼ਬਦ ਮਿਨਾ ਨਹੀਂ ? ਸਗੋਂ ਉਸਦਾ ਤੱਤ ਰੂਪ ਹੀ ਸਹੀ ਅਹਿਸਾਸ ਅੰਮ੍ਰਿਤ ਹੈ ਸਗੋਂ ਬਹੁਤੀ ਵਾਰ ਚੰਗੇ ਤੇ ਰਸਿਕ ਸ਼ਬਦਾਂ ਦਾ ਭਾਵ ਰਸਤ ਭਰਿਆ ਅਹਿਸਾਸ ਜਗਾ ਦੇਂਦਾ ਹੈ ਅਤੇ ਯਾਦ ਉਭਾਰ ਵਿੱਚੋਂ ਦਰਦ ਦੀਆਂ ਧਾਰਾਂ ਫੁੱਟ ਪੈਂਦੀਆਂ ਹਨ। ਕਰਤਾਰਾ ਵੀ ਅੰਦਰ ਪਛਤਾਵੇ ਵਿੱਚ ਨਿੱਘਰਦਾ ਜਾ ਰਿਹਾ ਸੀ, ਪਰ ਆਪਣੀ ਗਲਤੀ ਦੇ ਇਕਬਾਲ ਕਰਨ ਨੂੰ ਹਾਲੇ ਵੀ ਉਹ ਹੀਣਾ ਹੋਣਾ ਸਮਝਦਾ ਸੀ ।
ਚੰਨੋ ਨੂੰ ਉਹ ਖਿਆਲ ਵੀ ਆਇਆ ਜਿਹੜਾ ਮੁਸੀਬਤ ਵਿੱਚ ਫਸੀ ਹਰ ਕੁੜੀ ਨੂੰ ਆਤਮਘਾਤ ਲਈ ਗਲਤ ਉਭਾਰ ਦੋਦਾ ਹੈ । ਮੈਂ ਫਰਮਾਹਾਂ ਵਾਲੇ ਖੂਹ ਵਿੱਚ ਛਾਲ ਮਾਰ ਕੇ ਕਿਉਂ ਨਾ ਸਬ ਦੇ ਕੀਤੇ ਕਰਾਏ ਤੇ ਪਾਣੀ ਫੇਰ ਦੇਵਾਂ ? ਪਰ ਕੌਣ ਮੇਰੀ ਮੰਣ ਉੱਤੇ ਚਰਦੀ ਦੀ ਬਾਂਹ ਫੜਕੇ ਆਪਗਾ ਦਿਨ ਐਡਾ ਕਮਲ” ਗੋਲਾ ਤੇਰੀਆਂ ਉਠਣ ਮਰੋੜੇ, ਚਿੰਡ ਵਿੱਚ ਲੈ ਮੁੱਕੀਆਂ ਇਸ ਅਹਿਸਾਸ ਨੂੰ ਉਸ ਅੱਖਾਂ ਮੀਟਦਿਆਂ ਪੀ ਲਿਆ।
ਪਿਆਰੇ ਦੀ ਯਾਦ ਅਤੇ ਹਰ ਕੈਮਲ ਆਸ ਜਿੰਦਗੀ ਦੀ ਆਵਸ਼ਕਤਾ ਬਣਾਈ ਰੱਖਦੀ ਹੈ । ਪਿਆਰ ਸਦਾ ਜਿਉਂਦੀ ਲਗਨ ਹੋ, ਜਿਹੜੀ ਵਿਛੇਤੇ ਵਿੱਚ ਜੀਉਣ ਦੀ ਰੁਚੀਆਂ ਨੂੰ ਮਰਦਿਆਂ ਮਰਨ ਨਹੀਂ ਦਿੰਦੀ । ਅਤੇ ਮੁਸ਼ਕਲ ਵਿੱਚ ਜਿਵੇਂ ਮਨੁੱਖ ਦੀ ਸੋਚ ਉਸਨੂੰ ਕਈ ਫਾਰ ਮਾਰਦੀ ਹੈ, ਪਰ ਨਤੀਜੇ ਭੁਗਤਣ ਲਈ ਉਹ ਜਿੰਦਾ ਹੁੰਦਾ ਹੈ । ਇਸ ਤਾਂ ਉ ਪਿਆਲ ਵਿੱਚ ਤੋਂ ਰਹੀ ਚੰਨੋ ਨੂੰ ਕਿਸੇ ਤਾਂਗ ਦੀ ਤੂੰਚੀ, ਜੀਵਨ ਦਾ ਅਹਿਸਾਸ ਕਰਾ ਜਾਂਦੀ ਸੀ । ਮੈਂ ਕਿਵੇਂ ਮਰ ਸਕਦੀ ਹਾਂ? ਵਾਸਤਵ ਵਿੱਚ ਜਿੰਦਗੀ ਦੀ ਰੁੱਖ ਕੁਦਰਤੀ ਰੁੱਖ ਹੈ । ਆਪਣੇ ਰੰਜ ਆਦਰਸ਼ ਨੂੰ ਪਾਏ ਬਿਨਾ ਕਿਸੇ ਜਵਾਨੀ ਦਾ ਮਰਨਾ ਮੁਸ਼ਕਿਹੀ ਨਹੀਂ ਅਸੰਭਵ ਹੋ। ਆਤਮਘਾਤ ਕਰ ਲੈਣ ਵਾਲੇ ਵਿੱਚ ਜ਼ਿੰਦਗੀ ਦੀਆਂ ਰੁਚੀਆਂ ਬਲਵਾਨ ਨਹੀਂ ਹੋਈਆਂ ਹੁੰਦੀਆਂ ਅਤੇ ਇੱਕ ਕਾਹਲਾ ਅਤੇ ਗਲਤ ਇਰਾਦਾ ਫੌਰੀ ਅਮਲ ਵਿੱਚ ਕਿਸੇ ਪਰਭਾਤ ਮੁੱਖੜੇ ਤੇ ਰਾਤ ਪਾ ਜਾਂਦਾ ਹੈ । ਚੰਨੋ ਨੇ ਸਾਰੀਆਂ ਔਕੜਾ ਦਾ ਮੁਕਾਬਲਾ ਕਰਨ ਦਾ ਮਨ ਬਣਾ ਲਿਆ । ਅੱਕਤਾਂ ਸਦਾ ਔਕੜਾ ਨਹੀਂ ਰਹਿੰਦੀਆਂ ਭਵਿੱਖ ਅਜਿਹਾ ਰੰਗਲਾ ਸਹਾਰਾ ਹੈ, ਜਿਸਦੇ ਆਸ-ਉਤਸ਼ਾਹ ਵਰਤਮਾਨ ਦੇ ਸਿੱਟਿਆਂ ਲਈ ਸਾਹਸ ਦੇਈ ਰੱਖਦੇ ਹਨ।
ਉਸ ਦੀਆਂ ਪਥਰਾਈਆਂ ਅੱਖਾਂ ਹੱਥਾਂ ਪੈਰਾਂ ਤੇ ਮਹਿੰਦੀ ਦਾ ਲੇਪ ਲਾ ਰਹੀਆਂ ਸਨ । ਉਸ ਨੂੰ ਇਉਂ ਅਨੁਭਵ ਹੁੰਦਾ ਸੀ, ਜਿਵੇਂ ਹੱਥ ਪੈਰ ਵੀ ਉਸ ਦੇ ਅੰਦਰ ਵਾਂਗ ਸਾਡੇ ਵਿੱਚ ਛਾਲੇ ਉੱਫਲ ਰਹੇ ਸਨ । ਨਾਇਣ ਨੇ ਉਸਦੇ ਕੇਸ ਵਾਧੇ ਅਤੇ ਸਹੁਰਿਆਂ ਦੇ ਚੋਏ ਸੰਗੀ ਫੁੱਲ ਉਸਦੇ ਵਾਲਾ ਵਿੱਚ ਤੇਰੀ ਸਮੇਤ ਗੁੰਦ ਦਿੱਤੇ । ਉਹ ਖਾਮੋਸ਼ ਸਾਰਾ ਤਮਾਸ਼ਾ ਦੇਖ ਰਹੀ ਸੀ। ਸ਼ਾਮੇ ਬੁੱਕਲ ਵਿੱਚ ਕੱਪੜੇ ਲੁਕਾ ਕੇ ਲਿਆਈ । ਦੋਵੇਂ